6,40,000 ਕਰੋੜ ਦੀ ਦੌਲਤ ਦਾਨ ਕੀਤੀ ਵਿਸ਼ਵ ਦਾ ਸਭ ਤੋਂ ਵੱਡਾ ਸੈਂਕੜੇ ਏਕੜ ਦਾ ਖੰਜੂਰ ਦਾ ਬਾਗ ਅੱਲ੍ਹਾ ਦੇ ਰਸਤੇ ‘ਚ ਵਕਫ ਕੀਤਾ ਅਸੀਂ ਮੀਡੀਆ ਵਿੱਚ ਰੋਜ਼ਾਨਾ ਦਾਨੀ ਸੱਜਣਾਂ ਬਿਲ ਗੇਟਸ, ਅਜੀਮ ਪ੍ਰੇਮਜੀ, ਸ਼ਾਹਰੁਖ ਖਾਨ ਦੇ ਨਾਂਅ ਅਕਸਰ ਦੇਖਦੇ ਅਤੇ ਸੁਣਦੇ ਰਹਿੰਦੇ ਹਾਂ । ਇਸ ਲੇਖ ਰਾਹੀਂ ਇੱਕ ਅਜਿਹੇ ਦਾਨੀ ਸੱਜਣ ਬਾਰੇ ਜਾਣਕਾਰੀ ਦੇ ਰਹੇ […]
ਹਰਿਆਣਾ ਸਰਕਾਰ ਨੇ ਮਹਾਪੰਚਾਇਤ ਰੋਕਣ ਲਈ ਲਾਇਆ ਅੱਡੀ–ਚੋਟੀ ਦਾ ਜ਼ੋਰ ਜੀਂਦ/ਮਲੇਰਕੋਟਲਾ, 15 ਸਤੰਬਰ (ਬਿਉਰੋ): ਉਚਾਨਾ ਅਨਾਜ ਮੰਡੀ ਵਿਖੇ ਕਿਸਾਨਾਂ ਦੇ ਕੌਮੀ ਇਜਲਾਸ ਮਹਾਪੰਚਾਇਤ ਦੇ ਰੂਪ ਵਿੱਚ ਹੋਇਆ ਜਿਸ ਵਿੱਚ ਹਰਿਆਣਾ, ਪੰਜਾਬ, ਰਾਜਸਥਾਨ, ਯੂਪੀ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਸਮੇਤ ਭਾਰਤ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਲੱਖਾਂ ਦੀ ਗਿਣਤੀ ‘ਚ […]
ਖਡੂਰ ਸਾਹਿਬ ਤੋਂ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਜਮਾਨਤ ਦਿੱਤੀ ਜਾਵੇ-ਸਿੱਖ ਸੰਗਤ ਨਵੀਂ ਦਿੱਲੀ/ਮਲੇਰਕੋਟਲਾ, 11 ਸਤੰਬਰ (ਬਿਉਰੋ): ਜੰਮੂ-ਕਸ਼ਮੀਰ ਦੇ ਬਾਰਾਮੂਲਾ ਤੋਂ ਸਾਂਸਦ ਸ਼ੇਖ ਅਬਦੁਲ ਰਸ਼ੀਦ ਇੰਜੀਨੀਅਰ ਨੂੰ ਬੁੱਧਵਾਰ ਨੂੰ ਦਿੱਲੀ ਦੀ ਅਦਾਲਤ ਵੱਲੋਂ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਤਿਹਾੜ ਜੇਲ੍ਹ ਤੋਂ ਬਾਹਰ ਆ ਗਏ ਹਨ । ਵਿਸ਼ਵ ਪ੍ਰਸਿੱਧ ਮੀਡੀਆ ਅਦਾਰੇ ਹਿੰਦੁਸਤਾਨ ਟਾਇਮਜ਼ ‘ਚ ਛਪੀ […]
ਵਿਸ਼ਵ ਵਿੱਚ ਚੌਥਾ ਸਭ ਤੋਂ ਵੱਡਾ ਹੋਣ ਦੀ ਸੰਭਾਵਨਾ: ਰਿਪੋਰਟ ਇਸਲਾਮਾਬਾਦ/ਮਲੇਰਕੋਟਲਾ, 09 ਸਤੰਬਰ (ਬਿਉਰੋ): ਮਸ਼ਹੂਰ ਅਤੇ ਮਾਰੂਫ ਮੀਡੀਆ ਸੰਸਥਾਨ “ਮਿੰਟ” ਦੀ ਰਿਪੋਰਟ ਅਨੁਸਾਰ ਪਾਕਿਸਤਾਨ ਵਿੱਚ ਤੇਲ ਅਤੇ ਗੈਸ ਦੇ ਭੰਡਾਰ ਮਿਲਣ ਦਾ ਸਮਾਚਾਰ ਮਿਲਿਆ ਹੈ । ਅੰਤਾਂ ਦੀ ਗਰੀਬੀ ਅਤੇ ਅਰਾਜਕਤਾ ਨਾਲ ਜੂਝ ਰਹੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਤੇਲ ਅਤੇ ਗੈਸ ਦੇ ਭੰਡਾਰਾਂ ਦੀ ਮੌਜੂਦਗੀ […]
ਯੂਨਾਈਟਡ ਕਲੱਬ ਨੇ ਮਲੇਰਕੋਟਲਾ ਨੂੰ 2-1 ਨਾਲ ਹਰਾਇਆ ਮਲੇਰਕੋਟਲਾ ਪੁਲਸ ਦਾ ਸ਼ਲਾਘਾਯੋਗ ਉਪਰਾਲਾ ਮਲੇਰਕੋਟਲਾ, 06 ਸਤੰਬਰ (ਅਬੂ ਜ਼ੈਦ): ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਦੀ ਰਹਿਨੁਮਾਈ ‘ਚ ਪੰਜਾਬ ਭਰ ਵਿੱਚ ਪੁਲਸ ਵੱਲੋਂ ਖੇਡਾਂ ਕਰਵਾਕੇ ਨੌਜਵਾਨਾਂ ਨੂੰ ਨਸ਼ੇ ਤਿਆਗਕੇ ਖੇਡਾਂ ਵੱਲ ਆਕਰਸ਼ਤ ਕਰਨ ਲਈ ਬਹੁਤ ਹੀ ਸ਼ਲਾਘਾਯੋਗ ਉਪਰਾਲਾ […]
ਲੁਧਿਆਣਾ/ਮਲੇਰਕੋਟਲਾ, 03 ਸਤੰਬਰ (ਬਿਉਰੋ): ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਦੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਪ੍ਰੋਜੈਕਟ ਲਈ ਖੁਸ਼ਖਬਰੀ ਹੈ । ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਆਖਰਕਾਰ ਇਸ ਪ੍ਰਾਜੈਕਟ ਲਈ ਲੁਧਿਆਣਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੀ ਜ਼ਮੀਨ ਦਾ ਕਬਜ਼ਾ ਲੈਣ ਵਿੱਚ ਕਾਮਯਾਬ ਹੋ ਗਈ ਹੈ, ਜਿੱਥੇ ਇਸ ਨੂੰ ਪਹਿਲਾਂ ਐਕਵਾਇਰ ਨਾਲ ਸਬੰਧਤ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਰਿਹਾ […]
ਤਾਨਾਸ਼ਾਹ ਮੈਨੂੰ ਅਤੇ ‘ਆਪ’ ਆਗੂਆਂ ਨੂੰ ਪ੍ਰੇਸ਼ਾਨ ਕਰਨ ‘ਚ ਕੋਈ ਕਸਰ ਨਹੀਂ ਛੱਡ ਰਿਹਾ-ਅਮਾਨਤੁੱਲਾ ਖਾਨ ਨਵੀਂ ਦਿੱਲੀ/ਮਲੇਰਕੋਟਲਾ, 02 ਸਤੰਬਰ (ਬਿਉਰੋ): ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ ਦਿੱਲੀ ਵਕਫ ਬੋਰਡ ਨਾਲ ਸਬੰਧਤ ਵਿੱਤੀ ਬੇਨਿਯਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਹੈ । ਖਾਨ ਨੂੰ ਮਨੀ ਲਾਂਡਰਿੰਗ ਰੋਕੂ […]

