ਇਜ਼ਰਾਈਲ ਦੀਆਂ ਜ਼ਮੀਨੀ ਫੌਜਾਂ ਗਾਜ਼ਾ ਵਿੱਚ ‘ਆਪਰੇਸ਼ਨਾਂ ਦਾ ਵਿਸਥਾਰ’ ਕਰ ਰਹੀਆਂ ਹਨ

ਇਜ਼ਰਾਈਲ-ਹਮਾਸ ਯੁੱਧ ਗਾਜ਼ਾ ਪੱਟੀ/ਮਲੇਰਕੋਟਲਾ, 27 ਅਕਤੂਬਰ (ਬਿਉਰੋ): ਦੋਹਾ ਕਤਰ ਦੇ ਮੀਡੀਆ ਅਦਾਰੇ “ਅਲ ਜਜ਼ੀਰਾ” ਦੇ ਪੱਤਰਕਾਰ ਮਰਸੀਹਾ ਗਾਡਜ਼ੋ, ਪ੍ਰਿਅੰਕਾ ਸ਼ੰਕਰ ਅਤੇ ਐਡਨਾ ਮੁਹੰਮਦ ਦੀ ਰਿਪੋਰਟ ਦੇ ਹਵਾਲੇ ਨਾਲ ਗਾਜ਼ਾ ‘ਤੇ ਇਜ਼ਰਾਈਲੀ ਬੰਬਾਰੀ, ਖਾਸ ਕਰਕੇ ਐਨਕਲੇਵ ਦੇ ਉੱਤਰ ਵਿੱਚ, ਇਸਦੀ ਤੀਬਰਤਾ ਵਿੱਚ ਵਾਧਾ ਹੁੰਦਾ ਹੈ ਕਿਉਂਕਿ ਐਨਕਲੇਵ ਵਿੱਚ ਸੰਚਾਰ ਕੱਟਿਆ ਜਾਂਦਾ ਹੈ। ਅਲ ਜਜ਼ੀਰਾ ਦੇ ਸਰੋਤਾਂ […]

ਕਤਰ ’ਚ ਇੰਡੀਅਨ ਨੇਵੀ ਦੇ 8 ਸਾਬਕਾ ਅਫ਼ਸਰਾਂ ਨੂੰ ਜਾਸੂਸੀ ਦੇ ਦੋਸ਼ ’ਚ ਮੌਤ ਦੀ ਸਜ਼ਾ,

ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ, ਮਾਮਲਾ ਕਤਰੀ ਉੱਚ ਅਧਿਕਾਰੀਆਂ ਕੋਲ ਉਠਾਏਗਾ ਨਵੀਂ ਦਿੱਲੀ/ਮਲੇਰਕੋਟਲਾ, 26 ਅਕਤੂਬਰ (ਬਿਉਰੋ): ਕਤਰ ਦੀ ਅਦਾਲਤ ਨੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਰੱਖੇ ਗਏ 8 ਸਾਬਕਾ ਭਾਰਤੀ ਜਲ ਸੈਨਾ ਕਰਮਚਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਸਟ੍ਰੇਲੀਅਨ ਨਿਊਜ਼ ਪੇਪਰ “ਇੰਡੋ ਟਾਇਮਜ਼” ਦੀ ਰਿਪੋਰਟ ਅਨੁਸਾਰ ਇਨ੍ਹਾਂ ’ਤੇ ਜਾਸੂਸੀ ਦਾ ਦੋਸ਼ […]

ਹਮਾਸ ਦਾ ਕਹਿਣਾ ਹੈ ਕਿ ਇਜ਼ਰਾਇਲੀ ਹਮਲਿਆਂ ਕਾਰਨ ਗਾਜ਼ਾ ਵਿੱਚ ਲਗਭਗ 50 ਬੰਧਕ ਮਾਰੇ ਗਏ ਹਨ

ਇਜ਼ਰਾਈਲ-ਹਮਾਸ ਯੁੱਧ ਅਪਡੇਟਸ ਗਾਜ਼ਾ ਪੱਟੀ/ਮਲੇਰਕੋਟਲਾ, 26 ਅਕਤੂਬਰ (ਬਿਉਰੋ): ਇਜ਼ਰਾਈਲ-ਹਮਾਸ ਯੁੱਧ ਨੂੰ ਛਿੜੇ ਅੱਜ ਦਿਨ 20 ਹੋ ਚੁੱਕੇ ਹਨ ਅਤੇ ਦੋਵਾਂ ਪਾਸਿਓ ਲਗਾਤਾਰ ਹਮਲੇ ਜਾਰੀ ਹਨ । ਭਾਰਤੀ ਮੀਡੀਆ ਅਦਾਰੇ “ਇੰਡੀਅਨ ਐਕਸਪ੍ਰੈਸ” ਦੀ ਰਿਪੋਰਟ ਅਨੁਸਾਰ ਹਮਾਸ ਦਾ ਕਹਿਣਾ ਹੈ ਕਿ ਇਜ਼ਰਾਇਲੀ ਹਮਲਿਆਂ ਕਾਰਨ ਗਾਜ਼ਾ ਵਿੱਚ ਲਗਭਗ 50 ਬੰਧਕ ਮਾਰੇ ਗਏ ਹਨ । ਇਹ ਉਦੋਂ ਆਇਆ ਹੈ […]

ਭਾਰਤ ਨੇ ਚੋਣਵੀਆਂ ਸ਼੍ਰੇਣੀਆਂ ਲਈ ਕੈਨੇਡਾ ਵਿੱਚ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕੀਤੀਆਂ

ਓਟਾਵਾ/ਮਲੇਰਕੋਟਲਾ, 26 ਅਕਤੂਬਰ (ਬਿਉਰੋ): ਪਿਛਲੇ ਦਿਨੀਂ ਸਿੱਖ ਨੌਜਵਾਨ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਸਰਕਾਰ ਦਰਮਿਆਨ ਤਨਾਅ ਬਹੁਤ ਵਧ ਗਿਆ ਸੀ । ਦੋਵਾਂ ਦੇਸ਼ਾਂ ਨੇ ਆਪਣੇ ਕਈ ਡਿਪਲੋਮੇਟ ਵਾਪਸ ਬੁਲਾ ਲਏ ਸਨ ਜਿਸ ਨਾਲ ਵੀਜ਼ਾ ਪ੍ਰਕਿਰਿਆ ਵਿੱਚ ਖੜੋਤ ਆ ਗਈ ਸੀ । ਉੱਤਰੀ ਅਮਰੀਕੀ ਦੇਸ਼ ਨਾਲ ਤਣਾਅ […]

ਇਜ਼ਰਾਈਲ-ਹਮਾਸ ਯੁੱਧ: ਗਾਜ਼ਾ ਵਿੱਚ ਮਰਨ ਵਾਲਿਆਂ ਦੀ ਗਿਣਤੀ 5,000 ਤੋਂ ਉੱਪਰ, ਲਗਭਗ ਅੱਧੇ ਬੱਚੇ

ਗਾਜ਼ਾ ਪੱਟੀ/ਮਲੇਰਕੋਟਲਾ, 23 ਅਕਤੂਬਰ (ਬਿਉਰੋ): ਇਜ਼ਰਾਈਲ-ਹਮਾਸ ਯੁੱਧ ਨੂੰ ਚਲਦੇ ਅੱਜ 17 ਦਿਨ ਬੀਤ ਚੁੱਕੇ ਹਨ । ਦੋਵਾਂ ਪਾਸੇ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਨੁਸਕਾਨ ਹੋ ਚੁੱਕਾ ਹੈ । ਪਰੰਤੂ ਹਊਮੈਂ ਦੀ ਲੜਾਈ ਅੱਜ ਤੱਕ ਜਾਰੀ ਹੈ । ਇਜ਼ਰਾਈਲ ਜਿਸ ਦਾ ਤਿੰਨ ਹਫਤੇ ਪਹਿਲਾਂ ਪੂਰੇ ਵਿਸ਼ਵ ਵਿੱਚ ਡੰਕਾ ਵੱਜਦਾ ਸੀ ਅੱਜ ਤਰਸਯੋਗ ਹਾਲਤ‌ ਵਿੱਚ ਹੈ […]

ਗਾਜ਼ਾ ਵਿੱਚ ਨਸਲਕੁਸ਼ੀ ਜਾਰੀ ਹੋਣ ਕਾਰਨ ਇਜ਼ਰਾਈਲ ਸਹਾਇਤਾ ਦੀ ਸਪਲਾਈ ਨੂੰ ਰੋਕ ਰਿਹੈ,

20 ਏਡ ਟਰੱਕ ਬਨਾਮ 12,000 ਬੰਬ ਤਹਿਰਾਨ/ਮਲੇਰਕੋਟਲਾ, 22 ਅਕਤੂਬਰ (ਬਿਉਰੋ): ਘੇਰਾਬੰਦੀ ਕੀਤੀ ਗਾਜ਼ਾ ਪੱਟੀ ਦੇ ਵਿਰੁੱਧ ਆਪਣੇ ਹਮਲੇ ਦੇ ਦੌਰਾਨ, ਇਜ਼ਰਾਈਲੀ ਸ਼ਾਸਨ ਨੇ ਗਾਜ਼ਾ ਉੱਤੇ ਲਗਭਗ 12,000 ਬੰਬ ਸੁੱਟੇ । ਮਾਨਵਤਾਵਾਦੀ ਸਹਾਇਤਾ, ਹਾਲਾਂਕਿ, ਦੇਰੀ ਨਾਲ ਅਤੇ ਲੋੜ ਤੋਂ ਬਹੁਤ ਘੱਟ ਆਈ । ਦੋ ਹਫ਼ਤਿਆਂ ਦੀ ਲਗਾਤਾਰ ਬੰਬਾਰੀ ਤੋਂ ਬਾਅਦ, ਇਜ਼ਰਾਈਲ ਨੇ ਰਫਾਹ ਬਾਰਡਰ ਕ੍ਰਾਸਿੰਗ ਨੂੰ […]

ਤਾਲਿਬਾਨ ਨੇ ਫਿਲਸਤੀਨ ਦੇ ਹਸਪਤਾਲ ਕਤਲੇਆਮ ਲਈ ਇਜ਼ਰਾਈਲ ਦੀ ਕੀਤੀ ਘੋਰ ਨਿੰਦਾ

ਕਾਬੁਲ/ਮਲੇਰਕੋਟਲਾ, 21 ਅਕਤੂਬਰ (‌ਬਿਉਰੋ): ਫਲਸਤੀਨ-ਇਜ਼ਰਾਈਲ ਯੁੱਧ ਨੂੰ ਸ਼ੁਰੂ ਹੋਏ ਦੋ ਹਫਤੇ ਦਾ ਸਮਾਂ ਬੀਤ ਚੁੱਕਾ ਹੈ । ਪਰੰਤੂ ਹਜ਼ਾਰਾਂ ਦੀ ਗਿਣਤੀ ‘ਚ ਜਾਨੀ ਨੁਕਸਾਨ ਹੋਣ ‘ਤੇ ਵੀ ਆਲਮੀ ਭਾਈਚਾਰੇ ਵੱਲੋਂ ਜੰਗਬੰਦੀ ਜਾਂ ਸ਼ਾਂਤੀ ਵਾਰਤਾ ਦੀ ਕੋਈ ਖਾਸ ਪਹਿਲ ਨਹੀਂ ਕੀਤੀ ਗਈ । ਇਜ਼ਰਾਈਲ ਵੱਲੋਂ ਗਾਜ਼ਾ ਦੇ ਹਸਪਤਾਲ ਉੱਤੇ ਬੰਬਾਰੀ ਕਰਕੇ ਹਜ਼ਾਰ ਤੋਂ ਵੱਧ ਲੋਕਾਂ ਦਾ […]

ਚਾਰ ਸਾਲ ਦੀ ਜਲਾਵਤਨੀ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਪਾਕਿਸਤਾਨ ਪਰਤੇ

ਮੈਨੂੰ ਦੱਸੋ ਕਿ ਇਹ ਕੌਣ ਹੈ ਜੋ ਹਰ ਕੁਝ ਸਾਲਾਂ ਬਾਅਦ ਮੈਨੂੰ ਇਸ ਕੌਮ ਤੋਂ ਵੱਖ ਕਰਦਾ ਹੈ? ਨਵਾਜ਼ ਸ਼ਰੀਫ ਲਾਹੌਰ/ਮਲੇਰਕੋਟਲਾ, 21 ਅਕਤੂਬਰ (ਬਿਉਰੋ): ਪਾਕਿਸਤਾਨ ਦਾ ਇਹ ਇਤਿਹਾਸ ਹੈ ਕਿ ਇੱਥੋਂ ਦਾ ਕੋਈ ਵੀ ਚੁਣਿਆ ਪ੍ਰਧਾਨ ਮੰਤਰੀ ਆਪਣਾ ਪੂਰਾ ਸਮਾਂ ਪੰਜ ਸਾਲ ਤੱਕ ਸੱਤਾ ਵਿੱਚ ਨਹੀਂ ਰਹਿ ਸਕਿਆ । ਇਸੇ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ […]

ਪਾਕਿਸਤਾਨ ਜੰਗ ਪ੍ਰਭਾਵਿਤ ਫਲਸਤੀਨ ਨੂੰ ਮੈਡੀਕਲ ਸਪਲਾਈ ਭੇਜੇਗਾ

ਇਸਲਾਮਾਬਾਦ/ਮਲੇਰਕੋਟਲਾ, 21 ਅਕਤੂਬਰ (ਬਿਉਰੋ): ਫਲਸਤੀਨ-ਇਜ਼ਰਾਈਲ ਯੁੱਧ ਨੂੰ ਚਲਦੇ ਦੋ ਹਫਤੇ ਦਾ ਸਮਾਂ ਬੀਤ ਚੁੱਕਾ ਹੈ । ਹਜ਼ਾਰਾਂ ਮਾਵਾਂ ਦੇ ਪੁੱਤਰ ਆਪਣੀ ਜਾਨ ਗਵਾ ਚੁੱਕੇ ਹਨ, ਔਰਤਾਂ ਵਿਧਵਾ ਹੋ ਗਈਆਂ, ਬੱਚੇ ਯਤੀਮ ਹੋ ਗਏ । ਪਰੰਤੂ ਕੁਝ ਲੋਕਾਂ ਦੀ ਸੱਤਾ ਦੀ ਭੁੱਖ ਪੂਰੀ ਨਹੀਂ ਹੋਈ । ਇਜ਼ਰਾਈਲ ਲਗਾਤਾਰ ਗਾਜ਼ਾ ਦੇ ਨਿਹੱਥੇ ਲੋਕਾਂ ‘ਤੇ ਹਮਲੇ ਕਰ ਰਿਹਾ […]

ਸੰਯੁਕਤ ਰਾਸ਼ਟਰ ਮੁਖੀ ਨੇ ਇਜ਼ਰਾਈਲ ਨੂੰ ਗਾਜ਼ਾ ਲਈ ਸਹਾਇਤਾ ‘ਲਾਈਫਲਾਈਨ’ ਖੋਲ੍ਹਣ ਲਈ ਕਿਹਾ, ਪਰੰਤੂ ਅੱਜ ਤੱਕ ਅਸਫਲ

ਗਾਜ਼ਾ ਪੱਟੀ/ਮਲੇਰਕੋਟਲਾ, 20 ਅਕਤੁਬਰ (‌ਬਿਉਰੋ): ਫਲਸਤੀਨ-ਇਜ਼ਰਾਈਲ ਯੁੱਧ ਨੂੰ ਅੱਜ 14ਵਾਂ ਦਿਨ ਹੈ । ਇਸ ਜੰਗ ਵਿੱਚ ਹਜ਼ਾਰਾਂ ਦੀ ਗਿਣਤੀ ‘ਚ ਔਰਤਾਂ, ਬੱਚੇ ਅਤੇ ਆਮ ਨਾਗਰਿਕ ਦੋਵਾਂ ਧਿਰਾਂ ਦੇ ਫੌਤ ਹੋ ਚੁੱਕੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਲੋਕ ਜ਼ਖਮੀ ਅਤੇ ਮਲਬੇ ਥੱਲੇ ਦੱਬੇ ਹੋਏ ਹਨ । ਗਾਜ਼ਾ ਵਿੱਚ ਲੋਕਾਂ ਦਾ ਬਿਜਲੀ, ਪਾਣੀ, ਗੈਸ ਬੰਦ ਕੀਤਾ ਹੋਇਆ […]