ਕਾਰੀ ਅਬੁਲ ਹਸਨ ਆਜ਼ਮੀ ਨੂੰ “ਸ਼ੇਖ ਅਹਿਮਦ ਸਰਹੰਦੀ” ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

author
0 minutes, 0 seconds Read

ਮਲੇਰਕੋਟਲਾ, 23 ਅਕਤੂਬਰ (ਅਬੂ ਜ਼ੈਦ): ਜ਼ਿਲ੍ਹਾ ਹਰੀਦੁਆਰ ਵਿਖੇ ਇੱਕ ਕੌਮਾਂਤਰੀ ਇਸਲਾਮਿਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਿਸ਼ਵ ਭਰ ਤੋਂ ਇਸਲਾਮਿਕ ਸਕਾਲਰ ਸ਼ਿਰਕਤ ਕਰਨਗੇ ਰਾਬਤਾ ਇਲਮ  ਇਸਲਾਮੀਮੱਕਾ ਅਲ ਮੁਕੱਰਮਾ ਦੇ ਮੈਂਬਰ ਸਾਬਕਾ ਸਦਰ ਸ਼ੋਬਾ ਤਹਿਵੀਦ ਕਿਰਾਤ ਦਾਰੁਲ ਉਲੂਮ ਦਿਉਬੰਦ ਹਜ਼ਰਤ ਮੌਲਾਨਾ ਕਾਰੀ ਅਬੁਲ ਹਸਨ ਸਾਹਿਬ ਆਜ਼ਮੀ ਦੀ ਜ਼ਿੰਦਗੀ ਅਤੇ ਇਲਮੀ ਸੇਵਾਵਾਂ ਸਬੰਧੀ ਕਰਵਾਏ ਜਾ ਰਹੇ ਇਸ ਸੈਮੀਨਾਰ ਵਿੱਚ ਮਦਰਸਾ ਤਹਿਫੀਜ਼ ਉਲ ਕੁਰਆਨ ਪੱਕਾ ਦਰਵਾਜ਼ਾ ਜਮਾਲਪੁਰਾ ਮਲੇਰਕੋਟਲਾ ਦਾ ਇੱਕ ਵਫਦ ਕਾਰੀ ਅਨਵਾਰ ਅਹਿਮਦ ਕਾਸਮੀ, ਕਾਰੀ ਮੁਹੰਮਦ ਬਸ਼ੀਰ ਕਾਸਮੀ, ਕਾਰੀ ਅਰਸ਼ਦ ਅਲੀ ਕਾਸਮੀ ਅਤੇ ਕਾਰੀ ਸ਼ਕੀਲ ਉਰ ਰਹਿਮਾਨ ਕਾਸਮੀ ਦੀ ਰਹਿਨੁਮਾਈ ਰਵਾਨਾ ਹੋਇਆ ਵਫਦ ਵੱਲੋਂ ਕਾਰੀ ਅਬੁਲ ਹਸਨ ਸਾਹਿਬ ਆਜ਼ਮੀ ਨੂੰ ਪੰਜਾਬ ਦੇ ਇਲਮੋਕੁਰਾਅ ਦੀ ਤਰਫ ਤੋਂ ਇਮਾਮ ਰੱਬਾਨੀ ਮੁਜੱਦਦ ਅਲਫ ਸਾਨੀ ਸ਼ੇਖ ਅਹਿਮਦ ਸਰਹੰਦੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ

Similar Posts

Leave a Reply

Your email address will not be published. Required fields are marked *