ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦਿੱਤਾ ਅਸਤੀਫਾ, ਸੁਰੱਖਿਅਤ ਸਥਾਨ ਲਈ ਰਵਾਨਾ ਹੋਏ

ਹਿੰਸਕ ਝੜਪਾਂ ਦਰਮਿਆਨ ਬੰਗਲਾਦੇਸ਼ ਦੇ ਪ੍ਰਦਰਸ਼ਨਕਾਰੀਆਂ ਨੇ ਸ਼ੇਖ ਹਸੀਨਾ ਦੇ ਮਹਿਲ ‘ਤੇ ਹਮਲਾ ਕੀਤਾ ਨਵੀਂ ਦਿੱਲੀ/ਢਾਕਾ/ਮਲੇਰਕੋਟਲਾ, 05 ਅਗਸਤ (ਬਿਉਰੋ): ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੱਜ ਅਸਤੀਫਾ ਦੇ ਦਿੱਤਾ ਅਤੇ ਹਿੰਸਕ ਝੜਪਾਂ ਦਰਮਿਆਨ ਰਾਜਧਾਨੀ ਢਾਕਾ ਛੱਡ ਦਿੱਤੀ ਕਿਉਂਕਿ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਦੀ ਵੱਡੀ ਭੀੜ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਸੀ । […]

ਇਰਾਨ ‘ਚ ਹਮਲੇ ਦੌਰਾਨ ਹਮਾਸ ਮੁਖੀ ਇਸਮਾਈਲ ਹਾਨੀਆ ਦੀ ਮੌਤ

ਹਮਾਸ–ਇਜ਼ਰਾਈਲ ਜੰਗ ਭਿਆਨਕ ਹੋਣ ਦੇ ਆਸਾਰ ਤਹਿਰਾਨ/ਮਲੇਰਕੋਟਲਾ, 31 ਜੁਲਾਈ (ਬਿਉਰੋ): ਹਮਾਸ-ਇਜ਼ਰਾਈਲ ਜੰਗ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ ਜਿਸ ਵਿੱਚ 40 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਵਿੱਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਸਨ । ਭਾਵੇਂਕਿ ਸਾਰੀ ਦੁਨੀਆ ਇਨਸਾਨੀ ਹਕੂਕਾਂ ਦੀ ਦੁਹਾਈ ਦੇ ਰਹੀ ਹੈ ਪਰੰਤੂ ਇਜ਼ਰਾਈਲ ਆਪਣੇ ਆਕਾਵਾਂ ਦੀ ਸ਼ਹਿ ‘ਤੇ ਲਗਾਤਾਰ ਗਾਜਾ ਪੱਟੀ […]

ਇਥੋਪੀਆ ‘ਚ ਜ਼ਮੀਨ ਖਿਸਕਣ ਕਾਰਨ 200 ਤੋਂ ਵੱਧ ਲੋਕਾਂ ਦੀ ਹੋਈ ਮੌਤ

ਆਦਿਸ ਅਬਾਬਾ/ਮਲੇਰਕੋਟਲਾ, 23 ਜੁਲਾਈ (ਬਿਉਰੋ): ਇਥੋਪੀਆ ‘ਚ ਕੁਦਰਤੀ ਆਫਤ ਨੇ ਜੀਵਨ ਉਥਲ-ਪੁਥਲ ਕਰ ਦਿੱਤਾ ਹੈ । ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਇਥੋਪੀਆ ਵਿੱਚ ਦੋ ਜ਼ਮੀਨ ਖਿਸਕਣ ਕਾਰਨ 200 ਤੋਂ ਵੱਧ ਲੋਕ ਮਾਰੇ ਗਏ ਹਨ । ਵਿਸ਼ਵ ਪ੍ਰਸਿੱਧ ਮੀਡੀਆ ਅਦਾਰੇ “ਅਲ ਜਜ਼ੀਰਾ” ਦੀ ਰਿਪੋਰਟ ਅਨੁਸਾਰ ਰਾਜ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਗੋਫਾ ਜ਼ੋਨ ਦੇ […]

ਬੰਗਲਾਦੇਸ਼ ਵਿੱਚ ਤਨਾਅ ਦੀ ਸਥਿਤੀ, ਕੋਟਾ ਪ੍ਰਣਾਲੀ ਵਿਰੁੱਧ ਸੜਕਾਂ ‘ਤੇ ਉਤਰੇ ਹਜ਼ਾਰਾਂ ਲੋਕ

ਪੁਲਿਸ ਨਾਲ ਝੜਪ, 115 ਦੀ ਮੌਤ; ਭਾਰਤੀ ਘਰ ਪਰਤ ਰਹੇ ਹਨ ਢਾਕਾ/ਮਲੇਰਕੋਟਲਾ, 21 ਜੁਲਾਈ (ਬਿਉਰੋ): ਪਿਛਲੇ ਦਿਨਾਂ ਤੋਂ ਬੰਗਲਾਦੇਸ ‘ਚ  ਮਚੀ ਹਲਚਲ ਕਾਰਣ ਤਨਾਅ ਵਧਿਆ ਹੋਇਆ ਹੈ ਜਿਸ ਦੌਰਾਨ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਸੈਂਕੜੇ ਜ਼ਖਮੀ ਹੋ ਗਏ ਹਨ । ਕੋਟੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਕਾਰਨ ਫੈਲੀ ਵਧ ਰਹੀ ਸਿਵਲ ਬੇਚੈਨੀ […]

ਸਾਊਦੀ ਅਰਬ ਵੱਲੋਂ ਗਾਜ਼ਾ ਵਿੱਚ UNRWA ਸਕੂਲ ‘ਤੇ ਇਜ਼ਰਾਈਲੀ ਬੰਬਾਰੀ ਨਿੰਦਾ

ਰਿਆਦ/ਮਲੇਰਕੋਟਲਾ, 09 ਜੁਲਾਈ (ਬਿਉਰੋ): ਇਜ਼ਰਾਈਲ-ਗਾਜ਼ਾ ਯੁੱਧ ਮਹੀਨਿਆਂ ਤੋਂ ਲਗਾਤਾਰ ਚੱਲ‌ ਰਿਹਾ ਹੈ ਜਿਸ ਦੌਰਾਨ ਹਜ਼ਾਰਾਂ ਮਾਸੂਮ ਬੱਚਿਆਂ ਸਮੇਤ ਔਰਤਾਂ-ਮਰਦਾਂ ਦੀ ਜਾਨ ਜਾ ਚੁੱਕੀ ਹੈ ਅਤੇ ਬੇਹਿਸਾਬ ਮਾਲੀ ਨੁਕਸਾਨ ਹੋ ਚੁੱਕਾ ਹੈ । ਇਜ਼ਰਾਈਲ ਨੇ ਸਾਰੀ ਦੁਨੀਆ ਦੀ ਪ੍ਰਵਾਹ ਨਾ ਕੀਤੇ ਬਿਨ੍ਹਾਂ ਕੌਮਾਂਤਰੀ ਕਾਨੂੰਨਾਂ ਨੂੰ ਛਿੱਕੇ ਟੰਗਕੇ ਗਾਜ਼ਾ ਦੇ ਲੋਕਾਂ ਉੱਤੇ ਬੇਤਹਾਸ਼ਾ ਜ਼ੁਲਮ ਕੀਤੇ ਹਨ । […]

ਹੱਜ ਦੌਰਾਨ ਵੱਡੀ ਗਿਣਤੀ ‘ਚ ਹਾਜੀਆਂ ਦੀ ਮੌਤ, ਸਾਊਦੀ ਹਕੂਮਤ ਅਤੇ ਹੱਜ ਕਮੇਟੀਆਂ ਦੇ ਪ੍ਰਬੰਧਾਂ ਦੀ ਨਿਕਲੀ ਫੂਕ

ਇਸਲਾਮਾਬਾਦ/ਰਿਆਦ/ਮਲੇਰਕੋਟਲਾ, 21 ਜੂਨ (ਬਿਉਰੋ): ਹੱਜ ਬੈਤੁੱਲਾ 2024 ਨੇ ਸਾਰੀ ਦੁਨੀਆ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ । ਮੁਸਲਿਮ ਜਗਤ ਵਿੱਚ ਸੋਗ ਦੀ ਲਹਿਰ ਹੈ । ਹੱਜ ਦੌਰਾਨ ਸ਼ਿੱਦਤ ਦੀ ਗਰਮੀ ਕਾਰਣ ਵੱਡੀ ਗਿਣਤੀ ‘ਚ ਹਾਜੀਆਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਦੀ ਗਿਣਤੀ ‘ਚ ਬੀਮਾਰ ਹੋ ਗਏ । ਸਾਊਦੀ ਮੀਡੀਆ ਭਾਵੇਂ ਕੁਝ ਵੀ ਕਹੇ ਪਰੰਤੂ […]

ਅੰਤਾਂ ਦੀ ਗਰਮੀ ਕਾਰਣ ਹੱਜ ਯਾਤਰਾ ਦੌਰਾਨ ਸੈਂਕੜੇ ਮੌਤਾਂ, ਹਜ਼ਾਰਾਂ ਹਾਜੀ ਹਸਪਤਾਲਾਂ ‘ਚ ਦਾਖਲ – ਸੂਤਰ

ਮਰਨ ਵਾਲਿਆਂ ਵਿੱਚ, 300 ਤੋਂ ਵੱਧ ਮਿਸਰ ਦੇ ਹਾਜੀ ਮੱਕਾ ਅਲ ਮੁਕੱਰਮਾ/ਮਲੇਰਕੋਟਲਾ, 20 ਜੂਨ (ਬਿਉਰੋ): ਹੱਜ ਯਾਤਰਾ 2024 ਮੁਕੰਮਲ ਹੋਇਆ, ਵੱਖ-ਵੱਖ ਦੇਸ਼ਾਂ ਤੋਂ ਆਏ 15 ਲੱਖ ਤੋਂ ਵੱਧ ਹਾਜੀਆਂ ਨੇ ਹੱਜ ਅਦਾ ਕੀਤਾ । ਇਸ ਸਾਲ ਹੱਜ ਤੋਂ ਬਹੁਤ ਹੀ ਅਫਸੋਸ ਵਾਲੀ ਖਬਰ ਆ ਰਹੀ ਹੈ ਕਿ ਹੱਜ ਯਾਤਰਾ ਦੌਰਾਨ 600 ਤੋਂ ਵੱਧ ਹਾਜੀਆਂ ਦੀ […]

ਕੁਵੈਤ ਦੀ ਇੱਕ ਇਮਾਰਤ ‘ਚ ਅੱਗ ਲੱਗਣ ਕਾਰਣ 49 ਮੌਤਾਂ, ਮਰਨ ਵਾਲਿਆਂ ‘ਚ 42 ਭਾਰਤੀ

ਕੁਵੈਤ ਸਿਟੀ/ਮਲੇਰਕੋਟਲਾ, 13 ਜੂਨ (ਬਿਉਰੋ):  ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਵੈਤ ਦੀ ਇੱਕ ਰਿਹਾਇਸ਼ੀ ਇਮਾਰਤ ਵਿੱਚ ਜੈਸ਼ੰਕਰ ਨੇ ਬੁੱਧਵਾਰ ਰਾਤ ਨੂੰ ਆਪਣੇ ਕੁਵੈਤੀ ਹਮਰੁਤਬਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਦੱਖਣੀ ਕੁਵੈਤ ਦੇ ਮੰਗਾਫ ਖੇਤਰ ਵਿਚ ਭਿਆਨਕ ਅੱਗ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਜਲਦੀ ਵਾਪਸ ਲਿਆਉਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ । […]

ਗਾਜ਼ਾ ‘ਤੇ ਇਜ਼ਰਾਈਲ ਦੀ ਜੰਗ ਅਪਡੇਟ: ਸੰਯੁਕਤ ਰਾਸ਼ਟਰ ਨੇ ਹੈਜ਼ਾ ਫੈਲਣ ਦੀ ਚੇਤਾਵਨੀ ਦਿੱਤੀ

ਗਾਜ਼ਾ ਪੱਟੀ/ਮਲੇਰਕੋਟਲਾ, 06 ਜੂਨ (ਬਿਉਰੋ): ਪੁਰਾਣੀ ਕਹਾਵਤ ਹੈ ਕਿ “ਤਕੜੇ ਦਾ ਸੱਤੀਂ ਵੀਹੀਂ ਸੌ” ਅੱਜ ਗਾਜ਼ਾ ਵਿੱਚ ਮਾਸੂਮ ਔਰਤਾਂ, ਬੱਚਿਆਂ ਅਤੇ ਲੋਕਾਂ ਦਾ ਕਤਲੇਆਮ ਹੁੰਦੇ ਨੂੰ ਮਹੀਨੇ ਬੀਤ ਚੁੱਕੇ ਹਨ ਪਰੰਤੂ ਸਾਰੀ ਦੁਨੀਆ ਮੂਕ ਦਰਸ਼ਕ ਬਣਕੇ ਦੇਖ ਰਹੀ ਹੈ । ਜੇਕਰ ਅਜਿਹਾ ਹੀ ਕਤਲੇਆਮ ਕੋਈ ਕਮਜ਼ੋਰ ਬੇਬਸ਼ ਹੋ ਕੇ ਸ਼ੁਰੂ ਕਰ ਦੇਵੇ ਤਾਂ ਸਾਰਾ ਬ੍ਰਹਿਮੰਡ […]

ਮਲਕੀਤ ਸਿੰਘ ਨੇ ਮਾਉਂਟ ਐਵਰੈਸਟ ਉੱਤੇ ਨਿਸ਼ਾਨ ਸਾਹਿਬ ਲਹਿਰਾਕੇ ਸਿੱਖ ਕੌਮ ਦਾ ਮਾਣ ਵਧਾਇਆ

ਕਾਠਮੰਡੂ/ਮਲੇਰਕੋਟਲਾ, 23 ਮਈ (ਬਿਉਰੋ): ਨਿਊਜ਼ੀਲੈਂਡ ਦੇ ਦੇ ਨਿਵਾਸੀ 53 ਸਾਲਾ ਮਲਕੀਤ ਸਿੰਘ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਉੱਤੇ ਨਿਸ਼ਾਨ ਸਾਹਿਬ ਝੁਲਾ ਦਿੱਤਾ ਹੈ । ਮਲਕੀਤ ਸਿੰਘ ਵਿਸ਼ਵ ਦਾ ਪਹਿਲਾ ਸਿੱਖ ਹੈ ਜਿਸ ਨੇ ਇਸ 6119 ਮੀਟਰ ਉੱਚੀ ਚੋਟੀ ਨੂੰ ਸਰ ਕੀਤਾ ਹੈ, ਜਿਸ ਨਾਲ ਉਹ ਚੜ੍ਹਾਈ ਕਰਨ ਵਾਲੇ ਨਿਊਜ਼ੀਲੈਂਡ ਦੇ ਸਿੱਖ […]