ਕੁਵੈਤ ਦੀ ਇੱਕ ਇਮਾਰਤ ‘ਚ ਅੱਗ ਲੱਗਣ ਕਾਰਣ 49 ਮੌਤਾਂ, ਮਰਨ ਵਾਲਿਆਂ ‘ਚ 42 ਭਾਰਤੀ

author
0 minutes, 0 seconds Read

ਕੁਵੈਤ ਸਿਟੀ/ਮਲੇਰਕੋਟਲਾ, 13 ਜੂਨ (ਬਿਉਰੋ):  ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਵੈਤ ਦੀ ਇੱਕ ਰਿਹਾਇਸ਼ੀ ਇਮਾਰਤ ਵਿੱਚ ਜੈਸ਼ੰਕਰ ਨੇ ਬੁੱਧਵਾਰ ਰਾਤ ਨੂੰ ਆਪਣੇ ਕੁਵੈਤੀ ਹਮਰੁਤਬਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਦੱਖਣੀ ਕੁਵੈਤ ਦੇ ਮੰਗਾਫ ਖੇਤਰ ਵਿਚ ਭਿਆਨਕ ਅੱਗ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਜਲਦੀ ਵਾਪਸ ਲਿਆਉਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ।

ਕੁਵੈਤ ‘ਚ ਬੁੱਧਵਾਰ ਨੂੰ ਵਿਦੇਸ਼ੀ ਕਾਮਿਆਂ ਦੀ ਰਿਹਾਇਸ਼ ਵਾਲੀ ਇਮਾਰਤ ‘ਚ ਭਿਆਨਕ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 42 ਤੱਕ ਪੁੱਜ ਗਈ ਹੈ । ਕੁੱਲ 49 ਵਿਦੇਸ਼ੀ ਕਾਮਿਆਂ ਵਿੱਚੋਂ, ਕੁਝ 42 ਪੀੜਤ ਭਾਰਤੀ ਨਾਗਰਿਕ ਹੋਣ ਦੀ ਪੁਸ਼ਟੀ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ ਪਰਿਵਾਰਾਂ ਲਈ ਰੋਟੀ ਕਮਾਉਣ ਵਾਲੇ ਸਨ । ਭਾਰਤੀ ਪੀੜਤਾਂ ਵਿੱਚੋਂ 24 ਕੇਰਲ ਅਤੇ 5 ਤਾਮਿਲਨਾਡੂ ਦੇ ਰਹਿਣ ਵਾਲੇ ਸਨ ।

 

 

Similar Posts

Leave a Reply

Your email address will not be published. Required fields are marked *