ਗ੍ਰਹਿ ਮੰਤਰਾਲੇ ਦਾ ਇੱਕ ਹੋਰ ਵੱਡਾ ਫੈਸਲਾ: ਅੱਤਵਾਦ ਖ਼ਿਲਾਫ਼ ਸਰਕਾਰ ਦਾ ਵੱਡਾ ਐਕਸ਼ਨ, ਤਹਿਰੀਕ-ਏ-ਹੁਰੀਅਤ ਤੇ ਲਗਾਇਆ ਬੈਨ

ਨਵੀਂ ਦਿੱਲੀ/ਮਲੇਰਕੋਟਲਾ, 31 ਦਸੰਬਰ (ਬਿਉਰੋ): ਸਰਕਾਰ ਨੇ ਜੰਮੂ-ਕਸ਼ਮੀਰ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਇਕ ਹੋਰ ਸੰਗਠਨ ’ਤਹਿਰੀਕ-ਏ-ਹੁਰੀਅਤ’ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ (ਯੂਏਪੀਏ) ਦੇ ਅਧੀਨ ’ਗੈਰ-ਕਾਨੂੰਨੀ ਸੰਗਠਨ’ ਐਲਾਨ ਕੀਤਾ ਹੈ ।  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਐਕਸ ’ਤੇ ਇਕ ਪੋਸਟ ’ਚ ਕਿਹਾ ਕਿ ਇਹ ਸੰਗਠਨ ਜੰਮੂ-ਕਸ਼ਮੀਰ ਨੂੰ ਭਾਰਤ ਤੋਂ ਵੱਖ […]

ਖੂਨ ਪਸੀਨਾ ਇੱਕ ਕਰਕੇ ਹਾਸਲ ਕੀਤੇ ਕੌਮਾਂਤਰੀ ਪੁਰਸਕਾਰ ਰਾਜਧਾਨੀ ਦੀਆਂ ਸੜਕਾਂ ‘ਤੇ ਰੁਲੇ

ਵਿਨੇਸ਼ ਫੋਗਾਟ ਨੇ ਵਾਪਸ ਕੀਤੇ ਅਰਜੁਨ ਤੇ ਖੇਲ ਰਤਨ ਪੁਰਸਕਾਰ, ਸੜਕ ‘ਤੇ ਰੱਖੇ; ਬਾਅਦ ਵਿੱਚ ਦਿੱਲੀ ਪੁਲਿਸ ਨੇ ਚੁੱਕੇ ਨਵੀਂ ਦਿੱਲੀ/ਮਲੇਰਕੋਟਲਾ, 31 ਦਸੰਬਰ (ਬਿਉਰੋ): ਮਹਿਲਾ ਪਹਿਲਵਾਨਾਂ ਨਾਲ ਹੋਏ ਦੁਰਵਿਹਾਰ ਅਤੇ ਯੋਨ ਸ਼ੋਸ਼ਨ ਕਾਰਣ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਦੇ ਚੁੱਕੀਆਂ ਦੇਸ਼ ਦੀਆਂ ਬਹਾਦਰ ਧੀਆਂ ਦੇ ਸਬਰ ਦਾ ਪੈਮਾਨਾ ਆਖਰ ਛਲਕ ਗਿਆ । ਪਿਛਲੇ ਹਫਤੇ […]

ਜੱਥੇਦਾਰ ਕਾਉਂਕੇ ਦੇ ਹਿਰਾਸਤ ‘ਚੋਂ ‘ਲਾਪਤਾ’ ਹੋਣ ਦੀ ਜਾਂਚ ਰਿਪੋਰਟ ਬਾਰੇ ਹੋਏ ਸਨਸਨੀਖੇਜ਼ ਖੁਲਾਸੇ

ਮਲੇਰਕੋਟਲਾ, 28 ਦਸੰਬਰ (ਬਿਉਰੋ):ਪਿਛਲੇ ਦੋ ਹਫਤਿਆਂ ਤੋਂ ਪੰਥਕ ਗਲਿਆਰਿਆਂ ਵਿੱਚ ਇੱਕ ਹੀ ਨਾਮ ਗੂੰਜ ਰਿਹਾ ਹੈ “ਜੱਥੇਦਾਰ ਗੁਰਦੇਵ ਸਿੰਘ ਕਾਉਂਕੇ” । ਦਰਅਸਲ, 26 ਜਨਵਰੀ 1986 ਨੂੰ ਹੋਏ “ਸਰਬਤ ਖਾਲਸਾ” (ਸਿੱਖ ਇਕੱਠ) ਦੌਰਾਨ ਵੱਡੀ ਗਿਣਤੀ ‘ਚ ਸ਼ਾਮਲ ਹੋਈ ਸੰਗਤ ਨੇ ਸਿੱਖਾਂ ਦੀ ਸਰਵਉੱਚ ਅਸਥਾਈ ਸੀਟ ਦਾ ਕਾਰਜਕਾਰੀ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਨਿਯੁੱਕਤ ਕੀਤਾ ਸੀ […]

ਮਹੀਨਿਆਂ ਤੋਂ ਬੰਦ ਰਜਿਸਟਰੀਆਂ ਖੁੱਲਵਾਉਣ ਲਈ ਰਾਜਪਾਲ ਨੂੰ ਦਿੱਤਾ ਮੰਗ ਪੱਤਰ

ਮਾਮਲਾ ਐਨ.ਓ.ਸੀ. ਦਾ “ਮਰਦੀ ਨੇ ਅੱਕ ਚੱਬਿਆ, ਨੀ ਮੈਂ ਹਾਰ ਕੇ ਜੇਠ ਨਾਲ ਲਾਈਆਂ” ਮਲੇਰਕੋਟਲਾ, 23 ਦਸੰਬਰ (ਬਿਉਰੋ): ਪੰਜਾਬ ਅੰਦਰ ਪਿਛਲੇ ਕਈ ਮਹੀਨਿਆਂ ਤੋਂ ਪਲਾਟ, ਦੁਕਾਨ, ਮਕਾਨ ਆਦਿ ਜਾਇਦਾਦਾਂ ਦੀਆਂ ਰਜਿਸਟਰੀਆਂ ਬੰਦ ਹਨ । ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਅਣ-ਅਧਿਕਾਰਤ ਕਲੋਨੀਆਂ ਨੂੰ ਨਿਯਮਤ ਕਰਨ ਲਈ ਬਿਨ੍ਹਾ ਐਨਓਸੀ ਤੋਂ ਰਜਿਸਟਰੀ ਉੱਤੇ ਰੋਕ ਲਗਾ […]

ਪਾਸਪੋਰਟ ਦਫਰਤ ਮਲੇਰਕੋਟਲਾ ਬਣਿਆ ਅਧਿਕਾਰੀਆਂ ਦੀਆਂ ਮਨਮਾਨੀਆਂ ਦੇ ਕੇਂਦਰ

ਦਫਤਰ ਅਧਿਕਾਰੀਆਂ ਦੇ ਰਵੱਈਏ ਦੀ ਸ਼ਿਕਾਇਤ ਮੁੱਖ ਮੰਤਰੀ ਅਤੇ ਆਰ.ਪੀ.ਓ. ਨੂੰ ਕੀਤੀ ਜਾਵੇਗੀ ਮਲੇਰਕੋਟਲਾ, 21 ਦਸੰਬਰ (ਅਬੂ ਜ਼ੈਦ): ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸੰਗਰੂਰ ਦੇ ਲੋਕ ਸਭਾ ਮੈਂਬਰ ਰਹਿੰਦਿਆਂ ਅਤੇ ਵਿਧਾਇਕਾ ਰਜ਼ੀਆ ਸੁਲਤਾਨਾ ਦੇ ਸਮੇਂ ਜਦੋਂ 16 ਫਰਵਰੀ 2019 ਨੂੰ ਪਾਸਪੋਰਟ ਦਫਤਰ ਮਲੇਰਕੋਟਲਾ ਵਿਖੇ ਖੁੱਲਿਆ ਤਾਂ ਦੋਵਾਂ ਨੇ ਇਸ ਦਾ ਕਰੈਡਿਟ ਲੈਣ ਲਈ ਅੱਡੀ […]

“ਮੋਦੀ ਹੈ ਤੋਂ ਮੁਮਕਿਨ ਹੈ” ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ 90 ਸੰਸਦ ਮੈਂਬਰ ਮੁਅੱਤਲ

ਨਵੀਂ ਦਿੱਲੀ/ਮਲੇਰਕੋਟਲਾ, 18 ਦਸੰਬਰ (ਬਿਉਰੋ):  ਸ਼ੋਸ਼ਲ ਮੀਡੀਆ ਉੱਤੇ ਇੱਕ ਕਹਾਵਤ ਬਹੁਤ ਮਸ਼ਹੂਰ ਹੈ ਕਿ “ਮੋਦੀ ਹੈ ਤੋਂ ਮੁਮਕਿਨ ਹੈ” ਜਿਸ ਨੂੰ ਕਈ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾ ਮੁਮਕਿਨ ਨੂੰ ਮੁਮਕਿਨ ਕਰਕੇ ਦਿਖਾਇਆ ਹੈ । ਅਜਿਹਾ ਹੀ ਖੇਲਾ ਅੱਜਕੱਲ ਨਵੀ ਸੰਸਦ ਅੰਦਰ ਚੱਲ ਰਿਹਾ ਹੈ । ਪਿਛਲੇ ਦਿਨੀਂ ਸੰਸਦ ਅੰਦਰ ਸ਼ੈਸ਼ਨ ਦੌਰਾਨ […]

ਇਸਲਾਮ ਧਰਮ ਵਿੱਚ ਕਬਰਪ੍ਰਸਤੀ ਦੀ ਸਖਤ ਮਨਾਹੀ ਹੈ, ਮੁਸਲਮਾਨਾਂ ਲਈ ਤੀਰਥ ਯਾਤਰਾ ਬੇਲੋੜੀ ਸਕੀਮ-ਐਡਵੋਕੇਟ ਮੁਹੰਮਦ ਜਮੀਲ

ਮੁਸਲਿਮ ਰਹਿਨੁਮਾਵਾਂ ਨੂੰ ਅਜਿਹੇ ਮਾਮਲਿਆਂ ‘ਚ ਅੱਗੇ ਹੋ ਕੇ ਕੌਮ ਦੀ ਰਹਿਬਰੀ ਕਰਨ ਦੀ ਅਪੀਲ ਮਲੇਰਕੋਟਲਾ, 13 ਦਸੰਬਰ (ਬਿਉਰੋ): ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ‘ਚ ਆਈ ਤਾਂ ਜਨਤਾ ਨੂੰ ਉਮੀਦ ਜਾਗੀ ਕਿ ਹੁਣ ਰਾਜਨੀਤੀ ਵਿੱਚ ਬਦਲਾਅ ਆਵੇਗਾ, ਸੂਬਾ ਤਰੱਕੀ ਦੀਆਂ ਲੀਹਾਂ ਉੱਤੇ ਅੱਗੇ ਵਧੇਗਾ । ਮੁਫਤਖੋਰੀ ਦੀਆਂ ‘ਲੋਕ ਲੁਭਾਉ’ ਸਕੀਮਾਂ ਬੰਦ ਕਰਕੇ ਨਵੀਂ […]

ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮੌਕੇ ਸਮਾਜਿਕ ਅਤੇ ਨਿਆਂਇਕ ਅਸਮਾਨਤਾ ਦੀ ਚਰਚਾ

ਦੇਸ਼ ਅੰਦਰ ਕੁਝ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕੀਤਾ ਜਾਦੈ ਅਤੇ ਸਿੱਖਾਂ ਨੂੰ ਸਜ਼ਾਵਾਂ ਪੂਰੀਆਂ ਹੋਣ ‘ਤੇ ਵੀ ਨਹੀਂ-ਬਾਪੂ ਗੁਰਚਰਨ ਸਿੰਘ ਇਸਰਾਈਲ ਵੱਲੋਂ ਫਲਸਤੀਨੀ ਮੁਸਲਮਾਨਾਂ ਉੱਤੇ ਕੀਤੇ ਜਾ ਰਹੇ ਰਹੇ ਤਸ਼ੱਦਦ ਨੂੰ ਰੋਕਣ ਲਈ ਗਲੋਬਲ ਇੱਕਜੁਟਤਾ ਦੀ ਲੋੜ ਮਲੇਰਕੋਟਲਾ, 11 ਦਸੰਬਰ (ਬਿਉਰੋ): ਵਿਸ਼ਵ ਮਨੁੱਖੀ ਅਧਿਕਾਰ ਦਿਵਸ ਯਾਨੀ 10 ਦਸੰਬਰ ਹਰ ਸਾਲ ਪੰਜਾਬੀਆਂ ਦੇ ਜ਼ਖਮਾਂ ਉੱਤੇ […]

ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮੌਕੇ ਸਿੱਖ ਸੰਗਤ ਨੇ ਕੇਸਰੀ ਰੰਗ ‘ਚ ਰੰਗੀ ਦਿੱਲੀ

ਦਿੱਲੀ ਤੱਕ ਪਹੁੰਚੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੂੰਜ ਨਵੀਂ ਦਿੱਲੀ/ਮਲੇਰਕੋਟਲਾ, 10 ਦਸੰਬਰ (ਬਿਉਰੋ): ਹਰ ਦਸੰਬਰ ਦੀ 10 ਤਾਰੀਖ ਨੂੰ 1948 ਤੋਂ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜਦੋਂ ਸੰਯੁਕਤ ਰਾਸ਼ਟਰ ਨੇ ਪੈਰਿਸ ਵਿੱਚ ਮਨੁੱਖੀ ਅਧਿਕਾਰਾਂ ਦੀ ਵਿਸ਼ਵਵਿਆਪੀ ਘੋਸ਼ਣਾ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਸਰਵ ਵਿਆਪਕ […]

ਭਾਈ ਬਲਵੰਤ ਰਾਜੋਆਣਾ ਪਟਿਆਲਾ ਜੇਲ੍ਹ ਵਿੱਚ ਭੁੱਖ ਹੜਤਾਲ ‘ਤੇ ਬੈਠੇ,

ਸ਼੍ਰੋਮਣੀ ਕਮੇਟੀ ਨੇ ਰਹਿਮ ਦੀ ਅਪੀਲ ਵਾਪਸ ਲੈਣ ਦੀ ਬੇਨਤੀ ਠੁਕਰਾਈ ਪਟਿਆਲਾ/ਮਲੇਰਕੋਟਲਾ, 05 ਦਸੰਬਰ (ਬਿਉਰੋ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਮੰਗਲਵਾਰ ਨੂੰ ਇੱਥੇ ਕੇਂਦਰੀ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ । ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵੱਲੋਂ ਉਸ ਦੀ […]