author

ਸੇਵਾ ਕੇਂਦਰ ‘ਚ ਲਿਖੀਆਂ ਜਾਣਗੀਆਂ ਰਜਿਸਟਰੀਆਂ, ਤਹਿਸੀਲ ਦਫਤਰ ਦੇ ਮੁਲਾਜ਼ਮ ਘਰ ਦੇ ਕੇ ਜਾਣਗੇ-ਭਗਵੰਤ ਮਾਨ

ਹੁਣ ਸੇਵਾ ਕੇਂਦਰਾਂ ‘ਚ ਵੀ ਗੂੰਜਣਗੇ ਖੇਵਟ, ਖਸਰਾ, ਖਤੋਨੀ, ਗੈਰਮੁਮਕਿਨ, ਚਾਹੀ ਜਿਹੇ ਭਾਰੀ ਭਰਕਮ ਸ਼ਬਦ ਮਲੇਰਕੋਟਲਾ, 16 ਮਈ (ਅਬੂ ਜ਼ੈਦ): ਪੰਜਾਬ ਅੰਦਰ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕਰਕੇ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੇ ਲੱਗਭਗ ਸਾਰੇ ਤੀਰ ਕਮਾਨ ਵਿੱਚੋਂ ਨਿੱਕਲ ਚੁੱਕੇ ਹਨ ਪਰੰਤੂ ਨਿਸ਼ਾਨੇ ‘ਤੇ ਇੱਕ ਵੀ ਨਹੀਂ ਲੱਗਾ । ਪੰਜਾਬ ਅੰਦਰ ਸਿਹਤ ਸਹੂਲਤਾਂ ਦਾ […]

ਮਾਲੇਰਕੋਟਲਾ ਦੀ ਜਨਤਾ ਦੀਆਂ ਬਿਹਤਰ ਸਿਹਤ ਸਹੂਲਤਾਂ ਦਾ ਰਾਖਾ ਬਣਿਆ ਨੌਜਵਾਨ ਵਕੀਲ

ਸਿਵਲ ਹਸਪਤਾਲ ਨੂੰ ਐਮਆਰਆਈ, ਸੀਟੀ ਸਕੈਨ ਅਤੇ ਸਪੈਸ਼ਲ ਡਾਕਟਰ ਵੀ ਹੋਣਗੇ ਉਪਲਬਧ : ਐਡਵੋਕੇਟ ਕਿੰਗਰ ਮਾਲੇਰਕੋਟਲਾ 15 ਮਈ (ਅਬੂ ਜ਼ੈਦ): ਲੰਬੇ ਅਰਸੇ ਤੋਂ ਮਲੇਰਕੋਟਲਾ ਦੇ ਲੋਕ ਸਿਹਤ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਸਨ । ਸਮੇਂ-ਸਮੇਂ ‘ਤੇ ਸਰਕਾਰਾਂ ਬਦਲਦੀਆਂ ਰਹੀਆਂ ਪਰੰਤੂ ਸਿਵਲ ਹਸਪਤਾਲ ਮਲੇਰਕੋਟਲਾ ਦੀ ਹਾਲਤ ਜਿਉਂ ਦੀ ਤਿਉਂ ਰਹੀ ਭਾਵੇਂਕਿ ਸਿਆਸੀ ਆਗੂ ਅਤੇ ਵਿਧਾਇਕ […]

ਹਿਬਾਨਾਮਾ ਦਾ ਮਾਮਲਾ ਮੁੱਖ ਮੰਤਰੀ ਦਰਬਾਰ ਪੁੱਜਾ

ਹਿਬਾਨਾਮਾ ਬੰਦ ਕਰਕੇ ਮੁਸਲਿਮ ਭਾਈਚਾਰੇ ਦੇ ਹੱਕ ਮਾਰੇ ਜਾ ਰਹੇ ਨੇ-ਮੁਹੰਮਦ ਜਮੀਲ ਐਡਵੋਕੇਟ ਮਲੇਰਕੋਟਲਾ, 09 ਅਪ੍ਰੈਲ (ਅਬੂ ਜ਼ੈਦ): ਪੰਜਾਬ ਦੀ ਅਕਾਲੀ ਦਲ ਬਾਦਲ ਸਰਕਾਰ  ਵੱਲੋਂ 2008 ‘ਚ ਪੱਛੜ ਚੁੱਕੀ ਮੁਸਲਿਮ ਘੱਟਗਿਣਤੀ ਨੂੰ ਕੁਝ ਰਾਹਤ ਦੇਣ ਲਈ ਆਪਣੀ ਅਚੱਲ ਜਾਇਦਾਦ ਦਾ ਹਿਬਾਨਾਮਾ ਕਰਨ ਲਈ ਅਸ਼ਟਾਮ ਡਿਊਟੀ ਵਿੱਚ ਛੋਟ ਦਿੱਤੀ ਸੀ ਜੋ 17 ਸਾਲਾਂ ਤੋਂ ਲਗਾਤਾਰ ਚੱਲਦੀ […]

‘ਆਪ’ ਦੀ ਸਿੱਖਿਆ ਕ੍ਰਾਂਤੀ ਮਹਿਜ਼ ਇਕ ਡਰਾਮਾ, ਸਿੱਖਿਆ ਦਾ ਪੱਧਰ ਜਿਉਂ ਦਾ ਤਿਉਂ

ਹਜ਼ਾਰਾਂ ਕਰੋੜ ਦੇ ਸਿੱਖਿਆ ਬਜਟ ਦੇ ਬਾਵਜੂਦ ਕਿਉਂ ਨਹੀਂ ਸੁਧਰ ਰਹੀ ਸਰਕਾਰੀ ਸਕੂਲਾਂ ਦੀ ਹਾਲਤ? ਪੰਜਾਬ ਅੰਦਰ ਪਿਛਲੇ ਤਿੰਨ ਸਾਲਾਂ ਤੋਂ ਕੰਮ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜਕਲ ਸਿੱਖਿਆ ਕ੍ਰਾਂਤੀ ਦਾ ਨਾਅਰਾ ਪੂਰੇ ਜ਼ੋਰਸ਼ੋਰ ਨਾਲ ਲਗਾਇਆ ਜਾ ਰਿਹਾ ਹੈ । ਹਜ਼ਾਰਾਂ ਸਕੂਲਾਂ ਵਿੱਚ ਪੁਰਾਣੇ ਕਲਾਸਰੂਮ, ਬਾਉਂਡਰੀ ਵਾਲ, ਬਾਥਰੂਮ ਵਗੈਰਾ ਦੇ ਉਦਘਾਟਨਾਂ ਦੇ […]

ਆਤੰਕਵਾਦ ਨੂੰ ਜੜੋਂ ਖਤਮ ਕਰਨ ਲਈ ਸਾਰੇ ਦੇਸ਼ਵਾਸੀਆਂ ਨੂੰ ਆਪਸੀ ਮਤਭੇਦ ਭੁਲਾਕੇ ਇੱਕਜੁਟ ਹੋਣ ਦੀ ਲੋੜ-ਰਮਜਾਨ ਨੰਬਰਦਾਰ, ਚੌਧਰੀ ਬਨਭੌਰਾ

ਪਿਛਲੀਆਂ ਘਟਨਾਵਾਂ ਵਾਂਗ ਪਹਿਲਗਾਮ ਘਟਨਾ ਵੀ ਵੋਟ ਰਾਜਨੀਤੀ ਨਾਲ ਸਬੰਧਿਤ ਹੋਣ ਦੇ ਸ਼ੰਕਾ ਮਲੇਰਕੋਟਲਾ, 27 ਅਪ੍ਰੈਲ (ਬਿਉਰੋ): ਜੰਮੂ ਕਸ਼ਮੀਰ ਦੇ ਪਹਿਲਗਾਮ ‘ਚ ਅੱਤਵਾਦੀਆਂ ਵੱਲੋਂ ਮਾਰੇ ਗਏ ਲੋਕਾਂ ਦੇ ਹੱਕ ‘ਚ ਪੂਰਾ ਵਿਸ਼ਵ ਹਮਦਰਦੀ ਜਤਾ ਰਿਹਾ ਹੈ ਅਤੇ ਅੱਤਵਾਦ ਦੇ ਖਾਤਮੇ ਲਈ ਇੱਕਜੁਟ ਦਿਖਾਈ ਦੇ ਰਿਹਾ ਹੈ । ਕਸ਼ਮੀਰ ਸਮੇਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਅਤੇ ਵਿਦੇਸ਼ਾਂ […]

ਕੁੰਵਰ ਵਿਜੇ ਪ੍ਰਤਾਪ ਨੂੰ ਗ੍ਰਹਿ ਅਤੇ ਜਮੀਲ ਉਰ ਰਹਿਮਾਨ ਨੂੰ ਸਿੱਖਿਆ ਮੰਤਰੀ ਬਣਾਇਆ ਜਾਵੇ-ਮੁਹੰਮਦ ਜਮੀਲ ਐਡੋਵਕੇਟ

ਸੂਬੇ ਦੀ ਕਾਨੂੰਨ ਵਿਵਸਥਾ ਅਤੇ ਸਿੱਖਿਆ ਖੇਤਰ ਦਾ ਜਨਾਜ਼ਾ ਨਿਕਲਣ ਤੋਂ ਬਾਅਦ ਮੰਤਰੀ ਮੰਡਲ ‘ਚ ਵੱਡੇ ਬਦਲ ਦੀ ਲੋੜ ਮਲੇਰਕੋਟਲਾ, 20 ਅਪ੍ਰੈਲ (ਬਿਉਰੋ): ਪੰਜਾਬ ਅੰਦਰ ਵੱਡੇ ਦਾਅਵੇ ਅਤੇ ਵਾਅਦੇ ਕਰਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਆਪਣੇ ਹੀ ਕਥਨਾਂ ਸਾਹਮਣੇ ‘ਬੌਨੀ ਨਜ਼ਰ ਆ ਰਹੀ ਹੈ, ਜੇਕਰ ਇਹ ਕਹਿ ਲਿਆ ਜਾਵੇ ਕਿ ਅੱਜਕਲ ਪੰਜਾਬ ਸਰਕਾਰ […]

“ਹਾਅ ਦਾ ਨਾਅਰਾ” ਦੀ ਧਰਤੀ ਤੋਂ ਉੱਠੀ ਵਕਫ ਬਿੱਲ ਰੱਦ ਕਰਨ ਦੀ ਮੰਗ, ਉਮੜਿਆ ਜਨਸੈਲਾਬ

ਧਾਰਮਿਕ, ਸਮਾਜਿਕ ਅਤੇ ਸਿਆਸੀ ਆਗੂਆਂ ਵੱਲੋਂ ਦੇਸ਼ਵਾਸੀਆਂ ਨੂੰ ਲਾਮਬੰਦ ਹੋਣ ਦੀ ਅਪੀਲ ਮਲੇਰਕੋਟਲਾ ਮਲੇਰਕੋਟਲਾ, 11 ਅਪ੍ਰੈਲ (ਅਬੂ ਜ਼ੈਦ): ਅੱਜ ਮਲੇਰਕੋਟਲਾ ਦੇ ਸਰਹਿੰਦੀ ਗੇਟ ਵਿਖੇ ਵਕਫ ਸੋਧ ਬਿੱਲ ਜੋ ਹੁਣ ਕਾਨੂੰਨ ਬਣ ਚੁੱਕਾ ਹੈ ਦੇ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ । ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੇ ਮਰਦਾਂ ਅਤੇ ਔਰਤਾਂ ਦੇ ਕਾਫਲਿਆਂ ਨੇ ਕੇਂਦਰ ਸਰਕਾਰ ਦੀ […]

ਅਜ਼ਾਦੀ ਦੇ 77 ਸਾਲ ਬਾਅਦ ਵੀ ਮਲੇਰਕੋਟਲਾ ਦੀ ਜਨਤਾ ਬੁਨਿਆਦੀ ਸਹੂਲਤਾਂ ਤੋਂ ਅੱਜ ਵੀ ਕੋਹਾਂ ਦੂਰ -ਪ੍ਰਵੇਜ਼ ਖਾਨ

ਦੇਸ਼ ਭਰ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਮਲੇਰਕੋਟਲਾ, 31 ਮਾਰਚ (ਅਬੂ ਜ਼ੈਦ): ਅੱਜ ਈਦ ਉਲ ਫਿਤਰ ਦਾ ਤਿਉਹਾਰ ਬਹੁਤ ਹੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ । ਦੇਸ਼ ਭਰ ਵਿੱਚ ਕਰੋੜਾਂ ਮੁਸਲਿਮ ਲੋਕਾਂ ਨੇ ਅਮਨ ਸ਼ਾਂਤੀ ਨਾਲ ਈਦ ਦੀ ਨਮਾਜ਼ ਅਦਾ ਕੀਤੀ ਅਤੇ ਆਪਸੀ ਭਾਈਚਾਰਕ ਸਾਂਝ ਦੀ ਵਿਲੱਖਣ ਤਸਵੀਰ ਦੇਖਣ […]

ਈਦਗਾਹ ਕਿਲਾ ਵਿਖੇ ਈਦ ਦੀ ਨਮਾਜ਼ 8:15 ਵਜੇ ਅਦਾ ਕੀਤੀ ਜਾਵੇਗੀ-ਮੁਹੰਮਦ ਅਨਵਾਰ

ਮੋਮਿਨ ਲਈ ਰਮਜ਼ਾਨ ਉਲ ਮੁਬਾਰਕ ਦੇ ਮਹੀਨੇ ਦਾ ਇਨਾਮ ਈਦ ਉਲ ਫਿਤਰ ਮਾਲੇਰਕੋਟਲਾ, 28 ਮਾਰਚ (ਅਬੂ ਜ਼ੈਦ): ਰਮਜ਼ਾਨ ਉਲ ਮੁਬਾਰਕ ਦੇ ਪਵਿੱਤਰ ਮਹੀਨੇ ਦੇ ਰੋਜ਼ੇ ਰੱਖਣ ਤੋਂ ਬਾਦ ਅੱਲ੍ਹਾ ਪਾਕ ਦੀ ਤਰਫ ਤੋਂ ਇਨਾਮ ਵਜੋਂ ਚੰਦ ਦਿਖਾਈ ਦੇਣ ਤੋਂ ਬਾਅਦ ਈਦ ਉਲ ਫਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ । ਇੰਤਜ਼ਾਮੀਆ ਕਮੇਟੀ ਈਦਗਾਹ ਕਿਲਾ ਰਹਿਮਤਗੜ੍ਹ ਦੇ […]

ਸ਼ਾਂਤਮਈ ਚੱਲ ਰਹੇ ਕਿਸਾਨ ਮੋਰਚੇ ਨੂੰ ਹਟਾਉਣਾ ‘ਆਪ’ ਸਰਕਾਰ ਦੇ ਤਾਬੂਤ ਦਾ ਆਖਰੀ ਕਿੱਲ ਸਾਬਤ ਹੋਵੇਗਾ

ਭਾਰਤੀ ਲੋਕਤੰਤਰ ਦਾ ਜਨਾਜ਼ਾ ਸ਼ੰਭੂ ਅਤੇ ਖਨੌਰੀ ਦੇ ਬਾਰਡਰਾਂ ‘ਤੇ ਸੜਕਾਂ ਕਿਨਾਰੇ ਖਿਲਰਿਆ ਪਿਐ- ਮੁਹੰਮਦ ਜਮੀਲ ਐਡਵੋਕੇਟ ਮਲੇਰਕੋਟਲਾ, 22 ਮਾਰਚ (ਬਿਉਰੋ): ਚੰਡੀਗੜ੍ਹ ਵਿਖੇ ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਦੀ 7ਵੇਂ ਗੇੜ ਦੀ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ‘ਚ 19 ਮਾਰਚ ਨੂੰ ਹੋਈ ਅਤੇ ਅਗਲੀ ਮੀਟਿੰਗ ਮਈ ‘ਚ ਤੈਅ ਕੀਤੀ ਗਈ । ਇਸ ਮੀਟਿੰਗ ਤੋਂ ਵਾਪਸ […]