ਰਮਜ਼ਾਨ ਉਲ ਮੁਬਾਰਕ ਦਾ ਦੂਜਾ ਅਸ਼ਰਾ ਸ਼ੁਰੂ 11ਵਾਂ ਰੋਜ਼ਾ ਅੱਜ

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਰੋਜ਼ਾ ਰੱਖਣ ਅਤੇ ਖੋਲ੍ਹਣ ਦਾ ਸਮਾਂ ਮਲੇਰਕੋਟਲਾ, 02 ਅਪ੍ਰੈਲ (ਅਬੂ ਜ਼ੈਦ): ਰਮਜ਼ਾਨ ਉਲ ਮੁਬਾਰਕ ਦੇ ਮਹੀਨਿਆਂ ਨੂੰ ਤਿੰਨ ਅਸ਼ਰੇ (ਦਸ ਦਿਨ) ਵਿੱਚ ਵੰਡਿਆ ਗਿਆ ਤਿੰਨੋਂ ਅਸ਼ਰਿਆਂ ਦੀ ਆਪਣੀ-ਆਪਣੀ ਵਿਸ਼ੇਸ਼ ਅਹਿਮੀਅਤ ਹੈ । ਅੱਜ ਦੂਜੇ ਅਸ਼ਰੇ ਦਾ ਪਹਿਲਾ ਰੋਜ਼ਾ ਹੈ, ਹਜ਼ਰਤ ਮੌਲਾਨਾ ਮੁਫਤੀ ਗਿਆਸੂਦੀਨ ਕਾਸਮੀ ਅਤੇ ਕਾਰੀ ਅਨਵਾਰ ਅਹਿਮਦ ਰਹਿਮਾਨੀ ਮੋਹਤਮੀਮ […]

ਬਿਹਾਰ ‘ਚ ਹਿੰਦੂਤਵੀ ਭੀੜ ਨੇ ਮਦਰੱਸੇ ਨੂੰ ਲਗਾਈ ਅੱਗ, ਹਜ਼ਾਰਾਂ ਕੁਰਆਨ ਪਾਕ ਸਾੜੇ, ਟੁੱਕੜਬੋਚ ਮੀਡੀਆ ਖਾਮੋਸ਼

ਨਾਲੰਦਾ/ਮਲੇਰਕੋਟਲਾ, 02 ਅਪ੍ਰੈਲ (ਅਬੂ ਜ਼ੈਦ ਬਿਉਰੋ): ਜਿਵੇਂ-ਜਿਵੇਂ 2024 ਦੀ ਲੋਕ ਸਭਾ ਚੋਣ ਨੇੜੇ ਆ ਰਹੀ ਹੈ ਬੀਜੇਪੀ ਨੇ ਆਪਣੀ ਆਦਤ ਮੁਤਾਬਿਕ ਸੰਪਰਦਾਇਕ ਦੰਗਿਆਂ ਦਾ ਮਾਹੌਲ ਸਿਰਜਣਾ ਸ਼ੁਰੂ ਕਰ ਦਿੱਤਾ ਹੈ । ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਬਿਹਾਰਸ਼ਰੀਫ ਵਿੱਚ ਰਾਮ ਨੌਮੀ ਦੇ ਜਲੂਸ ਦੌਰਾਨ ਇੱਕ ਮਸਜਿਦ ਦੀ ਕਥਿਤ ਤੌਰ ‘ਤੇ ਭੰਨ-ਤੋੜ ਕੀਤੀ ਗਈ ਅਤੇ ਮੁਸਲਮਾਨਾਂ ਦੀਆਂ […]

ਆਈਪੀਐੱਲ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿਚਿਆ, ਕੌਮੀ ਇਨਸਾਫ ਮੋਰਚੇ ਨੇ ਕੀਤਾ ਸਿੰਬੋਲਿਕ ਰੋਸ ਪ੍ਰਦਰਸ਼ਨ

ਚੰਡੀਗੜ੍ਹ/ਮਲੇਰਕੋਟਲਾ, 02 ਅਪ੍ਰੈਲ (ਬਿਉਰੋ):  ਭਾਰਤ ਅੰਦਰ ਆਈਪੀਐਲ-2023 ਦਾ ਆਗਾਜ਼ ਹੋ ਚੁੱਕਾ ਹੈ ਜਿਸ ਨੇ ਵਿਸ਼ਵ ਭਰ ਦੇ ਖੇਡ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ । ਮੀਡੀਆ ਨੇ ਦੇਸ਼ ਦੇ ਬੇਰੋਜਗਾਰੀ, ਗਿਰ ਰਹੀ ਅਰਥ ਵਿਵਸਥਾ, ਭ੍ਰਿਸ਼ਟਾਚਾਰ, ਸੰਪਰਦਾਇਕ ਦੰਗੇ, ਭੁੱਖਮਰੀ ਦੇ ਮੁੱਦੇ ਛੱਡਕੇ ਸਪੋਰਟਸ ਐਂਕਰ ਬਣ ਗਏ ਹਨ । ਇਸ ਵਿੱਚ ਕੋਈ ਸ਼ੱਕ ਨਹੀਂ ਕਿ […]

ਰਮਜ਼ਾਨ ਉਲ ਮੁਬਾਰਕ ਦਾ ਪਹਿਲਾ ਅਸ਼ਰਾ ਪੂਰਾ ਹੋਇਆ 10ਵਾਂ ਰੋਜ਼ਾ ਅੱਜ

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਰੋਜ਼ਾ ਰੱਖਣ ਅਤੇ ਖੋਲ੍ਹਣ ਦਾ ਸਮਾਂ ਮਲੇਰਕੋਟਲਾ, 01 ਅਪ੍ਰੈਲ (ਅਬੂ ਜ਼ੈਦ): ਹਜ਼ਰਤ ਮੌਲਾਨਾ ਮੁਫਤੀ ਗਿਆਸੂਦੀਨ ਕਾਸਮੀ ਅਤੇ ਕਾਰੀ ਅਨਵਾਰ ਅਹਿਮਦ ਰਹਿਮਾਨੀ ਮੋਹਤਮੀਮ ਮਦਰਸਾ ਤਹਿਫੀਜ਼ ਉਲ ਕੁਰਆਨ ਪੱਕਾ ਦਰਵਾਜ਼ਾ, ਜਮਾਲਪੁਰਾ ਵੱਲੋਂ ਜਾਰੀ ਸੂਚਨਾਵਾਂ ਅਨੁਸਾਰ ਰਮਜ਼ਾਨ-ਉਲ-ਮੁਬਾਰਕ ਦਾ 10ਵਾਂ ਰੋਜ਼ਾ 02 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 4:55 ਵਜੇ ਰੱਖਿਆ ਜਾਵੇਗਾ ਅਤੇ ਸ਼ਾਮ 6:48 […]

ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਮੀਡੀਆ ਦੀ ਆਜ਼ਾਦੀ ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਵਿਸ਼ੇਸ਼ ਇਕੱਤਰਤਾ ਸੱਦੀ

ਮਲੇਰਕੋਟਲਾ, 31 ਮਾਰਚ (ਅਬੂ ਜ਼ੈਦ ਬਿਉਰੋ): ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਦੀ ਆਵਾਜ਼ ਨੂੰ ਦਬਾਉਣ ਲਈ ਉਨ੍ਹਾਂ ਉਪਰ ਹੋ ਰਹੀਆਂ ਕਾਰਵਾਈ ਨੂੰ ਲੈ ਕੇ ਇੱਕ ਵਿਸ਼ੇਸ਼ ਇਕੱਤਰਤਾ ਸੱਦੀ ਹੈ। ਇਸ ਵਿੱਚ ਸਿੱਖ ਮੀਡੀਆ ਦੇ ਯੋਗਦਾਨ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਸਿੱਖ ਮੀਡੀਆ ਨੂੰ ਚਣੌਤੀਆਂ ਅਤੇ ਭਵਿੱਖ ਦੀ […]

ਰਮਜ਼ਾਨ ਉਲ ਮੁਬਾਰਕ ਦਾ 9ਵਾਂ ਰੋਜ਼ਾ

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਰੋਜ਼ਾ ਰੱਖਣ ਅਤੇ ਖੋਲ੍ਹਣ ਦਾ ਸਮਾਂ ਮਲੇਰਕੋਟਲਾ, 31 ਮਾਰਚ (ਅਬੂ ਜ਼ੈਦ): ਹਜ਼ਰਤ ਮੌਲਾਨਾ ਮੁਫਤੀ ਗਿਆਸੂਦੀਨ ਕਾਸਮੀ ਅਤੇ ਕਾਰੀ ਅਨਵਾਰ ਅਹਿਮਦ ਰਹਿਮਾਨੀ ਮੋਹਤਮੀਮ ਮਦਰਸਾ ਤਹਿਫੀਜ਼ ਉਲ ਕੁਰਆਨ ਪੱਕਾ ਦਰਵਾਜ਼ਾ, ਜਮਾਲਪੁਰਾ ਵੱਲੋਂ ਜਾਰੀ ਸੂਚਨਾਵਾਂ ਅਨੁਸਾਰ ਰਮਜ਼ਾਨ-ਉਲ-ਮੁਬਾਰਕ ਦਾ 9ਵਾਂ ਰੋਜ਼ਾ 01 ਅਪ੍ਰੈਲ ਦਿਨ ਸ਼ਨਿਵਾਰ ਨੂੰ ਸਵੇਰੇ 4:56 ਵਜੇ ਰੱਖਿਆ ਜਾਵੇਗਾ ਅਤੇ ਸ਼ਾਮ 6:48 […]

ਭਾਈ ਅਮ੍ਰਿਤਪਾਲ ਦੀ ਦੂਜੀ ਵੀਡੀਓ ਨੇ ਪੁਲਸ ਅਤੇ ਮੀਡੀਆ ਦੇ ਦਾਅਵਿਆਂ ਦੀ ਕੱਢੀ ਫੂਕ

12 ਦਿਨ ਬਾਦ ਵੀ ਸੈਂਕੜੇ ਪੁਲਸ ਟੁਕੜੀਆਂ ਦੇ ਹੱਥ ਖਾਲੀ ਮਲੇਰਕੋਟਲਾ, 30 ਮਾਰਚ (ਬਿਉਰੋ): 18 ਮਾਰਚ ਤੋਂ ਪੰਜਾਬ ਅਤੇ ਦੇਸ਼ ਦੁਨੀਆ ਭਰ ‘ਚ ਇੱਕ ਹੀ ਨਾਮ ਚਰਚਾ ਵਿੱਚ ਹੈ ਦੀਪ ਸਿੱਧੂ ਦੀ ਬਣਾਈ ਜੱਥੇਬੰਦੀ ਵਾਰਿਸ ਪੰਜਾਬ ਦੇ ਮੁੱਖੀ “ਭਾਈ ਅਮ੍ਰਿਤਪਾਲ ਸਿੰਘ ਖਾਲਸਾ” । ਭਾਵੇਂ ਕਿ ਲੋਕਾਂ ਦੇ ਇਸ ਸਬੰਧੀ ਵਿਚਾਰ ਵੱਖੋਂ-ਵੱਖਰੇ ਹਨ ਪਰੰਤੂ ਫਿਰ ਵੀ […]

ਰਮਜ਼ਾਨ ਉਲ ਮੁਬਾਰਕ ਦਾ 8ਵਾਂ ਰੋਜ਼ਾ

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਰੋਜ਼ਾ ਰੱਖਣ ਅਤੇ ਖੋਲ੍ਹਣ ਦਾ ਸਮਾਂ ਮਲੇਰਕੋਟਲਾ, 30 ਮਾਰਚ (ਅਬੂ ਜ਼ੈਦ): ਹਜ਼ਰਤ ਮੌਲਾਨਾ ਮੁਫਤੀ ਗਿਆਸੂਦੀਨ ਕਾਸਮੀ ਅਤੇ ਕਾਰੀ ਅਨਵਾਰ ਅਹਿਮਦ ਰਹਿਮਾਨੀ ਮੋਹਤਮੀਮ ਮਦਰਸਾ ਤਹਿਫੀਜ਼ ਉਲ ਕੁਰਆਨ ਪੱਕਾ ਦਰਵਾਜ਼ਾ, ਜਮਾਲਪੁਰਾ ਵੱਲੋਂ ਜਾਰੀ ਸੂਚਨਾਵਾਂ ਅਨੁਸਾਰ ਰਮਜ਼ਾਨ-ਉਲ-ਮੁਬਾਰਕ ਦਾ 8ਵਾਂ ਰੋਜ਼ਾ 31 ਮਾਰਚ ਦਿਨ ਸ਼ੁਕਰਵਾਰ ਨੂੰ ਸਵੇਰੇ 4:59 ਵਜੇ ਰੱਖਿਆ ਜਾਵੇਗਾ ਅਤੇ ਸ਼ਾਮ 6:48 […]

ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਲਟੀਮੇਟਮ ਤੇ ਪੰਜਾਬ ਸਰਕਾਰ ਹੋਣ ਲੱਗੀ ਨਰਮ

ਹਿਰਾਸਤ ‘ਚ ਲਏ 360 ਵਿੱਚੋਂ 348 ਨੌਜਵਾਨ ਕੀਤੇ ਰਿਹਾਅਮ੍ਰਿਤਸਰ/ਮਲੇਰਕੋਟਲਾ, 30 ਮਾਰਚ (ਬਿਉਰੋ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਰਕਾਰ ਨੂੰ ਫੜੇ ਬੇਕਸੂਰ ਸਿੱਖ ਨੌਜਵਾਨਾਂ ਨੂੰ 24 ਘੰਟਿਆਂ ਦੇ ਅੰਦਰ ਰਿਹਾਅ ਕਰਨ ਦੇ ਦਿੱਤੇ ਅਲਟੀਮੇਟਮ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਅਤੇ ਜੱਥੇਦਾਰ ਸਾਹਿਬ ਦਰਮਿਆਨ ਕਾਫੀ ਸ਼ਬਦੀ ਤਕਰਾਰ ਹੋ ਗਈ ਸੀ ਪਰੰਤੂ ਬਾਅਦ […]

ਅਮਰੀਕਾ ‘ਚ ਖਾਲਿਸਤਾਨ ਪੱਖੀ ਤੱਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਨੂੰ ਧਮਕੀ

ਸਿਆਟਲ/ਮਲੇਰਕੋਟਲਾ, 30 ਮਾਰਚ (ਬਿਉਰੋ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਰੀਵਾਰ ਬੇਟੀ ਸੀਰਤ ਕੌਰ ਮਾਨ, ਬੇਟਾ ਦਿਲਸ਼ਾਨ ਅਤੇ ਉਹਨਾਂ ਦੀ ਮਾਂ ਇੰਦਰਪ੍ਰੀਤ ਕੌਰ ਗਰੇਵਾਲ, ਜੋ 2015 ਵਿੱਚ ਮਾਨ ਤੋਂ ਵੱਖ ਹੋ ਗਏ ਸਨ, ਅਮਰੀਕਾ ਦੇ ਸਿਆਟਲ ਵਿੱਚ ਰਹਿੰਦੇ ਹਨ । “‍ਿਦ ਇੰਡੀਅਨ ਐਕਸਪ੍ਰੈਸ” ਦੀ ਖਬਰ ਅਨੁਸਾਰ ਪਟਿਆਲਾ-ਅਧਾਰਤ ਵਕੀਲ ਨੇ ਦਾਅਵਾ ਕੀਤਾ ਹੈ ਕਿ […]