ਮਿਨਰਵਾ ਐਫਸੀ ਨੇ ਜਿੱਤਿਆ “ਕਿਲਾ ਫੁੱਟਬਾਲ ਕੱਪ-2024″ ਦਾ ਖਿਤਾਬ ਮਲੇਰਕੋਟਲਾ 28 ਅਕਤੂਬਰ (ਅਬੂ ਜ਼ੈਦ): ਦਹਾਕੇ ਤੋਂ ਸਟਾਰ ਇੰਪੈਕਟ ਪ੍ਰਾਈਵੇਟ ਲਿਮਟਡ ਦੇ ਸਹਿਯੋਗ ਨਾਲ ਚੱਲ ਰਹੀ ਫੁੱਟਬਾਲ ਦੀ ਪਨੀਰੀ ਤਿਆਰ ਕਰਨ ਦੀ ਨਰਸਰੀ ਕਹੀ ਜਾਂਦੀ ਅਲ-ਕੌਸਰ ਅਕੈਡਮੀ ਦੇ ਕਿਲਾ ਰਹਿਮਤਗੜ੍ਹ ਦੇ ਮਿਨੀ ਸਟੇਡਿਅਮ ਵਿਖੇ ਚੱਲ ਰਹੇ ਆਲ ਇੰਡੀਆ 7-ਏ ਸਾਈਡ ਡੇ-ਨਾਈਟ ਫੁੱਟਬਾਲ ਟੂਰਨਾਮੈਂਟ ਦਾ ਸੁਪਰ ਫਾਇਨਲ […]
ਪੀਏਪੀ ਜਲੰਧਰ, ਆਰਸੀਐਫ ਕਪੂਰਥਲਾ, ਮਿਨਰਵਾ ਅਕੈਡਮੀ ਅਤੇ ਦਿੱਲੀ ਐਫਸੀ ਦੀਆਂ ਟੀਮਾਂ ਸੈਮੀਫਾਇਨਲ ‘ਚ ਪੁੱਜੀਆਂ ਮਲੇਰਕੋਟਲਾ, 25 ਅਕਤੂਬਰ (ਅਬੂ ਜ਼ੈਦ): ਫੁੱਟਬਾਲ ਦੀ ਪਨੀਰੀ ਕਹੇ ਜਾਂਦੇ ਕਿਲਾ ਰਹਿਮਤਗੜ੍ਹ ਦੇ ਮਿਨੀ ਸਟੇਡਿਅਮ ਵਿਖੇ ਅਲ-ਕੌਸਰ ਅਕੈਡਮੀ ਵੱਲੋਂ ਕਰਵਾਏ ਜਾ ਰਹੇ ਆਲ ਇੰਡੀਆ ਡੇ-ਨਾਈਟ ਫੁੱਟਬਾਲ ਟੂਰਨਾਮੈਂਟ “ਕਿਲਾ ਫੁੱਟਬਾਲ ਕੱਪ” ਦੇ ਦੂਜੇ ਦਿਨ ਫਿਰ ਤੋਂ ਸਟੇਡਿਅਮ ਖੇਡ ਪ੍ਰੇਮੀਆਂ ਨਾਲ ਖਚਾਖਚ ਭਰ […]
ਅੱਜ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੀ ਦਲਦਲ ‘ਚੋ ਕੱਢਣ ਲਈ ਖੇਡ ਮੇਲੇ ਚੰਗਾ ਉਪਰਾਲਾ ਹੈ-ਐਸ.ਐਸ.ਪੀ. ਮਲੇਰਕੋਟਲਾ, 24 ਅਕਤੂਬਰ (ਅਬੂ ਜ਼ੈਦ): ਅਲ-ਕੌਸਰ ਫੁੱਟਬਾਲ ਅਕੈਡਮੀ ਵੱਲੋਂ ਕਿਲਾ ਰਹਿਮਤਗੜ੍ਹ ਦੇ ਮਿਨੀ ਸਟੇਡਿਅਮ ਵਿਖੇ ਆਲ ਇੰਡੀਆ ਡੇ-ਨਾਈਟ “ਕਿਲਾ ਫੁੱਟਬਾਲ ਕੱਪ” ਦਾ ਸ਼ਾਹਾਨ ਆਗਾਜ਼ ਹੋਇਆ । ਅਲ-ਕੌਸਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਦੇ ਪ੍ਰਧਾਨ ਮੁਹੰਮਦ ਨਜ਼ੀਰ (ਪੰਜਾਬ ਪੁਲਸ) ਅਤੇ […]
ਮਲੇਰਕੋਟਲਾ, 23 ਅਕਤੂਬਰ (ਅਬੂ ਜ਼ੈਦ): ਜ਼ਿਲ੍ਹਾ ਹਰੀਦੁਆਰ ਵਿਖੇ ਇੱਕ ਕੌਮਾਂਤਰੀ ਇਸਲਾਮਿਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਿਸ਼ਵ ਭਰ ਤੋਂ ਇਸਲਾਮਿਕ ਸਕਾਲਰ ਸ਼ਿਰਕਤ ਕਰਨਗੇ । “ਰਾਬਤਾ ਇਲਮ ਇਸਲਾਮੀ” ਮੱਕਾ ਅਲ ਮੁਕੱਰਮਾ ਦੇ ਮੈਂਬਰ ਸਾਬਕਾ ਸਦਰ ਸ਼ੋਬਾ ਤਹਿਵੀਦ ਓ ਕਿਰਾਤ ਦਾਰੁਲ ਉਲੂਮ ਦਿਉਬੰਦ ਹਜ਼ਰਤ ਮੌਲਾਨਾ ਕਾਰੀ ਅਬੁਲ ਹਸਨ ਸਾਹਿਬ ਆਜ਼ਮੀ ਦੀ ਜ਼ਿੰਦਗੀ ਅਤੇ […]
ਮੋਹਾਲੀ/ਮਲੇਰਕੋਟਲਾ, 07 ਅਕਤੂਬਰ (ਬਿਉਰੋ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ 13 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੱਕਾ ਧਰਨਾ ਲਗਾਇਆ ਹੋਇਆ ਹੈ । ਇਸ ਮੋਰਚੇ ਨੇ ਗਰਮੀ-ਸਰਦੀ, ਹਨੇਰੀ, ਝੱਖੜ, ਬਾਰਿਸ਼ ਅਤੇ ਹਾੜ੍ਹ ਦੀਆਂ ਕੜਕਦੀਆਂ ਧੁੱਪਾਂ […]
ਫਤਿਹਗੜ੍ਹ ਸਾਹਿਬ/ਮਲੇਰਕੋਟਲਾ, 30 ਸਤੰਬਰ (ਬਿਉਰੋ): 13 ਜਨਵਰੀ 2023 ਤੋਂ ਚੰਡੀਗੜ੍ਹ ਮੋਹਾਲੀ ਦੀਆਂ ਬਰੂਹਾਂ ਉੱਤੇ ਕੌਮੀ ਇਨਸਾਫ ਮੋਰਚੇ ਵੱਲੋਂ ਲਗਾਏ ਗਏ ਮੋਰਚੇ ਨੂੰ ਹੋਰ ਤਿੱਖਾ ਕਰਨ ਲਈ ਵੱਡੀ ਕਾਲ ਦਿੱਤੀ ਗਈ ਹੈ । ਬੰਦੀ ਸਿੰਘਾਂ ਦੀ ਰਿਹਾਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨ ਬਣਾਉਣ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਲਵਾਉਣ […]
ਹਰਿਆਣਾ ਸਰਕਾਰ ਨੇ ਮਹਾਪੰਚਾਇਤ ਰੋਕਣ ਲਈ ਲਾਇਆ ਅੱਡੀ–ਚੋਟੀ ਦਾ ਜ਼ੋਰ ਜੀਂਦ/ਮਲੇਰਕੋਟਲਾ, 15 ਸਤੰਬਰ (ਬਿਉਰੋ): ਉਚਾਨਾ ਅਨਾਜ ਮੰਡੀ ਵਿਖੇ ਕਿਸਾਨਾਂ ਦੇ ਕੌਮੀ ਇਜਲਾਸ ਮਹਾਪੰਚਾਇਤ ਦੇ ਰੂਪ ਵਿੱਚ ਹੋਇਆ ਜਿਸ ਵਿੱਚ ਹਰਿਆਣਾ, ਪੰਜਾਬ, ਰਾਜਸਥਾਨ, ਯੂਪੀ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਸਮੇਤ ਭਾਰਤ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਲੱਖਾਂ ਦੀ ਗਿਣਤੀ ‘ਚ […]
