author

ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਜੱਥੇਬੰਦੀਆਂ, ਸੰਪਰਦਾਵਾਂ ਅਤੇ ਬੁੱਧੀਜੀਵੀਆਂ ਨਾਲ ਮੀਟਿੰਗ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਬੇਕਸੂਰ ਨੌਜਵਾਨਾਂ ਦੀ ਰਿਹਾਈ ਲਈ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਸਿੱਖ ਸੰਗਤ ਘਰਾਂ ਤੇ ਵਾਹਨਾਂ ‘ਤੇ ਲਗਾਵੇ ਖਾਲਸਾ ਰਾਜ ਦੇ ਨਿਸ਼ਾਨ– ਜਥੇਦਾਰ ਅਕਾਲ ਤਖਤ ਨਸ਼ਿਆਂ ਤੇ ਪਤਿਤਪੁਣੇ ਖਿਲਾਫ ਤੇ ਨੌਜਵਾਨਾਂ ਵਿਚ ਅੰਮ੍ਰਿਤ ਸੰਚਾਰ ਦੀ ਲਹਿਰ ਪ੍ਰਚੰਡ ਕਰਨ ਲਈ ਅਕਾਲ ਤਖਤ ਦੀ ਅਗਵਾਈ ‘ਚ ਚੱਲੇਗੀ ਖਾਲਸਾ ਵਹੀਰ ਅੰਮ੍ਰਿਤਸਰ/ਮਲੇਰਕੋਟਲਾ, […]

ਰਮਜ਼ਾਨ ਉਲ ਮੁਬਾਰਕ ਦਾ 5ਵਾਂ ਰੋਜ਼ਾ

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਰੋਜ਼ਾ ਰੱਖਣ ਅਤੇ ਖੋਲ੍ਹਣ ਦਾ ਸਮਾਂ ਮਲੇਰਕੋਟਲਾ, 27 ਮਾਰਚ (ਅਬੂ ਜ਼ੈਦ): ਹਜ਼ਰਤ ਮੌਲਾਨਾ ਮੁਫਤੀ ਗਿਆਸੂਦੀਨ ਕਾਸਮੀ ਅਤੇ ਕਾਰੀ ਅਨਵਾਰ ਅਹਿਮਦ ਰਹਿਮਾਨੀ ਮੋਹਤਮੀਮ ਮਦਰਸਾ ਤਹਿਫੀਜ਼ ਉਲ ਕੁਰਆਨ ਪੱਕਾ ਦਰਵਾਜ਼ਾ, ਜਮਾਲਪੁਰਾ ਵੱਲੋਂ ਜਾਰੀ ਸੂਚਨਾਵਾਂ ਅਨੁਸਾਰ ਰਮਜ਼ਾਨ-ਉਲ-ਮੁਬਾਰਕ ਦਾ 5ਵਾਂ ਰੋਜ਼ਾ 28 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 5:03 ਤੇ ਰੱਖਿਆ ਜਾਵੇਗਾ ਅਤੇ ਸ਼ਾਮ 6:45 […]

ਭਾਰਤੀ ਮੁਸਲਮਾਨਾਂ ਰਮਜ਼ਾਨ ਉਲ ਮੁਬਾਰਕ ਦਾ ਸ਼ਾਨਦਾਰ ਆਗਾਜ਼

ਭਾਰਤ ਦੇ ਸਮਾਜਿਕ ਅਤੇ ਸੱਭਿਆਚਾਰਕ ਰੀਤੀ-ਰਿਵਾਜ ਰਮਜ਼ਾਨ ਦੇ ਪਵਿੱਤਰ ਮਹੀਨੇ ਨੂੰ ਇੱਕ ਵੱਖਰੀ ਪਛਾਣ ਦਿੰਦੇ ਹਨ ਨਵੀਂ ਦਿੱਲੀ/ਮਲੇਰਕੋਟਲਾ, 27 ਮਾਰਚ (ਅਬੂ ਜ਼ੈਦ ਬਿਉਰੋ): ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਦਾ ਘਰ ਹੈ, ਲਗਭਗ 200 ਮਿਲੀਅਨ ਮੁਸਲਮਾਨ ਇੱਕ ਮੁੱਖ ਹਿੰਦੂ ਦੇਸ਼ ਵਿੱਚ ਘੱਟ ਗਿਣਤੀ ਦੇ ਰੂਪ ਵਿੱਚ ਦੇਸ਼ ਵਿੱਚ ਰਹਿੰਦੇ ਹਨ । ਵਿਸ਼ਵ […]

ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਰੱਦ ਕਰਨ ਨੂੰ ਲੈ ਕੇ ਦੇਸ਼ ਵਿਆਪੀ ਧਰਨੇ

ਮਲੇਰਕੋਟਲਾ, 26 ਮਾਰਚ (ਅਬੂ ਜ਼ੈਦ): ਪਿਛਲੇ ਦਿਨੀਂ ਸੂਰਤ (ਗੁਜਰਾਤ) ਦੀ ਇੱਕ ਅਦਾਲਤ ਵੱਲੋਂ ਕਾਂਗਰਸੀ ਆਗੂ ਅਤੇ ਸਾਂਸਦ ਰਾਹੁਲ ਗਾਂਧੀ ਨੂੰ ਇੱਕ ਕੇਸ ਵਿੱਚ ਦੋ ਸਾਲ ਦੀ ਸਜ਼ਾ ਸੁਨਣਾਉਣ ਅਤੇ ਉਨਾਂ ਦੀ ਲੋਕ ਸਭਾ ਮੈਂਬਰੀ ਰੱਦ ਕਰਨ ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ । ਇਸੇ ਲੜੀ ਤਹਿਤ ਅੱਜ ਮੈਡਮ ਰਜ਼ੀਆ ਸੁਲਤਾਨਾ […]

ਸੂਬੇ ਦੀ ਜਨਤਾ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਅਤੇ ਝੂਠੀਆਂ ਖ਼ਬਰਾਂ ਅਤੇ ਅਫਵਾਹਾਂ ਵੱਲ ਕੋਈ ਧਿਆਨ ਨਾ ਦੇਣ ਦੀ ਅਪੀਲ-ਡੀਜੀਪੀ 

ਮਾਮਲਾ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਗ੍ਰਿਫ਼ਤਾਰ ਕੀਤੇ ਗਏ 353 ਵਿਅਕਤੀਆਂ ‘ਚੋਂ 197 ਨੂੰ ਕੀਤਾ ਰਿਹਾਅ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪੁਲਿਸ ਨੂੰ ਸਕਾਰਾਤਮਕ ਪਹੁੰਚ ਅਪਣਾਉਣ ਦੇ ਨਿਰਦੇਸ਼ਚੰਡੀਗੜ੍ਹ/ਮਲੇਰਕੋਟਲਾ, 26 ਮਾਰਚ (ਅਬੂ ਜ਼ੈਦ ਬਿਉਰੋ): ਪੰਜਾਬ ਅੰਦਰ ਪਿਛਲੇ ਹਫਤੇ ਤੋਂ ਪੁਲਿਸ ਵੱਲੋਂ ਤੋਂ ਅਮਨ-ਕਾਨੂੰਨ ਦੀ ਉਲੰਘਣਾ ਅਤੇ ਅਮਨ-ਕਾਨੂੰਨ ਵਿੱਚ ਵਿਘਨ ਪਾਉਣ ਦੇ ਖਦਸ਼ੇ ਤਹਿਤ ਗ੍ਰਿਫਤਾਰ ਕੀਤੇ ਵਿਅਕਤੀਆਂ […]

ਰਮਜ਼ਾਨ ਉਲ ਮੁਬਾਰਕ ਦਾ ਚੌਥਾ ਰੋਜ਼ਾ

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਰੋਜ਼ਾ ਰੱਖਣ ਅਤੇ ਖੋਲ੍ਹਣ ਦਾ ਸਮਾਂ ਮਲੇਰਕੋਟਲਾ, 26 ਮਾਰਚ (ਅਬੂ ਜ਼ੈਦ): ਹਜ਼ਰਤ ਮੌਲਾਨਾ ਮੁਫਤੀ ਗਿਆਸੂਦੀਨ ਕਾਸਮੀ ਅਤੇ ਕਾਰੀ ਅਨਵਾਰ ਅਹਿਮਦ ਰਹਿਮਾਨੀ ਮੋਹਤਮੀਮ ਮਦਰਸਾ ਤਹਿਫੀਜ਼ ਉਲ ਕੁਰਆਨ ਪੱਕਾ ਦਰਵਾਜ਼ਾ, ਜਮਾਲਪੁਰਾ ਵੱਲੋਂ ਜਾਰੀ ਸੂਚਨਾਵਾਂ ਅਨੁਸਾਰ ਰਮਜ਼ਾਨ-ਉਲ-ਮੁਬਾਰਕ ਦਾ ਚੌਥਾ ਰੋਜ਼ਾ 27 ਮਾਰਚ ਦਿਨ ਸੋਮਵਾਰ ਨੂੰ ਸਵੇਰੇ 5:03 ਤੇ ਰੱਖਿਆ ਜਾਵੇਗਾ ਅਤੇ ਸ਼ਾਮ 6:45 […]

ਭਾਈ ਅਮ੍ਰਿਤਪਾਲ ਸਿੰਘ ਸਬੰਧੀ ਕੌਮਾਂਤਰੀ ਮੀਡੀਆ ‘ਚ ਕਵਰੇਜ਼

ਮਲੇਰਕੋਟਲਾ, 26 ਮਾਰਚ (ਅਬੂ ਜ਼ੈਦ): ਅੱਜਕਲ ਪੰਜਾਬ ਸਮੇਤ ਪੂਰੇ ਵਿਸ਼ਵ ਭਰ ‘ਚ ਇੱਕ ਹੀ ਨਾਮ ਮੀਡੀਆ ਦੇ ਰਾਡਾਰ ਤੇ ਹੈ ਉਹ ਭਾਈ ਅਮ੍ਰਿਤਪਾਲ ਸਿੰਘ ਖਾਲਸਾ । ਇਸ ਮਾਮਲੇ ਵਿੱਚ ਭਾਰਤੀ ਅਤੇ ਵਿਦੇਸ਼ੀ ਮੀਡੀਆ ਦੀ ਕਵਰੇਜ ‘ਚ ਜ਼ਮੀਨ-ਆਸਮਾਨ ਦਾ ਫਰਕ ਹੈ । ਭਾਰਤ ਅੰਦਰ ਸਰਕਾਰੀ ਮੀਡੀਆ ਜਿੱਥੇ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਇੱਕ ਦੇਸ਼ ਵਿਰੋਧੀ ਸਾਬਿਤ ਕਰਨ […]

ਰਾਹੁਲ ਗਾਂਧੀ ਦੀ ਮੈਂਬਰਸ਼ਿਪ ਮਾਮਲਾ

ਭਾਰਤੀ ਲੋਕਤੰਤਰ ਦੀ ਸਥਿਤੀ ਬਾਰੇ ਦੁਨੀਆ ਨੂੰ ਬਹੁਤ ਹੀ ਖਰਾਬ ਸੰਕੇਤ ਮੈਂਬਰਸ਼ਿਪ ਰੱਦ ਹੋਣ ਦੇ ਬਾਅਦ ਬੋਲੇ ਰਾਹੁਲ-‘ਮੈਨੂੰ ਅਯੋਗ ਕਰਾਰ ਦੇ ਕੇ ਡਰਾ ਨਹੀਂ ਸਕਦੇ, ਮੈਂ ਸਵਾਲ ਪੁੱਛਦਾ ਰਹਾਂਗਾ’ ਨਵੀਂ ਦਿੱਲੀ/ਮਲੇਰਕੋਟਲਾ, 25 ਮਾਰਚ (ਅਬੂ ਜ਼ੈਦ): ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਕੇਸ ਵਿਚ ਦੋ ਸਾਲ ਦੀ ਸਜ਼ਾ ਸੁਣਾਉਣ ਦੇ ਬਾਅਦ ਸਪੀਕਰ ਓਮ ਬਿਰਲਾ ਨੇ […]

ਰਮਜ਼ਾਨ ਉਲ ਮੁਬਾਰਕ ਦਾ ਤੀਸਰਾ ਰੋਜ਼ਾ

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਰੋਜ਼ਾ ਰੱਖਣ ਅਤੇ ਖੋਲ੍ਹਣ ਦਾ ਸਮਾਂ ਮਲੇਰਕੋਟਲਾ, 25 ਮਾਰਚ (ਅਬੂ ਜ਼ੈਦ): ਹਜ਼ਰਤ ਮੌਲਾਨਾ ਮੁਫਤੀ ਗਿਆਸੂਦੀਨ ਕਾਸਮੀ ਅਤੇ ਕਾਰੀ ਅਨਵਾਰ ਅਹਿਮਦ ਰਹਿਮਾਨੀ ਮੋਹਤਮੀਮ ਮਦਰਸਾ ਤਹਿਫੀਜ਼ ਉਲ ਕੁਰਆਨ ਪੱਕਾ ਦਰਵਾਜ਼ਾ, ਜਮਾਲਪੁਰਾ ਵੱਲੋਂ ਜਾਰੀ ਸੂਚਨਾਵਾਂ ਅਨੁਸਾਰ ਰਮਜ਼ਾਨ-ਉਲ-ਮੁਬਾਰਕ ਦਾ ਤੀਸਰਾ ਰੋਜ਼ਾ 26 ਮਾਰਚ ਦਿਨ ਐਤਵਾਰ ਨੂੰ ਸਵੇਰੇ 5:04 ਤੇ ਰੱਖਿਆ ਜਾਵੇਗਾ ਅਤੇ ਸ਼ਾਮ 6:44 […]

ਰਮਜ਼ਾਨ ਉਲ ਮੁਬਾਰਕ ਦਾ ਦੂਜਾ ਰੋਜ਼ਾ

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਰੋਜ਼ਾ ਰੱਖਣ ਅਤੇ ਖੋਲ੍ਹਣ ਦਾ ਸਮਾਂ ਮਲੇਰਕੋਟਲਾ, 24 ਮਾਰਚ (ਅਬੂ ਜ਼ੈਦ): ਹਜ਼ਰਤ ਮੌਲਾਨਾ ਮੁਫਤੀ ਗਿਆਸੂਦੀਨ ਕਾਸਮੀ ਅਤੇ ਕਾਰੀ ਅਨਵਾਰ ਅਹਿਮਦ ਰਹਿਮਾਨੀ ਮੋਹਤਮੀਮ ਮਦਰਸਾ ਤਹਿਫੀਜ਼ ਉਲ ਕੁਰਆਨ ਪੱਕਾ ਦਰਵਾਜ਼ਾ, ਜਮਾਲਪੁਰਾ ਵੱਲੋਂ ਜਾਰੀ ਸੂਚਨਾਵਾਂ ਅਨੁਸਾਰ ਰਮਜ਼ਾਨ-ਉਲ-ਮੁਬਾਰਕ ਮਹੀਨੇ ਦੀ ਸਮਾਂ ਸਾਰਨੀ 25 ਮਾਰਚ ਦਿਨ ਸ਼ਨੀਵਾਰ ਨੂੰ ਦੂਜਾ ਰੋਜ਼ਾ ਸਵੇਰੇ 5:06 ਤੇ ਰੱਖਿਆ ਜਾਵੇਗਾ […]