The urban mobility project in Shah Alam city centre is targeted at those working or needing to head to government and commercial buildings such as state secretariat (Pejabat SUK Selangor), Wisma MBSA and Sultan Salahuddin Abdul Aziz Shah Mosque (pictured here).

ਰਮਜ਼ਾਨ ਉਲ ਮੁਬਾਰਕ ਦਾ ਤੀਸਰਾ ਅਸ਼ਰਾ, 28ਵਾਂ ਰੋਜ਼ਾ ਅੱਜ

author
0 minutes, 1 second Read

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਰੋਜ਼ਾ ਰੱਖਣ ਅਤੇ ਖੋਲ੍ਹਣ ਦਾ ਸਮਾਂ

ਮਲੇਰਕੋਟਲਾ, 19 ਅਪ੍ਰੈਲ (ਅਬੂ ਜ਼ੈਦ): ਰਮਜ਼ਾਨ ਉਲ ਮੁਬਾਰਕ ਦੇ ਮਹੀਨਿਆਂ ਨੂੰ ਤਿੰਨ ਅਸ਼ਰੇ (ਦਸ ਦਿਨ) ਵਿੱਚ ਵੰਡਿਆ ਗਿਆ ਤਿੰਨੋਂ ਅਸ਼ਰਿਆਂ ਦੀ ਆਪਣੀ-ਆਪਣੀ ਵਿਸ਼ੇਸ਼ ਅਹਿਮੀਅਤ ਹੈ ਹੁਣ ਰਮਜ਼ਾਨ ਦਾ ਤੀਸਰਾ ਅਸ਼ਰਾ ਚੱਲ ਰਿਹਾ ਹੈ । ਹਜ਼ਰਤ ਮੌਲਾਨਾ ਮੁਫਤੀ ਗਿਆਸੂਦੀਨ ਕਾਸਮੀ ਅਤੇ ਕਾਰੀ ਅਨਵਾਰ ਅਹਿਮਦ ਰਹਿਮਾਨੀ ਮੋਹਤਮੀਮ ਮਦਰਸਾ ਤਹਿਫੀਜ਼ ਉਲ ਕੁਰਆਨ ਪੱਕਾ ਦਰਵਾਜ਼ਾ, ਜਮਾਲਪੁਰਾ ਵੱਲੋਂ ਜਾਰੀ ਸੂਚਨਾਵਾਂ ਅਨੁਸਾਰ ਰਮਜ਼ਾਨ-ਉਲ-ਮੁਬਾਰਕ ਦਾ 28ਵਾਂ ਰੋਜ਼ਾ 20 ਅਪ੍ਰੈਲ ਦਿਨ ਵੀਰਵਾਰ ਨੂੰ ਸਵੇਰੇ 4:31 ਵਜੇ ਰੱਖਿਆ ਜਾਵੇਗਾ ਅਤੇ ਸ਼ਾਮ 6:59 ਵਜੇ ਖੋਲਿਆ ਜਾਵੇਗਾ ।

ਜਦੋਂ ਕਿ ਲੁਧਿਆਣਾ, ਧੂਰੀ ਤੇ ਫਗਵਾੜਾ ਹਰ ਰੋਜ਼ (ਰੋਜ਼ਾ ਖੋਲ੍ਹਣ ਤੇ ਬੰਦ ਕਰਨ ਦਾ ਸਮਾਂ ) ਮਾਲੇਰਕੋਟਲਾ ਅਨੁਸਾਰ ਹੋਵੇਗਾ ।

ਨਾਭਾ ½, ਹੁਸ਼ਿਆਰਪੁਰ ½, ਖੰਨਾ 1 ਮਿੰਟ, ਸਰਹਿੰਦ 2 ਮਿੰਟ, ਪਟਿਆਲਾ 2 ਮਿੰਟ, ਰਾਜਪੁਰਾ 2 ਮਿੰਟ,  ਚੰਡੀਗੜ੍ਹ 3 ਮਿੰਟ, ਰੋਪੜ 3 ਮਿੰਟ, ਅੰਬਾਲਾ 4 ਮਿੰਟ ਅਤੇ ਸ਼ਿਮਲਾ 5 ਮਿੰਟ ਪਹਿਲਾਂ ਹੋਵੇਗਾ ।

ਸੰਗਰੂਰ ½, ਸੁਨਾਮ ½, ਅਹਿਮਦਗੜ੍ਹ ½  ਮਿੰਟ, ਮਾਨਸਾ 2 ਮਿੰਟ, ਫੂਲ ਮੰਡੀ 2 ਮਿੰਟ,  ਬਰਨਾਲਾ 2 ਮਿੰਟ, ਕਪੂਰਥਲਾ 2 ਮਿੰਟ, ਪਠਾਨਕੋਟ 3 ਮਿੰਟ, ਮੋਗਾ 3 ਮਿੰਟ, ਬਟਾਲਾ 3 ਮਿੰਟ, ਜਲੰਧਰ 3 ਮਿੰਟ, ਬਠਿੰਡਾ 4 ਮਿੰਟ, ਅੰਮ੍ਰਿਤਸਰ 4 ਮਿੰਟ, ਫਰੀਦਕੋਟ 4 ਮਿੰਟ ਬਾਅਦ ਹੋਵੇਗਾ।

Similar Posts

Leave a Reply

Your email address will not be published. Required fields are marked *