ਅੱਲ੍ਹਾ ਦੇ ਰਸੂਲ ਹਜ਼ਰਤ ਮੁਹੰਮਦ (ਸਲ) ਦੇ ਆਖਰੀ ਖੁਤਬੇ ਦੇ ਕੁਝ ਫਰਮਾਨ

ਨਬੀ ਕਰੀਮ (ਸਲ) ਆਪਣੇ ਨੇ ਜੀਵਨ ਦੇ ਆਖਰੀ ਦਿਨਾਂ ਵਿੱਚ ਹੱਜ ਬੈਤੁੱਲਾ ਦੇ ਮੌਕੇ ਤਮਾਮ ਮੁਸਲਮਾਨਾਂ ਦੇ ਨਾਂਅ ਇੱਕ ਖਾਸ ਸੁਨੇਹਾ ਦਿੱਤਾ ਜਿਸ ਵਿੱਚ ਰੰਗ, ਨਸਲ, ਭਾਸ਼ਾ, ਖਿੱਤੇ ਆਦਿ ਦੇ ਭੇਦਭਾਵ ਨੂੰ ਮੁੱਢੋਂ ਨਕਾਰਿਆ । ਆਪ (ਸਲ) ਨੇ ਜੀਵਨ ਦੇ ਹਰ ਮਸਲੇ ਦਾ ਹੱਲ, ਜ਼ਿੰਦਗੀ ਜਿਊਣ ਦਾ ਤਰੀਕਾ, ਦੂਜਿਆਂ ਨਾਲ ਵਿਵਹਾਰ, ਵਿਆਜ਼ ਦੀ ਮਨਾਹੀ ਸਮੇਤ […]

ਹੱਜ ਬੈਤੁੱਲਾ 2024 ਲਈ ਅਪਲਾਈ ਕਰਨ ਦੀ ਮਿਆਦ 15 ਜਨਵਰੀ ਤੱਕ ਵਧਾਈ

ਮਲੇਰਕੋਟਲਾ, 20 ਦਸੰਬਰ (ਅਬੂ ਜ਼ੈਦ): ਹੱਜ ਯਾਤਰਾ 2024 ਲਈ ਅਪਲਾਈ ਕਰਨ ਦੀ ਆਖਰੀ ਮਿਤੀ 20 ਦਸੰਬਰ ਸੀ ਜਿਸ ਹੱਜ ਕਮੇਟੀ ਆਫ ਇੰਡੀਆ ਦੇ ਸੀ.ਈ.ਓ. ਲਿਆਕਤ ਅਲੀ ਨੇ ਇੱਕ ਪੱਤਰ ਜਾਰੀ ਕਰਕੇ ਹੱਜ ਯਾਤਰਾ ਲਈ ਅਪਲਾਈ ਕਰਨ ਦੀ ਤਾਰੀਖ ਵਧਾਕੇ 15 ਜਨਵਰੀ 2024 ਕਰ ਦਿੱਤੀ ਹੈ ਤਾਂ ਕਿ ਜੋ ਸਾਹਿਬਾਨ ਕਿਸੇ ਕਾਰਣ ਲੇਟ ਹੋ ਗਏ ਸੀ […]