ਫਰੀਡਮ ਫਾਈਟਰ ਦੇ ਉਤਰਾਅਧਿਕਾਰੀ ਸੰਸਥਾ ਦੀ ਮੀਟਿੰਗ ਹੋਈ

ਮਲੇਰਕੋਟਲਾ, 19 ਮਾਰਚ (ਅਬੂ ਜ਼ੈਦ): ਫਰੀਡਮ ਫਾਈਟਰ ਦੇ ਉਤਰਾਅਧਿਕਾਰੀ ਸੰਸਥਾ ਪੰਜਾਬ (ਰਜਿ. 196) ਦੀ ਇੱਕ ਅਹਿਮ ਮੀਟਿੰਗ ਐਡੀਸ਼ਨਲ ਡਿਪਟੀ ਕਮਿਸ਼ਨਰ ਮਲੇਰਕੋਟਲਾ ਦੀ ਪ੍ਰਧਾਨਗੀ ‘ਚ ਹੋਈ । ਜਿਸ ਵਿੱਚ ਬੈਨੀਫਿਟ ਵਿਦ ਆਊਟ ਕੰਡੀਸ਼ਨਜ਼, ਕੋਟੇ ਨੂੰ ਲਾਗੂ ਕਰਨ ਸਬੰਧੀ, ਫਰੀਡਮ ਫਾਈਟਰ ਨੂੰ ਵੱਖ-ਵੱਖ ਵਿਭਾਗਾਂ ਵਿੱਚ ਸਨਮਾਣ ਦੇਣ ਸਬੰਧੀ, ਡਿਫੈਂਸ ਕੰਟੀਨ ਸਹੂਲ਼ਤ, ਰੇਲਵੇ ਰਿਜ਼ਰਵੇਸ਼ਨ ਸਹੂਲਤ ਸਮੇਤ ਵੱਖ-ਵੱਖ ਮੁੱਦਿਆਂ […]

ਅਮ੍ਰਿਤਪਾਲ ਅਤੇ ਸਾਥੀਆਂ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰੀ ਤਾਂ ਪੰਜਾਬ ਸਰਕਾਰ ਹੋਵੇਗੀ ਜ਼ਿੰਮੇਵਾਰ-ਬਾਪੂ ਤਰਸੇਮ ਸਿੰਘ

ਅਮ੍ਰਿਤਸਰ/ਮਲੇਰਕੋਟਲਾ, 16 ਮਾਰਚ (ਬਿਉਰੋ): ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਨਜ਼ਰਬੰਦ ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਆਗੂ ਆਪਣੇ ਨਾਲ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਅਤੇ ਇਨਸਾਨੀ ਹਕੂਕ ਦੀ ਕੀਤੀ ਜਾ ਰਹੀ ਪਾਮਾਲੀ ਦੇ ਵਿਰੁੱਧ 22 ਫਰਵਰੀ ਤੋਂ ਲਗਾਤਾਰ ਭੁੱਖ ਹੜਤਾਲ ‘ਤੇ ਬੈਠੇ ਹਨ । ਲੰਬੀ ਭੁੱਖ ਹੜਤਾਲ ਕਾਰਣ ਸਾਰੇ 10 ਨੌਜਵਾਨਾਂ ਦੀ ਸਿਹਤ ਬਹੁਤ ਹੀ […]

ਨੈਸ਼ਨਲ ਬੈਡਮਿੰਟਨ ਵਿੱਚ ਕਾਂਸੀ ਤਮਗਾ ਜਿੱਤਣ ‘ਤੇ ਲੀਜ਼ਾ ਟਾਂਕ ਦਾ ਵਿਸ਼ੇਸ਼ ਸਨਮਾਨ

ਮੁੱਖ ਮੰਤਰੀ ਵੱਲੋਂ 2 ਲੱਖ ਰੁਪਏ ਦੇ ਚੈਕ ਨਾਲ ਕੀਤਾ ਗਿਆ ਸਨਮਾਨਿਤ ਮਲੇਰਕੋਟਲਾ, 21 ਜਨਵਰੀ (ਅਬੂ ਜ਼ੈਦ): ਜਦੋਂ ਮਲੇਰਕੋਟਲਾ ‘ਚ ਬੈਡਮਿੰਟਨ ਦਾ ਜ਼ਿਕਰ ਹੁੰਦੈ ਤਾਂ ਕੋਚ ਮੈਡਮ ਸ਼ਕੂਰਾ ਦਾ ਨਾਂਅ ਹਰ ਜ਼ਹਿਨ ਵਿੱਚ ਆਉਣਾ ਲਾਜ਼ਮੀ ਹੈ ਜਿਸ ਦੀ ਮਿਹਤਨ ਅਤੇ ਲਗਨ ਸਦਕਾ ਇਲਾਕੇ ਵਿੱਚ ਮੁਹੰਮਦ ਸਲੀਮ, ਤੌਸੀਫ ਅਹਿਮਦ ਜਿਹੇ ਕੌਮਾਂਤਰੀ ਖਿਡਾਰੀ ਬਣੇ । ਇਸੇ ਲੜੀ […]

ਕਿਸਾਨਾਂ ਦੇ ‘ਰੇਲ ਰੋਕੋ ਅੰਦੋਲਨ’ ਨਾਲ ਥਮਿਆ ਦੇਸ਼, ਦਰਜਨਾਂ ਟਰੇਨਾਂ ਰੱੱਦ

Okਮਲੇਰਕੋਟਲਾ, 10 ਮਾਰਚ (ਬਿਉਰੋ): 2020-21 ‘ਚ ਦਿੱਲੀ ਦੀਆਂ ਬਰੂਹਾਂ ਉੱਤੇ ਚੱਲੇ ਕਿਸਾਨ ਅੰਦੋਲਨ ਦੀਆਂ ਮੰਨੀਆਂ ਮੰਗਾਂ ਕੇਂਦਰ ਸਰਕਾਰ ਦੇ ਮੁੱਕਰ ਜਾਣ ਕਾਰਣ ਕਿਸਾਨਾਂ ਨੂੰ ਫਿਰ ਤੋਂ 13 ਫਰਵਰੀ 2024 ਤੋਂ ‘ਦਿੱਲੀ ਕੂਚ’ ਦਾ ਐਲਾਨ ਕਰਨਾ ਪਿਆ । ਕਿਸਾਨਾਂ ਅੰਦੋਲਨ 2.0 ਨੂੰ ਅਸਫਲ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ […]

ਰਮਜ਼ਾਨ ਉਲ ਮੁਬਾਰਕ 2024 ਦੀ ਰੋਜ਼ਾ ਰੱਖਣ ਤੇ ਖੋਲ੍ਹਣ ਦੀ ਸਮਾਂ ਸਾਰਣੀ

ਮਲੇਰਕੋਟਲਾ, 10 ਮਾਰਚ (ਅਬੂ ਜ਼ੈਦ): ਰਮਜ਼ਾਨ ਉਲ ਮੁਬਾਰਕ 2024 ਦੀ ਆਮਦ ਲਈ ਮੁਸਲਿਮ ਜਗਤ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਅੱਜ ਸਾਊਦੀ ਅਰਬ ਵਿਖੇ ਰਮਜ਼ਾਨ ਦਾ ਚੰਦ ਦੇਖਿਆ ਗਿਆ ਅਤੇ ਕੱਲ ਯਾਨੀ 11 ਮਾਰਚ ਨੂੰ ਪਹਿਲਾ ਰੋਜ਼ਾ ਰੱਖਿਆ ਜਾਵੇਗਾ । ਇਸੇ ਤਰ੍ਹਾਂ 11 ਮਾਰਚ ਨੂੰ ਭਾਰਤ ਵਿੱਚ ਰਮਜ਼ਾਨ ਦਾ ਚੰਦ ਦੇਖਿਆ ਜਾਵੇਗਾ । […]

‘ਪ੍ਰਥਮ ਪੰਜਾਬ ਟੀਵੀ’ ਦੀ ਚੜ੍ਹਤ ਸਰਕਾਰ ਤੋਂ ਬਰਦਾਸ਼ਤ ਨਾ ਹੋਈ, ਲਗਾਈ ਰੋਕ

ਅਜਿਹੀਆਂ ਹਰਕਤਾਂ ਕਰਕੇ ਹੀ ਵਰਲਡ ਪ੍ਰੈਸ ਫਰੀਡਮ ਇੰਡੈਕਸ ‘ਚ ਭਾਰਤ ਸਭ ਤੋਂ ਨਿਚਲੇ 161ਵੇਂ ਰੈਂਕ ‘ਤੇ ਮਲੇਰਕੋਟਲਾ, 09 ਮਾਰਚ (ਬਿਉਰੋ): ਪੰਜਾਬ ਦੀ ਜਵਾਨੀ, ਕਿਸਾਨੀ ਜਾਂ ਪਾਣੀਆਂ ਦੀ ਗੱਲ ਕੋਈ ਕਰੇਗਾ ਤਾਂ ਉਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਅਜਿਹਾ ਕੁਝ ਚੱਲ ਰਿਹਾ ਹੈ ਅੱਜਕੱਲ ਦੇਸ਼ ਅਤੇ ਸੂਬੇ ਅੰਦਰ । ਦੁਬਈ ਤੋਂ ਆਪਣਾ ਕਾਰੋਬਾਰ ਛੱਡਕੇ ਪੰਜਾਬ ਦੀ […]

ਮੁੱਖ ਮੰਤਰੀ ਜੀ ਧਿਆਨ ਦਿਓ! ਫਰਦ ਕੇਂਦਰ ਦੀ ਆਨਲਾਈਨ ਸੇਵਾ ਨੇ ਲੋਕਾਂ ਦਾ ਜੀਵਨ ਕੀਤਾ ਦੁਸ਼ਵਾਰ

11 ਮਹੀਨੇ ਤੋਂ ਲਟਕ ਰਹੀ ਹੈ ਕਿਲਾ ਰਹਿਮਤਗੜ੍ਹ ਦੀ ਖੇਵਟ 98 ਦੀ ਫਰਦਬਦਰ ਨੰਬਰ 19 ਮਲੇਰਕੋਟਲਾ, 28 ਫਰਵਰੀ (ਅਬੂ ਜ਼ੈਦ): ਮਸ਼ਹੂਰ ਕਹਾਵਤ ਹੈ, “ਕਊਆ ਚਲਾ ਹੰਸ ਕੀ ਚਾਲ ਅਪਨੀ ਵੀ ਭੁਲ ਗਿਆ” ਭਾਵ ਪੰਜਾਬ ਸਰਕਾਰ ਐਡਵਾਂਸ ਦੇਸ਼ਾਂ ਵਾਂਗ ਆਏ ਦਿਨ ਆਨਲਾਈਨ ਸੇਵਾਵਾਂ ਨੂੰ ਪ੍ਰਫੁੱਲਤ ਕਰ ਰਹੀ ਹੈ ਪਰੰਤੂ ਲੋਕਾਂ ਦੀਆਂ ਸਮੱਸਿਆਵਾਂ ਦਿਨੋਂ-ਦਿਨ ਵਧ ਰਹੀਆਂ ਹਨ […]

ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੇ ਡਿਬਰੂਗੜ੍ਹ ਤੋਂ ਪੰਜਾਬ ਤਬਦੀਲ ਕਰਨ ਲਈ ਜੇਲ੍ਹ ਵਿੱਚ ਸ਼ੁਰੂ ਕੀਤੀ ਭੁੱਖ ਹੜਤਾਲ

ਮਾਤਾ ਬਲਵਿੰਦਰ ਕੌਰ ਨੇ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਮਲੇਰਕੋਟਲਾ/ਅੰਮ੍ਰਿਤਸਰ, 25 ਫਰਵਰੀ (ਬਿਉਰੋ): ਡਿਬਰੂਗੜ੍ਹ ਜੇਲ੍ਹ ਵਿੱਚ ਐਨ.ਐਸ.ਏ. ਅਧੀਨ ਨਜ਼ਰਬੰਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਪੰਜਾਬ ਜੇਲ੍ਹ ਵਿੱਚ ਤਬਦੀਲ ਕਰਨ ਅਤੇ ਉਹਨਾਂ ਦੀਆਂ ਬੈਰਕਾਂ ਅਤੇ ਬਾਥਰੂਮਾਂ ਵਿੱਚ ਖੁਫੀਆ ਕੈਮਰੇ ਲਗਾਉਣ ਦੇ ਰੋਸ ਵਜੋਂ ਭੁੱਖ ਹੜਤਾਲ ਉੱਤੇ ਬੈਠੇ ਹੋਏ […]

ਕੇਂਦਰ ਘੁਮੰਡ ਛੱਡਕੇ ਦੇਸ਼ ਦੇ ਕਿਸਾਨਾਂ ਨਾਲ ਦਿਲ ਖੋਲ੍ਹਕੇ ਗੱਲਬਾਤ ਕਰ ਉਹਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰੇ-ਐਡਵੋਕੇਟ ਮੁਹੰਮਦ ਜਮੀਲ

ਸ਼ੰਭੂ/ਮਲੇਰਕੋਟਲਾ, 23 ਫਰਵਰੀ (ਬਿਉਰੋ): ਕਿਸਾਨ ਅੰਦੋਲਨ 2.0 ਨੇ ਪੂਰੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ । ਕਿਸੇ ਦੇਸ਼ ਦੀ ਸੰਸਦ ਵਿੱਚ ਇਸ ਦੀ ਚਰਚਾ ਹੋ ਰਹੀ ਹੈ ਅਤੇ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਵੱਡੇ ਆਗੂ ਇਸ ਅੰਦੋਲਨ ਵਿੱਚ ਕਿਸਾਨਾਂ ਉੱਤੇ ਹੋ ਰਹੇ ਤਸ਼ੱਦਦ ਲਈ ਭਾਰਤ ਦੀ ਸਰਕਾਰ ਦੀ ਆਲੋਚਨਾ ਕਰ ਰਹੀ ਹੈ, […]

ਕਿਸਾਨ ਅੰਦੋਲਨ 2.0 ਦੇ ਸਮਰਥਨ ‘ਚ ਖਨੌਰੀ ਬਾਰਡਰ ਪੁੱਜਾ ਮੁਸਲਿਮ ਭਾਈਚਾਰੇ ਦਾ ਵਫਦ

5 ਰੀਵਰਜ ਹਾਰਟ ਸੰਸਥਾ ਵੱਲੋਂ ਮੁਫਤ ਮੈਡੀਕਲ ਸੇਵਾਵਾਂ ਸ਼ਾਲਾਘਾਯੋਗ ਖਨੌਰੀ/ਮਲੇਰਕੋਟਲਾ, 21 ਫਰਵਰੀ (ਅਬੂ ਜ਼ੈਦ): 13 ਫਰਵਰੀ ਤੋਂ ਕਿਸਾਨ ਯੂਨੀਅਨਾਂ ਦੇ ‘ਦਿੱਲੀ ਕੂਚ’ ਦੇ ਸੱਦੇ ‘ਤੇ ਪੰਜਾਬ, ਹਰਿਆਣਾ, ਹਿਮਾਚਲ ਦੇ ਕਿਸਾਨ ਦਿੱਲੀ ਲਈ ਨਿਕਲੇ ਪਰੰਤੂ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਸਾਰੇ ਐਂਟਰੀ ਪੁਆਂਇੰਟਾਂ ਉੱਤੇ ਕੰਕਰੀਟ ਦੀਆਂ ਦੀਵਾਰਾਂ, ਕੰਡਿਆਲੀ ਤਾਰ ਅਤੇ ਮਿਟੀ ਨਾਲ ਭਰੇ ਟਿੱਪਰ ਲਗਾਕੇ ਰੋਕ […]