ਮੋਹਾਲੀ ‘ਚ ਨੌਜਵਾਨਾਂ ਦਾ ਉਮੜਿਆ ਜਨ ਸੈਲਾਬ ਮੋਹਾਲੀ/ਮਲੇਰਕੋਟਲਾ, 15 ਅਗਸਤ (ਬਿਉਰੋ): ਅੱਜ 15 ਅਗਸਤ ਨੂੰ ਜਦੋਂ ਦੇਸ਼ ਦਾ ਸਰਕਾਰੀ ਤੰਤਰ ਅਜ਼ਾਦੀ ਦਾ ਮਹਾਉਤਸਵ ਮਨਾ ਰਿਹਾ ਹੈ ਉਥੇ ਹੀ ਜਿਸ ਕੌਮ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਉਹ ਕੌਮ ਸੜਕਾਂ ਤੇ ਰੁਲ ਰਹੀ ਹੈ । ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਤੇ ਲੱਗੇ 7 […]
ਬੰਦੀ ਸਿੰਘ ਭਾਈ ਸ਼ਮਸ਼ੇਰ ਸਿੰਘ ਪੈਰੋਲ ‘ਤੇ ਜੇਲ੍ਹੋਂ ਆਏ ਬਾਹਰ ਮਲੇਰਕੋਟਲਾ, 08 ਅਗਸਤ (ਬਿਉਰੋ): “ਹਾਸ਼ਮ ਫਤਿਹ ਨਸੀਬ ਉਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ” ਜੋ ਕੌਮਾਂ ਹਿੰਮਤ ਰੱਖਦੀਆਂ ਹਨ ਉਨਾਂ ਨੂੰ ਭਾਵੇਂ ਦੇਰ ਨਾਲ ਹੀ ਮਿਲੇ ਜਿੱਤ ਜ਼ਰੂਰ ਮਿਲਦੀ ਹੈ । ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਤੇ 7 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ […]
ਕੌਮ ਦੀ ਅਣਖ ਅਤੇ ਹੋਂਦ ਦਾ ਆਖਰੀ ਮੋਰਚਾ ਹੈ-ਬਾਬਾ ਰਾਜਾ ਰਾਜ ਸਿੰਘ ਮੋਹਾਲੀ/ਮਲੇਰਕੋਟਲਾ, 04 ਅਗਸਤ (ਬਿਉਰੋ): ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਇੱਕ ਪਟੀਸ਼ਨ ਦੀ ਸੁਣਵਾਈ ਕਰਦਿਆਂ 17 ਅਗਸਤ ਤੱਕ ਮੋਹਾਲੀ-ਚੰਡੀਗੜ੍ਹ ਦੀਆਂ ਬਰੂਹਾਂ ‘ਤੇ ਕੌਮੀ ਇਨਸਾਫ ਮੋਰਚੇ ਵੱਲੋਂ ਲਗਾਏ ਗਏ ਧਰਨੇ ਨੂੰ ਖਾਲੀ ਕਰਵਾਉਣ ਲਈ ਕਿਹਾ ਹੈ । ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆ ਮੋਰਚੇ ਦੇ […]
ਨਵੀਂ ਦਿੱਲੀ/ਮਲੇਰਕੋਟਲਾ, 04 ਅਗਸਤ (ਬਿਉਰੋ): ਦੇਸ਼ ਅੰਦਰ ਚਰਚਾ ਦਾ ਮੁੱਦਾ ਬਣੇ “ਮੋਦੀ ਸਰਨੇਮ” ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ । ਹਿੰਦੁਸਤਾਨ ਟਾਇਮਜ਼ ਦੇ ਹਵਾਲੇ ਨਾਲਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਦੀ “ਮੋਦੀ ਸਰਨੇਮ” ਟਿੱਪਣੀ ‘ਤੇ 2019 ਦੇ ਇੱਕ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ‘ਤੇ ਰੋਕ ਲਗਾ ਦਿੱਤੀ, […]

