ਮੋਰਾਕੋ/ਮਲੇਰਕੋਟਲਾ, 10 ਸਤੰਬਰ (ਬਿਉਰੋ): ਮੋਰਾਕੋ ਵਿੱਚ ਭਿਅੰਕਰ ਭੂਚਾਲ ਨੇ ਤਬਾਹੀ ਮਚਾਈ ਹੋਈ ਹੈ । ਹਜ਼ਾਰਾਂ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ ਜ਼ਖਮੀ ਹੋ ਗਏ ਹਨ । ਬਚਾਅ ਕਾਰਜ ਲਗਾਤਾਰ ਚੱਲ ਰਹੇ ਹਨ । 6.8 ਦੀ ਤੀਬਰਤਾ ਵਾਲੇ ਭੂਚਾਲ ਨੇ ਦੂਰ-ਦੁਰਾਡੇ ਦੇ ਉੱਚੇ ਐਟਲਸ ਪਹਾੜੀ ਖੇਤਰ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ ਘੱਟੋ-ਘੱਟ 2,012 ਲੋਕ ਮਾਰੇ […]
ਦੁਬਈ/ਮਲੇਰਕੋਟਲਾ, 19 ਅਗਸਤ (ਬਿਉਰੋ): ਦੁਬਈ ਦੇ ਉਪ ਰਾਸ਼ਟਰਪਤੀ ਅਤੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਨੇ ਸ਼ਨੀਵਾਰ ਨੂੰ ਕਿਹਾ ਕਿ ਯੂਏਈ ਪੱਛੜੇ ਲੋਕਾਂ ਅਤੇ ਗਰੀਬਾਂ ਦੀ ਮਦਦ ਕਰਨਾ ਜਾਰੀ ਰੱਖੇਗਾ, ਅਤੇ ਦੁਨੀਆ ਵਿੱਚ ਗਰੀਬੀ ਨਾਲ ਲੜੇਗਾ । ਦੁਬਈ ਦੇ ਮਾਰੂਫ ਮੀਡੀਆ ਅਦਾਰੇ “ਦਾ ਨੈਸ਼ਨਲ” ਦੀ ਰਿਪੋਰਟ ਅਨੁਸਾਰ ਵਿਸ਼ਵ ਮਾਨਵਤਾਵਾਦੀ ਦਿਵਸ ਮਨਾਉਣ ਲਈ ਸੋਸ਼ਲ ਮੀਡੀਆ ‘ਤੇ ਲਿਖਦਿਆਂ, […]
ਮੁਸਲਿਮ ਅਰਬਪਤੀ ਆਸਿਫ਼ ਅਜ਼ੀਜ਼ ਲੰਡਨ ਦੇ ਇਤਿਹਾਸਕ ਟ੍ਰੋਕਾਡੇਰੋ ਵਿੱਚ ਮਸਜਿਦ ਬਣਾਉਣਗੇ ਸਿਨੇਮਾ ਨੂੰ 390 ਲੋਕਾਂ ਦੀ ਮੇਜ਼ਬਾਨੀ ਵਾਲੇ ਪ੍ਰਾਰਥਨਾ ਅਤੇ ਕਮਿਊਨਿਟੀ ਸੈਂਟਰ ਵਿੱਚ ਬਦਲ ਦਿੱਤਾ ਜਾਵੇਗਾ ਲੰਡਨ/ਮਲੇਰਕੋਟਲਾ, 28 ਜੁਲਾਈ (ਬਿਉਰੋ): ਇਤਿਹਾਸ ਗਵਾਹ ਹੈ ਕਿ ਇਸਲਾਮ ਨੂੰ ਜਿਨ੍ਹਾਂ ਦਬਾਇਆ ਜਾਵੇਗਾ ਇਹ ਉਨੀ ਹੀ ਤੇਜ਼ੀ ਨਾਲ ਫੈਲੇਗਾ । ਪਿਛਲੇ ਦਿਨੀਂ ਸਵੀਡਨ ਵਿੱਚ ਕੁਰਆਨ ਪਾਕ ਦੀ ਬੇਅਦਬੀ ਕਰਕੇ […]
