ਨਾ ਬੀੜੀ-ਸਿਗਰਟ, ਨਾ ਸ਼ਰਾਬ, ਨਾ ਖਾਣ-ਪਾਣ, ਨਾ ਹੀ ਮਾਲ, ਸਾਨੂੰ ਚਾਹੀਦੈ ਸਿਰਫ ਅੰਮ੍ਰਿਤਪਾਲ

ਹਲਕਾ ਖਡੂਰ ਸਾਹਿਬ ‘ਚ ਤਾਂ “ਭਾਊ-ਭਾਊ” ਹੋਈ ਪਈ ਆ-ਬਾਬਾ ਹਿੰਦ ਸਿੰਘ ਖਾਲਸਾ ਤਰਨਤਾਰਨ/ਮਲੇਰਕੋਟਲਾ, 20 ਮਈ (ਬਿਉਰੋ): ਅੱਜ ਦੇਸ਼ ਦੀ ਜਨਤਾ ਆਪਾ ਖੋਅ ਕੇ ਲੋਕ ਸਭਾ ਚੋਣਾਂ 2024 ਦੇ ਰੰਗ ‘ਚ ਰੰਗੇ ਹੋਏ ਹਨ । ਅੱਜ ਪੰਜਵੇਂ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ । ਸਿਆਸੀ ਆਗੂ ਜਨਤਾ ਨੂੰ ਲੁਭਾਉਣ ਲਈ ਲੱਛੇਦਾਰ ਭਾਸ਼ਣ, ਖਾਣ-ਪਾਣ ਅਤੇ ਕਾਗਜ਼ੀ ਗਰੰਟੀਆਂ […]

ਗਰਮੀ ਨੇ ਲੋਕਾਂ ਦਾ ਕੱਢਿਆ ‘ਤਰਾਹ’, ਸਕੂਲਾਂ ਵਿੱਚ ਛੁੱਟੀਆਂ 20 ਮਈ ਤੋਂ ਕਰਨ ਦੀ ਮੰਗ

ਮਲੇਰਕੋਟਲਾ, 18 ਮਈ (ਅਬੂ ਜ਼ੈਦ): ਕੱਲ 17 ਮਈ ਤੋਂ ਗਰਮੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ । ਤਾਪਮਾਨ 44 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਧਣ ਦੇ ਆਸਾਰ ਨਜ਼ਰ ਆ ਰਹੇ ਹਨ । ਅਜਿਹੇ ਮੌਸਮ ਵਿੱਚ ਸਕੂਲਾਂ ਵਿੱਚ ਬੱਚਿਆਂ ਦੀ ਹਾਲਤ ਬਹੁਤ ਹੀ ਖਰਾਬ ਹੋ ਰਹੀ ਹੈ […]

ਸਿਮਰਨਜੀਤ ਸਿੰਘ ਮਾਨ ਦਾ ਅੱਜ ਰਾਤ 7.30 ‘ਤੇ ਜਮਾਲਪੁਰਾ ‘ਚ ਸੰਗਤ ਦਰਸ਼ਨ, ਸ਼ਾਹਾਨਾ ਸਵਾਗਤ ਦੀ ਤਿਆਰੀ

ਮਾਨ-ਮਾਨ ਵਿੱਚ ਵੀ ਫਰਕ ਹੁੰਦੈ, ਤਿੰਨ ਮਹੀਨੇ ‘ਚ ਪੰਜਾਬੀਆਂ ਨੇ ਇੱਕ ਮਾਨ ਨਕਾਰਿਆ ਅਤੇ ਦੂਜਾ ਅਪਣਾਇਆ ਮਲੇਰਕੋਟਲਾ, 10 ਮਈ (ਬਿਉਰੋ): ਵਿਧਾਨ ਸਭਾ ਚੋਣਾਂ 2022 ਵਿੱਚ ਮਲੇਰਕੋਟਲਾ ਅਤੇ ਨੇੜਲੇ ਹਲਕਿਆਂ ਵਿੱਚ ਭਗਵੰਤ ਮਾਨ ਦੀ ਤੂਤੀ ਬੋਲਦੀ ਸੀ, ਲੋਕ ਰਾਤਾਂ ਨੂੰ ਜਾ ਕੇ ਚੋਣ ਜਲਸਿਆਂ ਵਿੱਚ ਬਦਲਾਅ ਅਤੇ ਇਨਕਲਾਬ ਦੀਆਂ ਰੌਚਕ ਕਹਾਣੀਆਂ ਸੁਣਦੇ ਸਨ । ਪਰੰਤੂ ਭਗਵੰਤ […]

ਕਿਸਾਨ ਜੱਥੇਬੰਦੀ (IFA) ਦੀ ਮਲੇਰਕੋਟਲਾ ‘ਚ ਅਹਿਮ ਬੈਠਕ, ਬੀਜੇਪੀ ਉਮੀਦਵਾਰਾਂ ਦਾ ਬਾਈਕਾਟ ਕਰਨ ਦੀ ਅਪੀਲ

ਮਲੇਰਕੋਟਲਾ, 07 ਮਈ (ਅਬੂ ਜ਼ੈਦ): ਅੱਜ ਇੰਡੀਅਨ ਫਾਰਮਰਜ ਐਸੋਸੀਏਸ਼ਨ (IFA) ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਵੱਲੋਂ ਆਪਣੀ ਜੱਥੇਬੰਦੀ ਮਲੇਰਕੋਟਲਾ ਇਕਾਈ ਦੀ ਅਹਿਮ ਮੀਟਿੰਗ ਲਈ ਸ਼ਿਰਕਤ ਕੀਤੀ ਗਈ । ਬਲਵਿੰਦਰ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਜੱਥੇਬੰਦੀ ਵੱਲੋਂ ਦੇਸ਼ ਦੀ ਜਨਤਾ ਨੂੰ ਅਪੀਲ ਹੈ ਕਿ ਵੋਟ ਉਸੇ ਉਮੀਦਵਾਰ ਨੂੰ ਪਾਈ ਜਾਵੇ ਜੋ ਸਾਡੀ […]

ਕਿਸਾਨ ਜੱਥੇਬੰਦੀ (IFA) ਦੀ ਮਲੇਰਕੋਟਲਾ ‘ਚ ਅਹਿਮ ਬੈਠਕ, ਬੀਜੇਪੀ ਉਮੀਦਵਾਰਾਂ ਦਾ ਬਾਈਕਾਟ ਕਰਨ ਦੀ ਅਪੀਲ

ਮਲੇਰਕੋਟਲਾ, 07 ਮਈ (ਅਬੂ ਜ਼ੈਦ): ਅੱਜ ਇੰਡੀਅਨ ਫਾਰਮਰਜ ਐਸੋਸੀਏਸ਼ਨ (IFA) ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਵੱਲੋਂ ਆਪਣੀ ਜੱਥੇਬੰਦੀ ਮਲੇਰਕੋਟਲਾ ਇਕਾਈ ਦੀ ਅਹਿਮ ਮੀਟਿੰਗ ਲਈ ਸ਼ਿਰਕਤ ਕੀਤੀ ਗਈ । ਬਲਵਿੰਦਰ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਜੱਥੇਬੰਦੀ ਵੱਲੋਂ ਦੇਸ਼ ਦੀ ਜਨਤਾ ਨੂੰ ਅਪੀਲ ਹੈ ਕਿ ਵੋਟ ਉਸੇ ਉਮੀਦਵਾਰ ਨੂੰ ਪਾਈ ਜਾਵੇ ਜੋ ਸਾਡੀ […]

ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਲਈ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਾਂਗੇ, ਐਤਕੀ ਚੋਣਾਂ ਨਵੀਆਂ ਪਿਰਤਾਂ ਪਾਉਣਗੀਆਂ-ਆਮਿਰ ਬਾਵਾ

ਮਲੇਰਕੋਟਲਾ, 03 ਮਈ (ਅਬੂ ਜ਼ੈਦ): ਲੋਕ ਸਭਾ ਚੋਣਾਂ 2024 ਦਾ ਦੰਗਲ ਪੂਰੀ ਤਰ੍ਹਾਂ ਭਖ ਚੁੱਕਾ ਹੈ । ਆਪਣੀ ਆਦਤ ਅਨੁਸਾਰ ਸਿਆਸੀ ਪਾਰਟੀਆਂ ਨੇ ਉਹੀ ਪੁਰਾਣੇ ਘਿਸੇ-ਪਿਟੇ ਵਾਅਦੇ ਅਤੇ ਸੁਪਨੇ ਲੋਕਾਂ ਨੂੰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ । ਪਰੰਤੂ ਇਸ ਵਾਰ ਇਹ ਸਭ ਨਹੀਂ ਚੱਲੇਗਾ ਕਿਉਂਕਿ ਜਨਤਾ ਜਾਗਰੂਕ ਹੋ ਚੁੱਕੀ ਹੈ ਅਤੇ ਪਾਰਟੀ ਪੱਧਰ ਤੋਂ ਉੱਪਰ […]

ਲੋਕ ਸਭਾ ਹਲਕਾ ਖਡੂਰ ਸਾਹਿਬ ਬਣਿਆ ਪੰਜਾਬ ਦੀ ਸਿਆਸਤ ਦਾ ਕੇਂਦਰ

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਚੋਣ ਮੁਹਿੰਮ ਨੇ ਸੰਗਰੂਰ, ਬਠਿੰਡਾ ਅਤੇ ਫਰੀਦਕੋਟ ਸੀਟਾਂ ਉੱਤੇ ਵੀ ਲਿਆਂਦੀ ਹਨੇਰੀ-ਬਾਬਾ ਹਿੰਦ ਸਿੰਘ ਖਾਲਸਾ ਮਲੇਰਕੋਟਲਾ, 02 ਮਈ (ਬਿਉਰੋ): ਲੋਕ ਸਭਾ ਚੋਣਾਂ 2024 ਦਾ ਦੰਗਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ । ਦੇਸ਼ ਅੰਦਰ ਪਹਿਲੇ ਦੋ ਗੇੜਾਂ ਦੀਆਂ ਵੋਟਾਂ ਮੁਕੰਮਲ ਹੋ ਚੁੱਕੀਆਂ ਹਨ । ਪੰਜਾਬ ਵਿੱਚ ਚੋਣਾਂ ਦਾ ਸਮਾਂ ਸਭ ਤੋਂ […]

ਅਜਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਉਮੜਿਆ ਜਨਸੈਲਾਬ

ਸ੍ਰੀ ਅਕਾਲ ਤਖਤ ਤੋਂ ਅਰਦਾਸ ਕਰਕੇ ਚੋਣ ਮੁਹਿੰਮ ਦਾ ਸ਼ਾਨਦਾਰ ਆਗਾਜ਼ ਅੰਮ੍ਰਿਤਸਰ/ਮਲੇਰਕੋਟਲਾ, 30 ਅਪ੍ਰੈਲ (ਬਿਉਰੋ): ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੇ ਐਲਾਨ ਕਰਨ ਨਾਲ ਪੰਜਾਬ ਦੀ ਸਿਆਸਤ ਵਿੱਚ ਭੂਝਾਲ ਆ ਗਿਆ ਹੈ ਜਿਸ ਲੰਬੇ ਸਮੇਂ ਤੋਂ ਕਿਆਸ ਕੀਤੇ ਜਾਂਦੇ ਸਿਆਸੀ ਸਮੀਕਰਣ ਬਦਲ ਦਿੱਤੇ ਹਨ । ਭਾਈ […]

ਮੁਸਲਿਮ ਭਾਈਚਾਰੇ ਵੱਲੋਂ ਹਾਅ ਦਾ ਨਾਅਰਾ ਦੀ ਧਰਤੀ ਉੱਤੇ ‘ਪੰਥਕ ਵਫਦ’ ਦਾ ਨਿੱਘਾ ਸਵਾਗਤ

ਜਿੱਥੇ ਵੀ ਇਨਸਾਨੀ ਹੱਕਾਂ ਦਾ ਹਨਨ ਹੋਇਆ, ਮੁਸਲਿਮ ਭਾਈਚਾਰੇ ਹਮੇਸ਼ਾ ਹੱਕ-ਸੱਚ ਲਈ ਲੜਿਆ-ਬਾਪੂ ਗੁਰਚਰਨ ਸਿੰਘ ਮਲੇਰਕੋਟਲਾ, 28 ਅਪ੍ਰੈਲ (ਬਿਉਰੋ): ਹਾਅ ਦਾ ਨਾਅਰਾ ਦੀ ਧਰਤੀ ਵਿਖੇ ਅੱਜ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਸਤਿਕਾਰਯੋਗ ਪਿਤਾ ਗੁਰਚਰਨ ਸਿੰਘ ਆਪਣੇ ਸਾਥੀਆਂ ਮਨਮੋਹਨ ਸਿੰਘ, ਬਲਵਿੰਦਰ ਸਿੰਘ ਦੇ ਮਲੇਰਕੋਟਲਾ ਪਹੁੰਚਣ ਉੱਤੇ ਨਿੱਘਾ ਸਵਾਗਤ ਕੀਤਾ ਗਿਆ । ਪਤਵੰਤਿਆਂ ਵੱਲੋਂ ਇੱਕ ਯਾਦਗਾਰੀ ਚਿੰਨ੍ਹ […]

ਭਾਈ ਅੰਮ੍ਰਿਤਪਾਲ ਸਿੰਘ ਖੰਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਨੇ ਬਦਲੇ ਸਿਆਸੀ ਸਮੀਕਰਣ

ਦੇਸ਼ ਦੁਨੀਆ ਦੀ ਸਿੱਖ ਸੰਗਤ ਅਤੇ ਨੌਜਵਾਨਾਂ ‘ਚ ਭਾਰੀ ਉਤਸ਼ਾਹ ਅਮ੍ਰਿੰਤਸਰ/ਮਲੇਰਕੋਟਲਾ, 25 ਅਪ੍ਰੈਲ (ਬਿਉਰੋ): ਮਰਹੂਮ ਫਿਲਮੀ ਅਦਾਕਾਰ ਦੀਪ ਸਿੱਧੂ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਸਿੱਖ ਪੰਥ ਦੇ ਰਸਤੇ ਉੱਤੇ ਲਿਆਉਣ ਅਤੇ ਪੰਜਾਬੀਆਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸਥਾਪਤ ਜੱਥੇਬੰਦੀ “ਵਾਰਿਸ ਪੰਜਾਬ ਦੇ” ਮੁਖੀ ਭਾਈ ਅਮ੍ਰਿੰਤਪਾਲ ਸਿੰਘ ਖਾਲਸਾ ਜੋ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ […]