author

ਮਲੇਰਕੋਟਲਾ ਦੇ ਵਕੀਲ ਭੀਸ਼ਮ ਕਿੰਗਰ ਨੇ ਮਲੇਰਕੋਟਲਾ ਦੇ ਹਾਕਮਾਂ ਸਮੇਤ ਪੰਜਾਬ ਸਰਕਾਰ ਵੀ ਕਟਿਹਰੇ ‘ਚ ਲਿਆਂਦੀ

ਆਪਣੇ ਨਾਗਰਿਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਦੇਣਾ ਸੂਬੇ ਦੀ ਪਹਿਲੀ ਜ਼ਿੰਮੇਵਾਰ-ਹਾਈਕੋਰਟ ਮਲੇਰਕੋਟਲਾ, 30 ਜਨਵਰੀ (ਅਬੂ ਜ਼ੈਦ): ਪਿਛਲੇ ਕਈ ਮਹੀਨਿਆਂ ਤੋਂ ਸਿਵਲ ਹਸਪਤਾਲ ਮਲੇਰਕੋਟਲਾ ਅਖਬਾਰਾਂ ਅਤੇ ਸ਼ੋਸਲ ਮੀਡੀਆ ਦੀਆਂ ਸੁਰਖੀਆਂ ਬਣਿਆ ਹੋਇਆ ਹੈ । ਦਰਅਸਲ ਮਲੇਰਕੋਟਲਾ ਦੇ ਹੋਣਹਾਰ ਵਕੀਲ ਸਮਾਜਸੇਵੀ ਬੇਅੰਤ ਕਿੰਗਰ ਸਾਬਕਾ ਕੌਂਸਲਰ ਦੇ ਸਾਹਿਬਜ਼ਾਦੇ ਭੀਸ਼ਮ ਕਿੰਗਰ ਆਪਣੀ ਜ਼ਿੰਮੇਵਾਰੀ ਸਮਝਦਿਆਂ ਸ਼ਹਿਰ ਦੇ ਲੋਕਾਂ ਨੂੰ ਵਧੀਆ […]

ਕਾਂਗਰਸ ਪਾਰਟੀ ਦੇ ਦਸ ਸਾਲਾਂ ਦਾ ਰਾਜ ਮਲੇਰਕੋਟਲਾ ਦੇ ਸਰਵਪੱਖੀ ਵਿਕਾਸ ਦਾ ਸੁਨਹਿਰੀ ਦੌਰ: ਮਹਿਬੂਬ

ਕਾਂਗਰਸ ਵੱਲੋਂ ਅਕਾਲੀ ਤੇ ਆਪ ਆਗੂਆਂ ਨੂੰ ਵਿਕਾਸ ਦੇ ਮੁੱਦਿਆਂ ’ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਮਾਲੇਰਕੋਟਲਾ, 22 ਜਨਵਰੀ (ਅਬੂ ਜ਼ੈਦ): ਸਥਾਨਕ ਕੌਰਨਟ ਕੈਫੇ ਵਿਖੇ ਕਾਂਗਰਸ ਪਾਰਟੀ ਵੱਲੋਂ ਬੁਲਾਈ  ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਲੇਰਕੋਟਲਾ ਹਾਊਸ ਦੇ ਚੀਫ ਸਪੋਕਸਪਰਸਨ ਮੁਹੰਮਦ ਅਨਵਾਰ ਮਹਿਬੂਬ ਨੇ ਸਥਾਨਕ ਕਾਂਗਰਸੀ ਆਗੂਆਂ ਸਮੇਤ ਕਿਹਾ ਕਿ ਮੈਡਮ ਰਜ਼ੀਆ ਸੁਲਤਾਨਾ ਦੇ 2007-12 ਅਤੇ […]

ਭਾਰਤ ਵਿੱਚ 2025 ਵਿੱਚ 1,318 ਨਫ਼ਰਤੀ ਭਾਸ਼ਣ ਦੇ ਮਾਮਲੇ ਸਾਹਮਣੇ ਆਏ, 98% ‘ਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ: ਰਿਪੋਰਟ

ਹਿੰਦੂ–ਮੁਸਲਿਮ, ਮੰਦਰ–ਮਸਜਿਦ ਦੇ ਝਮੇਲੇ ‘ਚ ਦੇਸ਼ ਅਣਐਲਾਨੀ ਆਰਥਿਕ ਐਮਰਜੈਂਸੀ ਵਿੱਚ ਜਾ ਡਿੱਗਾ ਆਖਰ! ਭਾਰਤੀ ਹੁਕਮਰਾਨਾਂ ਨੇ ਦੇਸ਼ ਨੂੰ ਵਿਸ਼ਵ ਗੁਰੁ ਬਣਾ ਹੀ ਦਿੱਤਾ, ਬਸ ਫਰਕ ਸਿਰਫ ਐਨਾ ਹੈ ਕਿ ਦੇਸ਼ ਦਾ ਨਾਮ ਕਿਸੇ ਉਪਲਬਦੀ ਲਈ ਨਹੀਂ ਬਲਿਕ ਸ਼ਰਮਸਾਰ ਕਰਨ ਵਾਲੀ ਰਿਪੋਰਟ ਲਈ ਉਜਾਗਰ ਹੋਇਆ ਹੈ । 2014 ਤੋਂ ਬਾਦ ਅਨੇਕਾਂ ਰਿਪੋਰਟਾਂ ਆਈਆਂ, ਵਰਲਡ ਹੰਗਰ ਇੰਡੈਕਸ […]

ਕੌਂਸਲਰ ਮੁਹੰਮਦ ਹਬੀਬ ਨੇ ਵਜਾਇਆ ਚੋਣ ਨਗਾੜਾ

ਵੋਟਰਾਂ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ, ਦਰਜਨਾਂ ਨੌਜਵਾਨ ਵੱਖ-ਵੱਖ ਪਾਰਟੀਆਂ ਛੱਡਕੇ ‘ਆਪ’ ਵਿੱਚ ਹੋਏ ਸ਼ਾਮਲ ਮਲੇਰਕੋਟਲਾ, 14 ਜਨਵਰੀ (ਬਿਉਰੋ): ਨਗਰ ਕੌਂਸਲ ਚੋਣਾਂ 2026 ਨੇ ਪੰਜਾਬ ਵਿੱਚ ਸਿਆਸੀ ਮਾਹੌਲ ਫਿਰ ਤੋਂ ਗਰਮਾ ਦਿੱਤਾ ਹੈ । ਮਲੇਰਕੋਟਲਾ ਦੇ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੌਂਸਲਰ ਮੁਹੰਮਦ ਹਬੀਬ ਨੇ ਆਪਣੀ ਚੋਣ ਮੁਹਿੰਮ ਦਾ […]

ਆਮ ਆਦਮੀ ਪਾਰਟੀ ਲਈ ਆਖਰੀ ਸਮੈਸਟਰ ਹੋਵੇਗਾ ਚੁਨੌਤੀਆਂ ਭਰਿਆ

ਜੇਕਰ ਇਕਲੌਤੇ ਮੁਸਲਿਮ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਨੂੰ ਮੰਤਰੀ ਨਾ ਬਣਾਇਆ ਤਾਂ ਸ਼ੁਰੂ ਕੀਤਾ ਜਾਵੇਗਾ ਦੇਸ਼ ਵਿਆਪੀ ਸੰਘਰਸ਼-ਮੁਹੰਮਦ ਜਮੀਲ ਐਡਵੋਕੇਟ ਮਲੇਰਕੋਟਲਾ, 11 ਜਨਵਰੀ (ਬਿਉਰੋ): ਪੰਜਾਬ ਦੇ ਰਿਵਾਇਤੀ ਸਿਸਟਮ ਨੂੰ ਪਟਕਣੀ ਦੇ ਕੇ ਪਹਿਲੀ ਵਾਰ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੇ ਕਰੀਬ ਚਾਰ ਸਾਲ ਪੂਰੇ ਹੋ ਚੁੱਕੇ ਹਨ । ਸਿੱਖਿਆ ਦੇ ਖੇਤਰ ਅਤੇ ਸਿਹਤ […]

ਕੌਮੀ ਇਨਸਾਫ ਮੋਰਚੇ ਦੇ ਤਿੰਨ ਸਾਲ ਪੂਰੇ ਹੋਣ ‘ਤੇ ਹੋਇਆ ਵੱਡਾ ਇਕੱਠ

ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਵੱਲੋਂ ਲਗਾਏ ਗਏ ਮਿੱਠੇ ਚੌਲਾਂ ਦੇ ਲੰਗਰ ਚੰਡੀਗੜ੍ਹ/ਮਲੇਰਕੋਟਲਾ, 09 ਜਨਵਰੀ (ਅਬੂ ਜ਼ੈਦ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ ਕੌਮੀ ਇਨਸਾਫ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ 7 ਜਨਵਰੀ 2023 ਤੋਂ ਪੱਕਾ ਧਰਨਾ ਲਗਾਇਆ ਹੋਇਆ ਹੈ । ਮੋਰਚੇ ਦੇ ਤਿੰਨ ਸਾਲ ਪੂਰੇ ਹੋਣ ‘ਤੇ ਪੰਜਾਬ […]

ਕੌਮੀ ਇਨਸਾਫ ਮੋਰਚਾ ਤਾਲਮੇਲ ਕਮੇਟੀ ਵੱਲੋਂ ਮੋਰਚੇ ਦੀ ਕਾਮਯਾਬੀ ਲਈ ਪੰਥਕ ਆਗੂਆਂ ਨਾਲ ਵਿਚਾਰਾਂ

ਸੰਗਤਾਂ ਨੂੰ 07 ਜਨਵਰੀ ਨੂੰ ਮੋਹਾਲੀ ‘ਚ ਵੱਡਾ ਇਕੱਠ ਕਰਨ ਦੀ ਅਪੀਲ ਮਲੇਰਕੋਟਲਾ, 06 ਜਨਵਰੀ (ਬਿਉਰੋ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਦੀ ਕਾਮਯਾਬੀ ਲਈ ਪੰਥਕ ਆਗੂਆਂ ਨਾਲ ਵਿਚਾਰਾਂ ਦਾ ਸਿਲਸਿਲਾ ਜਾਰੀ ਹੈ । ਮੋਰਚਾ ਤਾਲਮੇਲ ਕਮੇਟੀ ਦੇ ਆਗੂ ਦਿਨ ਰਾਤ ਇੱਕ ਕਰਕੇ ਪੰਜਾਬ ਭਰ ਪੰਥਕ ਆਗੂਆਂ, ਧਾਰਮਿਕ ਸੰਪਰਦਾਵਾਂ ਦੇ […]

ਪੱਤਰਕਾਰਾਂ ਅਤੇ ਸਮਾਜਸੇਵੀਆਂ ਉੱਤੇ ਪਰਚੇ ਕਰਨਾ ਸਰਕਾਰ ਦੇ ਮਾਨਸਿਕ ਦਿਵਾਲੀਏਪਣ ਅਤੇ ਸੱਤਾ ਦੇ ਪਤਨ ਦੀ ਨਿਸ਼ਾਨੀ-ਮੁਹੰਮਦ ਜਮੀਲ ਐਡਵੋਕੇਟ

ਪੱਤਰਕਾਰਾਂ ਅਤੇ ਆਰਟੀਆਈ ਕਾਰਕੁੰਨਾਂ ਖਿਲਾਫ ਕੀਤੇ ਝੂਠੇ ਪਰਚੇ ਦੀ ਸਮੁੱਚੇ ਪੰਜਾਬ ਵੱਲੋਂ ਨਿੰਦਾ ਮਲੇਰਕੋਟਲਾ, 03 ਜਨਵਰੀ (ਬਿਉਰੋ): ਦੇਸ ਦਾ ਸੂਬਾ ਪੰਜਾਬ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ । ਜਦੋਂ ਆਮ ਆਦਮੀ ਪਾਰਟੀ ਦੇਸ਼ ਭਰ ਵਿੱਚੋਂ ਐਮਪੀ ਦੀਆਂ ਸੀਟਾਂ ਹਾਰ ਗਈ ਤਾਂ ਸਿਰਫ ਪੰਜਾਬ ਵਿੱਚੋਂ ਹੀ ਇੱਕ ਸੰਗਰੂਰ ਤੋਂ ਭਗਵੰਤ ਮਾਨ ਦੀ ਜਿੱਤ ਹੋਈ ਸੀ । ਦੇਸ਼ […]

ਧਾਰਮਿਕ ਗ੍ਰੰਥਾਂ ਦੇ ਸਨਮਾਣ ਲਈ ਕਾਨੂੰਨ ਬਣਾਉਣ ਲਈ ‘ਟਾਵਰ ਮੋਰਚੇ’ ਵੱਲੋਂ ਪੈਦਲ ਯਾਤਰਾ ਸ਼ੁਰੂ

ਯਾਤਰਾ ਵੱਖ-ਵੱਖ ਪੜਾਵਾਂ ਤੋਂ ਗੁਜਰਦੇ ਹੋਏ 15 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇਗੀ ਮਲੇਰਕੋਟਲਾ, 02 ਜਨਵਰੀ (ਬਿਉਰੋ): ਭਾਈ ਗੁਰਜੀਤ ਸਿੰਘ ਖਾਲਸਾ ਜੋ ਸ੍ਰੀ ਗੁਰੁ ਗ੍ਰੰਥ ਸਾਹਿਬ ਅਤੇ ਦੂਜੇ ਧਰਮਾਂ ਦੇ ਧਰਮ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦੇਣ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ 12 ਅਕਤੂਬਰ 2024 ਤੋਂ ਸਮਾਨਾ […]

ਚੰਡੀਗੜ ਕਿਸਾਨ ਭਵਨ ‘ਚ ਕੌਮੀ ਇਨਸਾਫ ਮੋਰਚੇ ਦੀ ਅਹਿਮ ਮੀਟਿੰਗ ਹੋਈ

7 ਜਨਵਰੀ ਨੂੰ ਮੋਰਚੇ ‘ਤੇ ਵਿਸ਼ਾਲ ਇਕੱਤਰਤਾ ਕਰਨ ਦੀ ਸੰਗਤਾਂ ਨੂੰ ਅਪੀਲ ਚੰਡੀਗੜ੍ਹ/ਮਲੇਰਕੋਟਲਾ, 20 ਦਸੰਬਰ (ਬਿਉਰੋ): ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਵੱਖ ਵੱਖ ਕਿਸਾਨ ਜਥੇਬੰਦੀਆਂ ਤੇ ਧਾਰਮਿਕ ਸੰਸਥਾਵਾਂ ਵਲੋਂ ਜੱਥੇਦਾਰ ਜਗਤਾਰ ਸਿੰਘ ਹਵਾਰੇ ਦੇ ਬਾਪੂ ਗੁਰਚਰਨ ਸਿੰਘ ਦੀ ਪ੍ਰਧਾਨਗੀ ਵਿੱਚ ਇੱਕ ਪ੍ਰਭਾਵਸ਼ਾਲੀ ਮੀਟਿੰਗ ਹੋਈ। ਜਿਸ ਵਿੱਚ ਕਈ ਪੱਖਾਂ ਤੇ ਵਿਚਾਰ […]