ਸੰਪਾਦਕੀ: ਭਾਰਤ ਅੰਦਰ ਬਹੁਗਿਣਤੀ ਅਤੇ ਘੱਟਗਿਣਤੀਆਂ ਲਈ ਸਰਕਾਰਾਂ ਅਤੇ ਅਦਾਲਤਾਂ ਦੇ ਵੱਖਰੇ ਕਾਨੂੰਨ

ਭਾਰਤ ਅੰਦਰ ਲੰਬੇ ਸਮੇਂ ਤੋਂ ਘੱਟ-ਗਿਣਤੀਆਂ ਉੱਤੇ ਜ਼ੁਲਮ ਹੁੰਦਾ ਆ ਰਿਹਾ ਹੈ । 2014 ਤੋਂ ਬਾਦ ਜਦੋਂ ਤੋਂ ਦੇਸ਼ ਅੰਦਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਹਰ ਖੇਤਰ ਵਿੱਚ ਘੱਟਗਿਣਤੀਆਂ ਦੇ ਅਧਿਕਾਰ, ਹੱਕਾਂ ਉੱਤੇ ਸ਼ਰੇਆਮ ਡਾਕੇ ਮਾਰੇ ਜਾ ਰਹੇ ਹਨ ਅਤੇ ਚਿੱਟੇ ਦਿਨ ਲੋਕਤੰਤਰ ਦਾ ਘਾਣ ਕੀਤਾ […]