ਹੱਜ ਬੈਤੁੱਲਾ 2024 ਲਈ ਅਪਲਾਈ ਕਰਨ ਦੀ ਮਿਆਦ 15 ਜਨਵਰੀ ਤੱਕ ਵਧਾਈ

author
0 minutes, 0 seconds Read

ਮਲੇਰਕੋਟਲਾ, 20 ਦਸੰਬਰ (ਅਬੂ ਜ਼ੈਦ): ਹੱਜ ਯਾਤਰਾ 2024 ਲਈ ਅਪਲਾਈ ਕਰਨ ਦੀ ਆਖਰੀ ਮਿਤੀ 20 ਦਸੰਬਰ ਸੀ ਜਿਸ ਹੱਜ ਕਮੇਟੀ ਆਫ ਇੰਡੀਆ ਦੇ ਸੀ.ਈ.ਓ. ਲਿਆਕਤ ਅਲੀ ਨੇ ਇੱਕ ਪੱਤਰ ਜਾਰੀ ਕਰਕੇ ਹੱਜ ਯਾਤਰਾ ਲਈ ਅਪਲਾਈ ਕਰਨ ਦੀ ਤਾਰੀਖ ਵਧਾਕੇ 15 ਜਨਵਰੀ 2024 ਕਰ ਦਿੱਤੀ ਹੈ ਤਾਂ ਕਿ ਜੋ ਸਾਹਿਬਾਨ ਕਿਸੇ ਕਾਰਣ ਲੇਟ ਹੋ ਗਏ ਸੀ ਇਸ ਮੁਕੱਦਸ ਸਫਰ ਲਈ ਅਪਲਾਈ ਕਰ ਸਕਣ । ਇਸ ਪੱਤਰ ਰਾਹੀਂ ਦੱਸਿਆ ਗਿਆ ਹੈ ਕਿ ਹੱਜ ਲਈ ਅਪਲਾਈ ਕਰਨ ਲਈ ਪਾਸਪੋਰਟ 31 ਜਨਵਰੀ 2025 ਤੱਕ ਵੈਧ ਹੋਣਾ ਚਾਹੀਦਾ ਹੈ ।

Similar Posts

Leave a Reply

Your email address will not be published. Required fields are marked *