ਗਾਜ਼ਾ ਪੱਟੀ/ਮਲੇਰਕੋਟਲਾ, 20 ਅਕਤੁਬਰ (ਬਿਉਰੋ): ਫਲਸਤੀਨ-ਇਜ਼ਰਾਈਲ ਯੁੱਧ ਨੂੰ ਅੱਜ 14ਵਾਂ ਦਿਨ ਹੈ । ਇਸ ਜੰਗ ਵਿੱਚ ਹਜ਼ਾਰਾਂ ਦੀ ਗਿਣਤੀ ‘ਚ ਔਰਤਾਂ, ਬੱਚੇ ਅਤੇ ਆਮ ਨਾਗਰਿਕ ਦੋਵਾਂ ਧਿਰਾਂ ਦੇ ਫੌਤ ਹੋ ਚੁੱਕੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਲੋਕ ਜ਼ਖਮੀ ਅਤੇ ਮਲਬੇ ਥੱਲੇ ਦੱਬੇ ਹੋਏ ਹਨ । ਗਾਜ਼ਾ ਵਿੱਚ ਲੋਕਾਂ ਦਾ ਬਿਜਲੀ, ਪਾਣੀ, ਗੈਸ ਬੰਦ ਕੀਤਾ ਹੋਇਆ […]
ਗਾਜ਼ਾ ਪੱਟੀ/ਮਲੇਰਕੋਟਲਾ, 12 ਅਕਤੂਬਰ (ਬਿਉਰੋ): ਕਤਰ ਦੇ ਨਾਮੀ ਮੀਡਿਆ ਅਦਾਰੇ “ਅਲ ਜਜ਼ੀਰਾ” ਦੇ ਪੱਤਰਕਾਰ ਅਰਵਾ ਇਬਰਾਹਿਮ, ਐਡਨਾ ਮੁਹੰਮਦ ਅਤੇ ਜੋਸੇਫ ਸਟੈਪਨਸਕੀ ਦੁਆਰਾ 11 ਅਕਤੂਬਰ 2023 ਨੂੰ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਯੁੱਧੀ ਦੀ ਡਰਾਵਨੀ ਤਸਵੀਰ ਸਾਹਮਣੇ ਆਈ ਹੈ । ਹਰ ਇਨਸਾਨ ਦੀ ਜਾਨ ਕੀਮਤੀ ਹੈ ਪਰੰਤੂ ਕੁਝ ਦੁਨਿਆਵੀ ਸ਼ੋਹਰਤ ਅਤੇ ਸੱਤੇ ਦੇ ਲਾਲਚੀ ਲੋਕ ਜੰਗ ਜਿਹੇ ਕਾਰਨਾਮੇ […]
ਭਾਰਤ ਨੇ ਕੈਨੇਡਾ, ਅਮਰੀਕਾ, ਯੂ.ਕੇ. ਵਿੱਚ ਖਾਲਿਸਤਾਨੀ ਅੱਤਵਾਦੀਆਂ ਦੇ ਓਸੀਆਈ ਕਾਰਡ ਰੱਦ ਕਰਨ ਦਾ ਦਿੱਤਾ ਪ੍ਰਸਤਾਵ ਨਵੀਂ ਦਿੱਲੀ/ਮਲੇਰਕੋਟਲਾ, 25 ਸਤੰਬਰ (ਬਿਉਰੋ): ਭਾਰਤ-ਕੇਨੇਡਾ ਸਬੰਧਾਂ ‘ਚ ਆਈ ਦਰਾੜ ਨੇ ਪੂਰੇ ਵਿਸ਼ਵ ਵਿੱਚ ਚਰਚਾਵਾਂ ਛੇੜ ਦਿੱਤੀਆਂ ਹਨ । ਦੋਵੇਂ ਦੇਸ਼ ਇੱਕ ਤੋਂ ਬਾਦ ਇੱਕ ਬਿਆਨ ਅਤੇ ਆਦੇਸ਼ ਜਾਰੀ ਕਰ ਰਹੇ ਹਨ । ਕੈਨੇਡੀਅਨ ਸਿਟੀਜਨ ਹਰਦੀਪ ਸਿੰਘ ਨਿੱਝਰ ਦੇ […]
ਭਾਰਤੀ ਦੂਤਾਵਾਸ ਤੋਂ ਬਾਅਦ ਹੁਣ “ਸੀਨੀਅਰ ਕੈਨੇਡੀਅਨ ਡਿਪਲੋਮੈਟ” ਨੂੰ ਦੇਸ਼ ਛੱਡਣ ਦੇ ਹੁਕਮ ਓਟਾਵਾ/ਮਲੇਰਕੋਟਲਾ, 19 ਸਤੰਬਰ (ਬਿਉਰੋ): ਅੱਜ ਕੱਲ ਭਾਰਤ ਸਰਕਾਰ ਕੇਨੇਡਾ ਨਾਲ ਡਿਪਲੋਮੈਟ-ਡਿਪਲੋਮੈਟ ਖੇਡ ਰਹੀ ਹੈ । ਪਿਛਲੇ ਦਿਨੀਂ ਖਾਸਿਲਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਵਿਖੇ ਕਤਲ ਕਰ ਦਿੱਤਾ ਸੀ ਜਿਸਦੇ ਨਤੀਜੇ ਵਜੋਂ ਖਾਲਿਸਤਾਨੀ ਸਮਰਥਕਾਂ ਨੇ ਵੱਖ-ਵੱਖ ਦੇਸ਼ਾਂ ਵਿੱਚ ਭਾਰਤੀ ਦੂਤਾਵਾਸਾਂ ਤੇ ਰੋਸ […]

