ਕਿਸਾਨ ਅੰਦੋਲਨ 2.0 ਦੀ ‘ਅਲ ਜਜ਼ੀਰਾ’ ਚ ਕਵਰੇਜ ਦਾ ਪੰਜਾਬੀ ਅਨੁਵਾਦ

ਭਾਰਤ ਕਿਸਾਨ ਮਾਰਚ: ਕੀ ਹਨ ਉਨ੍ਹਾਂ ਦੀਆਂ ਮੰਗਾਂ? ਸਰਕਾਰ ਸੜਕਾਂ ਕਿਉਂ ਨਹੀਂ ਰੋਕ ਰਹੀ? ਕਤਰ/ਨਵੀਂ ਦਿੱਲੀ/ਮਲੇਰਕੋਟਲਾ, 21 ਫਰਵਰੀ (ਬਿਉਰੋ): ਵਿਸ਼ਵ ਪ੍ਰਸਿੱਧ ਮੀਡੀਆ ਅਦਾਰਾ “ਅਲ ਜਜ਼ੀਰ” ਦੇ ਪੱਤਰਕਾਰ ਸਾਰਾਹ ਸ਼ਮੀਮ ਦੁਆਰਾ ਤਿਆਰ ਕੀਤੀ 13 ਫਰਵਰੀ 2024 ਨੂੰ ਪ੍ਰਕਾਸ਼ਿਤ ਰਿਪੋਟਰ ਦਾ ਪੰਜਾਬੀ ਅਨੁਵਾਦ ਅਦਾਰਾ ਅਬੂ ਜ਼ੈਦ ਵੱਲੋਂ ਕੀਤਾ ਗਿਆ ਹੈ ਤਾਂ ਕਿ ਕੇਂਦਰ ਅਤੇ ਭਾਰਤ ਦੀ ਜਨਤਾ […]

“ਪੁੱਠਾ ਪੰਗਾ ਲੈ ਲਿਆ ਮੋਦੀਆ, ਸੁੱਤੇ ਹੋਏ ਸ਼ੇਰਾਂ ਨੂੰ ਜਗਾਕੇ”

ਕਿਸਾਨ ਅੰਦੋਲਨ 2.0 ਸਬੰਧੀ ਵਾਸ਼ਿੰਗਟਨ ਪੋਸਟ ‘ਚ ਲੇਖ ਨਵੀਂ ਦਿੱਲੀ/ਮਲੇਰਕੋਟਲਾ, 19 ਫਰਵਰੀ (ਬਿਉਰੋ): ਦੇਸ਼ ਭਰ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਰਾਜਧਾਨੀ ਦਿੱਲੀ ਕੂਚ ਲਈ ਨਿੱਕਲੇ ਹੋਏ ਹਨ । ਇੱਕ ਹਫਤੇ ਤੋਂ ਕਿਸਾਨਾਂ ਨੂੰ ਦਿੱਲੀ ਤੋਂ ਬਾਹਰ ਬੀਜੇਪੀ ਸਰਕਾਰਾਂ ਵਾਲੇ ਸੂਬਿਆਂ ਵਿੱਚ ਜ਼ਬਰਦਸਤੀ ਬੈਰੀਕੇਡ, ਕਿੱਲਾਂ, ਸਰੀਏ, ਕੰਕਰੀਟ ਦੀਆਂ ਦੀਵਾਰਾਂ, ਟਿਪਰ ਆਦਿ […]

“ਨਿਊਯਾਰਕ ਟਾਇਮਜ਼” ਦੀ ਕਿਸਾਨ ਅੰਦੋਲਨ 2.0 ਬਾਰੇ ਕਵਰੇਜ਼

ਵਿਸ਼ਵ ਦੇ ਸਭ ਤੋਂ ਵੱਡੇ ਅਮਰੀਕੀ ਅਖਬਾਰ “ਨਿਊਯਾਰਕ ਟਾਇਮਜ਼” ਦੇ ਪੱਤਰਕਾਰ ਏਲੈਕਸ ਤਰਾਵੈਲੀ ਅਤੇ ਸੁਹਾਸਿਨੀ ਰਾਜ ਦੀ ਰਿਪੋਰਟ ਦਾ ਪੰਜਾਬੀ ਅਨੁਵਾਦ ਦੇ ਹਵਾਲੇ ਨਾਲ ਕਿਸਾਨ ਮੁੜ ਦਿੱਲੀ ਵੱਲ ਕਿਉਂ ਵਧ ਰਹੇ ਹਨ? ਇਸ ਵਾਰ ਉਹ ਮਜ਼ਬੂਤ ਗਾਰੰਟੀ ਚਾਹੁੰਦੇ ਹਨ ਕਿ ਉਹ ਆਪਣੀਆਂ ਕਣਕ-ਝੋਨੇ ਸਮੇਤ ਫ਼ਸਲਾਂ ਵੇਚ ਕੇ ਪੈਸਾ ਕਮਾ ਸਕਣ । ਇੱਕ ਵਾਰ ਫਿਰ, ਭਾਰਤ […]

ਸੰਯੁਕਤ ਕਿਸਾਨ ਮੋਰਚੇ ਦੇ ‘ਗ੍ਰਾਮੀਨ ਭਾਰਤ ਬੰਦ’ ਦੇ ਸੱਦੇ ਨੂੰ ਅੱਜ ਦੇਸ਼ ਭਰ ਵਿੱਚ ਭਰਵਾਂ ਹੁੰਗਾਰਾ

ਮਲੇਰਕੋਟਲਾ ਵਿਖੇ ਸਬਜ਼ੀ ਮੰਡੀ, ਪ੍ਰਾਈਵੇਟ ਟਰਾਂਸਪੋਟਰ, ਸਕੂਲ, ਅਦਾਰੇ ਬੰਦ ਕਰਕੇ ਭਾਰਤ ਬੰਦ ਨੂੰ ਪੂਰਨ ਸਹਿਯੋਗ ਕੀਤਾ ਮਲੇਰਕੋਟਲਾ, 16 ਫਰਵਰੀ (ਬਿਉਰੋ): ਸੰਯੁਕਤ ਕਿਸਾਨ ਮੋਰਚੇ ਦੇ ‘ਗ੍ਰਾਮੀਨ ਭਾਰਤ ਬੰਦ’ ਦੇ ਸੱਦੇ ਨੂੰ ਅੱਜ ਦੇਸ਼ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ, ਬੰਦ ਦੀ ਇਸ ਕਾਲ ਵਿੱਚ ਸਾਰੇ ਕਿਸਾਨ ਸੰਗਠਨ ਅਤੇ ਸਮਾਜ ਸੇੇਵੀ ਜੱਥੇਬੰਦੀਆਂ ਨੇ ਭਰਪੂਰ ਸਾਥ ਦਿੱਤਾ । ਦੁਕਾਨਾਂ, […]

“ਖਿੱਚ ਲੈ ਜੱਟਾਂ, ਖਿੱਚ ਤਿਆਰੀ, ਪੇਚਾ ਪੈ ਗਿਆ ਸੈਂਟਰ ਨਾਲ”

ਕਿਸਾਨਾਂ ਦੇ ‘ਦਿੱਲੀ ਕੂਚ’ ਨੂੰ ਲੈ ਕੇ ਕਿਸਾਨ ਅਤੇ ਹਰਿਆਣਾ ਸਰਕਾਰ ਆਹਮਣੇ-ਸਾਹਮਣੇ ਸ਼ੰਭੂ/ਮਲੇਰਕੋਟਲਾ, 13 ਫਰਵਰੀ (ਬਿਉਰੋ): ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਕੇਂਦਰ ਦੇ ਮੰਤਰੀਆਂ ਨਾਲ ਹੋਈਆਂ ਦੋ ਬੇਸਿੱਟਾ ਮੀਟਿੰਗਾਂ ਤੋਂ ਬਾਦ 13 ਫਰਵਰੀ ਨੂੰ ‘ਦਿੱਲੀ ਕੂਚ’ ਲਈ ਸ਼ੰਭੂ, ਖਨੌਰੀ ਅਤੇ ਬਹਾਦਰਗੜ੍ਹ ਬਾਰਡਰ ਉੱਤੇ ਪਹੁੰਚ ਚੁੱਕੇ ਹਨ ਜਿੱਥੇ ਹਰਿਆਣਾ ਸਰਕਾਰ ਨੇ ਕਿਸੇ ਦੁਸ਼ਮਣ ਦੇਸ਼ ਦੇ […]

ਕਿਸਾਨ ਅੰਦੋਲਨ ਨੂੰ ਲੈ ਕੇ ਹਾਈਕੋਰਟ ਵਿੱਚ ਪਟੀਸ਼ਨ ਦਰਜ, ਸੁਣਵਾਈ ਭਲਕੇ

ਚੰਡੀਗੜ੍ਹ/ਮਲੇਰਕੋਟਲਾ, 12 ਫਰਵਰੀ (ਬਿਉਰੋ): ਪੰਜਾਬ-ਹਰਿਆਣਾ ਬਾਰਡਰ ਉੱਤੇ ਸੜਕਾਂ ਬਲਾਕ ਕਰਨ ਅਤੇ ਇੰਟਰਨੈਟ ਸੇਵਾਵਾਂ ਬੰਦ ਕਰਨ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਚੁਨੌਤੀ ਦਿੱਤੀ ਗਈ ਹੈ । ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ । ਕਿਸਾਨਾਂ ਦੇ ਇਸ ਦਿੱਲੀ ਕੂਚ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਸਾਰੇ […]

ਕਿਸਾਨਾਂ ਦੇ 13 ਫਰਵਰੀ ਦੇ ਦਿੱਲੀ ਕੂਚ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਰਾਤਾਂ ਦੀ ਨੀਂਦ ਹਰਾਮ ਕੀਤੀ

ਚੰਡੀਗੜ੍ਹ ‘ਚ ਭਲਕੇ ਹੋਣ ਵਾਲੀ ਮੀਟਿੰਗ ਕਿਸਾਨਾਂ ਅਤੇ ਕੇਂਦਰ ਲਈ ਬਹੁਤ ਅਹਿਮ ਮਲੇਰਕੋਟਲਾ, 11 ਫਰਵਰੀ (ਬਿਉਰੋ): ਕਿਸਾਨਾਂ ਦੇ 13 ਫਰਵਰੀ ਦੇ ਦਿੱਲੀ ਕੂਚ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ । ਦਿੱਲੀ ਦੇ ਕਿਸਾਨ ਅੰਦੋਲਨ ਸਮਾਪਤੀ ਮੌਕੇ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਐਮਐਸਪੀ ਦੀ ਗਾਰੰਟੀ, ਲਖੀਮਪੁਰ ਖੀਰੀ […]

ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀ ਮੋਹਾਲੀ ਇਕਾਈ ਦਾ ਗਠਨ, ਸੇਖਣ ਮਾਜਰਾ ਪ੍ਰਧਾਨ ਨਿਯੁੱਕਤ ਕੀਤਾ

ਮੋਹਾਲੀ/ਮਲੇਰਕੋਟਲਾ, 09 ਫਰਵਰੀ (ਬਿਉਰੋ): ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀਆਂ ਇਕਾਈਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਣਾਈਆਂ ਜਾ ਰਹੀਆਂ ਹਨ ਜਿਸ ਨੂੰ ਸਮਾਜ ਦੇ ਹਰ ਤਬਕੇ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ । ਇਸੇ ਲੜੀ ਤਹਿਤ ਯੂਨੀਅਨ ਦੀ ਇੱਕ ਅਹਿਮ ਬੈਠਕ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਦੀ ਪ੍ਰਧਾਨਗੀ ‘ਚ ਮੋਹਾਲੀ ਵਿਖੇ ਹੋਈ ਜਿਸ ਵਿੱਚ ਯੂਨੀਅਨ ਦੀ […]

ਜਾਤੀ ਵਿਤਕਰੇ ਵਿਰੁੱਧ ਪ੍ਰਦਰਸ਼ਨ ਕਰ ਰਹੀ ਡਾ. ਰੀਤੂ ਦੇ ਹੱਕ ਬਣ ਚੁੱਕੀ ਹੈ ਲੋਕ ਲਹਿਰ

ਮਾਮਲਾ ਦਿੱਲੀ ਯੂਨੀਵਰਸਿਟੀ ਦੀ ਪ੍ਰੋਫੈਸਰ ਡਾ. ਰੀਤੂ ਦਾ ਦਿੱਲੀ/ਮਲੇਰਕੋਟਲਾ, 08 ਫਰਵਰੀ (ਬਿਉਰੋ): ਦਿੱਲੀ ਯੂਨੀਵਰਸਿਟੀ ਦੀ ਸਾਬਕਾ ਪ੍ਰੋਫੈਸਰ ਡਾ. ਰੀਤੂ ਸਿੰਘ ਦਾ ਮਾਮਲਾ ਦਿਨੋਂ-ਦਿਨ ਲੋਕ ਲਹਿਰ ਬਣਦਾ ਜਾ ਰਿਹਾ ਹੈ । ਇੱਕ ਵਿਸ਼ੇਸ਼ ਜਾਤੀ ਨੂੰ ਨਿਸ਼ਾਨਾ ਬਨਾਉਣ ਦੇ ਮੰਤਵ ਨਾਲ ਯੂਨੀਵਰਸਿਟੀ ਪ੍ਰਸ਼ਾਸਨ ਡੂੰਘੀਆਂ ਸਾਜ਼ਿਸ਼ਾਂ ਤਹਿਤ ਡਾ. ਰੀਤੂ ਜੋ ਕਿ ਆਪਣੇ ਹੱਕਾਂ ਲਈ ਯੂਨੀਵਰਸਿਟੀ ਦੇ ਗੇਟ ‘ਤੇ […]

ਮਕਤਬ ਤਾਲੀਮ ਉਲ ਫੁਰਕਾਨ ਵਿਖੇ ‘ਹਾਫਿਜ਼’ ਵਿਦਿਆਰਥੀਆਂ ਲਈ ਦਸਤਾਰਬੰਦੀ ਸਮਾਗਮ ਆਯੋਜਿਤ

ਮਲੇਰਕੋਟਲਾ, 08 ਫਰਵਰੀ (ਅਬੂ ਜ਼ੈਦ): ਸਥਾਨਕ ਵਜ਼ੀਰਾ ਕਲੋਨੀ ਵਿਖੇ ਮਸਜਿਦ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਚੱਲ ਰਹੇ ਮਕਤਬ ਤਾਲੀਮ ਉਲ ਫੁਰਕਾਨ ਦੇ ਸੰਚਾਲਕ ਕਾਰੀ ਮੁਹੰਮਦ ਉਸਮਾਨ ਦੀ ਰਹਿਨੁਮਾਈ ‘ਚ ਅੱਠ ਵਿਦਿਆਰਥੀਆਂ ਦੇ ਸਨਮਾਨ ਵਿੱਚ ਸ਼ਾਨਮੱਤਾ ਦਸਤਾਰਬੰਦੀ ਸਮਾਗਮ ਕਰਵਾਇਆ ਗਿਆ । ਜਿਸ ਵਿਚ ਦਾਰੁਲ ਉਲੂਮ ਦਿਉਬੰਦ ਦੇ ਤਜਵੀਦ ਵਾ ਕਿਰਾਤ ਦੇ ਉਸਤਾਦ ਮੌਲਾਨਾ ਕਾਰੀ ਸ਼ਫੀਕ ਉਰ […]