ਬਾਬਰੀ ਮਸਜਿਦ, ਜਾਮੀਆ ਯੂਨੀਵਰਸਿਟੀ, ਗੁਜਰਾਤ ਦੰਗੇ, ਦਿੱਲੀ ਦੰਗੇ, ਹਰਿਆਣਾ (ਮੇਵਾਤ) ਦੰਗੇ, ਕਠੂਆ ਦਾ ਆਸਿਫਾ ਕੇਸ, ਗੁਜਰਾਤ ਦੇ ਬਿਲਕੀਸ ਬਾਨੋ ਕੇਸ ਵਿੱਚ ਅਦਾਲਤਾਂ ਦਾ ਰਵੱਈਆ, ਉਤਰਾਖੰਡ, ਯੂਪੀ, ਰਾਜਸਥਾਨ ਦੀਆਂ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਨੇ ਉਹਨਾਂ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕੀਤਾ ਅਮਰੀਕਾ, ਕੈਨੇਡਾ, ਯੂਕੇ ਸਮੇਤ ਅਨੇਕਾਂ ਦੇਸ਼ਾਂ ਵਿੱਚ ਭਾਰਤ ਤੋਂ ਹਿਜਰਤ ਕਰਕੇ ਲੱਖਾਂ ਲੋਕ ਪਨਾਹ ਲੈ […]
ਅਡਾਨੀ ਨਾਲ ਜੁੜੇ ਇਲਜ਼ਾਮ 2024 ਵਿੱਚ ਭਾਜਪਾ ਨੂੰ ਨੁਕਸਾਨ ਪਹੁੰਚਾਉਣਗੇ: ਸਤਿਆਪਾਲ ਮਲਿਕ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ‘ਦਾ ਵਾਇਰ’ ਸਮੇਤ ਵੱਖ-ਵੱਖ ਚੈਨਲਾਂ ਨੂੰ ਦਿੱਤੇ ਇੰਟਰਵਿਊ ਵਿੱਚ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ ਜਿਸ ਨਾਲ ਦੇਸ਼ ਦੀ ਰਾਜਨੀਤੀ ਵਿੱਚ ਭੁਝਾਲ ਆ ਗਿਆ ਹੈ । ਭਾਵੇਂ ਦੇਸ਼ ਦਾ ਅਖੌਤੀ ਨੈਸ਼ਨਲ ਮੀਡੀਆ, ਸੱਤਾਧਾਰੀ ਬਿਲਕੁਲ ਖਾਮੋਸ਼ ਹੈ […]
