ਮਲੇਰਕੋਟਲਾ, 17 ਫਰਵਰੀ (ਅਬੂ ਜ਼ੈਦ): “ਹਾਅ ਦਾ ਨਾਅਰਾ” ਦੀ ਸਰ-ਜ਼ਮੀਨ-ਏ ਮਾਲੇਰਕੋਟਲਾ ਵਿਚੋਂ ਇਕ ਵਾਰ ਫਿਰ ਹੱਕ ਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਲਾਘਾਯੋਗ ਉੱਦਮ ਕੀਤਾ ਗਿਆ ਹੈ । ਸਾਂਈ ਮੀਆਂ ਮੀਰ ਸਾਂਝਾ ਵਿਰਸਾ ਵਰਲਡ ਫਾਂਉਡੇਸ਼ਨ (ਰਜਿ) ਮਲੇਰਕੋਟਲਾ ਇੰਡੀਆ ਵੱਲੋਂ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ […]
ਮਲੇਰਕੋਟਲਾ, 13 ਫਰਵਰੀ (ਅਬੂ ਜ਼ੈਦ): ਇਲਾਕੇ ਦੇ ਨਾਮਵਰ ਮਦਰਸਾ ਤਹਿਫੀਜ਼ ਉਲ ਕੁਰਆਨ ਜਮਾਲਪੁਰਾ ਵਿਖੇ ਹਜ਼ਰਤ ਮੌਲਾਨਾ ਕਾਰੀ ਇਕਰਾਮ ਸਾਹਿਬ ਰੁੜਕੀ (ਉਤਰਾਖੰਡ) ਦੀ ਆਮਦ ਤੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਦੀ ਪ੍ਰਧਾਨਗੀ ਹਜ਼ਰਤ ਮੌਲਾਨਾ ਮੁਫਤੀ ਨਜ਼ੀਰ ਅਹਿਮਦ ਸਾਹਿਬ ਨੇ ਕੀਤੀ । ਮਦਰਸੇ ਦੇ ਮੋਹਤਮੀਮ ਕਾਰੀ ਅਨਵਾਰ ਅਹਿਮਦ ਕਾਸਮੀ ਨੇ ਆਏ ਮਹਿਮਾਨਾਂ ਦਾ ਸਵਾਗਤ […]
