ਅਮਰੀਕੀ ਸਰਕਾਰ ਨੂੰ ਆਰਐਸਐਸ ਚੀਫ ਮੋਹਨ ਭਾਗਵਤ ਦਾ ਵੀਜ਼ਾ ਰੱਦ ਕਰਨ ਦੀ ਮੰਗ ਕੀਤੀ ਵਾਸ਼ਿੰਗਟਨ, ਡੀ.ਸੀ./ਮਲੇਰਕੋਟਲਾ, 28 ਅਗਸਤ (ਬਿਉਰੋ): ਵਿਸ਼ਵ ਵਿੱਚ ਸ਼ਾਂਤੀ ਬਹਾਲ ਰੱਖਣ ਲਈ ਅਮਰੀਕਾ ਵੱਲੋਂ ਅਨੇਕਾਂ ਸਰਕਾਰੀ ਏਜੰਸੀਆਂ ਬਣਾਈਆਂ ਗਈਆਂ ਹਨ ਜੋ ਦੁਨੀਆ ਭਰ ‘ਤੇ ਹਰ ਸਮੇਂ ਤਿਰਛੀ ਨਜ਼ਰ ਰੱਖਦੀਆਂ ਹਨ ਕਿ ਕਿਸੇ ਦੇਸ਼, ਸੂਬੇ, ਜਾਤੀ, ਧਰਮ ਜਾਂ ਵਿਅਕਤੀ ਵਿਸ਼ੇਸ਼ ‘ਤੇ ਕੋਈ ਜ਼ੁਲਮ […]
ਤਹਿਰਾਨ/ਮਲੇਰਕੋਟਲਾ, 02 ਅਕਤੂਬਰ (ਬਿਉਰੋ): ਵਿਸ਼ਵ ਪ੍ਰਸਿੱਧ ਮੀਡੀਆ ਅਦਾਰੇ “ਅਲ ਜਜ਼ੀਰਾ” ਦੇ ਪੱਤਰਕਾਰ ਵਰਜੀਨੀਆ ਪੀਟਰੋਮਾਰਚੀ ਅਤੇ ਐਲਿਸ ਸਪਰੀ ਦੀ ਰਿਪੋਰਟ ਅਨੁਸਾਰ ਹਮਾਸ-ਇਜ਼ਰਾਈਲ ਜੰਗ ਦੀ ਅਪਡੇਟ:- ਇਜ਼ਰਾਈਲ ਨੇ ਗਾਜ਼ਾ ਪੱਟੀ ‘ਤੇ ਬੰਬਾਰੀ ਤੇਜ਼ ਕੀਤੀ, ਇੱਕ ਅਨਾਥ ਆਸ਼ਰਮ ਸਮੇਤ ਆਸਰਾ ਅਤੇ ਸਕੂਲਾਂ ‘ਤੇ ਵੱਖ-ਵੱਖ ਹਮਲਿਆਂ ਵਿੱਚ ਦਰਜਨਾਂ ਲੋਕ ਮਾਰੇ ਗਏ। ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਲੜਾਕਿਆਂ ਅਤੇ ਇਜ਼ਰਾਈਲੀ ਫੌਜਾਂ […]
ਵਿਸ਼ਵ ਵਿੱਚ ਚੌਥਾ ਸਭ ਤੋਂ ਵੱਡਾ ਹੋਣ ਦੀ ਸੰਭਾਵਨਾ: ਰਿਪੋਰਟ ਇਸਲਾਮਾਬਾਦ/ਮਲੇਰਕੋਟਲਾ, 09 ਸਤੰਬਰ (ਬਿਉਰੋ): ਮਸ਼ਹੂਰ ਅਤੇ ਮਾਰੂਫ ਮੀਡੀਆ ਸੰਸਥਾਨ “ਮਿੰਟ” ਦੀ ਰਿਪੋਰਟ ਅਨੁਸਾਰ ਪਾਕਿਸਤਾਨ ਵਿੱਚ ਤੇਲ ਅਤੇ ਗੈਸ ਦੇ ਭੰਡਾਰ ਮਿਲਣ ਦਾ ਸਮਾਚਾਰ ਮਿਲਿਆ ਹੈ । ਅੰਤਾਂ ਦੀ ਗਰੀਬੀ ਅਤੇ ਅਰਾਜਕਤਾ ਨਾਲ ਜੂਝ ਰਹੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਤੇਲ ਅਤੇ ਗੈਸ ਦੇ ਭੰਡਾਰਾਂ ਦੀ ਮੌਜੂਦਗੀ […]
ਸਾਊਦੀ ਅਰਬ ਨੇ ਇਜ਼ਰਾਈਲ ਦੇ ਮੰਤਰੀ ਵੱਲੋਂ ਅਲ-ਅਕਸਾ ਮਸਜਿਦ ਵਿੱਚ ਸਿਨਾਗੌਗ ਬਣਾਉਣ ਦੇ ਸੱਦੇ ਦੀ ਕੀਤੀ ਨਿੰਦਾ ਰਿਆਦ/ਮਲੇਰਕੋਟਲਾ, 27 ਅਗਸਤ (ਬਿਉਰੋ): ਸਾਊਦੀ ਅਰਬ ਨੇ ਮੰਗਲਵਾਰ ਨੂੰ ਯੇਰੂਸ਼ਲਮ ਵਿੱਚ ਅਲ-ਅਕਸਾ ਮਸਜਿਦ ਵਿੱਚ ਪ੍ਰਾਰਥਨਾ ਸਥਾਨ ਬਣਾਉਣ ਦੇ ਇਜ਼ਰਾਈਲੀ ਮੰਤਰੀ ਦੇ ਸੱਦੇ ਦੀ ਸਖ਼ਤ ਨਿੰਦਾ ਕੀਤੀ । ਅਰਬ ਖਿੱਤੇ ਦੇ ਮਸ਼ਹੂਰ ਮੀਡੀਆ ਅਦਾਰੇ “ਸਾਊਦੀ ਗਜ਼ਟ” ਦੀ ਰਿਪੋਟਰ ਅਨੁਸਾਰ […]
ਇਸਲਾਮਾਬਾਦ/ਮਲੇਰਕੋਟਲਾ, 22 ਅਗਸਤ (ਬਿਉਰੋ): ਭਾਰਤ ਦੇ ਗੁਆਂਢੀ ਦੇਸ਼ ‘ਚ ਇੱਕ ਧਾਰਮਿਕ ਫੈਸਲੇ ਨੂੰ ਲੈ ਕੇ ਵੱਡੀ ਗਿਣਤੀ ‘ਚ ਜਨਤਾ ਸੁਪਰੀਮ ਕੋਰਟ ਦੇ ਖਿਲਾਫ ਸੜਕਾਂ ‘ਤੇ ਉਤਰੀ ਹੋਈ ਹੈ । ਪਾਕਿਸਤਾਨ ਦੇ ਮਸ਼ਹੂਰ ਮੀਡੀਆ ਅਦਾਰੇ “ਡਾਨ” ਦੀ ਰਿਪੋਰਟ ਅਨੁਸਾਰ ਪੁਲਿਸ ਨੇ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਸੁਪਰੀਮ ਕੋਰਟ ਤੱਕ ਪਹੁੰਚਣ ਤੋਂ ਰੋਕਣ ਲਈ ਲਾਠੀਚਾਰਜ ਅਤੇ ਅੱਥਰੂ ਗੈਸ […]


