author

ਸਰਬ-ਧਰਮ ਰੋਜ਼ਾ ਇਫਤਾਰੀ ਕਰ ਦਿੱਤਾ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ-ਬਾਪੂ ਗੁਰਚਰਨ ਸਿੰਘ

ਕੌਮੀ ਇਨਸਾਫ ਮੋਰਚੇ ‘ਚ ਵਿਲੱਖਣ ਤਸਵੀਰ ਦੇਖਣ ਨੂੰ ਮਿਲੀ ਮਲੇਰਕੋਟਲਾ, 20 ਮਾਰਚ (ਅਬੂ ਜ਼ੈਦ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ 7 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਲਗਾਏ ਗਏ ਧਰਨੇ ਵਿੱਚ ਇੱਕ ਵਿਲੱਖਣ ਤਸਵੀਰ ਦੇਖਣ ਨੂੰ ਮਿਲੀ । ਮੋਰਚੇ ਵੱਲੋਂ ਜੱਥੇਦਾਰ ਜਗਤਾਰ ਸਿੰਘ […]

2027 ਤੱਕ ਮਲੇਰਕੋਟਲਾ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ-ਮੁਹੰਮਦ ਜਮੀਲ ਉਰ ਰਹਿਮਾਨ

ਗਰੀਨ ਟਾਊਨ ‘ਚ ਸਾਢੇ ਤੇਈ ਲੱਖ ਦੀ ਲਾਗਤ ਨਾਲ ਸ਼ਾਨਦਾਰ ਇੰਟਰਲਾਕ ਟਾਇਲਾਂ ਦਾ ਫਰਸ਼ ਲਗਾਇਆ ਜਾਵੇਗਾ-ਕੌਂਸਲਰ ਅਸਲਮ ਕਾਲਾ ਮਲੇੇਰਕੋਟਲਾ, 17 ਮਾਰਚ (ਅਬੂ ਜ਼ੈਦ): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਜਨਤਾ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ । ਸਮੁੱਚੇ ਪੰਜਾਬ ਅੰਦਰ ਵਿਕਾਸ ਕਾਰਜ ਤੇਜੀ ਨਾਲ ਕਰਵਾਏ ਜਾ ਰਹੇ […]

ਡੱਲੇਵਾਲ ਦਾ ਮਰਨ ਵਰਤ 108ਵੇਂ ਦਿਨ ਤੱਕ ਦੇਸ਼ ਦੇ ਕੋਣੇ-ਕੋਣੇ ਤੱਕ ਪੁੱਜਾ

ਐਸਕੇਐਮ ਦਾ ਵਫਦ ਕਰਨਾਟਕ ਪੁੱਜਾ, ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਖਨੌਰੀ/ਮਲੇਰਕੋਟਲਾ, 15 ਮਾਰਚ (ਬਿਉਰੋ): ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਵੱਲੋਂ ਸ਼ੰਭੂ, ਖਨੌਰੀ ਅਤੇ ਰਤਨਪੁਰਾ ਬਾਰਡਰਾਂ ਉੱਤੇ ਕਿਸਾਨਾਂ ਵੱਲੋਂ ਪੱਕਾ ਧਰਨਾ ਲੱਗੇ ਨੂੰ ਇੱਕ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ । ਇਸ ਲੰਬੇ ਅਰਸੇ ਦੌਰਾਨ ਮੋਰਚੇ ਨੇ ਅਨੇਕਾਂ ਕਠਿਨਾਈਆਂ, ਗਰਮੀ-ਸਰਦੀ, ਮੀਂਹ, ਹਨੇਰੀ, ਝੱਖੜ ਬਰਦਾਸ਼ਤ ਕੀਤੇ । ਪਰੰਤੂ […]

ਮੁਹੰਮਦ ਉਵੈਸ ਬਣੇ ਵਕਫ ਬੋਰਡ ਦੇ ਚੇਅਰਮੈਨ, ਘੱਟ ਸਮੇਂ ‘ਚ ਵੱਡੀਆਂ ਚੁਨੌਤੀਆਂ ਦਾ ਸਾਹਮਣਾ

ਮਲੇਰਕੋਟਲਾ, 13 ਮਾਰਚ (ਅਬੂ ਜ਼ੈਦ): ਪੰਜਾਬ ਵਕਫ ਬੋਰਡ ਨਿਰੋਲ ਮੁਸਲਮਾਨਾਂ ਦਾ ਅਦਾਰਾ ਹੈ ਜੋ 2 ਸਤੰਬਰ 1961 ਨੂੰ ਵਕਫ ਐਕਟ 1954 ਦੀ ਧਾਰਾ 9 ਤਹਿਤ ਸਥਾਪਿਤ ਕੀਤਾ ਗਿਆ । ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਬਨਣ ਤੋਂ 3 ਸਾਲ ਤੱਕ ਬੋਰਡ ਦਾ ਗਠਨ ਨਾ ਹੋਇਆ ਹੋਵੇ । ਅੱਜ ਚੰਡੀਗੜ੍ਹ ਦਫਤਰ ਵਿਖੇ ਹੋਈ ਪੰਜਾਬ ਵਕਫ ਬੋਰਡ […]

ਕੌਮਾਂਤਰੀ ਪੱਧਰ ‘ਤੇ ਵੀ “ਦ ਟਾਊਨ ਸਕੂਲ” ਦੀ ਧੂਮ

ਨੇਪਾਲ ਵਿੱਚ ਬਾਕਸਿੰਗ ਖਿਡਾਰਨ ਤਸਬੀਆ ਨੇ ਜਿੱਤਿਆ ਗੋਲਡ ਮੈਡਲ ਮਲੇਰਕੋਟਲਾ, 12 ਮਾਰਚ (ਅਬੂ ਜ਼ੈਦ): ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ CGG ਸਪੋਰਟਸ ਹੱਬ ਵੱਲੋਂ ਅੰਤਰ ਰਾਸ਼ਟਰੀ ਫਰੈਂਡਲੀ ਬਾਕਸਿੰਗ ਸੀਰੀਜ਼ ਕਰਵਾਈ ਗਈ । ਜਿਸ ਵਿੱਚ ਪੰਜਾਬ ਬਾਕਸਿੰਗ ਐਸੋਸੀਏਸ਼ਨ ਵੱਲੋਂ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਪੰਜਾਬ ਦੇ ਬਾਕਸਿੰਗ ਖਿਡਾਰੀਆਂ ਨੇ ਭਾਗ ਲਿਆ । ਇਸ ਪ੍ਰਤੀਯੋਗਤਾ ਵਿੱਚ ਚੰਡੀਗੜ੍ਹ ਯੂਟੀ ਅਤੇ […]

ਕਿਸਾਨੀ ਦੇ ਯੂਥ ਆਈਕਨ ਬਣ ਚੁੱਕੇ ਨੌਜਵਾਨ ਕਿਸਾਨ ਆਗੂ ‘ਅਭਿਮੰਨਯੂ ਕੋਹਾੜ’

ਅੰਦੋਲਨ ਦਾ ਇੱਕ ਨਵਾਂ ਚਿਹਰਾ: 31 ਸਾਲਾ ਇੰਜੀਨੀਅਰ ਤੋਂ ਬੁਲਾਰਾ ਬਣਿਆ ਪੰਜਾਬ-ਹਰਿਆਣਾ ਦੇ ਬਾਰਡਰਾਂ ਖਨੌਰੀ ਅਤੇ ਸ਼ੰਭੂ ਉੱਤੇ ਲਗਾਏ ਗਏ ਕਿਸਾਨੀ ਮੋਰਚੇ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਜਿਸ ਦੌਰਾਨ ਮੋਰਚੇ ਨੇ ਅਨੇਕਾਂ ਉਤਰਾਅ-ਚੜਾਅ ਦੇਖੇ । ਗਰਮੀ-ਸਰਦੀ, ਮੀਂਹ, ਹਨੇਰੀ, ਝੱਖੜ ਸਮੇਤ ਹਰ ਕਿਸਮ ਦੀ ਕਠਿਨਾਈ ਨੂੰ ਝੱਲਦਿਆਂ ਸਾਲ ਪੂਰਾ ਕੀਤਾ ਹੈ । […]

ਕਿਸਾਨ ਆਗੂ “ਭਾਊ” ਦੀ ਅਗਵਾਈ ‘ਚ ਮੁੱਖ ਮੰਤਰੀ ਦਾ ਪੁੱਤਲਾ ਫੂਕਿਆ

ਮਲੇਰਕੋਟਲਾ, 03 ਮਾਰਚ (ਬਿਉਰੋ): ਕੌਮੀ ਇਨਸਾਫ ਮੋਰਚੇ ਵੱਲੋਂ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ 7 ਜਨਵਰੀ 2023 ਤੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਬਦੀਆਂ ਦੇ ਇਨਸਾਫ ਲੈਣ ਲਈ ਸੂਬਾ ਅਤੇ ਕੇਂਦਰ ਸਰਕਾਰ ਨੂੰ ਨੀਂਦ ਤੋਂ ਜਗਾਉਣ ਲਈ ਪੱਕਾ ਧਰਨਾ ਲਗਾਇਆ ਹੋਇਆ ਹੈ । ਇਸ ਲੰਬੇ ਅਰਸੇ ਦੌਰਾਨ ਮੋਰਚੇ ਨੇ ਬਹੁਤ ਉਤਰਾ-ਚੜਾਅ ਦੇਖੇ, ਆਪਣਿਆਂ ਵਿੱਚੋਂ ਕਈ ਗੱਦਾਰ ਵੀ […]

ਲੋਕਤੰਤਰ ਦੇ ਚੌਥੇ ਥੰਮ ਪ੍ਰੈਸ ਦੀ ਆਵਾਜ਼ ਨੂੰ ਦਬਾਉਣਾ ਸਰਕਾਰ ਦਾ ਮੰਦਭਾਗਾ-ਬਿਉਰੋ ਚੀਫ

3 ਮਾਰਚ ਨੂੰ ਪ੍ਰੈਸ, ਸਮਾਜਸੇਵੀ, ਕਿਸਾਨ ਜੱਥੇਬੰਦੀਆਂ ਵੱਲੋਂ ਬਠਿੰਡਾ ‘ਚ ਵਿਸ਼ਾਲ ਧਰਨਾ ਮਲੇਰਕੋਟਲਾ, 28 ਫਰਵਰੀ (ਅਬੂ ਜ਼ੈਦ): ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਮੀਡੀਆ ਦੀ ਆਜ਼ਾਦੀ ਅੱਜਕਲ ਬਿਲਕੁਲ ਖਤਮ ਹੋ ਚੁੱਕੀ ਹੈ ਸਿਰਫ ਨਾਂਅ ਦੀ ਹੀ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਹੈ । ਜਦੋਂ ਵੀ ਕੋਈ ਪੱਤਰਕਾਰ, ਐਂਕਰ ਜਾਂ ਯੂਟਿਊਬਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਜਾਂ […]

ਹੱਜ ਬੈਤੁੱਲਾ ‘ਚ ਹੋ ਰਿਹੈ ਹਜ਼ਾਰਾਂ ਕਰੋੜ ਦਾ ਭ੍ਰਿਸ਼ਟਾਚਾਰ, ਜਾਂਚ ਜਰੂਰੀ-ਮੁਹੰਮਦ ਜਮੀਲ ਐਡਵੋਕੇਟ

ਕੀ ਸੂਬਾ ਅਤੇ ਕੇਂਦਰੀ ਹੱਜ ਕਮੇਟੀ ਜਾਂ ਘੱਟਗਿਣਤੀ ਮੰਤਰਾਲਾ ਖਾ ਰਿਹੈ ਹਾਜੀਆਂ ਦਾ ਪੈਸਾ? ਮਲੇਰਕੋਟਲਾ, 27 ਫਰਵਰੀ (ਬਿਉਰੋ): ਦੁਨੀਆ ਦੇ ਹਰ ਮੁਸਲਮਾਨ ਦੀ ਦਿਲੀ ਆਰਜ਼ੂ ਹੁੰਦੀ ਹੈ ਕਿ ਜ਼ਿੰਦਗੀ ‘ਚ ਇੱਕ ਵਾਰ ਮੁਕੱਦਸ ਫਰੀਜ਼ਾ ਹੱਜ ਬੈਤੁੱਲਾ ਅਦਾ ਕਰ ਸਕੇ, ਮੱਕਾ ਅਲ ਮੁਕੱਰਮਾ ਅਤੇ ਮਦੀਨਾ ਅਲ ਮੁਨੱਵਰਾ ਦੀਆਂ ਜ਼ਿਆਰਤਾਂ ਕਰ ਸਕੇ । ਹੱਜ ਬੈਤੁੱਲਾ-2025 ਦੀਆਂ ਤਿਆਰੀਆਂ […]

“ਦਾ ਟਾਊਨ ਸਕੂਲ” ਦੇ ਵਿਦਿਆਰਥੀਆਂ ਨੇ ਸਾਇੰਸ ਪ੍ਰਤੀਯੋਗਤਾ ‘ਚ ਮੱਲ੍ਹਾਂ ਮਾਰੀਆਂ

16 ਵਿੱਚੋਂ 10 ਪੁਜ਼ੀਸ਼ਨਾਂ ਹਾਸਲ ਕਰਕੇ ਵਿਦਿਆਰਥੀਆਂ ਨੇ ਰਚਿਆ ਇਤਿਹਾਸ ਮਲੇਰਕੋਟਲਾ, 20 ਫਰਵਰੀ (ਅਬੂ ਜ਼ੈਦ): ਪਿਛਲੇ ਦਿਨੀਂ ਓਮੇਗਾ ਟਿਊਟੋਰੀਅਲ ਆਰਗੇਨਾਈਜੇਸ਼ਨ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਦੇ ਸਕੂਲਾਂ ਦੇ 8ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੀ ਸਾਇੰਸ ਵਿਸ਼ੇ ਦੀ ਅੰਤਰ ਸਕੂਲ ਪ੍ਰਤੀਯੋਗਤਾ ਕਰਵਾਈ ਗਈ । ਜਿਸ ਵਿੱਚ 17 ਸਕੂਲਾਂ ਦੇ 600 ਦੇ ਕਰੀਬ ਵਿਦਿਆਰਥੀਆਂ ਨੇ ਪ੍ਰਤੀਯੋਗਤਾ ਵਿੱਚ […]