ਵਿਨੇਸ਼ ਫੋਗਾਟ ਨੇ ਵਾਪਸ ਕੀਤੇ ਅਰਜੁਨ ਤੇ ਖੇਲ ਰਤਨ ਪੁਰਸਕਾਰ, ਸੜਕ ‘ਤੇ ਰੱਖੇ; ਬਾਅਦ ਵਿੱਚ ਦਿੱਲੀ ਪੁਲਿਸ ਨੇ ਚੁੱਕੇ ਨਵੀਂ ਦਿੱਲੀ/ਮਲੇਰਕੋਟਲਾ, 31 ਦਸੰਬਰ (ਬਿਉਰੋ): ਮਹਿਲਾ ਪਹਿਲਵਾਨਾਂ ਨਾਲ ਹੋਏ ਦੁਰਵਿਹਾਰ ਅਤੇ ਯੋਨ ਸ਼ੋਸ਼ਨ ਕਾਰਣ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਦੇ ਚੁੱਕੀਆਂ ਦੇਸ਼ ਦੀਆਂ ਬਹਾਦਰ ਧੀਆਂ ਦੇ ਸਬਰ ਦਾ ਪੈਮਾਨਾ ਆਖਰ ਛਲਕ ਗਿਆ । ਪਿਛਲੇ ਹਫਤੇ […]
ਮਲੇਰਕੋਟਲਾ, 28 ਦਸੰਬਰ (ਬਿਉਰੋ):ਪਿਛਲੇ ਦੋ ਹਫਤਿਆਂ ਤੋਂ ਪੰਥਕ ਗਲਿਆਰਿਆਂ ਵਿੱਚ ਇੱਕ ਹੀ ਨਾਮ ਗੂੰਜ ਰਿਹਾ ਹੈ “ਜੱਥੇਦਾਰ ਗੁਰਦੇਵ ਸਿੰਘ ਕਾਉਂਕੇ” । ਦਰਅਸਲ, 26 ਜਨਵਰੀ 1986 ਨੂੰ ਹੋਏ “ਸਰਬਤ ਖਾਲਸਾ” (ਸਿੱਖ ਇਕੱਠ) ਦੌਰਾਨ ਵੱਡੀ ਗਿਣਤੀ ‘ਚ ਸ਼ਾਮਲ ਹੋਈ ਸੰਗਤ ਨੇ ਸਿੱਖਾਂ ਦੀ ਸਰਵਉੱਚ ਅਸਥਾਈ ਸੀਟ ਦਾ ਕਾਰਜਕਾਰੀ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਨਿਯੁੱਕਤ ਕੀਤਾ ਸੀ […]
ਮਾਮਲਾ ਐਨ.ਓ.ਸੀ. ਦਾ “ਮਰਦੀ ਨੇ ਅੱਕ ਚੱਬਿਆ, ਨੀ ਮੈਂ ਹਾਰ ਕੇ ਜੇਠ ਨਾਲ ਲਾਈਆਂ” ਮਲੇਰਕੋਟਲਾ, 23 ਦਸੰਬਰ (ਬਿਉਰੋ): ਪੰਜਾਬ ਅੰਦਰ ਪਿਛਲੇ ਕਈ ਮਹੀਨਿਆਂ ਤੋਂ ਪਲਾਟ, ਦੁਕਾਨ, ਮਕਾਨ ਆਦਿ ਜਾਇਦਾਦਾਂ ਦੀਆਂ ਰਜਿਸਟਰੀਆਂ ਬੰਦ ਹਨ । ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਅਣ-ਅਧਿਕਾਰਤ ਕਲੋਨੀਆਂ ਨੂੰ ਨਿਯਮਤ ਕਰਨ ਲਈ ਬਿਨ੍ਹਾ ਐਨਓਸੀ ਤੋਂ ਰਜਿਸਟਰੀ ਉੱਤੇ ਰੋਕ ਲਗਾ […]
ਦਫਤਰ ਅਧਿਕਾਰੀਆਂ ਦੇ ਰਵੱਈਏ ਦੀ ਸ਼ਿਕਾਇਤ ਮੁੱਖ ਮੰਤਰੀ ਅਤੇ ਆਰ.ਪੀ.ਓ. ਨੂੰ ਕੀਤੀ ਜਾਵੇਗੀ ਮਲੇਰਕੋਟਲਾ, 21 ਦਸੰਬਰ (ਅਬੂ ਜ਼ੈਦ): ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸੰਗਰੂਰ ਦੇ ਲੋਕ ਸਭਾ ਮੈਂਬਰ ਰਹਿੰਦਿਆਂ ਅਤੇ ਵਿਧਾਇਕਾ ਰਜ਼ੀਆ ਸੁਲਤਾਨਾ ਦੇ ਸਮੇਂ ਜਦੋਂ 16 ਫਰਵਰੀ 2019 ਨੂੰ ਪਾਸਪੋਰਟ ਦਫਤਰ ਮਲੇਰਕੋਟਲਾ ਵਿਖੇ ਖੁੱਲਿਆ ਤਾਂ ਦੋਵਾਂ ਨੇ ਇਸ ਦਾ ਕਰੈਡਿਟ ਲੈਣ ਲਈ ਅੱਡੀ […]
ਦੇਸ਼ ਅੰਦਰ ਕੁਝ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕੀਤਾ ਜਾਦੈ ਅਤੇ ਸਿੱਖਾਂ ਨੂੰ ਸਜ਼ਾਵਾਂ ਪੂਰੀਆਂ ਹੋਣ ‘ਤੇ ਵੀ ਨਹੀਂ-ਬਾਪੂ ਗੁਰਚਰਨ ਸਿੰਘ ਇਸਰਾਈਲ ਵੱਲੋਂ ਫਲਸਤੀਨੀ ਮੁਸਲਮਾਨਾਂ ਉੱਤੇ ਕੀਤੇ ਜਾ ਰਹੇ ਰਹੇ ਤਸ਼ੱਦਦ ਨੂੰ ਰੋਕਣ ਲਈ ਗਲੋਬਲ ਇੱਕਜੁਟਤਾ ਦੀ ਲੋੜ ਮਲੇਰਕੋਟਲਾ, 11 ਦਸੰਬਰ (ਬਿਉਰੋ): ਵਿਸ਼ਵ ਮਨੁੱਖੀ ਅਧਿਕਾਰ ਦਿਵਸ ਯਾਨੀ 10 ਦਸੰਬਰ ਹਰ ਸਾਲ ਪੰਜਾਬੀਆਂ ਦੇ ਜ਼ਖਮਾਂ ਉੱਤੇ […]
ਦਿੱਲੀ ਤੱਕ ਪਹੁੰਚੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੂੰਜ ਨਵੀਂ ਦਿੱਲੀ/ਮਲੇਰਕੋਟਲਾ, 10 ਦਸੰਬਰ (ਬਿਉਰੋ): ਹਰ ਦਸੰਬਰ ਦੀ 10 ਤਾਰੀਖ ਨੂੰ 1948 ਤੋਂ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜਦੋਂ ਸੰਯੁਕਤ ਰਾਸ਼ਟਰ ਨੇ ਪੈਰਿਸ ਵਿੱਚ ਮਨੁੱਖੀ ਅਧਿਕਾਰਾਂ ਦੀ ਵਿਸ਼ਵਵਿਆਪੀ ਘੋਸ਼ਣਾ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਸਰਵ ਵਿਆਪਕ […]
ਸ਼੍ਰੋਮਣੀ ਕਮੇਟੀ ਨੇ ਰਹਿਮ ਦੀ ਅਪੀਲ ਵਾਪਸ ਲੈਣ ਦੀ ਬੇਨਤੀ ਠੁਕਰਾਈ ਪਟਿਆਲਾ/ਮਲੇਰਕੋਟਲਾ, 05 ਦਸੰਬਰ (ਬਿਉਰੋ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਮੰਗਲਵਾਰ ਨੂੰ ਇੱਥੇ ਕੇਂਦਰੀ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ । ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵੱਲੋਂ ਉਸ ਦੀ […]
ਮਲੇਰਕੋਟਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸ਼ਿਕੰਜਾ – ਇੱਕੋ ਸਮੇਂ ਛਾਪੇਮਾਰੀ ਦੌਰਾਨ 17 ਦੋਸ਼ੀ ਗਿ੍ਫ਼ਤਾਰ ਕਰਨ ਦਾ ਦਾਅਵਾ “ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਸ਼ਿਆਂ-ਮੁਕਤ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਵਚਨਬੱਧ”- ਐਸਐਸਪੀ ਖੱਖ ਮਲੇਰਕੋਟਲਾ, 3 ਦਸੰਬਰ (ਅਬੂ ਜ਼ੈਦ): ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਵੱਲ ਅਹਿਮ ਕਦਮ ਪੁੱਟਦਿਆਂ ਮਾਲੇਰਕੋਟਲਾ ਪੁਲਿਸ ਨੇ […]
