author

ਤਾਲਿਬਾਨ ਨੇ ਫਿਲਸਤੀਨ ਦੇ ਹਸਪਤਾਲ ਕਤਲੇਆਮ ਲਈ ਇਜ਼ਰਾਈਲ ਦੀ ਕੀਤੀ ਘੋਰ ਨਿੰਦਾ

ਕਾਬੁਲ/ਮਲੇਰਕੋਟਲਾ, 21 ਅਕਤੂਬਰ (‌ਬਿਉਰੋ): ਫਲਸਤੀਨ-ਇਜ਼ਰਾਈਲ ਯੁੱਧ ਨੂੰ ਸ਼ੁਰੂ ਹੋਏ ਦੋ ਹਫਤੇ ਦਾ ਸਮਾਂ ਬੀਤ ਚੁੱਕਾ ਹੈ । ਪਰੰਤੂ ਹਜ਼ਾਰਾਂ ਦੀ ਗਿਣਤੀ ‘ਚ ਜਾਨੀ ਨੁਕਸਾਨ ਹੋਣ ‘ਤੇ ਵੀ ਆਲਮੀ ਭਾਈਚਾਰੇ ਵੱਲੋਂ ਜੰਗਬੰਦੀ ਜਾਂ ਸ਼ਾਂਤੀ ਵਾਰਤਾ ਦੀ ਕੋਈ ਖਾਸ ਪਹਿਲ ਨਹੀਂ ਕੀਤੀ ਗਈ । ਇਜ਼ਰਾਈਲ ਵੱਲੋਂ ਗਾਜ਼ਾ ਦੇ ਹਸਪਤਾਲ ਉੱਤੇ ਬੰਬਾਰੀ ਕਰਕੇ ਹਜ਼ਾਰ ਤੋਂ ਵੱਧ ਲੋਕਾਂ ਦਾ […]

ਚਾਰ ਸਾਲ ਦੀ ਜਲਾਵਤਨੀ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਪਾਕਿਸਤਾਨ ਪਰਤੇ

ਮੈਨੂੰ ਦੱਸੋ ਕਿ ਇਹ ਕੌਣ ਹੈ ਜੋ ਹਰ ਕੁਝ ਸਾਲਾਂ ਬਾਅਦ ਮੈਨੂੰ ਇਸ ਕੌਮ ਤੋਂ ਵੱਖ ਕਰਦਾ ਹੈ? ਨਵਾਜ਼ ਸ਼ਰੀਫ ਲਾਹੌਰ/ਮਲੇਰਕੋਟਲਾ, 21 ਅਕਤੂਬਰ (ਬਿਉਰੋ): ਪਾਕਿਸਤਾਨ ਦਾ ਇਹ ਇਤਿਹਾਸ ਹੈ ਕਿ ਇੱਥੋਂ ਦਾ ਕੋਈ ਵੀ ਚੁਣਿਆ ਪ੍ਰਧਾਨ ਮੰਤਰੀ ਆਪਣਾ ਪੂਰਾ ਸਮਾਂ ਪੰਜ ਸਾਲ ਤੱਕ ਸੱਤਾ ਵਿੱਚ ਨਹੀਂ ਰਹਿ ਸਕਿਆ । ਇਸੇ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ […]

ਰੋਜ਼ਾਨਾ ਸਿਹਤ ਮੰਤਰੀ ਅਤੇ ਐਸ.ਐਮ.ਓ. ਦੇ ਪੁੱਤਲੇ ਫੂਅ ਜਾਣਗੇ: ਜਥੇਦਾਰ ਕਾਹਨ ਸਿੰਘ ਵਾਲਾ

ਸਿਵਲ ਹਸਪਤਾਲ ਧਰਨੇ ਦਾ 13ਵਾਂ  ਦਿਨ, ਫਰੰਟ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਜਾਗਰੂਕਤਾ ਮੀਟਿੰਗਾਂ ਦਾ ਕੀਤਾ ਆਗਾਜ਼ ਮਲੇਰਕੋਟਲਾ, 21 ਅਕਤੂਬਰ (‌ਬਿਉਰੋ): ਜਿਲ੍ਹਾ ਹਸਪਤਾਲ ਮਲੇਰਕੋਟਲਾ ਵਿਚ ਡਾਕਟਰਾਂ ਦੀਆਂ ਖਾਲੀ ਪੋਸਟਾਂ ਭਰਨ ਲਈ ਡਾ. ਅਬਦੁਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਵੱਲੋਂ 9 ਅਕਤੂਬਰ ਤੋਂ ਸੁਰੂ ਕੀਤਾ ਧਰਨਾ 13ਵੇਂ ਦਿਨ ਵੀ ਜਾਰੀ ਹੈ । ਅੱਜ ਇਸ ਧਰਨੇ […]

ਪਾਕਿਸਤਾਨ ਜੰਗ ਪ੍ਰਭਾਵਿਤ ਫਲਸਤੀਨ ਨੂੰ ਮੈਡੀਕਲ ਸਪਲਾਈ ਭੇਜੇਗਾ

ਇਸਲਾਮਾਬਾਦ/ਮਲੇਰਕੋਟਲਾ, 21 ਅਕਤੂਬਰ (ਬਿਉਰੋ): ਫਲਸਤੀਨ-ਇਜ਼ਰਾਈਲ ਯੁੱਧ ਨੂੰ ਚਲਦੇ ਦੋ ਹਫਤੇ ਦਾ ਸਮਾਂ ਬੀਤ ਚੁੱਕਾ ਹੈ । ਹਜ਼ਾਰਾਂ ਮਾਵਾਂ ਦੇ ਪੁੱਤਰ ਆਪਣੀ ਜਾਨ ਗਵਾ ਚੁੱਕੇ ਹਨ, ਔਰਤਾਂ ਵਿਧਵਾ ਹੋ ਗਈਆਂ, ਬੱਚੇ ਯਤੀਮ ਹੋ ਗਏ । ਪਰੰਤੂ ਕੁਝ ਲੋਕਾਂ ਦੀ ਸੱਤਾ ਦੀ ਭੁੱਖ ਪੂਰੀ ਨਹੀਂ ਹੋਈ । ਇਜ਼ਰਾਈਲ ਲਗਾਤਾਰ ਗਾਜ਼ਾ ਦੇ ਨਿਹੱਥੇ ਲੋਕਾਂ ‘ਤੇ ਹਮਲੇ ਕਰ ਰਿਹਾ […]

ਸੰਯੁਕਤ ਰਾਸ਼ਟਰ ਮੁਖੀ ਨੇ ਇਜ਼ਰਾਈਲ ਨੂੰ ਗਾਜ਼ਾ ਲਈ ਸਹਾਇਤਾ ‘ਲਾਈਫਲਾਈਨ’ ਖੋਲ੍ਹਣ ਲਈ ਕਿਹਾ, ਪਰੰਤੂ ਅੱਜ ਤੱਕ ਅਸਫਲ

ਗਾਜ਼ਾ ਪੱਟੀ/ਮਲੇਰਕੋਟਲਾ, 20 ਅਕਤੁਬਰ (‌ਬਿਉਰੋ): ਫਲਸਤੀਨ-ਇਜ਼ਰਾਈਲ ਯੁੱਧ ਨੂੰ ਅੱਜ 14ਵਾਂ ਦਿਨ ਹੈ । ਇਸ ਜੰਗ ਵਿੱਚ ਹਜ਼ਾਰਾਂ ਦੀ ਗਿਣਤੀ ‘ਚ ਔਰਤਾਂ, ਬੱਚੇ ਅਤੇ ਆਮ ਨਾਗਰਿਕ ਦੋਵਾਂ ਧਿਰਾਂ ਦੇ ਫੌਤ ਹੋ ਚੁੱਕੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਲੋਕ ਜ਼ਖਮੀ ਅਤੇ ਮਲਬੇ ਥੱਲੇ ਦੱਬੇ ਹੋਏ ਹਨ । ਗਾਜ਼ਾ ਵਿੱਚ ਲੋਕਾਂ ਦਾ ਬਿਜਲੀ, ਪਾਣੀ, ਗੈਸ ਬੰਦ ਕੀਤਾ ਹੋਇਆ […]

ਸਿਵਲ ਹਸਪਤਾਲ ਧਰਨੇ ਦਾ 12ਵਾਂ ਦਿਨ

ਸੀ.ਪੀ.ਆਈ ਅਤੇ ਇੰਟਕ ਸਮੇਤ ਵੱਖ ਵੱਖ ਜਥੇਬੰਦੀਆਂ ਸਮਰਥਨ ‘ਤੇ ਆਈਆਂ ਮਲੇਰਕੋਟਲਾ, 20 ਅਕਤੂਬਰ (ਅਬੂ ਜ਼ੈਦ): ਧਰਨ‌ਿਆਂ ਵਿੱਚੋਂ ਨਿਕਲੀ ਪਾਰਟੀ ਦਾ ਐਲਾਨ ਸੀ ਕਿ ‘ਆਪ’ ਦੀ ਸਰਕਾਰ ਆਉਣ ‘ਤੇ ਲੋਕ ਧਰਨੇ ਲਗਾਉਣੇ ਭੁੱਲ ਜਾਣਗੇ । ਪਰੰਤੂ ਅੱਜ ਸਰਕਾਰ ਦੇ 19 ਮਹੀਨੇ ਬੀਤ ਜਾਣ ਤੋਂ ਬਾਦ ਵੀ ਸਿਹਤ, ਸਿੱਖਿਆ ਅਤੇ ਹੋਰ ਵਿਭਾਗਾਂ ਵਿੱਚ ਧਰਨ‌ਿਆਂ ਦੀ ਭਰਮਾਰ ਹੈ […]

‘ਆਪ’ ਵਿਧਾਇਕ ਅਤੇ ਚੇਅਰਮੈਨ ਹਲਕੇ ਦੇ ਕੰਮ ਕਰਨ ਦੀ ਬਜਾਏ ਲੋਕਾਂ ਨੂੰ ‘ਮਾਮੂ’ ਬਣਾ ਰਹੇ ਨੇ-ਮੁਨਸ਼ੀ ਫਾਰੂਕ

ਡਾ. ਅਬਦੁੱਲ ਕਲਾਮ ਫਰੰਟ ਵੱਲੋਂ ਹਸਪਤਾਲ ਅੱਗੇ ਲਗਾਇਆ ਧਰਨਾ ਦਾ 12ਵਾਂ ਦਿਨ ਮਲੇਰਕੋਟਲਾ, 19  ਅਕਤੂਬਰ (ਅਬੂ ਜ਼ੈਦ): ਇਲਾਕੇ ਦੀ ਨਾਮਵਰ ਸਮਾਜਸੇਵੀ ਸੰਸਥਾ ਡਾ. ਅਬਦੁੱਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਦੀ ਅਗਵਾਈ ਹੇਠ ਵੱਖ ਵੱਖ ਵੱਖ ਜਥੇਬੰਦੀਆਂ ਵੱਲੋਂ ਸਿਵਲ ਹਸਪਤਾਲ ਮਲੇਰਕੋਟਲਾ ਅੰਦਰ  ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਲਈ ਅੱਜ ਬਾਰ੍ਹਵੇਂ ਦਿਨ ਵੀ ਧਰਨਾ ਜਾਰੀ ਰਿਹਾ […]

ਇਸਲਾਮਿਕ ਸਹਿਯੋਗ ਸੰਗਠਨ ਦੀ ਫਲਸਤੀਨੀ ਨਰਸੰਹਾਰ ਨੂੰ ਲੈ ਕੇ ਸਾਊਦੀ ਅਰਬ ‘ਚ ਮੀਟਿੰਗ

ਗਾਜ਼ਾ ਦੇ ਹਸਪਤਾਲ ‘ਤੇ ਹੋਏ ਘਾਤਕ ਹਮਲੇ ਤੋਂ ਬਾਅਦ ਇਜ਼ਰਾਈਲ ‘ਤੇ ਤੇਲ ਪਾਬੰਦੀ ਅਤੇ ਹੋਰ ਪਾਬੰਦੀਆਂ ਲਗਾਈਆਂ ਜਾਣ ਸਬੰਧੀ ਚਰਚਾ ਜੱਦਾਹ/ਮਲੇਰਕੋਟਲਾ, 18 ਅਕਤੂਬਰ (ਬਿਉਰੋ): ਇਜ਼ਰਾਈਲ-ਫਲਸਤੀਨ ਯੁੱਧ ਨੂੰ 11ਵਾਂ ਦਿਨ ਹੋ ਗਿਆ ਹੈ ਅਤੇ ਦੋਵੇਂ ਧਿਰਾਂ ਜੰਗਬੰਦੀ ਲਈ ਰਜ਼ਾਮੰਦ ਨਹੀਂ ਹੋ ਸਕੀਆਂ ਨਾ ਹੀ ਕਿਸੇ ਗਲੋਬਲ ਚੌਧਰੀ ਵੱਲੋਂ ਕੋਈ ਖਾਸ ਕੋਸ਼ਿਸ਼ ਕੀਤੀ ਗਈ । ਅੱਜ ਗਾਜ਼ਾ […]

ਫਿਲਿਸਤੀਨ ਦੇ 20 ਲੱਖ ਮੁਸਲਮਾਨ 200 ਕਰੋੜ ਮੁਸਲਮਾਨਾਂ ‘ਤੇ ਭਾਰੀ

ਅੱਜ ਸਾਰੇ ਵਿਸ਼ਵ ਵਿੱਚ ਫਲਸਤੀਨ-ਇਜ਼ਰਾਈਲ ਯੁੱਧ ਦੀ ਚਰਚਾ ਚੱਲ ਰਹੀ ਹੈ । ਲੰਬੇ ਸਮੇਂ ਤੋਂ ਇਜ਼ਰਾਈਲ ਮੁਸਲਮਾਨਾਂ ਦੇ ਮੁਕੱਦਸ ਸਥਾਨ “ਮਸਜਿਦ ਅਲ ਅਕਸਾ” ਨੂੰ ਸ਼ਹੀਦ ਕਰਕੇ ਫਲਸਤੀਨ ਉੱਤੇ ਮੁਕੰਮਲ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਹੈ । ਇਸੇ ਲਈ ਫਲਸਤੀਨ ਦੀ ਜ਼ਮੀਨ ‘ਤੇ ਲਗਾਤਾਰ ਕਬਜ਼ਾ ਕਰਕੇ ਉਸਨੂੰ 100 ਪ੍ਰਤੀਸ਼ਤ ਕਬਜ਼ੇ ਤੋਂ ਸਿਰਫ 15 ਪ੍ਰਤੀਸ਼ਤ ਜ਼ਮੀਨ ਦੇ […]

23 ਲੱਖ ਫਲਸਤੀਨੀ ਦਾ ਪਾਣੀ ਬੰਦ ਕਰ ਇਜ਼ਰਾਈਲ ਨੇ ਗੈਰਮਾਨਵੀ ਵਿਵਹਾਰ ਦਾ ਸਬੂਤ ਦਿੱਤਾ

ਇਜ਼ਰਾਈਲ-ਹਮਾਸ ਯੁੱਧ 9ਵੇਂ ਦਿਨ ਵੀ ਜਾਰੀ, ਗਾਜ਼ਾ ਪੱਟੀ/ਮਲੇਰਕੋਟਲਾ, 15 ਅਕਤੂਬਰ (ਬਿਉਰੋ): ਪਿਛਲੇ 9 ਦਿਨ ਤੋਂ ਇਜ਼ਰਾਈਲ-ਫਲਸਤੀਨ ਯੁੱਧ ਲਗਾਤਾਰ ਚੱਲ ਰਿਹਾ ਹੈ । ਦੋਵਾਂ ਤਰਫੋਂ ਹਮਲੇ ਜਾਰੀ ਹਨ । ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਬੇਹਿਸਾਬ ਲੋਕ ਜ਼ਖਮੀ ਅਤੇ ਮਲਬੇ ਥੱਲੇ ਦਬੇ ਜਾਂ ਗਾਇਬ ਹਨ । ਇਸ ਦੌਰਾਨ ਇਜ਼ਰਾਈਲ ਨੇ ਗੈਰਮਨੁੱਖੀ ਵਿਵਹਾਰ ਦਾ ਸਬੂਤ […]