ਅੰਮ੍ਰਿਤਸਰ/ਮਲੇਰਕੋਟਲਾ, 16 ਜੁਲਾਈ (ਬਿਉਰੋ): ਵਿਸ਼ਵ ਭਰ ਦੇ ਸਿੱਖਾਂ ਅਤੇ ਸਰਵਧਰਮ ਦੇ ਲੋਕਾਂ ਲਈ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਤਿੰਨ ਖਾਲਿਸਤਾਨੀ ਵੱਖਵਾਦੀਆਂ ਦੀਆਂ ਤਸਵੀਰਾਂ ਲਗਾਉਣ ਲਈ ਕਿਹਾ ਹੈ। ਉਨ੍ਹਾਂ ਨੂੰ ਸਿੱਖ ਕੌਮ ਦੇ ‘ਸ਼ਹੀਦ’ […]
ਮਾਲੇਰਕੋਟਲਾ,13 ਜੁਲਾਈ (ਅਬੂ ਜ਼ੈਦ): ਗੁਰਦੁਆਰਾ ਸੁੱਖ ਸਾਗਰ ਭੋਗੀਵਾਲ (ਬਾਲੇਵਾਲ) ਵਿਖੇ ਥਾਵਾ ਬੀਰਮ ਦਾਸ, ਬਾਵਾ ਪੂਰਨ ਦਾਸ ਅਤੇ ਸੰਤ ਬਲਵੰਤ ਸਿੰਘ ਸਿੱਧਸਰ ਸਿਹੋੜਾ ਵਾਲਿਆਂ ਦੀਆਂ ਵੀ ਯਾਦ ਵਿਚ ਤਿੰਨ ਰੋਜ਼ਾ ਧਾਰਮਿਕ ਸਮਾਗਮ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖਾਲਸਾ ਪ੍ਰਕਾਸ਼ ਕੀਰਤਨ ਦਰਬਾਰ ਸਜਾਇਆ ਗਿਆ । ਇਸ ਸਮਾਗਮ ਦੇ ਦੂਸਰੇ ਦਿਨ ਪੰਜਾਬ ਓਪਨ ਕੁ਼ਸ਼ਤੀਆਂ ਦੇ ਖੁੱਲੇ […]
ਮਲੇਰਕੋਟਲਾ, 11 ਜੁਲਾਈ (ਅਬੂ ਜ਼ੈਦ): ਪੰਜਾਬ ਨੰਬਰਦਾਰ ਯੂਨੀਅਨ (ਰਜਿ. 643) ਦੀ ਮਹੀਨਾਵਾਰ ਮੀਟਿੰਗ ਰਾਜ ਸਿੰਘ ਦੁਲਮਾਂ ਦੀ ਪ੍ਰਧਾਨਗੀ ‘ਚ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਹੋਈ । ਇਸ ਮੀਟਿੰਗ ਵਿੱਚ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਉੱਤੇ ਵਿਚਾਰ ਚਰਚਾ ਕੀਤੀ ਗਈ ਅਤੇ ਜਾਇਜ਼ ਮੰਗਾਂ ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਕਰਨਾ, ਮਾਣ ਭੱਤੇ ਵਿੱਚ ਹਰਿਆਣੇ ਦੀ ਤਰਜ ‘ਤੇ ਵਾਧਾ ਆਦਿ […]
ਸੀਵਰੇਜ ਦਾ ਪਾਣੀ ਕਈ ਦਿਨ ਰੁਕਿਆ ਰਹਿਣ ਕਾਰਣ ਮਹਾਂਮਾਰੀ ਫੈਲਣ ਦਾ ਖਤਰਾ ਮਲੇਰਕੋਟਲਾ, 10 ਜੁਲਾਈ (ਅਬੂ ਜ਼ੈਦ): ਜੇਕਰ ਔਚਕ ਚੈਕਿੰਗ ਕਰਕੇ ਦੇਖਿਆ ਜਾਵੇ ਤਾਂ ਤਹਿਸੀਲ ਦਫਤਰ ਮਲੇਰਕੋਟਲਾ ਸਮੁੱਚੇ ਪੰਜਾਬ ਵਿੱਚੋਂ ਸਫਾਈ ਦੇ ਮਾਮਲੇ ਵਿੱਚ ਸਭ ਤੋਂ ਹੇਠਲੇ ਦਰਜੇ ‘ਤੇ ਆਵੇਗਾ । ਸਿਰਫ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੇ ਦਫਤਰ ਤੋਂ ਇਲਾਵੇ ਬਾਕੀ ਸਾਰਾ ਕੰਪਲੈਕਸ ਕੂੜੇ ਨਾਲ […]
ਡਿਬਰੂਗੜ੍ਹ ਜੇਲ੍ਹ ‘ਚੋਂ ਦਲਜੀਤ ਸਿੰਘ ਕਲਸੀ, ਕੁਲਵੰਤ ਸਿੰਘ ਅਤੇ ਪ੍ਰਧਾਨਮੰਤਰੀ ਬਾਜੇਕੇ ਦੇ ਚੋਣ ਲੜਨ ਦੇ ਐਲਾਨ ਨੇ ਲਿਆਂਦਾ ਸਿਆਸੀ ਭੂਝਾਲ ਚੰਡੀਗੜ੍ਹ/ਮਲੇਰਕੋਟਲਾ, 02 ਜੁਲਾਈ (ਬਿਉਰੋ): ਮਾਰਚ 2023 ਤੋਂ ਪਹਿਲਾਂ ਦੇਸ਼ ਵਿੱਚ ਡਿਬਰੂਗੜ੍ਹ ਜੇਲ੍ਹ ਦਾ ਜ਼ਿਕਰ ਕੋਈ ਵਿਰਲਾ ਹੀ ਕਰਦਾ ਸੀ ਪਰੰਤੂ ਜਦੋਂ ਤੋਂ ‘ਵਾਰਿਸ ਪੰਜਾਬ ਦੇ’ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਸਾਥੀਆਂ ਨੂੰ ਨਜ਼ਰਬੰਦ ਕੀਤਾ […]
ਪੰਜਾਬ ਦਾ ਮੁਸਲਿਮ ਭਾਈਚਾਰਾ ਚੱਟਾਨ ਵਾਂਗ ਕਿਸਾਨਾਂ ਨਾਲ ਖੜਾ ਹੈ-ਐਡਵੋਕੇਟ ਮੁਹੰਮਦ ਜਮੀਲ ਸ਼ੰਭੂ ਕਿਸਾਨ ਮੋਰਚਾ 131ਵੇਂ ਦਿਨ ‘ਚ ਪੁੱਜਾ ਮਲੇਰਕੋਟਲਾ, 25 ਜੂਨ (ਬਿਉਰੋ): ਕਿਸਾਨਾਂ ਦੇ 13 ਫਰਵਰੀ ਦੇ ‘ਦਿੱਲੀ ਕੂਚ’ ਦੀ ਕਾਲ ‘ਤੇ ਹਜਾਰਾਂ ਦੀ ਗਿਣਤੀ ‘ਚ ਕਿਸਾਨ ਟਰੈਕਟਰ-ਟਰਾਲੀਆਂ, ਟਰੱਕ, ਗੱਡੀਆਂ ਲੈ ਕੇ ਦਿੱਲੀ ਵੱਲ ਚੱਲ ਪਏ ਸੀ । ਪਰੰਤੂ ਹਰਿਆਣਾ ਸਰਕਾਰ ਨੇ ਸ਼ੰਭੂ ਅਤੇ […]
