ਧਰਨੇ ਹੀ ਧਰਨੇ !! ਧਰਨਿਆਂ ਵਿੱਚੋਂ ਨਿਕਲੀ ਪਾਰਟੀ ਧਰਨੇ ਲਗਾਉਣ ਤੋਂ ਖਫਾ

ਸਿਵਲ ਹਸਪਤਾਲ ਧਰਨੇ ਦਾ 20ਵਾਂ ਦਿਨ, ਵੱਖ-ਵੱਖ ਸਿਆਸੀ ਅਤੇ ਸਮਾਜੀ ਸੰਗਠਨਾਂ ਦਾ ਸਮਰਥਨ ਮਿਲਿਆ ਮਲੇਰਕੋਟਲਾ, 28 ਅਕਤੂਬਰ (ਅਬੂ ਜ਼ੈਦ): ਧਰਨੇ-ਮੁਜਾਹਰੇ ਤੋਂ ਸ਼ੁਰੂ ਹੋਈ ਦੇਸ਼ ਦੇ ਲੋਕਾਂ ਲਈ ਉਮੀਦ ਦੀ ਕਿਰਣ ਬਣਕੇ ਹੋਂਦ ਵਿੱਚ ਆਈ “ਆਮ ਆਦਮੀ ਪਾਰਟੀ” ਦਾ ਦਾਇਰਾ ਦਿਨੋਂ-ਦਿਨ ਵੱਧ ਰਿਹਾ ਹੈ । ਬਹੁਤ ਘੱਟ ਸਮੇਂ ਵਿੱਚ ਰਾਸ਼ਟਰੀ ਰਾਜਨੀਤਿਕ ਦਲ ਬਨਣ ਦਾ ਵੀ ਮਾਣ […]

‘ਹਾਅ ਦਾ ਨਾਅਰਾ’ ਦੀ ਆਖਰੀ ਵਾਰਿਸ ਬੇਗਮ ਮੁਨੱਵਰ ਉਰ ਨਿਸਾ ਨਹੀਂ ਰਹੇ

ਮਲੇਰਕੋਟਲਾ, 27 ਅਕਤੂਬਰ (ਅਬੂ ਜ਼ੈਦ): ਵਿਸ਼ਵ ਭਰ ‘ਚ ‘ਹਾਅ ਦਾ ਨਾਅਰਾ’ ਦੇ ਨਾਮ ਨਾਲ ਪ੍ਰਸਿੱਧ ਅਮਨ ਦਾ ਸ਼ਹਿਰ ਮਲੇਰਕੋੋਟਲਾ ਰਿਆਸਤ ਦੇ ਸ਼ਾਹੀ ਪਰੀਵਾਰ ਦੀ ਆਖਰੀ ਬੇਗਮ ਮੁਨੱਵਰ ਉਰ ਨਿਸਾ ਅੱਜ ਇਸ ਫਾਨੀ ਜਹਾਨ ਤੋਂ ਵਿਦਾ ਹੋ ਆਪਣੇ ਮਾਲਿਕ ਏ ਹਕੀਕੀ ਨੂੰ ਜਾ ਮਿਲੇ । ਜ਼ਿਕਰਯੋਗ ਹੈ ਕਿ ਮਲੇਰਕੋਟਲਾ ਰਿਆਸਤ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ […]

ਤਹਿਸੀਲਦਾਰ ਤੋਂ ਲਾਵਾਰਿਸ ਹੋਇਆ ਤਹਿਸੀਲ ਦਫਤਰ, ਮੁੱਖ ਮੰਤਰੀ ਨੂੰ ਦੋਵਾਂ ਤਹਿਸੀਲਦਾਰਾਂ ਦੀ ਪੱਕੀ ਤੈਨਾਤੀ ਦੀ ਅਪੀਲ

ਮਲੇਰਕੋਟਲਾ, 26 ਅਕਤੂਬਰ (ਅਬੂ ਜ਼ੈਦ): ਜ਼ਿਲ੍ਹਾ ਮਲੇਰਕੋਟਲਾ ਦੇ ਤਹਿਸੀਲ ਦਫਤਰ ‘ਚ ਸੰਨਾਟਾ ਛਾਇਆ ਹੋਇਆ ਹੈ । ਭਾਵੇਂਕਿ ਅਕਤੂਬਰ ਸਭ ਤੋਂ ਵੱਧ ਛੁੱਟੀਆਂ ਦਾ ਮਹੀਨਾ ਹੈ ਪਰੰਤੂ ਇੱਥੇ ਮਾਮਲਾ ਕੁਝ ਹੋਰ ਹੈ । ਪਿਛਲੇ ਦਿਨੀਂ ਪੰਜਾਬ ਅੰਦਰ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਸਲਦਾਰਾਂ ਦੀਆਂ ਬਦਲੀਆਂ ਵੱਡੇ ਪੱਧਰ ‘ਤੇ ਹੋਈਆਂ ਸਨ ਜਿਹਨਾਂ ਵਿੱਚ ਜ਼ਿਲ੍ਹਾ ਮਲੇਰਕੋਟਲਾ ਨਾਲ ਮਤਰੇਈ ਮਾਂ ਵਾਲਾ […]

ਸਿਵਲ ਹਸਪਤਾਲ ਧਰਨੇ ਨੇ 15ਵੇਂ ਦਿਨ ਲਿਆ ਨਵਾਂ ਮੋੜ, ਪੁਤਲੇ ਫੁਕ ਮੁਹਿੰਮ ਦਾ ਆਗਾਜ਼

ਮਲੇਰਕੋਟਲਾ, 23 ਅਕਤੂਬਰ (ਬਿਉਰੋ): ਸਿਵਲ ਹਸਪਤਾਲ ਵਿੱਚ ਚੱਲ ਰਹੇ ਧਰਨੇ ਨੂੰ ਅੱਜ 15 ਦਿਨ ਹੋ ਚੁੱਕਾ ਹੈ ਪਰੰਤੂ ਸਥਾਨਕ ਵਿਧਾਇਕ, ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੰਨਾਂ ਵਿੱਚ ਕੌੜਾ ਤੇਲ ਪਾ ਕੇ ਸੁੱਤੀ ਹੋਈ ਹੈ । ਉਧਰ ਧਰਨਾਕਾਰੀਆਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਦਿਨੋਂ-ਦਿਨ ਵੱਡਾ ਸਮਰਥਨ ਹਾਸਲ ਹੋ ਰਿਹਾ ਹੈ । ਸਮਾਜਸੇਵੀ ਸੰਸਥਾ ਡਾ. ਅਬਦੁਲ ਕਲਾਮ […]

ਤਹਿਸੀਲਦਾਰਾਂ ਤੋਂ ਸੱਖਣਾ ਹੋਇਆ ਲੱਖਾਂ ਦੀ ਅਬਾਦੀ ਵਾਲਾ ਜ਼ਿਲ੍ਹਾ ਮਲੇਰਕੋਟਲਾ

ਮਲੇਰਕੋਟਲਾ, 22 ਅਕਤੂਬਰ (ਅਬੂ ਜ਼ੈਦ): ਦਿੱਲੀ ਦਾ ਸਿੱਖਿਆ ਮਾਡਲ, ਮੁਹੱਲਾ ਕਲੀਨਿਕ ਅਤੇ ਡੋਰ ਸਟੈਪ ਡਿਲਵਰੀ ਦਾ ਲੌਲੀਪਾਪ ਦਿਖਾ ਕੇ ਪੰਜਾਬ ਅੰਦਰ ਸੱਤਾ ਉੱਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਨੀਯਤ ਅਤੇ ਨੀਤੀ ਜਨਤਾ ਸਾਹਮਣੇ ਜ਼ਾਹਰ ਹੋਣ ਲੱਗੀ ਹੈ । ਸ਼ੋਸ਼ਲ ਮੀਡੀਆ ‘ਤੇ “ਪੱਚੀ-ਪੱਚੀ ਪੰਜਾਹ, ‘ਆਪ’ ਸਰਕਾਰ ਵਿੱਚ ਤਹਿਸੀਲ ‘ਚ ਤਹਿਸੀਲਦਾਰ, ਹਸਪਤਾਲ ‘ਚ ਡਾਕਟਰ ਅਤੇ ਸਕੂਲਾਂ […]

ਰੋਜ਼ਾਨਾ ਸਿਹਤ ਮੰਤਰੀ ਅਤੇ ਐਸ.ਐਮ.ਓ. ਦੇ ਪੁੱਤਲੇ ਫੂਅ ਜਾਣਗੇ: ਜਥੇਦਾਰ ਕਾਹਨ ਸਿੰਘ ਵਾਲਾ

ਸਿਵਲ ਹਸਪਤਾਲ ਧਰਨੇ ਦਾ 13ਵਾਂ  ਦਿਨ, ਫਰੰਟ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਜਾਗਰੂਕਤਾ ਮੀਟਿੰਗਾਂ ਦਾ ਕੀਤਾ ਆਗਾਜ਼ ਮਲੇਰਕੋਟਲਾ, 21 ਅਕਤੂਬਰ (‌ਬਿਉਰੋ): ਜਿਲ੍ਹਾ ਹਸਪਤਾਲ ਮਲੇਰਕੋਟਲਾ ਵਿਚ ਡਾਕਟਰਾਂ ਦੀਆਂ ਖਾਲੀ ਪੋਸਟਾਂ ਭਰਨ ਲਈ ਡਾ. ਅਬਦੁਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਵੱਲੋਂ 9 ਅਕਤੂਬਰ ਤੋਂ ਸੁਰੂ ਕੀਤਾ ਧਰਨਾ 13ਵੇਂ ਦਿਨ ਵੀ ਜਾਰੀ ਹੈ । ਅੱਜ ਇਸ ਧਰਨੇ […]

ਸਿਵਲ ਹਸਪਤਾਲ ਧਰਨੇ ਦਾ 12ਵਾਂ ਦਿਨ

ਸੀ.ਪੀ.ਆਈ ਅਤੇ ਇੰਟਕ ਸਮੇਤ ਵੱਖ ਵੱਖ ਜਥੇਬੰਦੀਆਂ ਸਮਰਥਨ ‘ਤੇ ਆਈਆਂ ਮਲੇਰਕੋਟਲਾ, 20 ਅਕਤੂਬਰ (ਅਬੂ ਜ਼ੈਦ): ਧਰਨ‌ਿਆਂ ਵਿੱਚੋਂ ਨਿਕਲੀ ਪਾਰਟੀ ਦਾ ਐਲਾਨ ਸੀ ਕਿ ‘ਆਪ’ ਦੀ ਸਰਕਾਰ ਆਉਣ ‘ਤੇ ਲੋਕ ਧਰਨੇ ਲਗਾਉਣੇ ਭੁੱਲ ਜਾਣਗੇ । ਪਰੰਤੂ ਅੱਜ ਸਰਕਾਰ ਦੇ 19 ਮਹੀਨੇ ਬੀਤ ਜਾਣ ਤੋਂ ਬਾਦ ਵੀ ਸਿਹਤ, ਸਿੱਖਿਆ ਅਤੇ ਹੋਰ ਵਿਭਾਗਾਂ ਵਿੱਚ ਧਰਨ‌ਿਆਂ ਦੀ ਭਰਮਾਰ ਹੈ […]

‘ਆਪ’ ਵਿਧਾਇਕ ਅਤੇ ਚੇਅਰਮੈਨ ਹਲਕੇ ਦੇ ਕੰਮ ਕਰਨ ਦੀ ਬਜਾਏ ਲੋਕਾਂ ਨੂੰ ‘ਮਾਮੂ’ ਬਣਾ ਰਹੇ ਨੇ-ਮੁਨਸ਼ੀ ਫਾਰੂਕ

ਡਾ. ਅਬਦੁੱਲ ਕਲਾਮ ਫਰੰਟ ਵੱਲੋਂ ਹਸਪਤਾਲ ਅੱਗੇ ਲਗਾਇਆ ਧਰਨਾ ਦਾ 12ਵਾਂ ਦਿਨ ਮਲੇਰਕੋਟਲਾ, 19  ਅਕਤੂਬਰ (ਅਬੂ ਜ਼ੈਦ): ਇਲਾਕੇ ਦੀ ਨਾਮਵਰ ਸਮਾਜਸੇਵੀ ਸੰਸਥਾ ਡਾ. ਅਬਦੁੱਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਦੀ ਅਗਵਾਈ ਹੇਠ ਵੱਖ ਵੱਖ ਵੱਖ ਜਥੇਬੰਦੀਆਂ ਵੱਲੋਂ ਸਿਵਲ ਹਸਪਤਾਲ ਮਲੇਰਕੋਟਲਾ ਅੰਦਰ  ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਲਈ ਅੱਜ ਬਾਰ੍ਹਵੇਂ ਦਿਨ ਵੀ ਧਰਨਾ ਜਾਰੀ ਰਿਹਾ […]

ਸਿਵਲ ਹਸਪਤਾਲ ਮਲੇਰਕੋਟਲਾ ਅੱਗੇ ਲੱਗਾ ਰੋਸ ਧਰਨਾ 6ਵੇਂ ਦਿਨ ‘ਚ ਦਾਖਲ

ਸਰਕਾਰ ਵੱਲੋਂ ਚਾਰ ਡਾਕਟਰਾਂ ਦੀ ਤਾਇਨਾਤੀ ਦੇ ਹੁਕਮਾਂ ਦੇ ਬਾਵਜੂਦ ਫਰੰਟ ਵੱਲੋਂ ਧਰਨਾ ਜਾਰੀ ਰੱਖਣ ਦਾ ਐਲਾਨ ਮਲੇਰਕੋਟਲਾ, 14 ਅਕਤੂਬਰ (ਅਬੂ ਜ਼ੈਦ): ਇਲਾਕੇ ਦੀ ਨਾਮਵਰ ਸਮਾਜਸੇਵੀ ਸੰਸਥਾ ਡਾ. ਅਬਦੁੱਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਵੱਲੋਂ ਸਿਵਲ ਹਸਪਤਾਲ ਮਲੇਰਕੋਟਲਾ ਅੰਦਰ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਖਾਲੀ ਪੋਸਟਾਂ ਭਰਨ ਦੀ ਮੰਗ ਨੂੰ ਲੈ ਕੇ ਸੋਮਵਾਰ ਤੋਂ […]

ਗਲੋਬਲ ਹੰਗਰ ਇੰਡੈਕਸ 2023: ਭਾਰਤ 4 ਸਥਾਨ ਹੇਠਾਂ ਖਿਸਕਿਆ, 125 ਦੇਸ਼ਾਂ ਵਿੱਚੋਂ 111ਵੇਂ ਸਥਾਨ ‘ਤੇ

“ਜਾਤ ਦੀ ਕੋਹੜ ਕਿਰਲੀ, ਸ਼ਤੀਰਾਂ ਨਾਲ ਜੱਫੇ” ਡਬਲਿਨ/ਮਲੇਰਕੋਟਲਾ, 13 ਅਕਤੂਬਰ (ਬਿਉਰੋ): ਪੰਜਾਬੀ ਦੀ ਇੱਕ ਮਸ਼ਹੂਰ ਕਹਾਵਤ ਹੈ ਕਿ “ਜਾਤ ਦੀ ਕੋਹੜ ਕਿਰਲੀ, ਸ਼ਤੀਰਾਂ ਨਾਲ ਜੱਫੇ” ਜਿਸ ਦਾ ਅਰਥ ਹੈ ਕਿ ਆਪਣੀ ਹੈਸੀਅਤ ਤੋਂ ਵਧਕੇ ਫੜ੍ਹਾਂ ਮਾਰਨੀਆਂ । ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੁਝ ਅਜਿਹਾ ਹੀ ਕੀਤਾ । ਦੇਸ਼ ਨੂੰ ‘ਵਿਸ਼ਵ ਗੁਰੂ’ ਦੀ […]