“ਡਿੱਗੀ ਖੋਤੇ ਤੋਂ, ਗੁੱਸਾ ਘੁਮਾਰ ਤੇ” ਦਿੱਲੀ ਦੀ ਹਾਰ ਦਾ ਬਦਲਾ ਪੰਜਾਬ ਤੋਂ ਲਵੇਗੀ ‘ਆਪ’ ਮਲੇਰਕੋਟਲਾ, 10 ਫਰਵਰੀ (ਬਿਉਰੋ): ਆਮ ਆਦਮੀ ਪਾਰਟੀ ਨੂੰ ਪੰਜਾਬ ਨੇ ਜਵਾਨ ਕੀਤਾ, ਜਦੋਂ ਸਮੁੱਚੇ ਦੇਸ਼ ਵਿੱਚੋਂ ‘ਆਪ’ ਦੇ ਸਾਰੇ ਲੋਕ ਸਭਾ ਉਮੀਦਵਾਰ ਹਾਰ ਗਏ ਸਨ ਤਾਂ ਸਿਰਫ ਪੰਜਾਬ ਦੇ ਸੰਗਰੂਰ ਲੋਕ ਸਭਾ ਹਲਕੇ ਨੇ ਆਕਸੀਜਨ ਦੇ ਕੇ ਹੀ ਪਾਰਟੀ ਨੂੰ […]
ਮੋਹਾਲੀ ‘ਚ ਕੌਮੀ ਇਨਸਾਫ ਮੋਰਚਾ 745 ਦਿਨਾਂ ਤੋਂ ਜਾਰੀ ਮਲੇਰਕੋਟਲਾ/ਮੋਹਾਲੀ, 22 ਜਨਵਰੀ (ਬਿਉਰੋ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਮਹਾਂ-ਪੰਚਾਇਤ ਕੀਤੀ ਜਾ ਰਹੀ ਹੈ ਜਿਸ ਵਿੱਚ ਦੇਸ਼ ਦੁਨੀਆ ਤੋਂ ਪੰਥਕ, ਬੁੱਧੀਜੀਵੀ, ਕਿਸਾਨ ਅਤੇ ਸਮਾਜਸੇਵੀ ਜੱਥੇਬੰਦੀਆਂ ਦੇ ਆਗੂ ਅਤੇ ਜੋ ਲੋਕ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਹਨ ਸ਼ਿਰਕਤ ਕਰਨਗੇ । ਜ਼ਿਕਰਯੋਗ […]
ਜ਼ਿਲ੍ਹਾ ਐਥਲੈਟਿਕਸ ਪ੍ਰਤੀਯੋਗਤਾ ਵਿੱਚ ਟਾਊਨ ਸਕੂਲ ਦੀ ਬੱਲੇ-ਬੱਲੇ ਮਲੇਰਕੋਟਲਾ, 20 ਜਨਵਰੀ (ਅਬੂ ਜ਼ੈਦ): ਬੀਤੇ ਦਿਨ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਮਲੇਰਕੋਟਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਵਿਖੇ 14 ਸਾਲ ਵਰਗ ਅਤੇ 16 ਸਾਲ ਜੂਨੀਅਰ ਵਰਗ ਦੇ ਖਿਡਾਰੀਆਂ ਦੇ ਐਥਲੈਟਿਕਸ ਮੁਕਾਬਲੇ ਕਰਵਾਏ ਗਏ ਇਸ ਜ਼ਿਲ੍ਹਾ ਪ੍ਰਤੀਯੋਗਤਾ ਵਿੱਚ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ । ਜ਼ਿਆਦਾਤਰ ਈਵੈਂਟਸ ਵਿੱਚ ਟਾਊਨ […]
ਹੁਣ ਇੱਕ ਨਹੀਂ ਬਲਿਕ 112 ‘ਡੱਲੇਵਾਲ’ ਮਰਨ ਵਰਤ ਉੱਤੇ, 52/2ਵਾਂ ਦਿਨ, ਕੇਂਦਰ ਲਈ ਚੁਨੌਤੀ ਮਲੇਰਕੋਟਲਾ/ਖਨੌਰੀ, 16 ਜਨਵਰੀ (ਬਿਉਰੋ): ਦੇਸ਼ ਭਰ ਦੇ ਕਿਸਾਨਾਂ ਦੀ ਮਾਲੀ ਹਾਲਤ ਨੂੰ ਸੁਧਾਰਨ ਲਈ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਲਈ ਕਾਨੂੰਨੀ ਗਰੰਟੀ ਲਈ ਦਬਾਅ ਪਾਉਣ ਲਈ ਵਿਰੋਧ ਪ੍ਰਦਰਸ਼ਨਾਂ ਨੂੰ ਤੇਜ਼ ਕਰਦੇ ਹੋਏ 111 ਕਿਸਾਨਾਂ ਨੇ 15 ਜਨਵਰੀ ਤੋਂ ਕਿਸਾਨ ਆਗੂ […]
‘ਆਪ‘ ਵੱਲੋਂ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ 18000 ਰੁਪਏ ਮਹੀਨਾ ਦੇਣ ਦਾ ਐਲਾਨ, ਪਾਦਰੀਆਂ, ਇਮਾਮਾਂ, ਦਲਿਤ, ਜੈਨ, ਬੁੱਧ ਧਰਮ ਦੇ ਪ੍ਰਚਾਰਕਾਂ ਨੂੰ ਕਿਉਂ ਨਹੀਂ?- ਮੁਹੰਮਦ ਜਮੀਲ ਐਡਵੋਕੇਟ ਮਲੇਰਕੋਟਲਾ, 10 ਜਨਵਰੀ (ਬਿਉਰੋ): ਦਿੱਲੀ ਵਿਧਾਨ ਸਭਾ ਚੋਣਾਂ ਦਾ ਦਾ ਦੰਗਲ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ । ਹਰ ਪਾਰਟੀ ਵੋਟਰਾਂ ਨੂੰ ਲੁਭਾਉਣ ਲਈ ਤਰ੍ਹਾਂ–ਤਰ੍ਹਾਂ ਦੇ ਲੌਲੀਪਾਲ ਦਿਖਾ ਰਹੀ ਹੈ […]
