ਜਮੀਅਤ ਮੁਖੀ ਨੇ ਬਾਬਰੀ ਮਸਜਿਦ ਅਤੇ ਤਿੰਨ ਤਲਾਕ ਵਾਲੇ ਮਾਮਲਿਆਂ ‘ਤੇ ਸੁਪਰੀਮ ਕੋਰਟ ਦੇ ਰੁਖ਼ ‘ਤੇ ਸਵਾਲ ਉਠਾਏ 2014 ਤੋਂ ਮੋਦੀ ਸਰਕਾਰ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਸੀ ਕਿ ਮੁਸਲਮਾਨਾਂ ਦੇ ਸਬਰ ਨੂੰ ਚੈਕ ਕਰਨਾ ਹੈ । ਕਿਸੇ ਨੂੰ ਦਾਹੜੀ-ਟੋਪੀ ਦੇਖਕੇ ਕੁੱਟ ਦਿਤਾ ਜਾਂ ਮਾਰ ਦਿਤਾ ਜਾਂਦੈ, ਕਿਸੇ ਮਸਜਿਦ, ਮਦਰਸਾ, ਘਰ ਜਾਂ ਦੁਕਾਨ […]
ਪੰਜਾਬ ਸਿਹਤ ਸਹੂਲਤਾਂ ਨੂੰ ਲੈ ਕੇ ਹਾਈਕੋਰਟ ਫਿਕਤਮੰਦ ਅਤੇ ਸਖਤ ਪੰਜਾਬ ਸਰਕਾਰ ਨੂੰ ਮਾਹਿਰ ਡਾਕਟਰ ਦੀ ਨਿਯੁਕਤੀ ਦਾ ਦਾਅਵਾ ਗਲਤ ਸਾਬਤ ਹੋਣ ‘ਤੇ ਮਾਣਹਾਨੀ ਦੀ ਚੇਤਾਵਨੀ ਚੰਡੀਗੜ੍ਹ/ਮਲੇਰਕੋਟਲਾ, 02 ਦਸੰਬਰ (ਅਬੂ ਜ਼ੈਦ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ਨੀਵਾਰ ਨੂੰ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਫਿਕਰਮੰਦ ਹੁੰਦਿਆਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਮਲੇਰਕੋਟਲਾ ਜ਼ਿਲ੍ਹਾ ਹਸਪਤਾਲ […]
ਮਲੇਰਕੋਟਲਾ, 18 ਨਵੰਬਰ (ਬਿਉਰੋ): ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਅਤੇ ਸਨਾਤਨ ਧਰਮ ਪ੍ਰਤੀਨਿਧੀ ਸਭਾ ਵੱਲੋਂ ਕਰਵਾਏ ਗਏ ਕਰਤੱਵਿਆ ਨਿਸ਼ਠਾ ਸਨਮਾਨ ਸਮਾਰੋਹ ਵਿੱਚ ਉਤਰਾਖੰਡ, ਦਿੱਲੀ, ਯੂਪੀ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ, ਜੰਮੂ ਕਸ਼ਮੀਰ, ਚੰਡੀਗੜ੍ਹ ਅਤੇ ਪੰਜਾਬ ਤੋਂ ਸਨਾਤਨ ਪ੍ਰੇਮੀਆਂ ਨੇ ਸ਼ਿਰਕਤ ਕੀਤੀ । ਇਸ ਸਮਾਰੋਹ ਵਿੱਚ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ […]
ਕੇਂਦਰ ਦਾ ਪੰਜਾਬ ਯੂਨੀਵਰਸਿਟੀ ‘ਤੇ ਬੋਲਿਆ ਹੱਲਾ ਪੰਜਾਬ ਦੇ ਹੱਕਾਂ ਉੱਤੇ ਸਿੱਧਾ ਡਾਕਾ ਮਲੇਰਕੋਟਲਾ, 17 ਨਵੰਬਰ (ਬਿਉਰੋ): ਪਿਛਲੇ ਦੋ ਹਫਤਿਆਂ ਤੋਂ ਦੇਸ਼ ਦੀ ਸਿਰਮੌਰ ਪੰਜਾਬ ਯੂਨੀਵਰਸਿਟੀ ਵਿਖੇ ਵਿਿਦਆਰਥੀਆਂ ਵੱਲੋਂ ਧਰਨਾ ਲਗਾਇਆ ਹੋਇਆ ਹੈ । ਵਿਿਦਆਰਥੀਆਂ ਦੀ ਮੰਗ ਹੈ ਕਿ ਕੇਂਦਰ ਸੈਨੇਟ ਅਤੇ ਸਿੰਡੀਕੇਟ ਵਿਵਸਥਾ ਨੂੰ ਭੰਗ ਕਰਕੇ 91 ਦੀ ਥਾਂ ‘ਤੇ ਸਿਰਫ 31 ਮੈਂਬਰ ਨਾਮਜ਼ਦ […]
ਸ਼ਾਨਮੱਤੀ ਕਾਮਯਾਬੀ ਲਈ ਸ਼ਹਿਰ ਦੇ ਪਤਵੰਤਿਆਂ ਨੇ ਦਿੱਤੀ ਮੁਬਾਰਕਬਾਦ ਮਲੇਰਕੋਟਲਾ, 02 ਨਵੰਬਰ (ਅਬੂ ਜ਼ੈਦ): ਮਲੇਰਕੋਟਲਾ ਦੀ ਜੰਮਪਲ ਮੁਹੰਮਦ ਨਿਸਾਰ ਚੌਧਰੀ ਅਤੇ ਸ਼ਬਾਨਾ ਦੀ ਪੁੱਤਰੀ ਅਲੀਜ਼ਾ ਚੌਧਰੀ ਪੁੱਤਰੀ ਪੋਤਰੀ ਇਬਰਾਹੀਮ ਨੇ ਪਹਿਲੇ ਦਰਜੇ ਵਿੱਚ ਐਲਐਲਬੀ ਦੀ ਡਿਗਰੀ ਮੁਕੰਮਲ ਕਰਕੇ ਆਪਣੇ ਸ਼ਹਿਰ, ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ । ਹੋਣਹਾਰ ਲੜਕੀ ਅਲੀਜ਼ਾ ਹਾਜੀ ਕਾਕੂ ਦੇ […]
ਮਲੇਰਕੋਟਲਾ, 27 ਅਕਤੂਬਰ (ਅਬੂ ਜ਼ੈਦ): ਦੀ ਰੈਵੀਨਿਊ ਕਾਨੂੰਗੋ ਐਸੋਸੀਏਸਨ ਜ਼ਿਲ੍ਹਾ ਮਾਲੇਰਕੋਟਲਾ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਵਿਜੇਪਾਲ ਸਿੰਘ ਢਿੱਲੋਂ ਅਤੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਔਲਖ ਦੀ ਅਗਵਾਈ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਵਿਰਾਜ ਸ਼ਿਆਮ ਕਰਨ ਤਿੜਕੇ ਜੀ ਨੂੰ ਮਿਿਲਆ। ਇਸ ਸਮੇਂ ਡਿਪਟੀ ਕਮਿਸ਼ਨਰ ਨੂੰ ਪਿਛਲੇ ਸਮੇਂ ਤੋਂ ਲਮਕਦੀਆਂ ਮੰਗਾਂ ਸੰਬੰਧੀ ਜਾਣੂ ਕਰਵਾਇਆ ਗਿਆ ਜਿਵੇਂ […]
14 ਨਵੰਬਰ ਨੂੰ ਦਿੱਲੀ ਅਰਦਾਸ ਅਤੇ 15 ਨੂੰ “ਇਨਸਾਫ਼ ਮਾਰਚ” ਦਾ ਕੀਤਾ ਐਲਾਨ ਲੁਧਿਆਣਾ/ਮਲੇਰਕੋਟਲਾ, 17 ਅਕਤੂਬਰ (ਬਿਉਰੋ): ਅੱਜ ਲੁਧਿਆਣਾ ਦੇ ਸ੍ਰੀ ਗੁਰੁ ਨਾਨਕ ਦੇਵ ਭਵਨ ਵਿਖੇ ਕੌਮੀ ਇਨਸਾਫ ਮੋਰਚੇ ਵੱਲੋਂ ਪੰਥਕ, ਸਮਾਜਸੇਵੀ, ਕਿਸਾਨ ਜੱਥੇਬੰਦੀਆਂ ਸਮੇਤ ਸਾਰੇ ਧਰਮਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਸਲਾਹ […]
ਜ਼ਿਲ੍ਹਾ ਮਲੇਰਕੋਟਲਾ ਅਥਲੈਟਿਕਸ ‘ਚ 20 ਗੋਲਡ ਮੈਡਲ ਫੁੰਡੇ ਮਾਲੇਰਕੋਟਲਾ, 10 ਅਕਤੂਬਰ (ਅਬੂ ਜ਼ੈਦ): ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਮਾਲੇਰਕੋਟਲਾ ਸ੍ਰੀਮਤੀ ਤਰਵਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡੀ.ਐਮ. ਸਪੋਰਟਸ ਸ੍ਰੀ ਰਘੂਨੰਦਨ ਦੀ ਯੋਗ ਅਗਵਾਈ ਅਧੀਨ ਜ਼ਿਲ੍ਹਾ ਮਲੇਰਕੋਟਲੇ ਦੀ (14, 17, 19 ਸਾਲ) ਲੜਕੇ ਅਤੇ ਲੜਕੀਆਂ ਦੀ ਐਥਲੈਟਿਕਸ ਪ੍ਰਤੀਯੋਗਤਾ ਦ ਟਾਊਨ ਸਕੂਲ […]
