ਦਿੱਲੀ ਦੇ ਕਿਸਾਨ ਅੰਦਲੋਨ ਦੀ ਵਾਂਗ ਹੀ ਵਿਸ਼ਾਲ ਹੁੰਦਾ ਜਾ ਰਿਹੈ ਜੰਤਰ ਮੰਤਰ ਦਾ ਧਰਨਾ

ਲਖਨਊ/ਮਲੇਰਕੋਟਲਾ, 21 ਮਈ (ਬਿਉਰੋ): ਕਈ ਹਫਤੇ ਬੀਤ ਗਏ ਦਿੱਲੀ ਦੇ ਜੰਤਰ ਮੰਤਰ ‘ਤੇ ਦੇਸ਼ ਦੇ ਹੀਰੋਜ਼ ਮਹਿਲਾ ਪਹਿਲਵਾਨਾਂ ਦੇ ਧਰਨੇ ਨੂੰ । ਪਰੰਤੂ ਸਰਕਾਰ ਦੇ ਕੰਨ ਤੇ ਜੂੰਅ ਤੱਕ ਨਹੀਂ ਰੇਂਗੀ । ਦੇਸ਼ ਦਾ ਮੀਡੀਆ, ਦਿੱਲੀ ਪੁਲਿਸ, ਕੇਂਦਰ ਸਰਕਾਰ ਆਪਣੇ ਬਾਹੂਬਲੀ ਸਾਂਸਦ, ਬ੍ਰਿਜ ਭੂਸ਼ਨ ਸ਼ਰਨ ਨੂੰ ਬਚਾਉਣ ਤੇ ਹੀ ਲੱਗੇ ਹੋਏ ਹਨ । ਧਰਨਾਕਾਰੀਆਂ ਨੂੰ […]

ਗ੍ਰੈਂਡ ਮਸਜਿਦ ਵਿੱਚ ਮਤਾਫ ਐਕਸਪੈਂਸ਼ਨ ਬਿਲਡਿੰਗ ਦਾ ਨਾਮ ਸਾਊਦੀ ਪੋਰਟੀਕੋ ਹੈ

ਮੱਕਾ ਅਲ ਮੁਕੱਰਮਾ, 21 ਮਈ (‍ਿਬਉਰੋ): ਸਾਊਦੀ ਅਰਬ ਦੇ ਮਸ਼ਹੂਰ ਅਖਬਾਰ “ਸਾਊਦੀ ਗਜ਼ਟ” ਦੀ ਰਿਪੋਰਟ ਦੇ ਹਵਾਲੇ ਨਾਲ ਦੋ ਪਵਿੱਤਰ ਮਸਜਿਦਾਂ ਦੇ ਮਾਮਲਿਆਂ ਲਈ ਪ੍ਰੈਜ਼ੀਡੈਂਸੀ ਦੇ ਮੁਖੀ ਨੇ ਐਤਵਾਰ ਨੂੰ ਘੋਸ਼ਣਾ ਕੀਤੀ ਕਿ ਉੱਚ ਸਾਊਦੀ ਅਧਿਕਾਰੀਆਂ ਨੇ ਗ੍ਰੈਂਡ ਮਸਜਿਦ ਵਿਖੇ ਮਤਾਫ ਐਕਸਪੈਂਸ਼ਨ ਬਿਲਡਿੰਗ ਪ੍ਰੋਜੈਕਟ ਦਾ ਨਾਮ ਸਾਊਦੀ ਪੋਰਟੀਕੋ ਰੱਖਣ ਦੀ ਪ੍ਰਵਾਨਗੀ ਜਾਰੀ ਕਰ ਦਿੱਤੀ ਹੈ, […]

ਸਿਆਸਤ ਦੀ ਭੇਂਟ ਚੜੇ ਮੁਹੱਲੇ ਨੂੰ ਬਣਾਉਣ ਦੀ ਕੌਂਸਲਰ ਅਤੇ ਵਿਧਾਇਕ ਨੂੰ ਗੁਹਾਰ

5 ਫੁੱਟ ਦਾ ਮੁਹੱਲਾ ਨਵੀਂ ਬਸਤੀ ਜੋ ਮਹੀਨਿਆਂ ਤੋਂ ਪੁੱਟਿਆ ਪਿਐ ਮਲੇਰਕੋਟਲਾ, 21 ਮਈ (ਅਬੂ ਜ਼ੈਦ): ਪਾਕਿਸਤਾਨ ਵਿੱਚ ਇੱਕ ਖਿੱਤਾ ਅਜਿਹਾ ਹੈ ਜਿਸ ਨੂੰ ‘ਇਲਾਕਾ ਗੈਰ’ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਉਸ ਖਿੱਤੇ ਬਾਰੇ ਇਹ ਕਹਾਵਤ ਹੈ ਕਿ ਉੱਥੇ ਕੋਈ ਸਰਕਾਰ ਰਾਜ ਨਹੀਂ ਕਰਨਾ ਚਾਹੁੰਦੀ, ਉੱਥੇ ਵਿਕਾਸ ਸ਼ਬਦ ਬੇਮਾਇਨੇ ਜਾਪਦਾ ਹੈ । ਨਾ ਕੋਈ […]

ਧਰਨਾਕਾਰੀ ਪਹਿਲਵਾਨਾਂ ਨੇ ਸ੍ਰੀ ਬੰਗਲਾ ਸਾਹਿਬ ‘ਚ ਇਨਸਾਫ ਲਈ ਕੀਤੀ ਅਰਦਾਸ

ਪੁਰਾਣੀ ਦਿੱਲੀ/ਮਲੇਰਕੋਟਲਾ, 19 ਮਈ (ਬਿਉਰੋ): ਜਦੋਂ ਜ਼ੁਲਮ ਹੱਦਾਂ ਪਾਰ ਕਰ ਜਾਂਦਾ ਸੀ ਤਾਂ ਦੁਖੀ ਲੋਕ ਗੁਰੂ ਸਾਹਿਬ ਦੇ ਦਰਬਾਰ ਵਿੱਚ ਆ ਕੇ ਫਰਿਆਦ ਕਰਦੇ ਸਨ ਫਿਰ ਗੁਰੂ ਸਾਹਿਬ ਦੁਖਿਆਰੇ ਦੀ ਫਰਿਆਦ ਸੁਣਦੇ ਅਤੇ ਫਿਰ ਉਸ ਦੀ ਮਦਦ ਕਰਦੇ ਸਨ । ਅੱਜ ਸਰਕਾਰਾਂ ਦੇ ਜ਼ੁਲਮੀ ਰਵੱਈਏ ਤੋਂ ਤੰਗ ਆ ਕੇ ਸਾਡੇ ਦੇਸ਼ ਦਾ ਗੌਰਵ ਇਨ੍ਹਾਂ ਵਿਸ਼ਵ […]

ਹਨੇਰੀ-ਤੂਫਾਨ ਕਾਰਨ ਪੰਜਾਬ ‘ਚ ਪਾਵਰਕਾਮ ਸਮੇਤ ਕਰੋੜਾਂ ਦਾ ਨੁਕਸਾਨ

ਚੰਡੀਗੜ੍ਹ/ਮਲੇਰਕੋਟਲਾ, 18 ਮਈ (ਬਿਉਰੋ): ਪੰਜਾਬ ਵਿੱਚ ਦੇਰ ਰਾਤ ਆਏ ਹਨੇਰੀ-ਤੂਫਾਨ ਕਾਰਨ ਸੈਂਕੜੇ ਟਰਾਂਸਫਾਰਮਰ ਅਤੇ ਬਿਜਲੀ ਦੇ ਖੰਭਿਆਂ ਸਮੇਤ ਘਰਾਂ, ਸ਼ੈਡ ਅਤੇ ਦਰਖਤਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ । ਇਸ ਕਾਰਨ ਰਾਤ ਵੇਲੇ ਬਿਜਲੀ ਸਪਲਾਈ ਪ੍ਰਭਾਵਿਤ ਰਹੀ । ਵੀਰਵਾਰ ਨੂੰ ਵੀ ਬਿਜਲੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ । […]

ਸਾਊਦੀ ਅਰਬ ਸੂਡਾਨ ਵਿੱਚ ਸ਼ਾਂਤੀ ਬਹਾਲੀ ਲਈ ਵਚਨਬੱਧ: ਕੈਬਨਿਟ

ਰਿਆਦ/ਮਲੇਰਕੋਟਲਾ, 17 ਮਈ (ਬਿਉਰੋ): ਸਾਊਦੀ ਅਰਬ ਦੀ ਕੈਬਨਿਟ ਨੇ ਮੰਗਲਵਾਰ ਨੂੰ ਸੁਡਾਨ ਅਤੇ ਇਸ ਦੇ ਲੋਕਾਂ ਵਿੱਚ ਸੁਰੱਖਿਆ ਅਤੇ ਸਥਿਰਤਾ ਬਹਾਲ ਹੋਣ ਤੱਕ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ ਦੀ ਕਿੰਗਡਮ ਦੀ ਵਚਨਬੱਧਤਾ ਨੂੰ ਦੁਹਰਾਇਆ, ਸਾਊਦੀ ਪ੍ਰੈੱਸ ਏਜੰਸੀ ਨੇ ਰਿਪੋਰਟ ਦਿੱਤੀ । ‘ਅਰਬ ਨਿਊਜ਼’ ‘ਚ ਛਪੀ ਖਬਰ ਅਨੁਸਾਰ ਸੁਡਾਨ ਦੇ ਲੜਨ ਵਾਲੇ ਪੱਖ, ਜੇਦਾਹ ਵਿੱਚ ਸਾਊਦੀ-ਅਮਰੀਕਾ ਦੀ […]

ਪੰਜਾਬ ਸਮੇਤ ਕਈ ਰਾਜਾਂ ‘ਚ ਐਨ.ਆਈ.ਏ. ਦੀ ਛਾਪੇਮਾਰੀ

ਚੰਡੀਗੜ੍ਹ/ਮਲੇਰਕੋਟਲਾ, 17 ਮਈ (‍ਿਬਉਰੋ): ਅੱਜ ਸਵੇਰੇ ਪੰਜਾਬ, ਹਰਿਆਣਾ,ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਦੇ 100 ਤੋਂ ਵੱਧ ਟਿਕਾਣਿਆਂ ‘ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਦਹਿਸ਼ਤਗਰਦਾਂ-ਨਸ਼ਾ ਤਸਕਰਾਂ-ਗੈਂਗਸਟਰਾਂ ਦੇ ਗਠਜੋੜ ਦੇ ਮਾਮਲਿਆਂ ਸਬੰਧੀ ਛਾਪੇਮਾਰੀ ਕੀਤੀ । ਅੱਤਵਾਦ ਰੋਕੂ ਏਜੰਸੀ ਨੇ ਰਾਜ ਦੇ ਪੁਲਿਸ ਬਲਾਂ ਨਾਲ ਮਿਲ ਕੇ ਬੁੱਧਵਾਰ ਤੜਕੇ ਤੋਂ ਹੀ ਸ਼ੱਕੀਆਂ ਨਾਲ ਜੁੜੇ ਟਿਕਾਣਿਆਂ ਅਤੇ […]

ਮਲੇਰਕੋਟਲਾ ਅੰਦਰ ਐਂਟਰੀ ਤੇ ਟੁੱਟੀਆਂ ਸੜਕਾਂ ਕਰਦੀਆਂ ਨੇ ‘ਡੂੰਘਾ’ ਸਵਾਗਤ

ਮਲੇਰਕੋਟਲਾ ਦੇ ਵਿਕਾਸ ਦੀ 14 ਮਹੀਨੇ ਦੀ ਕਹਾਣੀ ਮਲੇਰਕੋਟਲਾ, 16 ਮਈ (ਬਿਉਰੋ): ਪੰਜਾਬੀ ਦੀ ਪੁਰਾਤਨ ਕਹਾਵਤ ਹੈ “ਪਿੰਡ ਦੇ ਭਾਗ ਪਿੰਡ ਦੀਆਂ ਰੂੜੀਆਂ ਤੋਂ ਦਿਖ ਜਾਂਦੇ ਨੇ”। ਪੁਰਾਣੇ ਸਮੇਂ ‘ਚ ਪੰਜਾਬ ਦੇ ਪਿੰਡਾਂ ‘ਚ ਅਕਸਰ ਬਾਹਰ ਵਾਲੀ ਫਿਰਨੀ ਤੇ ਹੀ ਰੂੜੀਆਂ ਲੱਗੀਆਂ ਹੁੰਦੀਆਂ ਸਨ ਜਿਸ ਤੋਂ ਇਹ ਕਹਾਵਤ ਪ੍ਰਚਿੱਲਤ ਹੋ ਗਈ । ਕੁਝ ਅਜਿਹਾ ਹੀ […]

ਭਾਰਤੀ ਉਲੰਪੀਅਨਾਂ ਦੀ ਜੰਤਰ-ਮੰਤਰ ਦੀ ਲ਼ੜਾਈ ਕੌਮਾਂਤਰੀ ਪੱਧਰ ਤੇ ਚਰਚਾ ਦਾ ਵਿਸ਼ਾ ਬਣੀ

ਵਿਸ਼ਵ ਪ੍ਰਸਿੱਧ ਮੀਡੀਆ ਸੰਸਥਾਨ ਅਲ ਜਜ਼ੀਰਾ ਦੀ ਰਿਪੋਟਰ ‘ਇਹ ਹੈ ਸੱਭਿਆਚਾਰ’: ਜਿਨਸੀ ਸ਼ੋਸ਼ਣ ਨਾਲ ਲੜ ਰਹੇ ਭਾਰਤੀ ਪਹਿਲਵਾਨ ਚੋਟੀ ਦੇ ਭਾਰਤੀ ਪਹਿਲਵਾਨ ਸ਼ਕਤੀਸ਼ਾਲੀ ਫੈਡਰੇਸ਼ਨ ਮੁਖੀ ਅਤੇ ਦੁਰਵਿਵਹਾਰ ਦੇ ਵਿਆਪਕ ਸੱਭਿਆਚਾਰ ਦਾ ਸਾਹਮਣਾ ਕਰਨ ਲਈ ਆਪਣੇ ਕਰੀਅਰ ਨੂੰ ਜੋਖਮ ਵਿੱਚ ਪਾ ਰਹੇ ਹਨ। ਨਵੀਂ ਦਿੱਲੀ/ਮਲੇਰਕੋਟਲਾ, 15 ਮਈ (ਬਿਉਰੋ): ਭਾਰਤੀ ਓਲੰਪੀਅਨ ਪਹਿਲਵਾਨ ਵਿਨੇਸ਼ ਫੋਗਾਟ ਆਪਣੀਆਂ ਹਥੇਲੀਆਂ ਨੂੰ […]

ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਸਮਾਗਮ

ਮਾਲੇਰਕੋਟਲਾ, 15 ਮਈ (ਬਿਉਰੋ): ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਪੰਜਾਬੀ ਸਭਾ ਕਨੇਡਾ ਤੇ ਹੁਨਰ ਏ ਕਾਇਨਾਤ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਪੂਰੇ ਵਿਸ਼ਵ ਵਿਚ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਲੜੀ ਤਹਿਤ ਅੱਜ ਮਾਂ ਦਿਵਸ ਨੂੰ ਸਮਰਪਿਤ ਅਮਨ ਕਿੰਡਰਗਾਰਟਨ ਸਕੂਲ (ਮਲੇਰਕੋਟਲਾ)  ਵਿਖੇ ਮਨਾਇਆ […]