ਮੁਸਲਿਮ ਭਾਈਚਾਰੇ ਹਮੇਸ਼ਾ ਦੇਸ਼ ਦੇ ਕਿਸਾਨ ਨਾਲ ਹਿੱਕ ਡਾਹਕੇ ਖੜਿਆ-ਹਾਜੀ ਬਾਬੂ ਢੋਟ ਲਿਆਕਤ

ਮੁਸਲਿਮ ਭਾਈਚਾਰੇ ਵੱਲੋਂ ਕਿਸਾਨ ਆਗੂ ਡੱਲੇਵਾਲ ਦੀ ਖਬਰਗੀਰੀ, ਮੋਰਚੇ ਨੂੰ ਸਮਰਥਨ ਦਾ ਦਿੱਤਾ ਪੂਰਾ ਭਰੋਸਾ ਮਲੇਰਕੋਟਲਾ, 02 ਦਸੰਬਰ (ਬਿਉੋਰੋ): 13 ਫਰਵਰੀ 2024 ਤੋਂ ਕਿਸਾਨ ਯੂਨੀਅਨਾਂ ਦੇ ‘ਦਿੱਲੀ ਕੂਚ’ ਨੂੰ ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ ਕਿਸਾਨਾਂ ਨੂੰ ਪੰਜਾਬ-ਹਰਿਆਣਾ ਦੇ ਬਾਰਡਰਾਂ ਸ਼ੰਭੂ ਅਤੇ ਖਨੌਰੀ ਉੱਤੇ ਰੋਕ ਲਿਆ । ਉਦੋਂ ਤੋਂ ਹੀ ਕਿਸਾਨ ਪੱਕੇ ਮੋਰਚੇ […]

ਮਾਲਵੇ ਦਾ ਸਭ ਤੋਂ ਵੱਡਾ ਜੱਸਾ ਮੈਮੋਰੀਅਲ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਸੰਪੰਨ ਹੋਇਆ

ਮਲੇਰਕੋਟਲਾ, 01 ਦਸੰਬਰ (ਬਿਉਰੋ): ਸਰਦਾਰ ਜਸਵੰਤ ਸਿੰਘ ਜੱਸਾ ਮੈਮੋਰੀਅਲ ਐਂਡ ਵੈਲਫੇਅਰ ਕਲੱਬ ਮੰਡੀਆਂ ਵੱਲੋਂ ਸਮੁੱਚੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 29 ਅਤੇ 30 ਨਵੰਬਰ ਨੂੰ ਕਰਵਾਇਆ ਗਿਆ ਕਬੱਡੀ ਕੱਪ ਯਾਦਗਾਰੀ ਹੋ ਨਿਬੜਿਆ । ਮਾਲਵੇ ਦੇ ਸਭ ਤੋਂ ਵੱਡੇ 19ਵੇਂ ਖੇਡ ਮੇਲੇ ਦੇ ਪਹਿਲੇ ਦਿਨ 32 ਕਿਲੋ ਅਤੇ 70 ਕਿਲੋ ਵਜਨੀ ਕਬੱਡੀ ਦੇ ਮੈਚ ਕਰਵਾਏ ਗਏ, […]

3 ਦਿਸੰਬਰ ਨੂੰ ਪ੍ਰਧਾਨ ਮੰਤਰੀ ਦੀ ਚੰਡੀਗੜ੍ਹ ਫੇਰੀ ਤੇ ਕੌਮੀ ਇਨਸਾਫ ਮੋਰਚਾ ਕਰੇਗਾ ਡਟਵਾਂ ਵਿਰੋਧ

ਸਿੱਖ ਸੰਗਤ ਚ 30-30 ਸਾਲਾਂ ਤੋਂ ਜੇਲਾਂ ਚ ਡੱਕੇ ਬੰਦੀ ਸਿੰਘਾਂ ਦੀ ਕੇਂਦਰ ਵੱਲੋਂ ਰਿਹਾਈ ਨਾ ਕਰਨ ਦਾ ਹੈ ਰੋਸ- ਤਾਲਮੇਲ ਕਮੇਟੀ ਚੰਡੀਗੜ੍ਹ/ਮਲੇਰਕੋਟਲਾ, 01 ਦਸੰਬਰ (ਬਿਉਰੋ):  ਭਲਕੇ 03 ਦਿਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਦੌਰਾਨ ਕੌਮੀ ਇਨਸਾਫ ਮੋਰਚੇ ਵੱਲੋਂ ਡੱਟਵਾਂ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ ।  ਮੋਰਚਾ […]

ਗੁਰੁ ਨੇ ਜੋ ਸੇਵਾ ਲਗਾਈ ਹੈ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ-ਭਾਈ ਗੁਰਜੀਤ ਸਿੰਘ ਖਾਲਸਾ

ਸਮਾਨਾ ਟਾਵਰ ਮੋਰਚੇ 50ਵੇਂ ਦਿਨ ‘ਚ ਦਾਖਲ ਗੁਰੁ ਨੇ ਜੋ ਸੇਵਾ ਲਗਾਈ ਹੈ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ-ਭਾਈ ਗੁਰਜੀਤ ਸਿੰਘ ਖਾਲਸਾ ਮਲੇਰਕੋਟਲਾ/ਸਮਾਨਾ, 30 ਨਵੰਬਰ (ਬਿਉਰੋ): ਪੰਜਾਬ ਅਜਿਹਾ ਭਾਰਤ ਦਾ ਸੂਬਾ ਹੈ ਜਿਸ ਵਿੱਚ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੇ ਮਾਮਲੇ ਸਭ ਤੋਂ ਵੱਧ ਦੇਖਣ ਨੂੰ ਮਿਲਦੇ ਹਨ । ਪਿਛਲੇ 8-9 ਸਾਲਾਂ ਵਿੱਚ ਪੰਜਾਬ ਵਿੱਚ […]

ਕਿਸਾਨ ਆਗੂ ਡੱਲੇਵਾਲ ਨੂੰ ਪੁਲਸ ਨੇ ਖਨੌਰੀ ਮੋਰਚੇ ਵਿੱਚੋਂ ਚੁੱਕਿਆ, ਹਰਦੋਝੰਡੇ ਮਰਨ ਵਰਤ ਉੱਤੇ ਬੈਠੇ

ਭਗਵੰਤ ਮਾਨ ਸਰਕਾਰ ਦਾ ਅਸਲ ਚਿਹਰਾ ਹੋਇਆ ਨੰਗਾ ਖਨੌਰੀ/ਮਲੇਰਕੋਟਲਾ, 26 ਨਵੰਬਰ (ਬਿਉਰੋ): ਕਿਸਾਨ ਯੂਨੀਅਨਾਂ ਦੇ ਦੋਵਾਂ ਫੋਰਮਾਂ ਵੱਲੋਂ 13 ਫਰਵਰੀ ਦੇ ਦਿੱਲੀ ਕੂਚ ਦੇ ਸੱਦੇ ਉੱਤੇ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨਾਂ ਨੇ ਚਾਲੇ ਪਾਏ ਪਰੰਤੂ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਆਪਣੀਆਂ ਪੰਜਾਬ ਨਾਲ ਲਗਦੀਆਂ ਸੀਮਾਵਾਂ ਉੱਤੇ ਹੀ ਰੋਕ ਲਿਆ । ਕਿਸਾਨਾਂ ਵੱਲੋਂ ਉਦੋਂ ਤੋਂ ਹੀ […]

ਕੌਮੀ ਇਨਸਾਫ ਮੋਰਚੇ ‘ਚ 7 ਜਨਵਰੀ ਨੂੰ ਸੰਗਤ ਦਾ ਹੋਵੇਗਾ ਵੱਡਾ ਇਕੱਠ, ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ -ਬਾਪੂ ਗੁਰਚਰਨ ਸਿੰਘ

ਗੋਲਮੇਜ ਮੀਟਿੰਗ ‘ਚ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਕਿਸਾਨ ਜੱਥੇਬੰਦੀਆਂ ਦੀ ਸ਼ਿਰਕਤ ਬੇਮਿਸਾਲ ਐਸਏਐਸ ਨਗਰ/ਮਲੇਰਕੋਟਲਾ, 24 ਨਵੰਬਰ (ਬਿਉਰੋ): ਚੰਡੀਗੜ੍ਹ ਦੀਆਂ ਬਰੂਹਾਂ ‘ਤੇ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਲਗਾਏ ਗਏ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਵਾਈਪੀਐਸ ਚੌਂਕ ਵਿੱਚ ਪੱਕਾ ਮੋਰਚੇ ਲਗਾਇਆ ਹੋਇਆ ਹੈ । ਇਸ ਸਮੇਂ ਦੌਰਾਨ ਮੋਰਚੇ ਨੇ ਜਿੱਥੇ […]

ਕੌਮੀ ਇਨਸਾਫ ਮੋਰਚਾ 23 ਨਵੰਬਰ ਨੂੰ ਕਰੇਗਾ ਗੋਲ ਟੇਬਲ ਸਰਬ ਪਾਰਟੀ ਮੀਟਿੰਗ – ਤਾਲ-ਮੇਲ ਕਮੇਟੀ

ਸਾਰੇ ਧਰਮਾਂ ਦੇ ਆਗੂ, ਕਿਸਾਨ ਆਗੂ, ਸਿੱਖ ਬੁੱਧੀਜੀਵੀ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮਾਜਸੇਵੀ ਜਥੇਬੰਦੀਆਂ ਦੇ ਆਗੂ ਹੋਣਗੇ ਸ਼ਾਮਲ – ਬਾਪੂ ਗੁਰਚਰਨ ਸਿੰਘ ਚੰਡੀਗੜ੍ਹ/ਮਲੇਰਕੋਟਲਾ, 19 ਨਵੰਬਰ (ਬਿਉਰੋ): ਅੱਜ ਕੌਮੀ ਇਨਸਾਫ ਮੋਰਚਾ ਦੀ ਤਾਲ–ਮੇਲ ਕਮੇਟੀ ਦੀ ਅਹਿਮ ਮੀਟਿੰਗ ਮੋਰਚੇ ‘ਚ ਬਾਪੂ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਹੋਈ । ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਭਾਈ ਗੁਰਦੀਪ ਸਿੰਘ […]

ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀ ਰੋਕਣ ਲਈ ਸਖਤ ਸਜ਼ਾਵਾਂ ਦਾ ਕਾਨੂੰਨ ਬਣਾਉਣ ਲਈ ਟਾਵਰ ‘ਤੇ ਚੜੇ ਗੁਰਜੀਤ ਸਿੰਘ ‘ਖਾਲਸਾ’

ਸਮਾਣਾ/ਮਲੇਰਕੋਟਲਾ, 16 ਨਵੰਬਰ (ਬਿਉਰੋ): ਭਾਰਤ ਵਿੱਚ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਪੂਰੇ ਵਿਸ਼ਵ ਤੋਂ ਵੱਧ ਹੋ ਰਹੀਆਂ ਹਨ, ਆਏ ਦਿਨ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਬੇਅਦਬੀਆਂ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ । ਬੇਅਦਬੀ ਕਰਨ ਵਾਲਿਆਂ ਨੂੰ ਕੁਝ ਦਿਨਾਂ ਬਾਦ ਹੀ ਜਮਾਨਤ ਮਿਲ ਜਾਂਦੀ ਹੈ ਅਤੇ ਸਰਕਾਰਾਂ ਉਸ ਦੋਸ਼ੀ ਨੂੰ ਸੁਰੱਖਿਆ ਮੁਹੱਈਆ ਕਰਵਾਉਂਦੀਆਂ ਹਨ । ਇਸੇ […]

ਗ਼ਦਰੀ ਬਾਬਿਆਂ ਦੇ ਮੇਲੇ ਚੋਂ ਸੁਣੀ ਫ਼ਲਸਤੀਨ ਖਿਲਾਫ਼ ਜੰਗ ਦੇ ਵਿਰੋਧ ਦੀ ਗੂੰਜ

ਮਾਰਚ ਕਰਦਿਆਂ ਦੇਸ਼ ਭਗਤ ਯਾਦਗਾਰ ਹਾਲ ਕੰਪਲੈਕਸ ਪੁੱਜੇ ਵਿਦਿਆਰਥੀ ਜਲੰਧਰ/ਮਲੇਰਕੋਟਲਾ, 10 ਨਵੰਬਰ (ਬਿਉਰੋ): ਗ਼ਦਰੀ ਬਾਬਿਆਂ ਦੇ 33ਵੇਂ ਮੇਲੇ ‘ਚ ਫਲਸਤੀਨ ਦੇ ਕੌਮੀ ਮੁਕਤੀ ਸੰਘਰਸ਼ ਦੀ ਹਮਾਇਤੀ ਗੂੰਜ ਸੁਣਾਈ ਦਿੱਤੀ । ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ‘ਚ ਸੈਂਕੜੇ ਵਿਦਿਆਰਥੀ ਫਲਸਤੀਨ ਦੇ ਹੱਕੀ ਸੰਘਰਸ਼ ਦੀ ਹਮਾਇਤ ਤੇ ਇਜ਼ਰਾਇਲੀ ਹਮਲੇ ਦਾ ਵਿਰੋਧ ਕਰਦੇ ਨਾਅਰਿਆਂ ਨਾਲ ਮਾਰਚ […]

ਤੀਜਾ ਕੁਸ਼ਤੀ ਦੰਗਲ ਭਲਕੇ, ਢਾਈ ਲੱਖ ਦੀ ਛਿੰਜ ‘ਤੇ ਹੋਣਗੇ ਮੱਲ੍ਹਾਂ ਦੇ ਘੋਲ

ਪ੍ਰਵੇਜ਼ ਖਾਨ ਅਰਮੀਨੀਆ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ ਮਲੇਰਕੋਟਲਾ, 02 ਨਵੰਬਰ (ਅਬੂ ਜ਼ੈਦ): ਕੁਸ਼ਤੀ ਦੇ ਖੇਤਰ ‘ਚ ਮਲੇਰਕੋਟਲਾ ਦਾ ਨਾਮ ਪੂਰੇ ਦੇਸ਼ ‘ਚ ਮਸ਼ਹੂਰ ਹੈ । ਇੱਥੋਂ ਦੇ ਬਾਬੂ ਜੌੜਾ, ਪੱਪੂ, ਅਬਦੁਲ ਗਫੂਰ, ਜਾਲਾ, ਮੁਹੰਮਦ ਮੁਨੀਰ, ਬਾਬੂ, ਮੁਹੰਮਦ ਲਤੀਫ, ਪੰਦਰੀ, ਸੁਲੇਮਾਨ ਲੀਲਾ ਕਿਲਾ, ਸੁਹੇਲ ਸ਼ਕੀਲ ਆਦਿ ਪਹਿਲਵਾਨਾਂ ਨੇ ਦੇਸ਼ ਵਿਦੇਸ਼ ਵਿੱਚ ਖੁਬ ਨਾਮਣਾ ਖੱਟਿਆ ਹੈ […]