author

ਕੌਮੀ ਇਨਸਾਫ ਮੋਰਚੇ ‘ਚ 7 ਜਨਵਰੀ ਨੂੰ ਸੰਗਤ ਦਾ ਹੋਵੇਗਾ ਵੱਡਾ ਇਕੱਠ, ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ -ਬਾਪੂ ਗੁਰਚਰਨ ਸਿੰਘ

ਗੋਲਮੇਜ ਮੀਟਿੰਗ ‘ਚ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਕਿਸਾਨ ਜੱਥੇਬੰਦੀਆਂ ਦੀ ਸ਼ਿਰਕਤ ਬੇਮਿਸਾਲ ਐਸਏਐਸ ਨਗਰ/ਮਲੇਰਕੋਟਲਾ, 24 ਨਵੰਬਰ (ਬਿਉਰੋ): ਚੰਡੀਗੜ੍ਹ ਦੀਆਂ ਬਰੂਹਾਂ ‘ਤੇ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਲਗਾਏ ਗਏ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਵਾਈਪੀਐਸ ਚੌਂਕ ਵਿੱਚ ਪੱਕਾ ਮੋਰਚੇ ਲਗਾਇਆ ਹੋਇਆ ਹੈ । ਇਸ ਸਮੇਂ ਦੌਰਾਨ ਮੋਰਚੇ ਨੇ ਜਿੱਥੇ […]

ਕੌਮੀ ਇਨਸਾਫ ਮੋਰਚਾ 23 ਨਵੰਬਰ ਨੂੰ ਕਰੇਗਾ ਗੋਲ ਟੇਬਲ ਸਰਬ ਪਾਰਟੀ ਮੀਟਿੰਗ – ਤਾਲ-ਮੇਲ ਕਮੇਟੀ

ਸਾਰੇ ਧਰਮਾਂ ਦੇ ਆਗੂ, ਕਿਸਾਨ ਆਗੂ, ਸਿੱਖ ਬੁੱਧੀਜੀਵੀ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮਾਜਸੇਵੀ ਜਥੇਬੰਦੀਆਂ ਦੇ ਆਗੂ ਹੋਣਗੇ ਸ਼ਾਮਲ – ਬਾਪੂ ਗੁਰਚਰਨ ਸਿੰਘ ਚੰਡੀਗੜ੍ਹ/ਮਲੇਰਕੋਟਲਾ, 19 ਨਵੰਬਰ (ਬਿਉਰੋ): ਅੱਜ ਕੌਮੀ ਇਨਸਾਫ ਮੋਰਚਾ ਦੀ ਤਾਲ–ਮੇਲ ਕਮੇਟੀ ਦੀ ਅਹਿਮ ਮੀਟਿੰਗ ਮੋਰਚੇ ‘ਚ ਬਾਪੂ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਹੋਈ । ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਭਾਈ ਗੁਰਦੀਪ ਸਿੰਘ […]

ਸਿਕੰਦਰ ਸ਼ੇਖ ਨੇ ਜਿੱਤਿਆ ਰੁਸਤਮ-ਏ-ਹਿੰਦ 2024 ਦਾ ਖਿਤਾਬ, ਦੇਸ਼-ਦੁਨੀਆਂ ਤੋਂ ਮਿਲ ਰਹੀਆਂ ਮੁਬਾਰਕਾਂ

ਮਲੇਰਕੋਟਲਾ, 18 ਨਵੰਬਰ (ਬਿਉਰੋ): ਪਿਛਲੇ ਦਿਨੀਂ ਮਲੇਰਕੋਟਲਾ ਦੀ ਧਰਤੀ ਉੱਤੇ “ਵਿਰਸਾ ਸਪੋਰਟਸ ਕਲੱਬ” ਵੱਲੋਂ ਕਰਵਾਏ ਗਏ ਵਿਸ਼ਾਲ ਕੁਸ਼ਤੀ ਦੰਗਲ ਦੇ ਸੁਪਰ ਸਟਾਰ ਰਹੇ ਪਹਿਲਵਾਨ ਸਿਕੰਦਰ ਸ਼ੇਖ ਨੇ ਭਾਰਤ ਦਾ ਸਭ ਤੋਂ ਵੱਡਾ ਖਿਤਾਬ ਰੁਸਤਮ-ਏ-ਹਿੰਦ 2024 ਜਿੱਤ ਲਿਆ ਹੈ । ਰੁਸਤਮ-ਏ-ਹਿੰਦ 2024 ਮੁਕਾਬਲਾ ਪੰਜਾਬ ਦੇ ਰੂਪਨਗਰ (ਨੰਗਲ) ਜ਼ਿਲੇ ਦੇ ਜੰਡਲਾ ਵਿਖੇ ਹੋਇਆ ਜਿਸ ਵਿੱਚ ਭਾਰਤ ਭਰ […]

ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀ ਰੋਕਣ ਲਈ ਸਖਤ ਸਜ਼ਾਵਾਂ ਦਾ ਕਾਨੂੰਨ ਬਣਾਉਣ ਲਈ ਟਾਵਰ ‘ਤੇ ਚੜੇ ਗੁਰਜੀਤ ਸਿੰਘ ‘ਖਾਲਸਾ’

ਸਮਾਣਾ/ਮਲੇਰਕੋਟਲਾ, 16 ਨਵੰਬਰ (ਬਿਉਰੋ): ਭਾਰਤ ਵਿੱਚ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਪੂਰੇ ਵਿਸ਼ਵ ਤੋਂ ਵੱਧ ਹੋ ਰਹੀਆਂ ਹਨ, ਆਏ ਦਿਨ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਬੇਅਦਬੀਆਂ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ । ਬੇਅਦਬੀ ਕਰਨ ਵਾਲਿਆਂ ਨੂੰ ਕੁਝ ਦਿਨਾਂ ਬਾਦ ਹੀ ਜਮਾਨਤ ਮਿਲ ਜਾਂਦੀ ਹੈ ਅਤੇ ਸਰਕਾਰਾਂ ਉਸ ਦੋਸ਼ੀ ਨੂੰ ਸੁਰੱਖਿਆ ਮੁਹੱਈਆ ਕਰਵਾਉਂਦੀਆਂ ਹਨ । ਇਸੇ […]

ਪੰਜਾਬ ਸਰਕਾਰ ਬੁੱਢੇ ਦਰਿਆ ਦੇ ਮਾਰੂ ਪ੍ਰਭਾਵਾਂ ਨੂੰ ਰੋਕਣ ‘ਚ ਬਿਲਕੁਲ ਅਸਫਲ ਹੋਈ

“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ“ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੂੰਹੋਂ ਬਾਣੀ ਦੇ ਸ਼ਬਦ ਸੁਣੇ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਭਾਵ ਹਵਾ ਗੁਰੁ, ਪਾਣੀ ਪਿਤਾ ਅਤੇ ਧਰਤੀ ਨੂੰ ਮਹਾਨ ਮਾਤਾ ਦਾ ਦਰਜਾ ਦਿੱਤਾ ਗਿਆ ਹੈ, ਦਿਲ ਨੂੰ ਬੇਹੱਦ ਸਕੂਨ ਮਿਲਿਆ ਕਿ ਸਾਡੇ ਸੂਬੇ ਦਾ ਮੋਢੀ ਐਨੀ ਧਾਰਮਿਕ ਸਮਝ ਅਤੇ […]

ਗ਼ਦਰੀ ਬਾਬਿਆਂ ਦੇ ਮੇਲੇ ਚੋਂ ਸੁਣੀ ਫ਼ਲਸਤੀਨ ਖਿਲਾਫ਼ ਜੰਗ ਦੇ ਵਿਰੋਧ ਦੀ ਗੂੰਜ

ਮਾਰਚ ਕਰਦਿਆਂ ਦੇਸ਼ ਭਗਤ ਯਾਦਗਾਰ ਹਾਲ ਕੰਪਲੈਕਸ ਪੁੱਜੇ ਵਿਦਿਆਰਥੀ ਜਲੰਧਰ/ਮਲੇਰਕੋਟਲਾ, 10 ਨਵੰਬਰ (ਬਿਉਰੋ): ਗ਼ਦਰੀ ਬਾਬਿਆਂ ਦੇ 33ਵੇਂ ਮੇਲੇ ‘ਚ ਫਲਸਤੀਨ ਦੇ ਕੌਮੀ ਮੁਕਤੀ ਸੰਘਰਸ਼ ਦੀ ਹਮਾਇਤੀ ਗੂੰਜ ਸੁਣਾਈ ਦਿੱਤੀ । ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ‘ਚ ਸੈਂਕੜੇ ਵਿਦਿਆਰਥੀ ਫਲਸਤੀਨ ਦੇ ਹੱਕੀ ਸੰਘਰਸ਼ ਦੀ ਹਮਾਇਤ ਤੇ ਇਜ਼ਰਾਇਲੀ ਹਮਲੇ ਦਾ ਵਿਰੋਧ ਕਰਦੇ ਨਾਅਰਿਆਂ ਨਾਲ ਮਾਰਚ […]

ਤੀਜਾ ਕੁਸ਼ਤੀ ਦੰਗਲ ਭਲਕੇ, ਢਾਈ ਲੱਖ ਦੀ ਛਿੰਜ ‘ਤੇ ਹੋਣਗੇ ਮੱਲ੍ਹਾਂ ਦੇ ਘੋਲ

ਪ੍ਰਵੇਜ਼ ਖਾਨ ਅਰਮੀਨੀਆ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ ਮਲੇਰਕੋਟਲਾ, 02 ਨਵੰਬਰ (ਅਬੂ ਜ਼ੈਦ): ਕੁਸ਼ਤੀ ਦੇ ਖੇਤਰ ‘ਚ ਮਲੇਰਕੋਟਲਾ ਦਾ ਨਾਮ ਪੂਰੇ ਦੇਸ਼ ‘ਚ ਮਸ਼ਹੂਰ ਹੈ । ਇੱਥੋਂ ਦੇ ਬਾਬੂ ਜੌੜਾ, ਪੱਪੂ, ਅਬਦੁਲ ਗਫੂਰ, ਜਾਲਾ, ਮੁਹੰਮਦ ਮੁਨੀਰ, ਬਾਬੂ, ਮੁਹੰਮਦ ਲਤੀਫ, ਪੰਦਰੀ, ਸੁਲੇਮਾਨ ਲੀਲਾ ਕਿਲਾ, ਸੁਹੇਲ ਸ਼ਕੀਲ ਆਦਿ ਪਹਿਲਵਾਨਾਂ ਨੇ ਦੇਸ਼ ਵਿਦੇਸ਼ ਵਿੱਚ ਖੁਬ ਨਾਮਣਾ ਖੱਟਿਆ ਹੈ […]

ਕੌਮਾਂਤਰੀ ਮੀਡੀਆ ‘ਚ ਭਾਰਤੀ ਲੋਕਤੰਤਰ ‘ਚ ਆਏ ਨਿਘਾਰ ਦੀ ਗੂੰਜ

“ਬਦਨਾਮ ਅਗਰ ਹੋਂਗੇ ਤੋਂ ਕਿਆ ਨਾਮ ਨਾ ਹੋਗਾ” ਨਿਊਯਾਰਕ ਟਾਇਮਜ਼ ਵਿੱਚ ਛਪਿਆ ਉਮਰ ਖਾਲਿਦ ਉੱਤੇ ਹੋਈਆਂ ਜ਼ਿਆਦਤੀਆਂ ਦਾ ਲੇਖ ਭਾਰਤ ਅੰਦਰ 2014 ‘ਚ ਨਰਿੰਦਰ ਮੋਦੀ ਦੀ ਅਗਵਾਈ ‘ਚ ਬੀਜੇਪੀ ਦੀ ਸਰਕਾਰ ਬਣੀ ਉਦੋਂ ਤੋਂ ਹੀ ਮੁਸਲਮਾਨਾਂ ਸਮੇਤ ਘੱਟਗਿਣਤੀਆਂ ਉੱਤੇ ਲਗਾਤਾਰ ਜ਼ੁਲਮ ਕੀਤੇ ਜਾ ਰਹੇ ਹਨ । ਕਿਧਰੇ ਗਊ ਮਾਸ ਦੇ ਨਾਂਅ ‘ਤੇ ਕਿਸੇ ਨੂੰ ਕਤਲ […]

ਯਾਦਗਾਰੀ ਹੋ ਨਿਬੜਿਆ ਕਿਲੇ ਦਾ ਡੇ-ਨਾਈਟ ਫੁੱਟਬਾਲ ਟੂਰਨਾਮੈਂਟ

ਮਿਨਰਵਾ ਐਫਸੀ ਨੇ ਜਿੱਤਿਆ “ਕਿਲਾ ਫੁੱਟਬਾਲ ਕੱਪ-2024″ ਦਾ ਖਿਤਾਬ ਮਲੇਰਕੋਟਲਾ 28 ਅਕਤੂਬਰ (ਅਬੂ ਜ਼ੈਦ): ਦਹਾਕੇ ਤੋਂ ਸਟਾਰ ਇੰਪੈਕਟ ਪ੍ਰਾਈਵੇਟ ਲਿਮਟਡ ਦੇ ਸਹਿਯੋਗ ਨਾਲ ਚੱਲ ਰਹੀ ਫੁੱਟਬਾਲ ਦੀ ਪਨੀਰੀ ਤਿਆਰ ਕਰਨ ਦੀ ਨਰਸਰੀ ਕਹੀ ਜਾਂਦੀ ਅਲ-ਕੌਸਰ ਅਕੈਡਮੀ ਦੇ ਕਿਲਾ ਰਹਿਮਤਗੜ੍ਹ ਦੇ ਮਿਨੀ ਸਟੇਡਿਅਮ ਵਿਖੇ ਚੱਲ ਰਹੇ ਆਲ ਇੰਡੀਆ 7-ਏ ਸਾਈਡ ਡੇ-ਨਾਈਟ ਫੁੱਟਬਾਲ ਟੂਰਨਾਮੈਂਟ ਦਾ ਸੁਪਰ ਫਾਇਨਲ […]

“ਕੁੰਢੀਆਂ ਦੇ ਸਿੰਗ ਫਸ ਗਏ, ਨਿਤਰੂ ਵੜੇਵੇਂ ਖਾਣੀ” ਫਾਇਨਲ ਮੁਕਾਬਲਾ ਆਰਸੀਐਫ ਅਤੇ ਮਿਨਰਵਾ ‘ਚ ਭਲਕੇ

“ਆਲ ਇੰਡੀਆ ਕਿਲਾ ਫੁੱਟਬਾਲ ਕੱਪ” ਦੇ ਤੀਜੇ ਦਿਨ ਹਜ਼ਾਰਾਂ ਦੀ ਗਿਣਤੀ ‘ਚ ਖੇਡ ਪ੍ਰੇਮੀਆਂ ਕੀਤੀ ਸ਼ਿਰਕਤ ਮਲੇਰਕੋਟਲਾ, 26 ਅਕਤੂਬਰ (ਅਬੂ ਜ਼ੈਦ): “ਆਲ ਇੰਡੀਆ ਕਿਲਾ ਫੁੱਟਬਾਲ ਕੱਪ” ਦੇ ਤੀਜੇ ਦਿਨ ਹਜ਼ਾਰਾਂ ਦੀ ਗਿਣਤੀ ‘ਚ ਖੇਡ ਪ੍ਰੇਮੀਆਂ ਕੀਤੀ ਸ਼ਿਰਕਤ ਕੀਤੀ । ਰਾਤ 12 ਵਜੇ ਤੱਕ ਦਰਸ਼ਕ ਜਮਕੇ ਸੈਮੀਫਾਇਨਲ ਮੈਚਾਂ ਦਾ ਆਨੰਦ ਮਾਣਦੇ ਰਹੇ । ਅਲਕੌਸਰ ਸਪੋਰਟਸ ਐਂਡ […]