ਸ੍ਰੀਨਗਰ/ਮਲੇਰਕੋਟਲਾ, 07 ਜੂਨ (ਬਿਉਰੋ): ਲੋਕ ਸਭਾ ਚੋਣਾਂ 2024 ਦੇ ਨਤੀਜੇ ਸਿਆਸੀ ਮਾਹਿਰਾਂ ਦੀ ਸਮਝ ਤੋਂ ਬਾਹਰ ਦੇ ਆਏ ਹਨ । 10 ਸਾਲ ਤੋਂ ਸੱਤਾ ‘ਤੇ ਕਾਬਜ਼ ਬੀਜੇਪੀ ਐਨਡੀਏ ਨੂੰ 400 ਤੋਂ ਵੱਧ ਸੀਟਾਂ ਦੇ ਦਾਅਵੇ ਕਰ ਰਹੀ ਸੀ ਅਤੇ ਸ਼ੇਅਰ ਮਾਰਕੀਟ ਵਿੱਚ ਪੈਸਾ ਇਨਵੈਸਟ ਕਰਨ ਲਈ ਵੀ ਲੋਕਾਂ ਨੂੰ ਸੰਦੇਸ਼ ਦੇ ਦਿੱਤੇ ਕਿ ਸ਼ੇਅਰ ਮਾਰਕੀਟ […]