ਮੁਹੰਮਦ ਉਵੈਸ ਬਣੇ ਵਕਫ ਬੋਰਡ ਦੇ ਚੇਅਰਮੈਨ, ਘੱਟ ਸਮੇਂ ‘ਚ ਵੱਡੀਆਂ ਚੁਨੌਤੀਆਂ ਦਾ ਸਾਹਮਣਾ

ਮਲੇਰਕੋਟਲਾ, 13 ਮਾਰਚ (ਅਬੂ ਜ਼ੈਦ): ਪੰਜਾਬ ਵਕਫ ਬੋਰਡ ਨਿਰੋਲ ਮੁਸਲਮਾਨਾਂ ਦਾ ਅਦਾਰਾ ਹੈ ਜੋ 2 ਸਤੰਬਰ 1961 ਨੂੰ ਵਕਫ ਐਕਟ 1954 ਦੀ ਧਾਰਾ 9 ਤਹਿਤ ਸਥਾਪਿਤ ਕੀਤਾ ਗਿਆ । ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਬਨਣ ਤੋਂ 3 ਸਾਲ ਤੱਕ ਬੋਰਡ ਦਾ ਗਠਨ ਨਾ ਹੋਇਆ ਹੋਵੇ । ਅੱਜ ਚੰਡੀਗੜ੍ਹ ਦਫਤਰ ਵਿਖੇ ਹੋਈ ਪੰਜਾਬ ਵਕਫ ਬੋਰਡ […]

ਕੌਮਾਂਤਰੀ ਪੱਧਰ ‘ਤੇ ਵੀ “ਦ ਟਾਊਨ ਸਕੂਲ” ਦੀ ਧੂਮ

ਨੇਪਾਲ ਵਿੱਚ ਬਾਕਸਿੰਗ ਖਿਡਾਰਨ ਤਸਬੀਆ ਨੇ ਜਿੱਤਿਆ ਗੋਲਡ ਮੈਡਲ ਮਲੇਰਕੋਟਲਾ, 12 ਮਾਰਚ (ਅਬੂ ਜ਼ੈਦ): ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ CGG ਸਪੋਰਟਸ ਹੱਬ ਵੱਲੋਂ ਅੰਤਰ ਰਾਸ਼ਟਰੀ ਫਰੈਂਡਲੀ ਬਾਕਸਿੰਗ ਸੀਰੀਜ਼ ਕਰਵਾਈ ਗਈ । ਜਿਸ ਵਿੱਚ ਪੰਜਾਬ ਬਾਕਸਿੰਗ ਐਸੋਸੀਏਸ਼ਨ ਵੱਲੋਂ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਪੰਜਾਬ ਦੇ ਬਾਕਸਿੰਗ ਖਿਡਾਰੀਆਂ ਨੇ ਭਾਗ ਲਿਆ । ਇਸ ਪ੍ਰਤੀਯੋਗਤਾ ਵਿੱਚ ਚੰਡੀਗੜ੍ਹ ਯੂਟੀ ਅਤੇ […]

ਕਿਸਾਨ ਆਗੂ “ਭਾਊ” ਦੀ ਅਗਵਾਈ ‘ਚ ਮੁੱਖ ਮੰਤਰੀ ਦਾ ਪੁੱਤਲਾ ਫੂਕਿਆ

ਮਲੇਰਕੋਟਲਾ, 03 ਮਾਰਚ (ਬਿਉਰੋ): ਕੌਮੀ ਇਨਸਾਫ ਮੋਰਚੇ ਵੱਲੋਂ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ 7 ਜਨਵਰੀ 2023 ਤੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਬਦੀਆਂ ਦੇ ਇਨਸਾਫ ਲੈਣ ਲਈ ਸੂਬਾ ਅਤੇ ਕੇਂਦਰ ਸਰਕਾਰ ਨੂੰ ਨੀਂਦ ਤੋਂ ਜਗਾਉਣ ਲਈ ਪੱਕਾ ਧਰਨਾ ਲਗਾਇਆ ਹੋਇਆ ਹੈ । ਇਸ ਲੰਬੇ ਅਰਸੇ ਦੌਰਾਨ ਮੋਰਚੇ ਨੇ ਬਹੁਤ ਉਤਰਾ-ਚੜਾਅ ਦੇਖੇ, ਆਪਣਿਆਂ ਵਿੱਚੋਂ ਕਈ ਗੱਦਾਰ ਵੀ […]

ਲੋਕਤੰਤਰ ਦੇ ਚੌਥੇ ਥੰਮ ਪ੍ਰੈਸ ਦੀ ਆਵਾਜ਼ ਨੂੰ ਦਬਾਉਣਾ ਸਰਕਾਰ ਦਾ ਮੰਦਭਾਗਾ-ਬਿਉਰੋ ਚੀਫ

3 ਮਾਰਚ ਨੂੰ ਪ੍ਰੈਸ, ਸਮਾਜਸੇਵੀ, ਕਿਸਾਨ ਜੱਥੇਬੰਦੀਆਂ ਵੱਲੋਂ ਬਠਿੰਡਾ ‘ਚ ਵਿਸ਼ਾਲ ਧਰਨਾ ਮਲੇਰਕੋਟਲਾ, 28 ਫਰਵਰੀ (ਅਬੂ ਜ਼ੈਦ): ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਮੀਡੀਆ ਦੀ ਆਜ਼ਾਦੀ ਅੱਜਕਲ ਬਿਲਕੁਲ ਖਤਮ ਹੋ ਚੁੱਕੀ ਹੈ ਸਿਰਫ ਨਾਂਅ ਦੀ ਹੀ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਹੈ । ਜਦੋਂ ਵੀ ਕੋਈ ਪੱਤਰਕਾਰ, ਐਂਕਰ ਜਾਂ ਯੂਟਿਊਬਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਜਾਂ […]

ਹੱਜ ਬੈਤੁੱਲਾ ‘ਚ ਹੋ ਰਿਹੈ ਹਜ਼ਾਰਾਂ ਕਰੋੜ ਦਾ ਭ੍ਰਿਸ਼ਟਾਚਾਰ, ਜਾਂਚ ਜਰੂਰੀ-ਮੁਹੰਮਦ ਜਮੀਲ ਐਡਵੋਕੇਟ

ਕੀ ਸੂਬਾ ਅਤੇ ਕੇਂਦਰੀ ਹੱਜ ਕਮੇਟੀ ਜਾਂ ਘੱਟਗਿਣਤੀ ਮੰਤਰਾਲਾ ਖਾ ਰਿਹੈ ਹਾਜੀਆਂ ਦਾ ਪੈਸਾ? ਮਲੇਰਕੋਟਲਾ, 27 ਫਰਵਰੀ (ਬਿਉਰੋ): ਦੁਨੀਆ ਦੇ ਹਰ ਮੁਸਲਮਾਨ ਦੀ ਦਿਲੀ ਆਰਜ਼ੂ ਹੁੰਦੀ ਹੈ ਕਿ ਜ਼ਿੰਦਗੀ ‘ਚ ਇੱਕ ਵਾਰ ਮੁਕੱਦਸ ਫਰੀਜ਼ਾ ਹੱਜ ਬੈਤੁੱਲਾ ਅਦਾ ਕਰ ਸਕੇ, ਮੱਕਾ ਅਲ ਮੁਕੱਰਮਾ ਅਤੇ ਮਦੀਨਾ ਅਲ ਮੁਨੱਵਰਾ ਦੀਆਂ ਜ਼ਿਆਰਤਾਂ ਕਰ ਸਕੇ । ਹੱਜ ਬੈਤੁੱਲਾ-2025 ਦੀਆਂ ਤਿਆਰੀਆਂ […]

“ਦਾ ਟਾਊਨ ਸਕੂਲ” ਦੇ ਵਿਦਿਆਰਥੀਆਂ ਨੇ ਸਾਇੰਸ ਪ੍ਰਤੀਯੋਗਤਾ ‘ਚ ਮੱਲ੍ਹਾਂ ਮਾਰੀਆਂ

16 ਵਿੱਚੋਂ 10 ਪੁਜ਼ੀਸ਼ਨਾਂ ਹਾਸਲ ਕਰਕੇ ਵਿਦਿਆਰਥੀਆਂ ਨੇ ਰਚਿਆ ਇਤਿਹਾਸ ਮਲੇਰਕੋਟਲਾ, 20 ਫਰਵਰੀ (ਅਬੂ ਜ਼ੈਦ): ਪਿਛਲੇ ਦਿਨੀਂ ਓਮੇਗਾ ਟਿਊਟੋਰੀਅਲ ਆਰਗੇਨਾਈਜੇਸ਼ਨ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਦੇ ਸਕੂਲਾਂ ਦੇ 8ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੀ ਸਾਇੰਸ ਵਿਸ਼ੇ ਦੀ ਅੰਤਰ ਸਕੂਲ ਪ੍ਰਤੀਯੋਗਤਾ ਕਰਵਾਈ ਗਈ । ਜਿਸ ਵਿੱਚ 17 ਸਕੂਲਾਂ ਦੇ 600 ਦੇ ਕਰੀਬ ਵਿਦਿਆਰਥੀਆਂ ਨੇ ਪ੍ਰਤੀਯੋਗਤਾ ਵਿੱਚ […]

ਡੱਲੇਵਾਲ ਦੇ ਮਰਨ ਵਰਤ ਦਾ 76ਵਾਂ ਦਿਨ, ਸਿਹਤ ਅਤਿ ਨਾਜ਼ੁਕ

ਅੱਜ ਦੇਸ਼ ਦੇ ਕਿਸਾਨ, ਵਪਾਰੀ, ਮਜ਼ਦੂਰ, ਦੁਕਾਨਦਾਰ, ਮੁਲਾਜ਼ਮ ਸਮੇਤ ਹਰ ਵਰਗ ਦੇ ਹਰਮਨ ਪਿਆਰਾ ਬਣ ਚੁੱਕੈ ‘ਡੱਲੇਵਾਲ’ ਖਨੌਰੀ/ਮਲੇਰਕੋਟਲਾ, 10 ਫਰਵਰੀ (ਬਿਉਰੋ): ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਦੇਸ਼ ਦੇ ਕਿਸਾਨ ਅਤੇ ਕਿਸਾਨੀ ਨੂੰ ਬਚਾਉਣ ਲਈ 26 ਨਵੰਬਰ 2024 ਤੋਂ ਮਰਨ ਵਰਤ ਉੱਤੇ ਹਨ । ਮਰਨ ਵਰਤ ਦੇ 76ਵੇਂ ਦਿਨ ਉਹਨਾਂ ਦੀ ਸਿਹਤ ਬਹੁਤ ਹੀ ਨਾਜ਼ੁਕ […]

ਕੰਗਾਲੀ ਦੀ ਕਗਾਰ ‘ਤੇ ਪੁੱਜੀ ਸੂਬਾ ਸਰਕਾਰ ਖੂਨ ਦੇ ਰਿਸ਼ਤੇ ‘ਚ ਰਜਿਸਟਰੀ ਉੱਤੇ ਲਗਾਏਗੀ ਸਟੈਂਪ ਡਿਉਟੀ

“ਡਿੱਗੀ ਖੋਤੇ ਤੋਂ, ਗੁੱਸਾ ਘੁਮਾਰ ਤੇ” ਦਿੱਲੀ ਦੀ ਹਾਰ ਦਾ ਬਦਲਾ ਪੰਜਾਬ ਤੋਂ ਲਵੇਗੀ ‘ਆਪ’ ਮਲੇਰਕੋਟਲਾ, 10 ਫਰਵਰੀ (ਬਿਉਰੋ): ਆਮ ਆਦਮੀ ਪਾਰਟੀ ਨੂੰ ਪੰਜਾਬ ਨੇ ਜਵਾਨ ਕੀਤਾ, ਜਦੋਂ ਸਮੁੱਚੇ ਦੇਸ਼ ਵਿੱਚੋਂ ‘ਆਪ’ ਦੇ ਸਾਰੇ ਲੋਕ ਸਭਾ ਉਮੀਦਵਾਰ ਹਾਰ ਗਏ ਸਨ ਤਾਂ ਸਿਰਫ ਪੰਜਾਬ ਦੇ ਸੰਗਰੂਰ ਲੋਕ ਸਭਾ ਹਲਕੇ ਨੇ ਆਕਸੀਜਨ ਦੇ ਕੇ ਹੀ ਪਾਰਟੀ ਨੂੰ […]

ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਤੈਨਾਤੀ ਲਈ ‘ਕਰੈਡਿਟ ਵਾਰ’ ਜ਼ੋਰਾਂ ‘ਤੇ

ਡਾਕਟਰਾਂ ਦੀ ਤੈਨਾਤੀ ਦੀਆਂ ਖਬਰਾਂ ਨੇ ਵਿਧਾਇਕ ਅਤੇ ਪੱਤਰਕਾਰਤਾ ਉੱਤੇ ਖੜੇ ਕੀਤੇ ਅਨੇਕਾਂ ਸਵਾਲ ਮਲੇਰਕੋਟਲਾ, 06 ਫਰਵਰੀ (ਬਿਉਰੋ): ਲੱਖਾਂ ਦੀ ਅਬਾਦੀ ਵਾਲੇ ਸ਼ਹਿਰ ਮਲੇਰਕੋਟਲਾ ਜੋ ਹੁਣ ਜ਼ਿਲ੍ਹਾ ਬਣ ਚੁੱਕਾ ਹੈ ਦਾ ਸਿਵਲ ਹਸਪਤਾਲ ਲੰਬੇ ਸਮੇਂ ਤੋਂ ਡਾਕਟਰਾਂ ਅਤੇ ਸਟਾਫ ਦੀ ਘਾਟ ਨਾਲ ਜੂਝ ਰਿਹਾ ਹੈ ਜਿਸ ਕਾਰਣ ਗਰੀਬ-ਮਜ਼ਦੂਰ ਲੋਕਾਂ ਨੂੰ ਵੱਡੀ ਸਮੱਸਿਆ ਆ ਰਹੀ ਹੈ […]

‘ਆਪ’ ਸਰਕਾਰ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਦਾ ਬੇੜਾ ਗਰਕ ਕੀਤਾ

ਮੁੱਖ ਮੰਤਰੀ ਦੇ ਹਲਕੇ ‘ਚ 95 ਵਿੱਚੋਂ 57 ਸਕੂਲ ਬਿਨਾਂ ਪ੍ਰਿੰਸੀਪਲਾਂ ਤੋਂ ਚੱਲ ਰਹੇ ਨੇ ਮਲੇਰਕੋਟਲਾ, 03 ਫਰਵਰੀ (ਬਿਉਰੋ): ਪੰਜਾਬ ਅੰਦਰ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਦਿੱਲੀ ਦਾ ਸਿੱਖਿਆ ਮਾਡਲ ਪੰਜਾਬ ‘ਚ ਲਾਗੂ ਕਰਨ ਦੇ ਲਾਲੀਪੌਪ ਦਿਖਾਕੇ ਸੱਤਾ ਹੱਥਿਆ ਲਈ ਸੀ । ਤਿੰਨ ਸਾਲ ਬੀਤ ਚੁੱਕੇ ਹਨ ਤਾਂ ਸਿੱਖਿਆ ਸੈਕਟਰ […]