ਨੈਸ਼ਨਲ ਬੈਡਮਿੰਟਨ ਵਿੱਚ ਕਾਂਸੀ ਤਮਗਾ ਜਿੱਤਣ ‘ਤੇ ਲੀਜ਼ਾ ਟਾਂਕ ਦਾ ਵਿਸ਼ੇਸ਼ ਸਨਮਾਨ

ਮੁੱਖ ਮੰਤਰੀ ਵੱਲੋਂ 2 ਲੱਖ ਰੁਪਏ ਦੇ ਚੈਕ ਨਾਲ ਕੀਤਾ ਗਿਆ ਸਨਮਾਨਿਤ ਮਲੇਰਕੋਟਲਾ, 21 ਜਨਵਰੀ (ਅਬੂ ਜ਼ੈਦ): ਜਦੋਂ ਮਲੇਰਕੋਟਲਾ ‘ਚ ਬੈਡਮਿੰਟਨ ਦਾ ਜ਼ਿਕਰ ਹੁੰਦੈ ਤਾਂ ਕੋਚ ਮੈਡਮ ਸ਼ਕੂਰਾ ਦਾ ਨਾਂਅ ਹਰ ਜ਼ਹਿਨ ਵਿੱਚ ਆਉਣਾ ਲਾਜ਼ਮੀ ਹੈ ਜਿਸ ਦੀ ਮਿਹਤਨ ਅਤੇ ਲਗਨ ਸਦਕਾ ਇਲਾਕੇ ਵਿੱਚ ਮੁਹੰਮਦ ਸਲੀਮ, ਤੌਸੀਫ ਅਹਿਮਦ ਜਿਹੇ ਕੌਮਾਂਤਰੀ ਖਿਡਾਰੀ ਬਣੇ । ਇਸੇ ਲੜੀ […]

67ਵੀਆਂ ਨੈਸ਼ਨਲ ਸਕੂਲ ਖੇਡਾਂ ਫੁੱਟਬਾਲ ਟੂਰਨਾਮੈਂਟ ਦਾ ਪੋਰਟ ਬਲੇਅਰ ਵਿਖੇ ਸ਼ਾਨਦਾਰ ਆਗਾਜ਼

ਪੰਜਾਬ ਦਾ ਪਹਿਲਾ ਮੈਚ ਬੰਗਾਲ ਨਾਲ 0-0 ਨਾਲ ਡਰਾਅ ਅਤੇ ਦੂਜੇ ਮੈਚ ਵਿੱਚ ਉੜੀਸਾ ਨੂੰ 3-2 ਨਾਲ ਹਰਾਇਆ ਪੋਰਟ ਬਲੇਅਰ/ਮਲੇਰਕੋਟਲਾ, 29 ਦਸੰਬਰ (ਬਿਉਰੋ):   ਨੇਤਾ ਜੀ ਸਟੇਡੀਅਮ, ਪੋਰਟ ਬਲੇਅਰ ਵਿਖੇ ਸਿੱਖਿਆ ਵਿਭਾਗ, ਅੰਡੇਮਾਨ ਅਤੇ ਨਿਕੋਬਾਰ ਪ੍ਰਸ਼ਾਸਨ ਵੱਲੋਂ 27 ਦਸੰਬਰ, 2023 ਤੋਂ 05 ਜਨਵਰੀ, 2024 ਤੱਕ ਲੜਕਿਆਂ ਲਈ ਅੰਡਰ-17 ਲਈ ਵੱਕਾਰੀ 67ਵੀਆਂ  ਐਸਜੀਐਫਆਈ  (ਸ਼ਘਢੀ) ਨੈਸ਼ਨਲ ਸਕੂਲ ਗੇਮਜ਼ […]

ਜ਼ਿਲ੍ਹਾ ਮਾਲੇਰਕੋਟਲਾ ਵਿਖੇ ਤਿੰਨ ਰੋਜ਼ਾ ਰਾਜ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ

ਮਲੇਰਕੋਟਲਾ, 18 ਨਵੰਬਰ (ਅਬੂ ਜ਼ੈਦ): ਪੰਜਾਬ ਦੇ ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ  ਵਿਖੇ ਸਿੱਖਿਆ  ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮਾਲੇਰਕੋਟਲਾ  ਦੇ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ  ਅਤੇ ਜਸਵੰਤ ਸਿੰਘ ਗੱਜਣਮਾਜਰਾ ਵਿਧਾਇਕ ਅਮਰਗੜ੍ਹ  ਦੀ ਯੋਗ ਅਗਵਾਈ ਵਿੱਚ ਅੰਤਰ ਜ਼ਿਲ੍ਹਾ ਰਾਜ ਪੱਧਰੀ ਪ੍ਰਾਇਮਰੀ ਸਕੂਲ […]

ਏਸ਼ੀਆਈ ਖੇਡਾਂ 2023:ਭਾਰਤ ਪੁਰਸ਼ ਹਾਕੀ ਵਿੱਚ ਬਣਿਆ ਏਸੀਆ ਚੈਂਪੀਅਨ, ਸੋਨ ਤਗਮਾ ਜਿੱਤਿਆ, ਕੁਲ 95 ਤਮਗੇ ਜਿੱਤੇ

ਹੌਗਜ਼ੂ/ਮਲੇਰਕੋਟਲਾ, 07 ਅਕਤੂਬਰ (ਬਿਉਰੋ): ਚੀਨ ਦੇ ਹੌਂਗਜ਼ੂ ਵਿਖੇ ਹੋ ਰਹੀਆਂ ਏਸ਼ੀਅਨ ਖੇਡਾਂ 2023 ਵਿੱਚ ਭਾਰਤੀ ਖਿਡਾਰੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਮੈਡਲਾਂ ਦੀ ਸੈਂਚਰੀ ਮਾਰਨ ਦੇ ਕਰੀਬ ਪਹੁੰਚ ਚੁੱਕੇ ਹਨ । ਭਾਰਤੀ ਪੁਰਸ਼ ਹਾਕੀ ਟੀਮ ਨੇ ਫਾਈਨਲ ਵਿੱਚ ਜਾਪਾਨ ਨੂੰ 5-1 ਨਾਲ ਹਰਾ ਕੇ ਸੋਨ ਤਮਗਾ ਹਾਸਲ ਕਰ ਲਿਆ ਹੈ । ਇਸ […]

ਖੇਡਾਂ ਵਤਨ ਪੰਜਾਬ ਦੀਆਂ ‘ਚ ਅਲ ਕੌਸਰ ਅਕੈਡਮੀ ਨੇ ਮੱਲ੍ਹਾ ਮਾਰੀਆਂ

ਫੁੱਟਬਾਲ ਅੰਡਰ-17 ਵਿੱਚੋਂ ਗੋਲਡ ਅਤੇ ਅੰਡਰ 14 ਵਿੱਚੋਂ ਬਰੌਂਜ਼ ਮੈਡਲ ਜਿੱਤੇ ਮਲੇਰਕੋਟਲਾ, 03 ਅਕਤੂਬਰ (ਅਬੂ ਜ਼ੈਦ): ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਬੱਚਿਆਂ ਨੂੰ ਨਸ਼ਿਆਂ ਦੇ ਕੋਹੜ੍ਹ ਤੋਂ ਬਚਾਉਣ ਲਈ ਨਿਵੇਕਲੀ ਪਹਿਲ “ਖੇਡਾਂ ਵਤਨ ਪੰਜਾਬ ਦੀਆਂ” ਸ਼ੁਰੂ ਕਰਨਾ ਸ਼ਲਾਘਾਯੋਗ ਕਦਮ ਹੈ । 29 ਸਤੰਬਰ ਤੋਂ 3 ਅਕਤੂਬਰ 2023 ਤੱਕ ਸ਼ਾਨਦਾਰ ਆਯੋਜਨ ਕੀਤਾ ਗਿਆ […]

62ਵੇਂ ਸੁਬਰਤੋ ਕੱਪ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਲਈ “ਸੇਗਾ ਸ਼ੂਜ਼” ਨੂੰ ਅਧਿਕਾਰਤ ਭਾਈਵਾਲ ਵਜੋਂ ਘੋਸ਼ਿਤ ਕੀਤਾ ਗਿਆ

ਮਲੇਰਕੋਟਲਾ, 13 ਸਤੰਬਰ (ਬਿਉਰੋ): ਸੁਬਰਤੋ ਕੱਪ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਇੱਕ ਵੱਕਾਰੀ ਅੰਤਰ-ਸਕੂਲ ਫੁੱਟਬਾਲ ਟੂਰਨਾਮੈਂਟ ਹੈ ਜੋ ਹਰ ਸਾਲ ਨਵੀਂ ਦਿੱਲੀ, ਭਾਰਤ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਟੂਰਨਾਮੈਂਟ ਦਾ ਨਾਮ ਪਹਿਲੇ ਭਾਰਤੀ ਹਵਾਈ ਸਟਾਫ਼ ਏਅਰ ਮਾਰਸ਼ਲ ਸੁਬਰੋਤੋ ਮੁਖਰਜੀ ਦੇ ਨਾਮ ‘ਤੇ ਰੱਖਿਆ ਗਿਆ ਹੈ, ਇਹ ਇੱਕ ਸਾਲਾਨਾ ਈਵੈਂਟ ਹੈ ਜੋ 1960 ਵਿੱਚ ਸ਼ੁਰੂ ਹੋਇਆ ਸੀ। ਇਹ […]

ਫੁੱਟਬਾਲ ਮਹਾਂਕੰਭ ਦਾ ਫਾਈਨਲ ਅੱਜ, ਲੱਖਾਂ ਖੇਡ ਪ੍ਰੇਮੀਆਂ ਦੇ ਪਹੁੰਚਣ ਦੀ ਉਮੀਦ

ਮਲੇਰਕੋਟਲਾ, 13 ਮਈ (ਅੱਬੂ ਜ਼ੈਦ): ਫੁੱਟਬਾਲ ਪ੍ਰੇਮੀਆਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ । ਆਖਰ ਅੱਜ ਉਹ ਦਿਨ ਆ ਹੀ ਗਿਆ । ਫੁੱਟਬਾਲ ਦਾ ਮਹਾਂਕੁੰਭ ‘ਹਾਅ ਦਾ ਨਾਅਰਾ’ ਫੁੱਟਬਾਲ ਕੱਪ ਆਲ ਇੰਡੀਆ ਡੇ ਨਾਈਟ ਟੂਰਨਾਮੈਂਟ ਦਾ ਫਾਈਨਲ ਮੈਚ ਬੀ.ਕੇ. ਸਪੋਰਟਸ ਅਤੇ ਡੀ.ਡੀ.ਐਫ.ਸੀ. ਤਰਨਤਾਰਨ ਦਰਮਿਆਨ ਅੱਜ ਰਾਤ 7 ਵਜੇ ਹੋਵੇਗਾ । 11 ਮਈ ਤੋਂ ਚੱਲ ਰਹੇ […]

6ਵਾਂ ਸ਼ਾਨਦਾਰ ਡੇ-ਨਾਈਟ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ 11 ਤੋਂ

ਮਲੇਰਕੋਟਲਾ, 08 ਮਈ (ਅਬੂ ਜ਼ੈਦ): ਆਖਰ! ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਜਿਸ ਤੇ ਮਲੇਰਕੋਟਲਾ, ਪੰਜਾਬ ਜਾਂ ਭਾਰਤ ਹੀ ਨਹੀਂ ਬਲਿਕ ਪੂਰੇ ਵਿਸ਼ਵ ‘ਚ ਵੱਸਦੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ । ਦਹਾਕਿਆਂ ਤੋਂ ਸਟਾਰ ਇੰਪੈਕਟ ਦੇ ਸਹਿਯੋਗ ਨਾਲ ਕਿਲ੍ਹਾ ਰਹਿਮਤਗੜ੍ਹ ਦੇ ਮਿਨੀ ਸਟੇਡਿਅਮ ਵਿੱਚ ਚੱਲ ਰਹੀ ਅਲਕੌਸਰ ਫੁੱਟਬਾਲ ਅਕੈਡਮੀ ਵੱਲੋਂ 6ਵਾਂ ਸ਼ਾਨਦਾਰ ਡੇ-ਨਾਈਟ ਆਲ […]

ਆਈਪੀਐੱਲ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿਚਿਆ, ਕੌਮੀ ਇਨਸਾਫ ਮੋਰਚੇ ਨੇ ਕੀਤਾ ਸਿੰਬੋਲਿਕ ਰੋਸ ਪ੍ਰਦਰਸ਼ਨ

ਚੰਡੀਗੜ੍ਹ/ਮਲੇਰਕੋਟਲਾ, 02 ਅਪ੍ਰੈਲ (ਬਿਉਰੋ):  ਭਾਰਤ ਅੰਦਰ ਆਈਪੀਐਲ-2023 ਦਾ ਆਗਾਜ਼ ਹੋ ਚੁੱਕਾ ਹੈ ਜਿਸ ਨੇ ਵਿਸ਼ਵ ਭਰ ਦੇ ਖੇਡ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ । ਮੀਡੀਆ ਨੇ ਦੇਸ਼ ਦੇ ਬੇਰੋਜਗਾਰੀ, ਗਿਰ ਰਹੀ ਅਰਥ ਵਿਵਸਥਾ, ਭ੍ਰਿਸ਼ਟਾਚਾਰ, ਸੰਪਰਦਾਇਕ ਦੰਗੇ, ਭੁੱਖਮਰੀ ਦੇ ਮੁੱਦੇ ਛੱਡਕੇ ਸਪੋਰਟਸ ਐਂਕਰ ਬਣ ਗਏ ਹਨ । ਇਸ ਵਿੱਚ ਕੋਈ ਸ਼ੱਕ ਨਹੀਂ ਕਿ […]

ਕਤਰ ਤੋਂ ਬਾਦ ਹੁਣ ਸਾਊਦੀ ਅਰਬ 2023 ਕਲੱਬ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ

ਰਿਆਧ/ਮਲੇਰਕੋਟਲਾ, 05 ਮਾਰਚ (ਬਿਉਰੋ): ਸਾਊਦੀ ਅਰਬ ਨੂੰ FIFA ਦੁਆਰਾ ਦਸੰਬਰ 2023 ‘ਚ ਹੋਣ ਵਾਲੇ ਟੂਰਨਾਮੈਂਟ ਦੇ ਨਾਲ FIFA ਕਲੱਬ ਵਿਸ਼ਵ ਕੱਪ™ ਦੇ ਅਗਲੇ ਐਡੀਸ਼ਨ ਦੇ ਮੇਜ਼ਬਾਨ ਵਜੋਂ ਘੋਸ਼ਿਤ ਕੀਤਾ ਗਿਆ ਹੈ । ਲੋਭੀ ਮੁਕਾਬਲੇ ਦਾ ਮੰਚਨ ਦੇਸ਼ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਨਵੀਨਤਮ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਸਮਾਗਮ ਦਾ ਸੰਕੇਤ ਦਿੰਦਾ ਹੈ ਅਤੇ ਸਾਰੇ ਪੱਧਰਾਂ ‘ਤੇ […]