ਪੰਜਾਬ ਦੀ ‘ਆਪ’ ਸਰਕਾਰ ਨੇ ਹਿਬਾਨਾਮਾ ਬੰਦ ਕਰਕੇ ਮੁਸਲਮਾਨਾਂ ਦੇ ਹੱਕਾਂ ‘ਤੇ ਡਾਕਾ ਮਾਰਿਆ-ਰਿਆਜ਼ ਖਾਨ

ਦੇਸ਼ ਦੀਆਂ ਘੱਟ-ਗਿਣਤੀਆਂ ਹਮੇਸ਼ਾ ਵੋਟ ਬੈਂਕ ਵਜੋਂ ਵਰਤਿਆ ਗਿਆ ਮਲੇਰਕੋਟਲਾ, 19 ਸਤੰਬਰ (ਅਬੂ ਜ਼ੈਦ): ਭਾਰਤ ਦੀ ਕੋਈ ਵੀ ਸਰਕਾਰ ਦੇਸ਼ ਦੀਆਂ ਘੱਟਗਿਣਤੀਆਂ ਨੂੰ ਅਣਗੌਲਿਆਂ ਕਰਕੇ ਜ਼ਿਆਦਾ ਸਮਾਂ ਨਹੀਂ ਰਹਿ ਸਕਦੀ । ਕਿਸੇ ਵੀ ਸਿਆਸੀ ਜਮਾਤ ਨੂੰ ਸੱਤਾ ‘ਚ ਆਉਣ ਲਈ ਵੋਟਾਂ ਸਮੇਂ ਘੱਟਗਿਣਤੀਆਂ ਦੀ ਲੋੜ ਪੈਂਦੀ ਹੈ ਪਰੰਤੂ ਜਿਵੇਂ ਹੀ ਸੱਤਾ ਹਾਸਲ ਕੀਤੀ ਤਾਂ ਘੱਟਗਿਣਤੀਆਂ […]

ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ ਵਿੱਚ ਮਿਨਾਰਟੀ ਸੈਲ ਨੂੰ ਨਾ ਬੁਲਾੳਣਾ ਮੰਦਭਾਗਾ-ਰਿਆਜ਼ ਖਾਨ

ਮਲੇਰਕੋਟਲਾ, 17 ਸਤੰਬਰ (ਬਿਉਰੋ): ਜ਼ਿਲਾ ਮਲੇਰਕੋਟਕਲਾ ਦੇ ਅਮਰਗੜ੍ਹ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸਮਿਤ ਸਿੰਘ ਦੇ ਪ੍ਰਬੰਧਾਂ ਅਧੀਨ ਸਥਾਨਕ ਪੀਬੀ-13 ਰੈਸਟੋਰੈਂਟ ਕੁੱਪ ਕਲਾਂ ਵਿਖੇ 16 ਸਤੰਬਰ ਨੂੰ ਏਆਈਸੀਸੀ ਦੇ ਮਲੇਰਕੋਟਲਾ ਆਬਜ਼ਰਵਰ ਸ੍ਰੀ ਵਰਿੰਦਰ ਰਾਠੌਰ ਅਤੇ ਪੀਪੀਸੀਸੀ ਦੇ ਮਲੇਰਕੋਟਲਾ ਆਬਜ਼ਰਵਰ ‘ਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਪ੍ਰਧਾਨਗੀ ਵਿੱਚ ਕਾਂਗਰਸ ਪਾਰਟੀ ਦੀ ਇੱਕ ਅਹਿਮ ਮੀਟਿੰਗ […]

ਹੜ੍ਹ ਪੀੜਤਾਂ ਲਈ ਡੀ.ਸੀ. ਦਫ਼ਤਰ ਇੰਪਲਾਇਜ਼ ਯੂਨੀਅਨ ਦਾ ਉਪਰਾਲਾ ਸ਼ਲਾਘਾਯੋਗ

ਪੀੜਤ ਪਰਿਵਾਰਾਂ ਦੀ ਮਦਦ ਲਈ ਗੱਦੇ ਅਤੇ ਕੰਬਲ ਭੇਜੇ ਮਾਲੇਰਕੋਟਲਾ, 17 ਸਤੰਬਰ (ਬਿਉਰੋ): ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜਿਥੇ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਉਥੇ ਹੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੀ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਅੱਗੇ ਆਈਆਂ ਹਨ । ਇਸੇ ਲੜੀ […]

ਗੁਲਜ਼ਾਰ ਹਸਪਤਾਲ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ,

ਹੜ੍ਹ ਪੀੜਤ ਇਲਾਕਿਆਂ ਵਿੱਚ ਹਸਪਤਾਲ ਦੀ ਐਂਬੂਲੈਂਸ ਗੱਡੀ ਅਤੇ ਰਾਸ਼ਨ ਕਿੱਟਾਂ ਭੇਜੀਆਂ ਮਲੇਰਕੋਟਲਾ, 13 ਸਤੰਬਰ (ਅਬੂ ਜ਼ੈਦ): ਪਿਛਲੇ ਇੱਕ ਮਹੀਨੇ ਤੋਂ ਪੰਜਾਬ ਅੰਦਰ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਜਿਸ ਨਾਲ ਦੋ ਹਜ਼ਾਰ ਪਿੰਡ ਪ੍ਰਭਾਵਿਤ ਹੋਏ ਹਨ, 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ । ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ, ਪਸ਼ੂ ਮਰ ਗਏ […]

ਪੰਜਾਬ ਵਕਫ ਬੋਰਡ ਦਾ ਪ੍ਰਸ਼ਾਸਕੀ ਅਧਿਕਾਰੀ ਅਸਲਮ ਮੁਅੱਤਲ, ਬੋਰਡ ਅੰਦਰ “ਸਭ ਚੰਗਾ ਨਹੀਂ” ਦੇ ਸੰਕੇਤ

ਮਲੇਰਕੋਟਲਾ, 03 ਅਗਸਤ (ਅਬੂ ਜ਼ੈਦ): ਪੰਜਾਬ ਵਕਫ ਬੋਰਡ ਆਏ ਦਿਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ । ਇਸੇ ਲੜੀ ਤਹਿਤ ਪੰਜਾਬ ਵਕਫ਼ ਬੋਰਡ ਦੇ ਲੰਬੇ ਸਮੇਂ ਤੋਂ ਅਖੌਤੀ ਮਾਲਕ ਕਹੇ ਜਾਂਦੇ ਮੁਹੰਮਦ ਅਸਲਮ ਪ੍ਰਸ਼ਾਸਕੀ ਅਧਿਕਾਰੀ ਨੂੰ ਗੰਭੀਰ ਦੁਰਾਚਾਰ ਕਰਨ ਅਤੇ ਦਫ਼ਤਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। […]

ਲੈਂਡ ਪੂਲਿੰਗ ਨੀਤੀ ਦੇ ਸੁਪਰ ਫਲਾਪ ਹੋਣ ਤੋਂ ਬਾਅਦ ਸੰਜੀਦਾ ਹੁੰਦੀ ਜਾਪਦੀ ਹੈ ਪੰਜਾਬ ਸਰਕਾਰ

ਮਲੇਰਕੋਟਲਾ ਦੇ ਪ੍ਰਾਪਰਟੀ ਕਾਰੋਬਾਰੀਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਏ ਕੁਲੈਕਟਰ ਰੇਟ ਵਾਪਸ ਲੈਣ ਦੀ ਅਪੀਲ ਮਲੇਰਕੋਟਲਾ, 18 ਅਗਸਤ (ਅਬੂ ਜ਼ੈਦ): ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਨੀਤੀ ਦੇ ਵਿਰੁੱਧ ਪੰਜਾਬ ਭਰ ਵਿੱਚੋਂ ਕਿਸਾਨ ਜੱਥੇਬੰਦੀਆਂ ਅਤੇ ਆਮ ਲੋਕਾਂ ਦੇ ਸਖਤ ਵਿਰੋਧ ਤੋਂ ਬਾਅਦ ਨੀਤੀ ਬਾਕਾਇਦਾ ਰੱਦ ਕਰ ਦਿੱਤੀ ਗਈ ਹੈ । ਇਸ ਨੀਤੀ ਦੇ […]

ਕੌਮੀ ਇਨਸਾਫ ਮੋਰਚੇ ‘ਚ 15 ਅਗਸਤ ਨੂੰ ‘ਕਾਲੇ ਦਿਵਸ’ ਵਜੋਂ ਮਨਾਇਆ ਗਿਆ

ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਵੱਲੋਂ ਫਲਾਂ ਦੇ ਲੰਗਰ ਲਗਾਏ ਗਏ ਮਲੇਰਕੋਟਲਾ, 16 ਅਗਸਤ (ਅਬੂ ਜ਼ੈਦ): ਦੇਸ਼ ਭਰ ਵਿੱਚ ਜਿੱਥੇ ਅਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ ਉੱਥੇ ਹੀ ਕੌਮੀ ਇਨਸਾਫ ਮੋਰਚਾ ਮੋਹਾਲੀ ਵਿਖੇ ਦੇਸ਼ ਦੀਆਂ ਘੱਟਗਿਣਤੀਆਂ ਵਿੱਚ ਸਰਕਾਰਾਂ ਪ੍ਰਤੀ ਰੋਸ ਦਿਖਾਈ ਦਿੱਤਾ । ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ 7 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ […]

ਕੌਮੀ ਇਨਸਾਫ ਮੋਰਚੇ ਵੱਲੋਂ 15 ਅਗਸਤ ਤੇ ਮੋਹਾਲੀ ਰੋਸ ਰੈਲੀ ਵਿੱਚ ਪੁੱਜਣ ਦਾ ਸੱਦਾ

ਪੰਥਕ,ਕਿਸਾਨ-ਮਜਦੂਰ,ਮਨੁੱਖੀ ਅਧਿਕਾਰਾਂ ਅਤੇ ਸਮੁੱਚੇ ਭਾਈਚਾਰਿਆ ਦੇ ਲੋਕ ਹਾਜ਼ਰੀ ਭਰਨਗੇ ਚੰਡੀਗੜ੍ਹ/ਮਲੇਰਕੋਟਲਾ, 14 ਅਗਸਤ (ਅਬੂ ਜ਼ੈਦ ): ਮੋਰਚੇ ਦੇ ਆਗੂਆਂ ਸ ਗੁਰਚਰਨ ਸਿੰਘ ਹਵਾਰਾ ਸਰਪ੍ਰਸਤ,ਭਾਈ ਗੁਰਦੀਪ ਸਿੰਘ ਬਠਿੰਡਾ,ਸੁੱਖ ਗਿੱਲ ਮੋਗਾ,ਬਲਵਿੰਦਰ ਸਿੰਘ ਕਾਲਾ,ਬਲਜੀਤ ਸਿੰਘ ਭਾਊ,ਭਾਈ ਗੁਰਜੰਟ ਸਿੰਘ ਸੀਲ,ਨਵਦੀਪ ਸਿੰਘ ਢੱਡੇ,ਚਰਨਜੀਤ ਸਿੰਘ ਚੰਨੀ,ਪਾਲ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਰਾਹੀ ਕਿਹਾ ਕਿ ਕੱਲ 15 ਅਗਸਤ ਨੂੰ ਕੇਂਦਰ ਸਰਕਾਰ ਤੇ ਪੰਜਾਬ […]

15 ਅਗਸਤ ਨੂੰ ਕੌਮੀ ਇਨਸਾਫ ਮੋਰਚੇ ਵਿੱਚ ਵੱਡੀ ਗਿਣਤੀ ‘ਚ ਸੰਗਤ ਪੁੱਜੇਗੀ, ਲੰਬੀ ਮਾਨਵਚੇਨ ਬਣੇਗੀ

ਮਲੇਰਕੋਟਲਾ, 13 ਅਗਸਤ (ਬਿਉਰੋ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਬੇਅਦਬੀਆਂ ਦੇ ਇਨਸਾਫ ਲਈ ਪੱਕਾ ਧਰਨਾ ਲਗਾਇਆ ਹੋਇਆ ਹੈ । ਪਿਛਲੇ 947 ਦਿਨਾਂ ਦੇ ਲੰਬੇ ਅਰਸੇ ਦੇ ਧਰਨੇ ਤੋਂ ਬਾਅਦ ਵੀ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਕੰਨ ‘ਤੇ ਜੂੰਅ ਨਹੀਂ ਸਰਕੀ ਹੈ […]

ਕਿਸਾਨਾਂ ਨਾਲ ਪੰਗਾ, ਬਿਲਕੁਲ ਨਹੀਂ ਚੰਗਾ

ਸ਼ੰਭੂ ਟੋਲ ਪਲਾਜ਼ਾ ‘ਤੇ ਕਿਸਾਨ ਤੋਂ ਵਸੂਲਿਆਂ ਢਾਈ ਸੌ! ਆਖਰ ਪੰਜ ਸੌ ਕਰਕੇ ਮੋੜਣਾ ਪਿਆ, ਮਾਫੀ ਵਾਧੂ ਮਲੇਰਕੋਟਲਾ/ਸ਼ੰਭੂ, 10 ਅਗਸਤ (ਬਿਉਰੋ): ਅੱਜ ਸ਼ੰਭੂ ਟੋਲ ਪਲਾਜ਼ਾ ਉੱਤੇ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਧਰਨਾ ਦਿੱਤਾ ਗਿਆ ਅਤੇ ਕਈ ਘੰਟੇ ਟੋਲ ਵੀ ਮੁਫਤ ਕੀਤਾ ਗਿਆ । ਦਰਅਸਲ ਮਾਮਲਾ ਇਹ ਸੀ ਕਿ ਸ਼ੰਭੂ ਟੋਲ ਪਲਾਜਾ ਮੁਲਾਜਮਾਂ ਵਲੋਂ ਸੰਧਾਰਸੀ ਦੇ ਕਿਸਾਨ […]