author

ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਵਫਦ ਮਹਿਲਾ ਪਹਿਲਵਾਨਾਂ ਦੇ ਸਮਰਥਨ ਲਈ ਦਿੱਲੀ ਪੁੱਜਾ

ਦੇਸ਼ ਦੇ ਹੀਰਿਆਂ ‘ਤੇ ਅਨਮਨੁੱਖੀ ਤਸ਼ੱਦਦ ਦੇਖ ਕੇ ਹਰ ਦੇਸ਼ਵਾਸੀ ਦਾ ਦਿਲ ਬਲੂੰਧਰਿਆ ਗਿਆ-ਹਾਜੀ ਅਨਵਾਰ ਮਲੇਰਕੋਟਲਾ/ਨਵੀਂ ਦਿੱਲੀ, 29 ਮਈ (ਬਿਉਰੋ): ਪਿਛਲੇ ਕੁਝ ਦਿਨਾਂ ਤੋਂ ਕੇਂਦਰ ਦੀ ਬੀਜੇਪੀ ਸਰਕਾਰ ਦਾ ਮਿਜਾਜ਼ ਕੁਝ ਬਦਲਿਆ ਨਜ਼ਰ ਆ ਰਿਹਾ ਹੈ । ਆਏ ਦਿਨ ਕੋਈ ਨਾ ਕੋਈ ਅਣਸੁਖਾਵੀਂ ਘਟਨਾ ਦੇਖਣ ਅਤੇ ਸੁਨਣ ਨੂੰ ਮਿਲ ਰਹੀ ਹੈ ਪਰੰਤੂ ਦੇਸ਼ ਦੇ ਪ੍ਰਧਾਨ […]

ਮਹਿਮੂਦ ਥਿੰਦ ਨੂੰ ਸਰਕਾਰ ਵੱਲੋਂ ਵੱਡੀ ਜ਼ਿੰਮੇਵਾਰੀ

ਪੰਜਾਬ ਸਟੇਟ ਐਡਵਾਇਜਰੀ ਬੋਰਡ ਦਿਵਿਆਂਗਜਨ ਦਾ ਮੈਂਬਰ ਨਿਯੁਕਤ ਕੀਤਾ ਮਾਲੇਰਕੋਟਲਾ 28 ਮਈ (ਅਬੂ ਜ਼ੈਦ): ਏਕਤਾ ਹੈਂਡੀਕੈਪਡ ਐਂਡ ਵਿਧਵਾ ਵੈਲਫੇਅਰ ਸੁਸਾਇਟੀ ਮਾਲੇਰਕੋਟਲਾ ਪੰਜਾਬ (ਰਜਿ:) ਵੱਲੋ ਅਮਨ ਕਿੰਡਰਗਾਰਡਨ ਸਕੂਲ ਵਿਖੇ ਮੀਤ ਪ੍ਰਧਾਨ ਮੁਹੰਮਦ ਰਿਜਵਾਨ ਦੀ ਅਗਵਾਈ ਵਿੱਚ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸੁਸਾਇਟੀ ਦੇ ਮੈਂਬਰਾਂ ਵੱਲੋ ਸੂਬਾ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਨੂੰ ਸਰਕਾਰ […]

“ਆਪ ਸਬ ਕੋ ਨਵਾਂ ਦੇਸ਼ ਮੁਬਾਰਕ ਹੋ”-ਵਿਨੇਸ਼ ਫੋਗਾਟ

ਦਿੱਲੀ ਜੰਤਰ ਮੰਤਰ ਦਾ ਅੱਖੀਂ ਡਿੱਠਾ ਹਾਲ-ਅਦਾਰਾ ਅਬੂ ਜ਼ੈਦ ਨਿਊਜ਼ ਨਵੀਂ ਸੰਸਦ ਦਾ ਜਦੋਂ ਉਦਘਾਟਨ ਹੋ ਰਿਹਾ ਸੀ ਤਾਂ ਦੂਜੇ ਪਾਸੇ ਉਲੰਪੀਅਨ ਮਹਿਲਾ ਪਹਿਲਵਾਨਾਂ ਨੂੰ ਸੜਕਾਂ ‘ਤੇ ਘਸੀਟਿਆ ਨਵੀਂ ਦਿੱਲੀ/ਮਲੇਰਕੋਟਲਾ, 28 ਮਈ (ਬਿਉਰੋ): ਅੱਜ ਭਾਰਤ ਅੰਦਰ ਜੋ ਘਟਾਨਕ੍ਰਮ ਵਾਪਰਿਆ ਪੂਰੇ ਵਿਸ਼ਵ ਨੇ ਦੇਖਿਆ । ਜਿੱਥੇ ਭਾਰਤ ਦੀ ਨਵੀਂ ਬਣੀ ਸੰਸਦ ਦਾ ਉਦਘਾਟਨ ਸਮਾਰੋਹ ਪ੍ਰਦਾਨ ਮੰਤਰੀ […]

ਗਰੀਬਾਂ ਲਈ ਚਾਨਣ ਮੁਨਾਰਾ ਬਣਿਆ “ਜਾਮੀਆ ਮਿਲੀਆ ਇਸਲਾਮੀਆ”

ਜਾਮੀਆ ਦੇ 23 ਵਿਦਿਆਰਥੀ ਯੂਪੀਐਸਸੀ ਦੀ ਸਿਵਲ ਸਰਵਿਸਿਜ਼ ਪ੍ਰੀਖਿਆ ਲਈ ਚੁਣੇ ਗਏ ਦਿੱਲੀ/ਮਲੇਰਕੋਟਲਾ, 26 ਮਈ (ਬਿਉਰੋ): ਭਾਰਤ ਦੇ ਆਰਥਿਕ ਪੱਖੋਂ ਦਬੇ ਕੁਚਲੇ ਪਰੀਵਾਰਾਂ ਦੇ ਬੱਚਿਆਂ ਨੂੰ ਦੇਸ਼ ਦੀ ਸੇਵਾ ਲਈ ਤਿਆਰ ਕਰਨ ‘ਚ ਅਹਿਮ ਭੂਮਿਕਾ ਨਿਭਾ ਰਹੀ ਜਾਮੀਆ ਮਿਲੀਆ ਇਸਲਾਮੀਆ ਦੀ ਰਿਹਾਇਸ਼ੀ ਕੋਚਿੰਗ ਅਕੈਡਮੀ (RCA) ਨੇ ਸ਼ਾਨਦਾਰ ਕਾਮਯਾਬੀ ਹਾਸਲ ਕੀਤੀ । ਜਾਮੀਆ ਵਿੱਚੋਂ ਕੋਚਿੰਗ ਅਤੇ […]

12ਵੀਂ ਦੇ ਨਤੀਜੇ ‘ਚ ਧੀਆਂ ਨੇ ਕੀਤੀ ਕਮਾਲ

ਮੋਹਾਲੀ/ਮਲੇਰਕੋਟਲਾ, 24 ਮਈ (ਅਬੂ ਜ਼ੈਦ): ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ । ਇਸ ਵਾਰ ਵੀ ਧੀਆਂ ਨੇ ਹੀ ਬਾਜ਼ੀ ਮਾਰੀ ਹੈ ਤੇ ਇਕ ਵਾਰ ਫਿਰ ਤੋਂ ਮਾਨਸਾ ਜ਼ਿਲ੍ਹਾ ਅੱਵਲ ਆਇਆ ਹੈ । ਜ਼ਿਲ੍ਹਾ ਮਾਨਸਾ ਦੇ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੀ ਵਿਦਿਆਰਥਣ ਸੁਜਾਨ ਕੌਰ ਨੇ ਹਿਊਮੈਨਿਟੀਜ਼ ਵਿਸ਼ੇ […]

ਮੋਦੀ ਦੇ ਮੈਗਾ ਸ਼ੌਅ ‘ਚ ਭਾਰਤੀ ਦਾ ਉਮੜਿਆ ਜਨ ਸੈਲਾਬ, ਸਿਡਨੀ ਬਣਿਆ ‘ਮਿੰਨੀ ਇੰਡੀਆ’

ਸਿਡਨੀ/ਮਲੇਰਕੋਟਲਾ, 23 ਮਈ (ਬਿਉਰੋ): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੈਗਾ ਸ਼ੋਅ ਸਿਡਨੀ ਵਿੱਚ ਸ਼ੁਰੂ ਹੋ ਗਿਆ ਹੈ । ਮੋਦੀ ਦਾ ਜ਼ੋਰਦਾਰ ਭਾਸ਼ਣ 20 ਹਜ਼ਾਰ ਭਾਰਤੀਆਂ ਵਿੱਚ ਸੁਣਿਆ ਜਾ ਰਿਹਾ ਹੈ । ਉਨ੍ਹਾਂ ਨੇ ਭਾਰਤੀ ਭਾਈਚਾਰੇ ਨੂੰ ਕਿਹਾ ਹੈ ਕਿ ਮੈਂ 2014 ‘ਚ ਵਾਅਦਾ ਕੀਤਾ ਸੀ ਕਿ ਹੁਣ ਤੁਹਾਨੂੰ ਭਾਰਤੀ ਪ੍ਰਧਾਨ ਮੰਤਰੀ ਲਈ 28 […]

ਦਿੱਲੀ ਦੇ ਕਿਸਾਨ ਅੰਦਲੋਨ ਦੀ ਵਾਂਗ ਹੀ ਵਿਸ਼ਾਲ ਹੁੰਦਾ ਜਾ ਰਿਹੈ ਜੰਤਰ ਮੰਤਰ ਦਾ ਧਰਨਾ

ਲਖਨਊ/ਮਲੇਰਕੋਟਲਾ, 21 ਮਈ (ਬਿਉਰੋ): ਕਈ ਹਫਤੇ ਬੀਤ ਗਏ ਦਿੱਲੀ ਦੇ ਜੰਤਰ ਮੰਤਰ ‘ਤੇ ਦੇਸ਼ ਦੇ ਹੀਰੋਜ਼ ਮਹਿਲਾ ਪਹਿਲਵਾਨਾਂ ਦੇ ਧਰਨੇ ਨੂੰ । ਪਰੰਤੂ ਸਰਕਾਰ ਦੇ ਕੰਨ ਤੇ ਜੂੰਅ ਤੱਕ ਨਹੀਂ ਰੇਂਗੀ । ਦੇਸ਼ ਦਾ ਮੀਡੀਆ, ਦਿੱਲੀ ਪੁਲਿਸ, ਕੇਂਦਰ ਸਰਕਾਰ ਆਪਣੇ ਬਾਹੂਬਲੀ ਸਾਂਸਦ, ਬ੍ਰਿਜ ਭੂਸ਼ਨ ਸ਼ਰਨ ਨੂੰ ਬਚਾਉਣ ਤੇ ਹੀ ਲੱਗੇ ਹੋਏ ਹਨ । ਧਰਨਾਕਾਰੀਆਂ ਨੂੰ […]

ਗ੍ਰੈਂਡ ਮਸਜਿਦ ਵਿੱਚ ਮਤਾਫ ਐਕਸਪੈਂਸ਼ਨ ਬਿਲਡਿੰਗ ਦਾ ਨਾਮ ਸਾਊਦੀ ਪੋਰਟੀਕੋ ਹੈ

ਮੱਕਾ ਅਲ ਮੁਕੱਰਮਾ, 21 ਮਈ (‍ਿਬਉਰੋ): ਸਾਊਦੀ ਅਰਬ ਦੇ ਮਸ਼ਹੂਰ ਅਖਬਾਰ “ਸਾਊਦੀ ਗਜ਼ਟ” ਦੀ ਰਿਪੋਰਟ ਦੇ ਹਵਾਲੇ ਨਾਲ ਦੋ ਪਵਿੱਤਰ ਮਸਜਿਦਾਂ ਦੇ ਮਾਮਲਿਆਂ ਲਈ ਪ੍ਰੈਜ਼ੀਡੈਂਸੀ ਦੇ ਮੁਖੀ ਨੇ ਐਤਵਾਰ ਨੂੰ ਘੋਸ਼ਣਾ ਕੀਤੀ ਕਿ ਉੱਚ ਸਾਊਦੀ ਅਧਿਕਾਰੀਆਂ ਨੇ ਗ੍ਰੈਂਡ ਮਸਜਿਦ ਵਿਖੇ ਮਤਾਫ ਐਕਸਪੈਂਸ਼ਨ ਬਿਲਡਿੰਗ ਪ੍ਰੋਜੈਕਟ ਦਾ ਨਾਮ ਸਾਊਦੀ ਪੋਰਟੀਕੋ ਰੱਖਣ ਦੀ ਪ੍ਰਵਾਨਗੀ ਜਾਰੀ ਕਰ ਦਿੱਤੀ ਹੈ, […]

ਸਿਆਸਤ ਦੀ ਭੇਂਟ ਚੜੇ ਮੁਹੱਲੇ ਨੂੰ ਬਣਾਉਣ ਦੀ ਕੌਂਸਲਰ ਅਤੇ ਵਿਧਾਇਕ ਨੂੰ ਗੁਹਾਰ

5 ਫੁੱਟ ਦਾ ਮੁਹੱਲਾ ਨਵੀਂ ਬਸਤੀ ਜੋ ਮਹੀਨਿਆਂ ਤੋਂ ਪੁੱਟਿਆ ਪਿਐ ਮਲੇਰਕੋਟਲਾ, 21 ਮਈ (ਅਬੂ ਜ਼ੈਦ): ਪਾਕਿਸਤਾਨ ਵਿੱਚ ਇੱਕ ਖਿੱਤਾ ਅਜਿਹਾ ਹੈ ਜਿਸ ਨੂੰ ‘ਇਲਾਕਾ ਗੈਰ’ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਉਸ ਖਿੱਤੇ ਬਾਰੇ ਇਹ ਕਹਾਵਤ ਹੈ ਕਿ ਉੱਥੇ ਕੋਈ ਸਰਕਾਰ ਰਾਜ ਨਹੀਂ ਕਰਨਾ ਚਾਹੁੰਦੀ, ਉੱਥੇ ਵਿਕਾਸ ਸ਼ਬਦ ਬੇਮਾਇਨੇ ਜਾਪਦਾ ਹੈ । ਨਾ ਕੋਈ […]

ਧਰਨਾਕਾਰੀ ਪਹਿਲਵਾਨਾਂ ਨੇ ਸ੍ਰੀ ਬੰਗਲਾ ਸਾਹਿਬ ‘ਚ ਇਨਸਾਫ ਲਈ ਕੀਤੀ ਅਰਦਾਸ

ਪੁਰਾਣੀ ਦਿੱਲੀ/ਮਲੇਰਕੋਟਲਾ, 19 ਮਈ (ਬਿਉਰੋ): ਜਦੋਂ ਜ਼ੁਲਮ ਹੱਦਾਂ ਪਾਰ ਕਰ ਜਾਂਦਾ ਸੀ ਤਾਂ ਦੁਖੀ ਲੋਕ ਗੁਰੂ ਸਾਹਿਬ ਦੇ ਦਰਬਾਰ ਵਿੱਚ ਆ ਕੇ ਫਰਿਆਦ ਕਰਦੇ ਸਨ ਫਿਰ ਗੁਰੂ ਸਾਹਿਬ ਦੁਖਿਆਰੇ ਦੀ ਫਰਿਆਦ ਸੁਣਦੇ ਅਤੇ ਫਿਰ ਉਸ ਦੀ ਮਦਦ ਕਰਦੇ ਸਨ । ਅੱਜ ਸਰਕਾਰਾਂ ਦੇ ਜ਼ੁਲਮੀ ਰਵੱਈਏ ਤੋਂ ਤੰਗ ਆ ਕੇ ਸਾਡੇ ਦੇਸ਼ ਦਾ ਗੌਰਵ ਇਨ੍ਹਾਂ ਵਿਸ਼ਵ […]