author

ਜ਼ਿਲਾ ਪ੍ਰੀਸ਼ਦ ਚੋਣਾਂ ‘ਚ ਡਾ. ਮੇਹਰਦੀਨ ਦੀ ਚੋਣ ਮੁਹਿੰਮ ਨੂੰ ਮਿਿਲਆ ਭਰਵਾਂ ਹੁੰਗਾਰਾ

ਇਕਬਾਲ ਸਿੰਘ ਝੂੰਦਾਂ ਨੇ ਕੀਤਾ ਚੋਣ ਪ੍ਰਚਾਰ ਮਲੇਰਕੋਟਲਾ, 11 ਦਸੰਬਰ (ਅਬੂ ਜ਼ੈਦ): ਪੰਜਾਬ ਦੇ ਇਕਲੌਤੇ ਮੁਸਲਿਮ ਜ਼ਿਲਾ ਪ੍ਰੀਸ਼ਦ ਜ਼ੋਨ ਮਾਣਕਮਾਜਰਾ ਤੋ ਚੋਣ ਲੜ ਰਹੇ ਉਮੀਦਵਾਰ ਡਾ. ਮੇਹਰਦੀਨ ਬਿੰਜੋਕੀ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉਹਨਾਂ ਦੇ ਹੱਕ ‘ਚ ਇਕਬਾਲ ਸਿੰਘ ਝੂੰਦਾਂ ਨੇ ਚੋਣ ਪ੍ਰਚਾਰ ਕੀਤਾ ਜਿਸ ਦੌਰਾਨ ਮਾਣਕਮਾਜਰਾ, ਬੀੜ ਅਹਿਮਦਾਬਾਦ, ਉਪੋਕੀ, […]

ਸਕੂਲ ਗੇਮਜ਼ ਵਿੱਚ ਟਾਊਨ ਸਕੂਲ ਜ਼ਿਲ੍ਹਾ ਮਲੇਰਕੋਟਲਾ ਦਾ ਓਵਰਆਲ ਚੈਂਪੀਅਨ ਬਣਿਆ

ਐਥਲੈਟਿਕਸ ਵਿੱਚ 11 ਗੋਲਡ ਮੈਡਲ ਦੇ ਨਾਲ-ਨਾਲ ਫੁੱਟਬਾਲ ਅਤੇ ਖੋ-ਖੋ ਚੈਂਪੀਅਨਸ਼ਿੱਪ ਵੀ ਜਿੱਤੀ ਮਲੇਰਕੋਟਲਾ, 10 ਦਸੰਬਰ (ਅਬੂ ਜ਼ੈਦ): ਜ਼ਿਲ੍ਹਾ ਪੱਧਰੀ ਸਹੋਦਿਆ ਅੰਤਰ ਸਕੂਲ ਸਪੋਰਟਸ ਮੀਟ ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਵਿਖੇ ਜ਼ਿਲ੍ਹਾ ਮਲੇਰਕੋਟਲਾ ਦੇ ਸੀ.ਬੀ.ਐਸ.ਈ. ਸਕੂਲਾਂ ਦੇ ਖੇਡ ਮੁਕਾਬਲਿਆਂ ਵਿੱਚ ਅੰਡਰ-14 ਅਤੇ ਅੰਡਰ-17 (ਮੁੰਡੇ) ਵਿੱਚ ਰਿਹਾਨ ਵਕੀਲ, ਅਬਰਾਨ ਖਾਂ, ਹਸਪ੍ਰੀਤ ਸਿੰਘ, ਅਰਮਾਨ ਅਖਤਰ, ਸਮਰ ਮੁਸ਼ਤਾਕ, ਮੁਹੰਮਦ […]

ਮਲੇਰਕੋਟਲਾ ‘ਚ “ਅਕਾਲੀ ਦਲ ਵਾਰਿਸ ਪੰਜਾਬ ਦੇ” ਦਫਤਰ ਦਾ ਉਦਘਾਟਨ ਹੋਇਆ

ਵਾਰਿਸ ਪੰਜਾਬ ਪਾਰਟੀ ਇਕਲੌਤੀ ਪੰਜਾਬ ਹਿਤੈਸ਼ੀ, 2027 ‘ਚ ਸਰਕਾਰ ਬਣਾਉਣ ਜਾ ਰਹੀ ਐ-ਬਾਪੂ ਤਰਸੇਮ ਸਿੰਘ ਮਲੇਰਕੋਟਲਾ, 07 ਦਸੰਬਰ (ਅਬੂ ਜ਼ੈਦ): ਅੱਜ ਸਥਾਨਕ ਗਰੇਵਾਲ ਚੌਂਕ ਵਿਖੇ “ਅਕਾਲੀ ਦਲ ਵਾਰਿਸ ਪੰਜਾਬ ਦੇ” ਪਾਰਟੀ ਵੱਲੋਂ ਆਪਣਾ ਜ਼ਿਲ੍ਹਾ ਦਫਤਰ ਖੋਲਿਆ ਗਿਆ । ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਐਮਪੀ ਖਡੂਰ ਸਾਹਿਬ ਦੇ ਬਾਪੂ ਤਰਸੇਮ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ […]

“ਜਬ-ਜਬ ਜ਼ੁਲਮ ਹੋਗਾ, ਤਬ-ਤਬ ਜਿਹਾਦ ਹੋਗਾ”, “ਪੀਠ ਪੇ ਗੋਲੀ ਨਹੀਂ ਖਾਏਂਗੇ, ਗੋਲੀ ਸੀਨੇ ਮੇਂ ਖਾਏਂਗੇ, ਵਕਫ ਜਾਇਦਾਦਾਂ ਸਿਰਫ ਮੁਸਲਮਾਨਾਂ ਦੀ ਮਲਕੀਅਤ ਹੈ, ਆਜ ਮੁਸਲਮਾਨ ਰਾਹ ਚਲਤੇ ਅਸੁਰੱਖਿਅਤ ਮਹਿਸੂਸ ਕਰਦੈ – ਮੌਲਾਨਾ ਮਹਿਮੂਦ ਮਦਨੀ

ਜਮੀਅਤ ਮੁਖੀ ਨੇ ਬਾਬਰੀ ਮਸਜਿਦ ਅਤੇ ਤਿੰਨ ਤਲਾਕ ਵਾਲੇ ਮਾਮਲਿਆਂ ‘ਤੇ ਸੁਪਰੀਮ ਕੋਰਟ ਦੇ ਰੁਖ਼ ‘ਤੇ ਸਵਾਲ ਉਠਾਏ 2014 ਤੋਂ ਮੋਦੀ ਸਰਕਾਰ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਸੀ ਕਿ ਮੁਸਲਮਾਨਾਂ ਦੇ ਸਬਰ ਨੂੰ ਚੈਕ ਕਰਨਾ ਹੈ । ਕਿਸੇ ਨੂੰ ਦਾਹੜੀ-ਟੋਪੀ ਦੇਖਕੇ ਕੁੱਟ ਦਿਤਾ ਜਾਂ ਮਾਰ ਦਿਤਾ ਜਾਂਦੈ, ਕਿਸੇ ਮਸਜਿਦ, ਮਦਰਸਾ, ਘਰ ਜਾਂ ਦੁਕਾਨ […]

ਨੌਜਵਾਨ ਵਕੀਲ ਭੀਸ਼ਮ ਕਿੰਗਰ ਨੇ ਸਿਵਲ ਹਸਪਤਾਲ ਮਲੇਰਕੋਟਲਾ ਤੋਂ ਲੈ ਕੇ ਸਮੁੱਚੇ ਪੰਜਾਬ ਸਰਕਾਰ ਦੇ ਸਿਹਤ ਮਾਡਲ ਦਾ ਭਾਂਡਾ ਭੰਨਿਆ

ਪੰਜਾਬ ਸਿਹਤ ਸਹੂਲਤਾਂ ਨੂੰ ਲੈ ਕੇ ਹਾਈਕੋਰਟ ਫਿਕਤਮੰਦ ਅਤੇ ਸਖਤ ਪੰਜਾਬ ਸਰਕਾਰ ਨੂੰ ਮਾਹਿਰ ਡਾਕਟਰ ਦੀ ਨਿਯੁਕਤੀ ਦਾ ਦਾਅਵਾ ਗਲਤ ਸਾਬਤ ਹੋਣ ‘ਤੇ ਮਾਣਹਾਨੀ ਦੀ ਚੇਤਾਵਨੀ ਚੰਡੀਗੜ੍ਹ/ਮਲੇਰਕੋਟਲਾ, 02 ਦਸੰਬਰ (ਅਬੂ ਜ਼ੈਦ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ਨੀਵਾਰ ਨੂੰ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਫਿਕਰਮੰਦ ਹੁੰਦਿਆਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਮਲੇਰਕੋਟਲਾ ਜ਼ਿਲ੍ਹਾ ਹਸਪਤਾਲ […]

ਭਾਰਤ ਦੀ ਰਾਜਨੀਤੀ ਵਿੱਚੋਂ ਖਤਮ ਹੋ ਰਹੀ ਮੁਸਲਿਮ ਵਰਗ ਦੀ ਹਿੱਸੇਦਾਰੀ, ਚਿੰਤਾ ਦਾ ਵਿਸ਼ਾ

ਆਜ਼ਮ ਖਾਨ ਦਾ ਆਪਣੀ ਕੌਮ ਦੇ ਨਾਂ ਸੰਦੇਸ਼: ਯੇ ਜ਼ਮਾਨਾ ਤੁਮਹੇਂ ਜਾਹਿਲ ਔਰ ਅਨਪੜ੍ਹ ਦੇਖਣਾ ਚਾਹੁੰਦਾ ਹੈ ਹਿੰਦੁਸਤਾਨ ਦੇ ਮੁਸਤਕਬਿਲ ਦਾ ਹਿੱਸੇਦਾਰ ਨਹੀਂ ਬਨਾਣਾ ਚਾਹਤਾ ਦਹਾਕਿਆਂ ਦੀ ਲੰਬੀ ਲੜਾਈ ਤੋਂ ਬਾਦ 1947 ਵਿੱਚ ਜਦੋਂ ਅੰਗਰੇਜ਼ਾਂ ਨੇ ਭਾਰਤ ਛੱਡਿਆ ਤਾਂ ਦੋ ਦੇਸ਼ ਭਾਰਤ ਅਤੇ ਪਾਕਿਸਤਾਨ ਬਣੇ । ਤਤਕਾਲੀ ਆਗੂਆਂ ਅਤੇ ਹਕੂਮਤ ਵੱਲੋਂ ਦੇਸ਼ ਦੇ ਸਿੱਖਾਂ ਅਤੇ […]

‘ਕਰਤੱਵਿਆ ਨਿਸ਼ਠਾ ਸਨਮਾਨ ਸਮਾਰੋਹ’ ਵਿੱਚ ਵਕੀਲ ਭੀਸ਼ਮ ਕਿੰਗਰ ਦਾ ਹੋਇਆ ਵਿਸ਼ੇਸ਼ ਸਨਮਾਨ

ਮਲੇਰਕੋਟਲਾ, 18 ਨਵੰਬਰ (ਬਿਉਰੋ): ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਅਤੇ ਸਨਾਤਨ ਧਰਮ ਪ੍ਰਤੀਨਿਧੀ ਸਭਾ ਵੱਲੋਂ ਕਰਵਾਏ ਗਏ ਕਰਤੱਵਿਆ ਨਿਸ਼ਠਾ ਸਨਮਾਨ ਸਮਾਰੋਹ ਵਿੱਚ ਉਤਰਾਖੰਡ, ਦਿੱਲੀ, ਯੂਪੀ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ, ਜੰਮੂ ਕਸ਼ਮੀਰ, ਚੰਡੀਗੜ੍ਹ ਅਤੇ ਪੰਜਾਬ ਤੋਂ ਸਨਾਤਨ ਪ੍ਰੇਮੀਆਂ ਨੇ ਸ਼ਿਰਕਤ ਕੀਤੀ । ਇਸ ਸਮਾਰੋਹ ਵਿੱਚ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ […]

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਢਾਹ ਲਾਉਣ ਲਈ ਕੇਂਦਰ ਅਤੇ ਸੂਬਾ ਸਰਕਾਰ ਬਰਾਬਰ ਦੀਆਂ ਭਾਈਵਾਲ-ਐਡਵੋਕੇਟ ਮੁਹੰਮਦ ਜਮੀਲ

ਕੇਂਦਰ ਦਾ ਪੰਜਾਬ ਯੂਨੀਵਰਸਿਟੀ ‘ਤੇ ਬੋਲਿਆ ਹੱਲਾ ਪੰਜਾਬ ਦੇ ਹੱਕਾਂ ਉੱਤੇ ਸਿੱਧਾ ਡਾਕਾ ਮਲੇਰਕੋਟਲਾ, 17 ਨਵੰਬਰ (ਬਿਉਰੋ): ਪਿਛਲੇ ਦੋ ਹਫਤਿਆਂ ਤੋਂ ਦੇਸ਼ ਦੀ ਸਿਰਮੌਰ ਪੰਜਾਬ ਯੂਨੀਵਰਸਿਟੀ ਵਿਖੇ ਵਿਿਦਆਰਥੀਆਂ ਵੱਲੋਂ ਧਰਨਾ ਲਗਾਇਆ ਹੋਇਆ ਹੈ । ਵਿਿਦਆਰਥੀਆਂ ਦੀ ਮੰਗ ਹੈ ਕਿ ਕੇਂਦਰ ਸੈਨੇਟ ਅਤੇ ਸਿੰਡੀਕੇਟ ਵਿਵਸਥਾ ਨੂੰ ਭੰਗ ਕਰਕੇ 91 ਦੀ ਥਾਂ ‘ਤੇ ਸਿਰਫ 31 ਮੈਂਬਰ ਨਾਮਜ਼ਦ […]

ਮਲੇਰਕੋਟਲਾ ਦੀ ਅਲੀਜ਼ਾ ਨੇ ਪਹਿਲੇ ਦਰਜੇ ‘ਚ ਪਾਸ ਕੀਤੀ ਵਕਾਲਤ ਦੀ ਪੜਾਈ

ਸ਼ਾਨਮੱਤੀ ਕਾਮਯਾਬੀ ਲਈ ਸ਼ਹਿਰ ਦੇ ਪਤਵੰਤਿਆਂ ਨੇ ਦਿੱਤੀ ਮੁਬਾਰਕਬਾਦ ਮਲੇਰਕੋਟਲਾ, 02 ਨਵੰਬਰ (ਅਬੂ ਜ਼ੈਦ): ਮਲੇਰਕੋਟਲਾ ਦੀ ਜੰਮਪਲ ਮੁਹੰਮਦ ਨਿਸਾਰ ਚੌਧਰੀ ਅਤੇ ਸ਼ਬਾਨਾ ਦੀ ਪੁੱਤਰੀ ਅਲੀਜ਼ਾ ਚੌਧਰੀ ਪੁੱਤਰੀ ਪੋਤਰੀ ਇਬਰਾਹੀਮ ਨੇ ਪਹਿਲੇ ਦਰਜੇ ਵਿੱਚ ਐਲਐਲਬੀ ਦੀ ਡਿਗਰੀ ਮੁਕੰਮਲ ਕਰਕੇ ਆਪਣੇ ਸ਼ਹਿਰ, ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ । ਹੋਣਹਾਰ ਲੜਕੀ ਅਲੀਜ਼ਾ ਹਾਜੀ ਕਾਕੂ ਦੇ […]

ਦੀ ਰੈਵੀਨਿਊ ਕਾਨੂੰਗੋ ਐਸੋਸੀਏਸਨ ਨੇ ਸਮੱਸਿਆਵਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਮਲੇਰਕੋਟਲਾ, 27 ਅਕਤੂਬਰ (ਅਬੂ ਜ਼ੈਦ): ਦੀ ਰੈਵੀਨਿਊ ਕਾਨੂੰਗੋ ਐਸੋਸੀਏਸਨ ਜ਼ਿਲ੍ਹਾ ਮਾਲੇਰਕੋਟਲਾ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਵਿਜੇਪਾਲ ਸਿੰਘ ਢਿੱਲੋਂ ਅਤੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਔਲਖ ਦੀ ਅਗਵਾਈ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਵਿਰਾਜ ਸ਼ਿਆਮ ਕਰਨ ਤਿੜਕੇ ਜੀ ਨੂੰ ਮਿਿਲਆ। ਇਸ ਸਮੇਂ ਡਿਪਟੀ ਕਮਿਸ਼ਨਰ ਨੂੰ ਪਿਛਲੇ ਸਮੇਂ ਤੋਂ ਲਮਕਦੀਆਂ ਮੰਗਾਂ ਸੰਬੰਧੀ ਜਾਣੂ ਕਰਵਾਇਆ ਗਿਆ ਜਿਵੇਂ […]