ਗਾਜ਼ਾ ਪੱਟੀ/ਮਲੇਰਕੋਟਲਾ, 15 ਦਸੰਬਰ (ਬਿੳਰੋ): ਹਮਾਸ-ਇਜ਼ਰਾਈਲ ਯੁੱਧ ਨੂੰ ਚਲਦਿਆਂ ਹਫਤਿਆਂ ਤੋਂ ਮਹੀਨੇ ਬੀਤ ਗਏ ਹਨ, ਹਜ਼ਾਰਾਂ ਆਮ ਨਾਗਰਿਕਾਂ ਅਤੇ ਸੈਨਿਕ ਮਾਰੇ ਜਾ ਚੁੱਕੇ ਹਨ, ਮਾਲੀ ਨੁਕਸਾਨ ਦਾ ਹਿਸਾਬ ਲਗਾਉਣਾ ਨਾਮੁਮਕਿਨ ਹੈ । ਦੁਨੀਆ ਦੇ ਸਾਰੇ ਘੜੱਮ ਚੌਧਰੀ ਸਿਰਫ ਬਿਆਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ ਅਤੇ ਇਜ਼ਰਾਈਲ ਲਗਾਤਾਰ ਕੌਮਾਂਤਰੀ ਯੁੱਧ ਨਿਯਮਾਂ ਦੀ ਉਲੰਘਣਾ […]
ਗਾਜ਼ਾ ਪੱਟੀ/ਮਲੇਰਕੋਟਲਾ, 12 ਦਸੰਬਰ (ਬਿਉਰੋ): ਇਜ਼ਰਾਈਲ-ਹਮਾਸ ਯੁੱਧ ਨੂੰ ਚਲਦੇ ਮਹੀਨੇ ਬੀਤ ਚੁੱਕੇ ਹਨ ਅੱਜ ਕੌਮਾਂਤਰੀ ਸੰਸਥਾਨ ਆਪਣੀ ਪ੍ਰਤੀਕਿਰਿਆ ਦੇਣ ਲੱਗੇ ਹਨ । ਸੰਯੁਕਤ ਰਾਸ਼ਟਰ ਨੇ ਇਜ਼ਰਾਈਲੀ ਬੰਬਾਰੀ ਦੇ ਵਿਚਕਾਰ ਗਾਜ਼ਾ ‘ਧਰਤੀ ‘ਤੇ ਨਰਕ’ ਕਿਹਾ ਹੈ । ਵਿਸ਼ਵ ਪ੍ਰਸਿੱਧ ਮੀਡੀਆ ਅਦਾਰੇ ‘ਅਲ ਜਜ਼ੀਰਾ’ ਦੇ ਪੱਤਰਕਾਰ ਐਡਨਾ ਮੁਹੰਮਦ, ਫਰਾਹ ਨਜਰ ਅਤੇ ਅਲੀ ਹਰਬ ਦੀ ਰਿਪੋਰਟ ਅਨੁਸਾਰ:- ਫਲਸਤੀਨੀ […]
ਗਾਜ਼ਾ ਪੱਟੀ/ਮਲੇਰਕੋਟਲਾ, 10 ਦਸੰਬਰ (ਬਿਉਰੋ): ਇਜ਼ਰਾਈਲ-ਹਮਾਸ ਯੁੱਧ ਨੂੰ ਚਲਦਿਆਂ ਹਫਤੇ ਬੀਤ ਗਏ ਹਨ ਅਤੇ ਵੱਡੇ ਪੱਧਰ ਉੱਤੇ ਇਨਸਾਨੀ ਜਾਨਾਂ ਦਾ ਨੁਕਸਾਨ ਹੋਇਆ ਹੈ । ਇਸਰਾਈਲ ਦੇ ਆਤੰਕੀ ਹਮਲਿਆਂ ਵਿੱਚ ਗਾਜ਼ਾ ਵਿੱਚ ਮਰਨ ਵਾਲਿਆਂ ਦੀ ਗਿਣਤੀ 17,700 ਤੋਂ ਪਾਰ ਕਰ ਚੁੱਕੀ ਹੈ । ਵਿਸ਼ਵ ਪ੍ਰਸਿਧ ਮੀਡੀਆ ਅਦਾਰੇ “ਅਲ ਜਜ਼ੀਰਾ” ਦੇ ਪੱਤਰਕਾਰਾਂ ਵਰਜੀਨੀਆ ਪੀਟਰੋਮਾਰਚੀ ਅਤੇ ਉਸੀਦ ਸਿੱਦੀਕੀ […]
ਸੰਯੁਕਤ ਰਾਸ਼ਟਰ ਦੇ ਬੌਸ ਨੇ ਨਾਗਰਿਕਾਂ ਦੀ ‘ਬੇਮਿਸਾਲ’ ਹੱਤਿਆ ‘ਤੇ ਅਫਸੋਸ ਜਤਾਇਆ ਗਾਜ਼ਾ ਪੱਟੀ/ਮਲੇਰਕੋਟਲਾ, 20 ਨਵੰਬਰ (ਬਿਉਰੋ): ਵਿਸ਼ਵ ਪ੍ਰਸਿੱਧ ਮੀਡੀਆ ਅਦਾਰੇ “ਅਲ ਜਜ਼ੀਰਾ” ਦੇ ਪੱਤਰਕਾਰ ਐਡਨਾ ਮੁਹੰਮਦ ਅਤੇ ਜੋਸਫ ਸਟੈਪਨਸਕੀ ਦੀ ਰਿਪੋਰਟ ਅਨੁਸਾਰ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਦਾ ਕਹਿਣਾ ਹੈ ਕਿ 2017 ਵਿੱਚ ਅਹੁੱਦਾ ਸੰਭਾਲਣ ਤੋਂ ਬਾਅਦ ਗਾਜ਼ਾ ‘ਤੇ ਇਜ਼ਰਾਈਲ ਦੀ ਜੰਗ ਵਿੱਚ […]
ਗਾਜ਼ਾ ਪੱਟੀ/ਮਲੇਰਕੋਟਲਾ, 14 ਨਵੰਬਰ (ਬਿਉਰੋ): ਹਮਾਸ-ਇਜ਼ਰਾਈਲ ਯੁੱਧ ਨੂੰ ਚਲਦੇ ਅੱਜ 39ਵਾਂ ਦਿਨ ਹੋ ਗਿਆ ਹੈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ‘ਚ ਹਲਾਕਤਾਂ ਹੋ ਚੁੱਕੀਆਂ ਹਨ । ਅਦਾਰਾ ਅਬੂ ਜ਼ੈਦ ਵੱਲੋਂ ਵਿਸ਼ਵ ਦੇ ਵੱਖ-ਵੱਖ ਮੀਡੀਆ ਅਦਾਰਿਆਂ ਦੀ ਕਵਰੇਜ਼ ਨੂੰ ਖੰਘਾਲਦਿਆਂ ਕੁਝ ਜਾਣਕਾਰੀਆਂ ਆਪਣੇ ਪਾਠਕਾਂ ਲਈ ਇਕੱਤਰ ਕੀਤੀਆਂ ਹਨ । HRW ਨੇ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ […]


