ਅਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਮੁੱਖ ਮੰਤਰੀ ਨੂੰ ਦਿੱਤਾ ਮੰਗ ਪੱਤਰ

ਮਲੇਰਕੋਟਲਾ, 22 ਜੂਨ (ਅਬੂ ਜ਼ੈਦ): ਫਰੀਡਮ ਫਾਈਟਰਜ਼, ਉਤਰਾਧਿਕਾਰੀ ਸੰਸਥਾ ਪੰਜਾਬ (ਰਜਿ.) ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਿਪਟੀ ਕਮਿਸ਼ਨਰ ਮਲੇਰਕੋਟਲਾ ਰਾਹੀਂ ਇੱਕ ਮੰਗ ਪੱਤਰ ਦਿੱਤਾ ਗਿਆ । ਜਿਸ ਵਿੱਚ ਦੇਸ਼ ਦੀ ਅਜ਼ਾਦੀ ਲਈ ਕੁਰਬਾਨ ਹੋਏ ਅਜ਼ਾਦੀ ਘੁਲਾਟੀਆ ਦੇ ਪਰਿਵਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ । ਸੰਸਥਾ ਦੇ ਪ੍ਰੈਸ ਸਕੱਤਰ ਨੇ ਮੰਗ ਪੱਤਰ […]

‘ਆਪ’ ਵੱਲੋਂ ਅਣਗੌਲੇ ਅਨਮੋਲ ਹੀਰੇ ਨੂੰ ਸੁਖਪਾਲ ਖਹਿਰਾ ਨੇ ਪਛਾਣਿਆ

ਰਾਹੁਲ ਗਾਂਧੀ ਦੇ ਵਿਜ਼ਨ ਤੋਂ ਪ੍ਰਭਾਵਿਤ ਜ਼ੁਬੈਰੀ ਨੇ ਖਹਿਰੇ ਦੀ ਚੋਣ ਮੁਹਿੰਮ ‘ਚ ਮੋਹਰੀ ਭੂਮਿਕਾ ਨਿਭਾਈ, ਆਪਣੇ ਬੂਥਾਂ ‘ਚੋ ਵੱਡੀ ਲੀਡ ਦਿਲਵਾਈ ਮਲੇਰਕੋਟਲਾ, 21 ਜੂਨ (ਬਿਉਰੋ): ਲੋਕ ਸਭਾ ਚੋਣਾਂ 2024 ਦੇ ਨਤੀਜੇ ਆਏ, ਜਿਸ ਵਿੱਚ ਅਨੇਕਾਂ ਉਲਟਫੇਰ ਦੇਖਣ ਨੂੰ ਮਿਲੇ । ਸੰਗਰੂਰ ਲੋਕ ਸਭਾ ਪੰਜਾਬ ਹੀ ਨਹੀਂ ਬਲਿਕ ਦੇਸ਼ ਦੀਆਂ ਚਰਚਿਤ ਸੀਟਾਂ ਵਿੱਚ ਗਿਣੀ ਗਈ […]

ਬੇਲਗਾਮ ਹੋਇਆ ਮਲੇਰਕੋਟਲਾ ਦਾ ਤਹਿਸੀਲ ਦਫਤਰ, ਅਧਿਕਾਰੀ ਅਤੇ ਵਿਧਾਇਕ ਬੇਖਬਰ

ਮਹੀਨਿਆਂ ਤੋਂ ਰਜਿਸਟਰੀਆਂ ਦੇ ਇੰਤਕਾਲਾਂ ਲਈ ਲੋਕ ਕੱਢ ਰਹੇ ਨੇ ਤਰਲੇ ਮਲੇਰਕੋਟਲਾ, 15 ਜੂਨ (ਬਿਉਰੋ): ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ 2022 ‘ਚ ਬਦਲਾਅ ਦੇ ਨਾਅਰੇ ਨਾਲ ਜਿੱਤਕੇ 92 ਵਿਧਾਇਕਾਂ ਨਾਲ ਮਜ਼ਬੂਤ ਸਰਕਾਰ ਬਣਾਈ, ਲੋਕਾਂ ਨੂੰ ਉਮੀਦ ਸੀ ਕਿ ਹੁਣ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ ਅਤੇ ਸਰਕਾਰੀ ਦਫਤਰਾਂ ‘ਚ ਕੰਮ ਕਰਵਾਉਣੇ ਅਸਾਨ ਹੋ ਜਾਣਗੇ ਪਰੰਤੂ ਸਰਕਾਰ […]

ਅਮਰੀਕਾ ਤੱਕ ਗੂੰਜ ਪਈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਮਾਮਲੇ ਦੀ

ਅੰਮ੍ਰਿਤਸਰ/ਮਲੇਰਕੋਟਲਾ, 13 ਜੂਨ (ਬਿਉਰੋ): ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਨਵੇਂ ਚੁਣੇ ਗਏ ਸਾਂਸਦ ਭਾਈ ਅੰਮ੍ਰਿਤਪਾਲ ਦੇ ਮਾਪਿਆਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਦਾ ਮਾਮਲਾ ਅਮਰੀਕਾ ਵਿੱਚ ਵੀ ਗੂੰਜਣ ਲੱਗਾ ਹੈ । ਪਰਿਵਾਰ ਵੱਲੋਂ ਅੰਮ੍ਰਿਤਪਾਲ ਦੀ ਰਿਹਾਈ ਲਈ 5 ਜੂਨ ਨੂੰ ਅਮਰੀਕਾ ਦੇ ਉਪ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਗਿਆ ਸੀ । […]

ਜਮੀਅਤ ਦੇ ਮੌਲਾਨਾ ਫਾਰੂਕ ਦਾ ਬੇਰਹਿਮੀ ਨਾਲ ਕਤਲ, ਮੌਲਾਨਾ ਮਹਿਮੂਦ ਮਦਨੀ ਨੇ ਯੋਗੀ ਨੂੰ ਲਿਖਿਆ ਪੱਤਰ

ਪ੍ਰਤਾਪਗੜ੍ਹ/ਮਲੇਰਕੋਟਲਾ, 10 ਜੂਨ (ਬਿਉਰੋ): ਯੂਪੀ ਦੇ ਜ਼ਿਲ੍ਹਾ ਪ੍ਰਤਾਪਗੜ੍ਹ ਵਿੱਚ ਜਮੀਅਤ ਉਲਮਾ ਏ ਹਿੰਦ ਦੇ ਰੁਕਣ ਮੌਲਾਨਾ ਫਾਰੂਕ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ । ਉਹਨਾਂ ਨੂੰ ਜੱਦੀ ਪਿੰਡ ਦੇ ਕਬਰਿਸਤਾਨ ਵਿੱਚ ਸਪੁਰਦੇ ਖਾਕ ਕੀਤਾ ਗਿਆ । ਜਨਾਜ਼ੇ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ ।  ਜਮੀਅਤ ਉਲਮਾ ਏ ਹਿੰਦ ਦੇ ਆਗੂ ਮੌਲਾਨਾ […]

ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ

ਨਵੀਂ ਦਿੱਲੀ/ਮਲੇਰਕੋਟਲਾ, 09 ਜੂਨ (ਬਿਉਰੋ): ਐਨਡੀਏ ਗਠਬੰਧਨ ਵੱਲੋਂ ਅੱਜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਦਿਆਂ ਨਵੀਂ ਸੰਸਦ ਵਿੱਚ ਪ੍ਰਭਾਵਸ਼ਾਲੀ ਸਮਾਰੋਹ ਦਾ ਦਾ ਆਯੋਜਨ ਕੀਤਾ ਗਿਆ  ਜਿਸ ਵਿੱਚ ਬੰਗਲਾ ਦੇਸ਼ ਸਮੇਤ ਗੁਆਂਢੀ ਦੇਸ਼ਾਂ ਦੇ ਪ੍ਰਧਾਨ ਮੰਤਰੀ ਮਹਿਮਾਨ ਵਜੋਂ ਸ਼ਾਮਲ ਹੋਏ । ਅੱਜ ਨਰਿੰਦਰ ਦਾਮੋਦਰ ਦਾਸ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਲਗਾਤਾਰ ਤੀਜੀ ਵਾਰ ਸਹੁੰ […]

ਕੰਗਨਾ ਰਣੌਤ-ਕੁਲਵਿੰਦਰ ਕੌਰ ਮਾਮਲਾ

ਮੀਡੀਆ ਨੂੰ ਕੰਗਨਾ ਦਾ ਜਾਪ ਛੱਡਕੇ ਦੇਸ਼ ਦੇ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦੈ-ਮੁਹੰਮਦ ਜਮੀਲ ਐਡਵੋਕੇਟ ਮਲੇਰਕੋਟਲਾ, 08 ਜੂਨ (ਬਿਉਰੋ): ਫਿਲਮੀ ਅਦਾਕਾਰ ਅਤੇ ਹਿਮਾਚਲ ਦੇ ਲੋਕ ਸਭਾ ਹਲਕਾ ਮੰਡੀ ਤੋਂ ਜਿੱਤੇ ਮੈਂਬਰ ਕੰਗਨਾ ਰਣੌਤ ਦੇ ਚੰਡੀਗੜ੍ਹ ਦੇ ਏਅਰਪੋਰਟ ‘ਤੇ ਇੱਕ ਥੱਪੜ ਕੀ ਵੱਜਾ ਕਿ ਵਿਸ਼ਵ ਭਰ ਵਿੱਚ ਇਸ ਦੀ ਗੂੰਜ ਸੁਣਾਈ ਦੇ ਰਹੀ ਹੈ । ਦੇਸ਼ […]

ਕੌਮੀ ਇਨਸਾਫ ਮੋਰਚੇ ‘ਚ ਜੂਨ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ, ਠੰਡੇ-ਮਿੱਠੇ ਪਾਣੀ ਦੀ ਛਬੀਲ ਲਗਾਈ

ਚੰਡੀਗੜ੍ਹ/ਮਲੇਰਕੋਟਲਾ, 06 ਜੂਨ (ਬਿਉਰੋ): ਜੂਨ ਮਹੀਨੇ ਦਾ ਪਹਿਲਾ ਹਫਤਾ ਸਿੱਖ ਸੰਗਤ ਲਈ ਸੋਗ ਦਾ ਮੰਨਿਆ ਜਾਂਦਾ ਹੈ । ਲੋਕ ਸਭਾ ਚੋਣਾਂ 2024 ਦੇ ਨਤੀਜੇ ਆਏ ਜੋ ਅਸਲ ਪੰਥਕ ਸੀ ਉਹਨਾਂ ਜਿੱਤ ਦੀ ਵੀ ਖੁਸ਼ੀ ਨਹੀਂ ਮਨਾਈ । ਇਸ ਹਫਤੇ ਨਾਲ ਸਿੱਖ ਕੌਮ ਦਾ ਇੱਕ ਬਹੁਤ ਹੀ ਕੌੜਾ ਇਤਿਹਾਸ ਜੁੜਿਆ ਹੋਇਆ ਹੈ । 1-6 ਜੂਨ 1984 […]

ਲੋਕ ਸਭਾ ਚੋਣਾਂ ‘ਚ ਜੇਲ੍ਹਾਂ ‘ਚ ਬੈਠੇ 2 ਉਮੀਦਵਾਰਾਂ ਦੇ ਹੱਕ ‘ਚ ਲੋਕਾਂ ਦਿੱਤਾ ਵੱਡਾ ਫਤਵਾ

ਸਰਕਾਰ ਅਤੇ ਨਿਆਂਪਾਲਿਕਾ ਨੂੰ ਅਬਦੁਲ ਰਸ਼ੀਦ ਅਤੇ ਅੰਮ੍ਰਿਤਪਾਲ ਸਿੰਘ ਨੂੰ ਜਲਦ ਰਿਹਾਈ ਦੇਣ ਦੀ ਜਨਤਾ ਦੀ ਪੁਰਜ਼ੋਰ ਅਪੀਲ ਨਵੀਂ ਦਿੱਲੀ/ਮਲੇਰਕੋਟਲਾ, 05 ਜੂਨ (ਬਿਉਰੋ): ਕੱਲ ਮੰਗਲਵਾਰ ਨੂੰ ਆਏ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਵਿੱਚ ਇੱਕ ਨਵਾਂ ਪੇਚ ਫਸਦਾ ਨਜ਼ਰ ਆ ਰਿਹਾ ਹੈ ਜਿਸਨੇ ਸਰਕਾਰਾਂ, ਪ੍ਰਸ਼ਾਸਨ ਅਤੇ ਅਦਾਲਤਾਂ ਨੂੰ ਵੀ ਸਸ਼ੋਪੰਜ਼ ਵਿੱਚ ਪਾ ਦਿੱਤਾ ਹੈ । […]

ਸ਼ਰਜੀਲ ਇਮਾਮ ਨੂੰ 2020 ਦੇ ਦਿੱਲੀ ਦੰਗਿਆਂ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਦਿੱਤੀ ਜ਼ਮਾਨਤ

ਨਵੀਂ ਦਿੱਲੀ/ਮਲੇਰਕੋਟਲਾ, 29 ਮਈ (ਬਿਉਰੋ): ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਜੇਐਨਯੂ ਵਿਦਿਆਰਥੀ ਆਗੂ ਸ਼ਰਜੀਲ ਇਮਾਮ ਨੂੰ 2020 ਦੇ ਦਿੱਲੀ ਦੰਗਿਆਂ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ । ਸ਼ਰਜੀਲ ਇਮਾਮ, ਹਾਲਾਂਕਿ, ਜੇਲ੍ਹ ਵਿੱਚ ਹੀ ਰਹੇਗਾ ਕਿਉਂਕਿ ਉਹ 2020 ਦੇ ਦਿੱਲੀ ਦੰਗਿਆਂ ਦੇ ਸਬੰਧ ਵਿੱਚ ਵੱਡੇ ਸਾਜ਼ਿਸ਼ ਕੇਸ ਵਿੱਚ ਵੀ ਦੋਸ਼ੀ […]