ਨਗਰ ਕੌਂਸਲ ਮਲੇਰਕੋਟਲਾ ਦੇ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ 19 ਮਈ ਨੂੰ

ਵਿਧਾਇਕ ਮਲੇਰਕੋਟਲਾ ਦੀ ਸਿਆਸੀ ਸੂਝਬੂਝ ਦੀ ਪ੍ਰੀਖਿਆ ਦੀ ਘੜੀ ਮਲੇਰਕੋਟਲਾ: 12 ਮਈ (ਅਬੂ  ਜ਼ੈਦ): ਨਗਰ ਕੌਂਸਲ ਮਲੇਰਕੋਟਲਾ ਦੇ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦੀਆਂ ਪਿਛਲੇ ਵਰ੍ਹੇ 6 ਅਪ੍ਰੈਲ ਤੋਂ ਖਾਲੀ ਪਈਆਂ ਕੁਰਸੀਆਂ ਲਈ ਆਖਰ ਡਿਪਟੀ ਕਮਿਸ਼ਨਰ ਮਲੇਰਕੋਟਲਾ ਦੇ ਆਦੇਸ਼ਾਂ ’ਤੇ ਐਸ.ਡੀ.ਐਮ. ਮਲੇਰਕੋਟਲਾ ਨੇ ਅੱਜ ਚੋਣ ਕਰਵਾਉਣ ਦੇ ਹੁਕਮ ਜਾਰੀ ਕਰ ਦਿਤੇ ਹਨ । ਚੋਣ […]

ਇਮਰਾਨ ਖਾਨ ਨੂੰ ਤੁਰੰਤ ਰਿਹਾਅ ਕਰਨ ਦੇ ਸੁਪਰੀਮ ਕੋਰਟ ਵੱਲੋਂ ਹੁਕਮ ਜਾਰੀ 

ਇਸਲਾਮਾਬਾਦ/ਮਲੇਰਕੋਟਲਾ, 12 ਮਈ (ਬਿਉਰੋ): ਪਾਕਿਸਤਾਨ ਵਿਚ ਵੀਰਵਾਰ ਨੂੰ ਘਟਨਾਵਾਂ ਵਿਚ ਵੱਡਾ ਮੋੜ ਆਇਆ ਕਿਉਂਕਿ ਦੇਸ਼ ਦੀ ਸਰਵਉੱਚ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੁਰੰਤ ਰਿਹਾਈ ਦੇ ਹੁਕਮ ਦਿੱਤੇ ਅਤੇ ਮੰਗਲਵਾਰ ਨੂੰ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ । ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਰਾਸ਼ਟਰੀ ਕ੍ਰਿਕਟ ਦੇ ਮਹਾਨ-ਰਾਜਨੀਤਿਕ  ਵਿਰੋਧੀ ਨੇਤਾ ਬਣੇ ਖਾਨ ਦੀ ਗ੍ਰਿਫਤਾਰੀ […]

‘ਕੌਮੀ ਇਨਸਾਫ ਮੋਰਚੇ’ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ

ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਲੱਖਾ ਨੂੰ ਮਿਲੀ ਜ਼ਮਾਨਤ ਚੰਡੀਗੜ੍ਹ/ਮਲੇਰਕੋਟਲਾ, 9 ਮਈ (‍ਿਬਉਰੋ): ਬੰਦੀ ਸਿੰਘਾਂ ਦੀ ਰਿਹਾਈ ਲਈ 7 ਜਨਵਰੀ ਤੋਂ ਚੰਡੀਗੜ੍ਹ-ਮੋਹਾਲੀ  ਦੀਆਂ ਬਰੂਹਾਂ ਤੇ ‘ਕੌਮੀ ਇਨਸਾਫ ਮੋਰਚੇ’ ਦੀਆਂ ਕੋਸ਼ਿਸ਼ਾਂ ਨੂੰ ਆਖਰ ਬੂਰ ਪੈਣਾ ਸ਼ੁਰੂ ਹੋ ਗਿਆ ਹੈ । ਅੱਜ ਬੇਅੰਤ ਸਿੰਘ ਕਤਲ ਕੇਸ ਦੇ ਮੁਲਜ਼ਮ ਮੋਰਚੇ ਵੱਲੋਂ ਰਿਹਾਈ ਲਈ ਮੰਗ ਕੀਤੇ […]

ਮੁੱਖ ਮੰਤਰੀ ਮਾਨ ਨੇ ਮਣੀਪੁਰ ‘ਚ ਫ਼ਸੇ ਪੰਜਾਬੀਆਂ ਨੂੰ ਕੱਢਣ ਲਈ ਹੈਲਪਲਾਈਨ ਨੰਬਰ ਕੀਤਾ ਜਾਰੀ

ਚੰਡੀਗੜ/ਮਲੇਰਕੋਟਲਾ, 10 ਮਈ (ਬਿਉਰੋ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਤਰ ਪੂਰਬੀ ਸੂਬੇ ਮਣੀਪੁਰ ਵਿਚ ਹਿੰਸਾ ਕਾਰਨ ਫਸੇ ਪੰਜਾਬੀ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹੈਲਪਲਾਈਨ ਨੰਬਰ 9417936222 ਜਾਰੀ ਕੀਤਾ ਹੈ । ਸੀ.ਐੱਮ. ਮਾਨ ਨੇ ਕਿਹਾ ਕਿ ਜੋ ਵੀ ਵਿਅਕਤੀ ਜਾਂ ਵਿਦਿਆਰਥੀ ਮਣੀਪੁਰ ਵਿੱਚ ਫਸਿਆ ਹੋਇਆ ਹੈ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਪੰਜਾਬ ਸਰਕਾਰ […]

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਗ੍ਰਿਫਤਾਰ

ਇੱਕ ਦੀ ਮੌਤ, ਪਾਕਿ ਫੌਜ ਦੇ ਮੁੱਖ ਦਫਤਰ ‘ਤੇ ਹਮਲਾ; ਇੰਟਰਨੈੱਟ ਬੰਦ ਇਸਲਾਮਾਬਾਦ/ਮਲੇਰਕੋਟਲਾ, 09 ਮਈ (ਬਿਉਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਵਿੱਚ ਅਦਾਲਤ ਵਿੱਚ ਪੇਸ਼ੀ ਦੌਰਾਨ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੂਰੇ ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ । ਪਾਕਿਸਤਾਨੀ ਅਖਬਾਰ ‘ਡਾਨ’ ਦੇ ਹਵਾਲੇ ਨਾਲ ਲਾਹੌਰ ਤੋਂ ਇਸਲਾਮਾਬਾਦ ਦੀ ਯਾਤਰਾ […]

ਮਾਮਲਾ 8 ਸਾਬਕਾ ਜਲ ਸੈਨਾ ਅਫਸਰਾਂ ਵੱਲੋਂ ਜਾਸੂਸੀ ਕਾਰਣ ਹੋਈ ਗ੍ਰਿਫਤਾਰੀ ਦਾ

ਭਾਰਤੀ ਸਰਕਾਰ ਦੀ ਅਪੀਲ ‘ਤੇ ਕਤਰ ਦੀ ਅਦਾਲਤ ਨੇ ਸੁਣਵਾਈ ਮੁਲਤਵੀ ਕੀਤੀ ਕਤਰ/ਮਲੇਰਕੋਟਲਾ, 07 ਮਈ (ਬਿਉਰੋ): ਕਤਰ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ ਉਨ੍ਹਾਂ ਅੱਠ ਸਾਬਕਾ ਭਾਰਤੀ ਜਲ ਸੈਨਾ ਅਧਿਕਾਰੀਆਂ ਦੇ ਮਾਮਲੇ ਵਿੱਚ ਸੁਣਵਾਈ ਮੁਲਤਵੀ ਕਰ ਦਿੱਤੀ ਜੋ ਦੋਸ਼ਾਂ ਵਿੱਚ ਜੇਲ੍ਹ ਵਿੱਚ ਬੰਦ ਹਨ, ਜਿਨ੍ਹਾਂ ਨੂੰ ਜਨਤਕ ਨਹੀਂ ਕੀਤਾ ਗਿਆ ਹੈ, ਜਦੋਂ ਉਨ੍ਹਾਂ ਦੇ ਬਚਾਅ […]

ਮਣੀਪੁਰ ਹਿੰਸਾ ਮਾਮਲਾ, ਜਨਤਕ ਰੈਲੀ ਦੌਰਾਨ ਸ਼ੁਰੂ ਹੋਈ ਹਿੰਸਾ ‘ਸ਼ੂਟ ਐਟ ਸਾਈਟ’ ਦੇ ਹੁਕਮ ਜਾਰੀ

ਇੰਫ਼ਾਲ /ਮਲੇਰਕੋਟਲਾ, 06 ਮਈ (ਬਿਉਰੋ): ਮਣੀਪੁਰ ਵਿੱਚ, ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ ਮਣੀਪੁਰ ਵੱਲੋਂ ਕੀਤੀ ਇੱਕ ਜਨਤਕ ਰੈਲੀ ਦੌਰਾਨ ਸ਼ੁਰੂ ਹੋਈ ਹਿੰਸਾ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 54 ਹੋ ਗਈ ਹੈ । ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਇਹ ਅੰਕੜੇ ਅਧਿਕਾਰਤ ਹਨ ਪਰ ਅਸਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਵੱਧ ਹੋ ਸਕਦੀ […]

ਕੌਮਾਂਤਰੀ ਪੱਧਰ ‘ਤੇ ਭਾਰਤੀ ਮੀਡੀਆ ਦੀ ਅਸਲ ਤਸਵੀਰ-ਸ਼ਰਮਨਾਕ

180 ਦੇਸ਼ਾਂ ਦੀ ਵਿਸ਼ਵ ਰੈਕਿੰਗ ‘ਚ ਭਾਰਤੀ ਮੀਡੀਆ ਵੀ ਪਹੁੰਚੀ 161ਵੇਂ ਰੈਂਕ ‘ਤੇ ਰਿਪੋਰਟਰਜ਼ ਵਿਦਾਊਟ ਬਾਰਡਰਜ਼ (ਆਰਐਸਐਫ) ਦੁਆਰਾ ਜਾਰੀ ਤਾਜ਼ਾ ਰਿਪੋਰਟ ਦੇ ਅਨੁਸਾਰ, 2023 ਦੇ ਵਿਸ਼ਵ ਪ੍ਰੈਸ ਫ੍ਰੀਡਮ ਇੰਡੈਕਸ ਵਿੱਚ ਭਾਰਤ ਦੀ ਰੈਂਕਿੰਗ 180 ਦੇਸ਼ਾਂ ਵਿੱਚੋਂ 161 ਤੱਕ ਖਿਸਕ ਗਈ ਹੈ। ਇਹ ਦਰਜਾਬੰਦੀ ਦੇਸ਼ ਵਿੱਚ ਪ੍ਰੈਸ ਦੀ ਆਜ਼ਾਦੀ ਵਿੱਚ ਮਹੱਤਵਪੂਰਨ ਗਿਰਾਵਟ ਨੂੰ ਦਰਸਾਉਂਦੀ ਹੈ। ਰਿਪੋਰਟ […]

ਇਸਲਾਮਿਕ ਵਿਦਵਾਨ ਮੌਲਾਨਾ ਕਲੀਮ ਸਿੱਦੀਕੀ 590 ਦਿਨਾਂ ਬਾਅਦ ਜੇਲ੍ਹ ਤੋਂ ਹੋਏ ਰਿਹਾਅ, ਮੁਸਲਿਮ ਜਗਤ ‘ਚ ਖੁਸ਼ੀ ਦੀ ਲਹਿਰ

ਮਲੇਰਕੋਟਲਾ, 04 ਮਈ (ਬਿਉਰੋ): ਧਰਮ ਪਰਿਵਰਤਨ ਵਿਰੋਧੀ ਕਾਨੂੰਨ ਦੇ ਤਹਿਤ ਜੇਲ ‘ਚ ਬੰਦ ਵਿਸ਼ਵ ਪ੍ਰਸਿੱਧ ਇਸਲਾਮਿਕ ਵਿਦਵਾਨ ਮੌਲਾਨਾ ਕਲੀਮ ਸਿੱਦੀਕੀ 590 ਦਿਨਾਂ ਦੀ ਕੈਦ ਤੋਂ ਬਾਅਦ ਬੁੱਧਵਾਰ ਨੂੰ ਜੇਲ ‘ਚੋਂ ਰਿਹਾਆ ਹੋਏ ਹਨ । ਉਹਨਾਂ ਦੀ ਰਿਹਾਈ ਤੇ ਮੁਸਲਿਮ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ । ਦੇਸ਼ ਵਿਦੇਸ਼ ਵਿੱਚ ਮੁਸਲਿਮ ਵਰਗ ਦੇ ਲੋਕ […]

ਸਿੱਖ ਕੌਮ ਮੁਸਲਿਮ ਭਾਈਚਾਰੇ ਦੀ ਹਮੇਸ਼ਾ ਰਿਣੀ ਰਹੇਗੀ-ਕੌਮੀ ਇਨਸਾਫ ਮੋਰਚਾ

ਮੋਰਚੇ ਦੀ ਸਟੇਜ ਵੱਲੋਂ ਮੁਸਲਿਮ ਭਾਈਚਾਰੇ ਦਾ ਸਨਮਾਨ ਕਰਨ ਮੌਕੇ ਦੀਆਂ ਯਾਦਗਾਰ ਤਸਵੀਰਾਂ । ਕੌਮੀ ਇਨਸਾਫ ਮੋਰਚੇ ਦਾ 113ਵਾਂ ਦਿਨ ਮੋਹਾਲੀ/ਮਲੇਰਕੋਟਲਾ, 01 ਮਈ (ਬਿਉਰੋ): ਚੰਡੀਗੜ੍ਹ ਮੋਹਾਲੀ ਦੀਆਂ ਬਰੂਹਾਂ ਤੇ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਇਨਸਾਫ, ਲਾਪਤਾ ਸਰੂਪਾਂ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਇਨਸਾਫ ਲਈ ਲੱਗੇ ਪੱਕੇ ਧਰਨੇ […]