ਅੰਦੋਲਨ ਦਾ ਇੱਕ ਨਵਾਂ ਚਿਹਰਾ: 31 ਸਾਲਾ ਇੰਜੀਨੀਅਰ ਤੋਂ ਬੁਲਾਰਾ ਬਣਿਆ ਪੰਜਾਬ-ਹਰਿਆਣਾ ਦੇ ਬਾਰਡਰਾਂ ਖਨੌਰੀ ਅਤੇ ਸ਼ੰਭੂ ਉੱਤੇ ਲਗਾਏ ਗਏ ਕਿਸਾਨੀ ਮੋਰਚੇ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਜਿਸ ਦੌਰਾਨ ਮੋਰਚੇ ਨੇ ਅਨੇਕਾਂ ਉਤਰਾਅ-ਚੜਾਅ ਦੇਖੇ । ਗਰਮੀ-ਸਰਦੀ, ਮੀਂਹ, ਹਨੇਰੀ, ਝੱਖੜ ਸਮੇਤ ਹਰ ਕਿਸਮ ਦੀ ਕਠਿਨਾਈ ਨੂੰ ਝੱਲਦਿਆਂ ਸਾਲ ਪੂਰਾ ਕੀਤਾ ਹੈ । […]
ਨਵੀਂ ਦਿੱਲੀ/ਮਲੇਰਕੋਟਲਾ, 04 ਅਗਸਤ (ਬਿਉਰੋ): ਦੇਸ਼ ਅੰਦਰ ਚਰਚਾ ਦਾ ਮੁੱਦਾ ਬਣੇ “ਮੋਦੀ ਸਰਨੇਮ” ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ । ਹਿੰਦੁਸਤਾਨ ਟਾਇਮਜ਼ ਦੇ ਹਵਾਲੇ ਨਾਲਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਦੀ “ਮੋਦੀ ਸਰਨੇਮ” ਟਿੱਪਣੀ ‘ਤੇ 2019 ਦੇ ਇੱਕ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ‘ਤੇ ਰੋਕ ਲਗਾ ਦਿੱਤੀ, […]
ਇਸਲਾਮਾਬਾਦ/ਮਲੇਰਕੋਟਲਾ, 11 ਮਈ (ਬਿਉਰੋ): ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਗ੍ਰਿਫਤਾਰੀ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਨੈਸ਼ਨਲ ਐਕਾਂਉਂਟੇਬਲਿਟੀ ਬਿਉਰੋ (ਐਨਏਬੀ) ਨੂੰ ਇਮਾਰਨ ਖਾਨ ਨੂੰ ਇੱਕ ਘੰਟੇ ਅੰਦਰ ਅਦਾਲਤ ਸਾਹਮਣੇ ਪੇਸ਼ ਕਰਨ ਦੇ ਹੁਕਮ ਸੁਣਾਏ ਹਨ । ਸੁਪਰੀਮ ਕੋਰਟ ਦਾ ਇਹ ਹੁਕਮ ਸਾਬਕਾ ਪ੍ਰਧਾਨ ਮੰਤਰੀ ਦੀ ਕਾਨੂੰਨੀ ਟੀਮ ਵੱਲੋਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ […]