author

ਕਿਲਾ ਫੁੱਟਬਾਲ ਕੱਪ ਦਾ ਸੈਮੀਫਾਇਨਲ ਭਲਕੇ

ਪੀਏਪੀ ਜਲੰਧਰ, ਆਰਸੀਐਫ ਕਪੂਰਥਲਾ, ਮਿਨਰਵਾ ਅਕੈਡਮੀ ਅਤੇ ਦਿੱਲੀ ਐਫਸੀ ਦੀਆਂ ਟੀਮਾਂ ਸੈਮੀਫਾਇਨਲ ‘ਚ ਪੁੱਜੀਆਂ ਮਲੇਰਕੋਟਲਾ, 25 ਅਕਤੂਬਰ (ਅਬੂ ਜ਼ੈਦ): ਫੁੱਟਬਾਲ ਦੀ ਪਨੀਰੀ ਕਹੇ ਜਾਂਦੇ ਕਿਲਾ ਰਹਿਮਤਗੜ੍ਹ ਦੇ ਮਿਨੀ ਸਟੇਡਿਅਮ ਵਿਖੇ ਅਲ-ਕੌਸਰ ਅਕੈਡਮੀ ਵੱਲੋਂ ਕਰਵਾਏ ਜਾ ਰਹੇ ਆਲ ਇੰਡੀਆ ਡੇ-ਨਾਈਟ ਫੁੱਟਬਾਲ ਟੂਰਨਾਮੈਂਟ “ਕਿਲਾ ਫੁੱਟਬਾਲ ਕੱਪ” ਦੇ ਦੂਜੇ ਦਿਨ ਫਿਰ ਤੋਂ ਸਟੇਡਿਅਮ ਖੇਡ ਪ੍ਰੇਮੀਆਂ ਨਾਲ ਖਚਾਖਚ ਭਰ […]

ਫੁੱਟਬਾਲ ਦੇ ਮਹਾਂਕੁੰਭ “ਕਿਲਾ ਫੁੱਟਬਾਲ ਕੱਪ” ਦਾ ਸ਼ਾਹਾਨਾ ਆਗਾਜ਼

ਅੱਜ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੀ ਦਲਦਲ ‘ਚੋ ਕੱਢਣ ਲਈ ਖੇਡ ਮੇਲੇ ਚੰਗਾ ਉਪਰਾਲਾ ਹੈ-ਐਸ.ਐਸ.ਪੀ. ਮਲੇਰਕੋਟਲਾ, 24 ਅਕਤੂਬਰ (ਅਬੂ ਜ਼ੈਦ): ਅਲ-ਕੌਸਰ ਫੁੱਟਬਾਲ ਅਕੈਡਮੀ ਵੱਲੋਂ ਕਿਲਾ ਰਹਿਮਤਗੜ੍ਹ ਦੇ ਮਿਨੀ ਸਟੇਡਿਅਮ ਵਿਖੇ ਆਲ ਇੰਡੀਆ ਡੇ-ਨਾਈਟ “ਕਿਲਾ ਫੁੱਟਬਾਲ ਕੱਪ” ਦਾ ਸ਼ਾਹਾਨ ਆਗਾਜ਼ ਹੋਇਆ । ਅਲ-ਕੌਸਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਦੇ ਪ੍ਰਧਾਨ ਮੁਹੰਮਦ ਨਜ਼ੀਰ (ਪੰਜਾਬ ਪੁਲਸ) ਅਤੇ […]

ਕਾਰੀ ਅਬੁਲ ਹਸਨ ਆਜ਼ਮੀ ਨੂੰ “ਸ਼ੇਖ ਅਹਿਮਦ ਸਰਹੰਦੀ” ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

ਮਲੇਰਕੋਟਲਾ, 23 ਅਕਤੂਬਰ (ਅਬੂ ਜ਼ੈਦ): ਜ਼ਿਲ੍ਹਾ ਹਰੀਦੁਆਰ ਵਿਖੇ ਇੱਕ ਕੌਮਾਂਤਰੀ ਇਸਲਾਮਿਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਿਸ਼ਵ ਭਰ ਤੋਂ ਇਸਲਾਮਿਕ ਸਕਾਲਰ ਸ਼ਿਰਕਤ ਕਰਨਗੇ । “ਰਾਬਤਾ ਇਲਮ  ਇਸਲਾਮੀ” ਮੱਕਾ ਅਲ ਮੁਕੱਰਮਾ ਦੇ ਮੈਂਬਰ ਸਾਬਕਾ ਸਦਰ ਸ਼ੋਬਾ ਤਹਿਵੀਦ ਓ ਕਿਰਾਤ ਦਾਰੁਲ ਉਲੂਮ ਦਿਉਬੰਦ ਹਜ਼ਰਤ ਮੌਲਾਨਾ ਕਾਰੀ ਅਬੁਲ ਹਸਨ ਸਾਹਿਬ ਆਜ਼ਮੀ ਦੀ ਜ਼ਿੰਦਗੀ ਅਤੇ […]

ਡੇ-ਨਾਈਟ ਫੁੱਟਬਾਲ ਟੂਰਨਾਮੈਂਟ ਦਾ ਆਗਾਜ਼ 24 ਤੋਂ

ਇੰਤਜ਼ਾਰ ਦੀ ਘੜੀਆ ਖਤਮ, ਆ ਗਿਆ ! ਫੁੱਟਬਾਲ ਦਾ ਮਹਾਂਕੁੰਭ ਮਲੇਰਕੋਟਲਾ, 22 ਅਕਤੂਬਰ (ਅਬੂ ਜ਼ੈਦ): ਆਖਰ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ । ਖੇਡ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ‘ਫੁੱਟਬਾਲ ਦਾ ਮਹਾਂਕੁੰਭ’ ਕਿਲਾ ਰਹਿਮਤਗੜ੍ਹ ਦੇ ਮਿਨੀ ਸਟੇਡਿਅਮ ਵਿੱਚ ਸਟਾਰ ਇੰਪੈਕਟ ਪ੍ਰਾਈਵੇਟ ਲਿਮਟਡ ਵੱਲੋਂ ਚਲਾਈ ਜਾ ਰਹੀ “ਅਲ ਕੌਸਰ ਅਕੈਡਮੀ” ਵੱਲੋਂ ਡੇ-ਨਾਈਟ ਫੁੱਟਬਾਲ ਟੂਰਨਾਮੈਂਟ ਦਾ ਸ਼ਾਹਾਨ ਆਗਾਜ਼ […]

ਹਮਾਸ-ਇਜ਼ਰਾਈਲ ਯੁੱਧ ‘ਚ ਈਰਾਨ ਦੀ ਐਂਟਰੀ ਨੇ ਬਦਲੇ ਯੁੱਧ ਸਮੀਕਰਨ

ਪਹਿਲੀ ਵਾਰ ਹਿਜ਼ਬੁੱਲਾ ਨੇ ਹੈਫਾ ਨੂੰ ਨਿਸ਼ਾਨਾ ਬਣਾ ਕੇ ਇਜ਼ਰਾਈਲ ਦੇ ਅੰਦਰ ਡੂੰਘੇ ਹਮਲੇ ਕੀਤੇ ਤਹਿਰਾਨ/ਮਲੇਰਕੋਟਲਾ, 08 ਅਕਤੂਬਰ (ਬਿਉਰੋ): ਪਿਛਲੇ 12 ਮਹੀਨੇ ਤੋਂ ਚੱਲ ਰਿਹਾ ਹਮਾਸ-ਇਸਰਾਈਲ ਯੁੱਧ ਹੁਣ ਕਈ ਦਿਸ਼ਾਵਾਂ ਵਿੱਚ ਫੈਲ ਚੁੱਕਾ ਹੈ । ਹੌਲੀ-ਹੌਲੀ ਇਹ ਵਿਸ਼ਵ ਯੁੱਧ ਦਾ ਅਕਾਰ ਬਣਾਉਂਦਾ ਜਾ ਰਿਹਾ ਹੈ । ਗਾਜ਼ਾ ਪੱਟੀ ਤੋਂ ਸ਼ੁਰੂ ਹੋ ਕੇ ਯਮਨ, ਲਿਬਨਾਨ, ਅਤੇ […]

ਕੌਮੀ ਇਨਸਾਫ ਮੋਰਚੇ ‘ਚ ਗੂੰਜੀਆਂ “ਅੱਲ੍ਹਾ ਹੂ ਅਕਬਰ” ਦੀਆਂ ਆਵਾਜ਼ਾਂ

ਮੋਹਾਲੀ/ਮਲੇਰਕੋਟਲਾ, 07 ਅਕਤੂਬਰ (ਬਿਉਰੋ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ 13 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੱਕਾ ਧਰਨਾ ਲਗਾਇਆ ਹੋਇਆ ਹੈ । ਇਸ ਮੋਰਚੇ ਨੇ ਗਰਮੀ-ਸਰਦੀ, ਹਨੇਰੀ, ਝੱਖੜ, ਬਾਰਿਸ਼ ਅਤੇ ਹਾੜ੍ਹ ਦੀਆਂ ਕੜਕਦੀਆਂ ਧੁੱਪਾਂ […]

ਗਾਜ਼ਾ ਦੇ ਹੱਕ ਖੜਾ ਹੋਇਆ ਇਰਾਨ, ਇਜ਼ਰਾਈਲ ਉੱਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਸ਼ੁਰੂ,

ਤਹਿਰਾਨ/ਮਲੇਰਕੋਟਲਾ, 02 ਅਕਤੂਬਰ (ਬਿਉਰੋ): ਵਿਸ਼ਵ ਪ੍ਰਸਿੱਧ ਮੀਡੀਆ ਅਦਾਰੇ “ਅਲ ਜਜ਼ੀਰਾ” ਦੇ ਪੱਤਰਕਾਰ ਵਰਜੀਨੀਆ ਪੀਟਰੋਮਾਰਚੀ ਅਤੇ ਐਲਿਸ ਸਪਰੀ ਦੀ ਰਿਪੋਰਟ ਅਨੁਸਾਰ ਹਮਾਸ-ਇਜ਼ਰਾਈਲ ਜੰਗ ਦੀ ਅਪਡੇਟ:- ਇਜ਼ਰਾਈਲ ਨੇ ਗਾਜ਼ਾ ਪੱਟੀ ‘ਤੇ ਬੰਬਾਰੀ ਤੇਜ਼ ਕੀਤੀ, ਇੱਕ ਅਨਾਥ ਆਸ਼ਰਮ ਸਮੇਤ ਆਸਰਾ ਅਤੇ ਸਕੂਲਾਂ ‘ਤੇ ਵੱਖ-ਵੱਖ ਹਮਲਿਆਂ ਵਿੱਚ ਦਰਜਨਾਂ ਲੋਕ ਮਾਰੇ ਗਏ। ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਲੜਾਕਿਆਂ ਅਤੇ ਇਜ਼ਰਾਈਲੀ ਫੌਜਾਂ […]

ਬੰਦੀ ਸਿੰਘਾਂ ਦੀ ਰਿਹਾਈ ਲਈ ਭਲਕੇ ਕੱਢੇ ਜਾ ਰਹੇ “ਖਾਲਸਾ ਮਾਰਚ” ‘ਚ ਹਜ਼ਾਰਾਂ ਦੀ ਗਿਣਤੀ ਪੁੱਜੇਗੀ ਸੰਗਤ-ਆਗੂ

ਫਤਿਹਗੜ੍ਹ ਸਾਹਿਬ/ਮਲੇਰਕੋਟਲਾ, 30 ਸਤੰਬਰ (ਬਿਉਰੋ): 13 ਜਨਵਰੀ 2023 ਤੋਂ ਚੰਡੀਗੜ੍ਹ ਮੋਹਾਲੀ ਦੀਆਂ ਬਰੂਹਾਂ ਉੱਤੇ ਕੌਮੀ ਇਨਸਾਫ ਮੋਰਚੇ ਵੱਲੋਂ ਲਗਾਏ ਗਏ ਮੋਰਚੇ ਨੂੰ ਹੋਰ ਤਿੱਖਾ ਕਰਨ ਲਈ ਵੱਡੀ ਕਾਲ ਦਿੱਤੀ ਗਈ ਹੈ । ਬੰਦੀ ਸਿੰਘਾਂ ਦੀ ਰਿਹਾਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨ ਬਣਾਉਣ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਲਵਾਉਣ […]

ਸਵਰਾ ਭਾਸਕਰ ਨੇ ਨਿਆਂਪਾਲਿਕਾ ਉੱਤੇ ਖੜੇ ਕੀਤੇ ਗੰਭੀਰ ਸਵਾਲ, ਸਮੁੱਚੇ ਵਿਸ਼ਵ ‘ਚ ਹੋਈ ਚਰਚਾ

ਨਵੀਂ ਦਿੱਲੀ/ਮਲੇਰਕੋਟਲਾ, 21 ਸਤੰਬਰ (ਬਿਉਰੋ): 2014 ਜਦ ਤੋਂ ਭਾਰਤ ‘ਚ ਬੀਜੇਪੀ ਦੀ ਮੋਦੀ ਸਰਕਾਰ ਨੇ ਸੱਤਾ ਸੰਭਾਲੀ ਹੈ, ਦੇਸ਼ ਅੰਦਰ ਧਾਰਮਿਕ ਤਨਾਅ ਵਧਦਾ ਹੀ ਜਾ ਰਿਹਾ ਹੈ, ਹਰ ਸੂਬੇ ‘ਚ ਆਏ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਦੇਖਣ ਨੂੰ ਮਿਲਦੀ ਹੈ ਕਿ ਜਿੱਥੇ ਘੱਟਗਿਣਤੀਆਂ ਉੱਤੇ ਜ਼ੁਲਮ ਕੀਤਾ ਜਾਂਦਾ ਹੈ, ਉਹਨਾਂ ਦੇ ਧਾਰਮਿਕ ਸਥਾਨਾਂ ਦੀ ਬੇਅਦਬੀ […]

ਮਾਲੀ ਨੂੰ ਗ੍ਰਿਫਤਾਰ ਕਰਕੇ ਸਰਕਾਰ ਨੇ “ਵਿਚਾਰ ਪ੍ਰਗਟਾਉਣ ਦੀ ਅਜ਼ਾਦੀ” ਦਾ ਘਾਣ ਕੀਤਾ-ਮੁਹੰਮਦ ਜਮੀਲ ਐਡਵੋਕੇਟ

ਮਲੇਰਕੋਟਲਾ, 19 ਸਤੰਬਰ (ਅਬੂ ਜ਼ੈਦ): ਪਿਛਲੇ ਦੋ ਸਾਲ ਤੋਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਰਕਾਰ ਦੀ ਹਰ ਨਾਕਾਮੀ ਉੱਤੇ ਤੱਥਾਂ ਦੇ ਅਧਾਰ ‘ਤੇ ਆਲੋਚਨਾ ਕਰਨ ਵਾਲੇ ਪ੍ਰਸਿੱਧ ਬੁੱਧੀਜੀਵੀ ਅਤੇ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਅਦਾਲਤ ਨੇ ਉਸਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ । ਪੁਲਸ […]