ਕਿਸਾਨ ਮਜ਼ਦੂਰ ਜਥੇਬੰਦੀ ਨੇ ਭਗਵੰਤ ਮਾਨ ਸਰਕਾਰ ਵੱਲੋਂ 26 ਮਾਰਕੀਟ ਕਮੇਟੀਆਂ ਤੋੜਨ ਦੇ ਫੈਸਲੇ ਵਿਰੁੱਧ ਸਰਕਾਰ ਦਾ ਫੂਕਿਆ ਪੁਤਲਾ

ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਕਿਸਾਨਾਂ, ਮਜ਼ਦੁਰਾਂ ਬੀਬੀਆਂ ਦਾ ਜੱਥਾ ਸ਼ੰਭੂ ਬਾਰਡਰ ਨੂੰ ਰਵਾਨਾ ਅਮ੍ਰਿਤਸਰ/ਮਲੇਰਕੋਟਲਾ, 01 ਅਪ੍ਰੈਲ (‌ਬਿਉਰੋ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਸੂਬਾ ਆਗੂ ਸਰਵਨ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ, ਸੂਬਾ ਆਗੂ ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਹੇਠ ਗੋਲਡਨ ਗੇਟ ਅੰਮ੍ਰਿਤਸਰ ਵਿਖੇ […]

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ 2024-25, ਸਿੱਖਾਂ ਅਤੇ ਪੰਜਾਬ ਬਾਰੇ ਅਹਿਮ ਮਤੇ ਪਾਸ

ਅੰਮ੍ਰਿਤਸਰ/ਮਲੇਰਕੋਟਲਾ, 29 ਮਾਰਚ (ਬਿਉਰੋ): ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਜਨਰਲ ਹਾਊਸ ਦੇ ਬਜਟ ਇਜਲਾਸ ਦੌਰਾਨ ਸਿੱਖ ਅਤੇ ਪੰਜਾਬ ਦੇ ਮਸਲਿਆਂ ਸਬੰਧੀ ਕਈ ਅਹਿਮ ਮਤੇ ਪਾਸ ਕੀਤੇ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੇਸ਼ ਕੀਤੇ ਗਏ ਮਤਿਆਂ ਵਿੱਚ ਬੰਦੀ ਸਿੰਘਾਂ (ਸਿੱਖ ਕੈਦੀਆਂ) ਦੀ ਰਿਹਾਈ, ਸ੍ਰੀ ਗੁਰੂ ਗ੍ਰੰਥ […]

ਸਿੱਖ ਸੰਗਤ ਦੇ ਅਵੇਸਲੇਪਣ ਦਾ ਸ਼ਿਕਾਰ ‘ਬੰਦੀ ਸਿੰਘ’ ਗੁਰਮੀਤ ਸਿੰਘ ਇੰਜਨੀਅਰ ਨੂੰ ਮੁੜ ਜੇਲ੍ਹ ਭੇਜਿਆ

ਬੰਦੀ ਸਿੰਘਾਂ ਦੀ ਰਿਹਾਈ ਲਈ ਵਿਸ਼ੇਸ਼ ਅਰਦਾਸ ਅਤੇ ਕੌਮੀ ਇਨਸਾਫ ਮੋਰਚੇ ਨੂੰ ਮਜ਼ਬੂਤ ਕਰਕੇ ਸਰਕਾਰਾਂ ਉੱਤੇ ਦਬਾਅ ਬਣਾਉਣ ਦੀ ਅਪੀਲ ਚੰਡੀਗੜ੍ਹ/ਮਲੇਰਕੋਟਲਾ, 28 ਮਾਰਚ (ਬਿਉਰੋ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ ਕੌਮੀ ਇਨਸਾਫ ਮੋਰਚੇ ਵੱਲੋਂ 7 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਪੱਕਾ ਧਰਨਾ ਲਗਾਇਆ ਹੋਇਆ ਹੈ । ਜਿਸ ਦੇ ਨਤੀਜੇ ਵਜੋਂ ਕਈ […]

ਸੋਨਮ ਵਾਂਗਚੁਕ ਨੇ ਲੱਦਾਖ ਦੀਆਂ ਮੰਗਾਂ ਨੂੰ ਲੈ ਕੇ 21 ਦਿਨਾਂ ਦਾ ਵਰਤ ਖਤਮ ਕੀਤਾ-ਕਿਹਾ ਲੜਾਈ ਜਾਰੀ ਰਹੇਗੀ

ਆਮਿਰ ਖਾਨ ਦੀ “3 ਈਡੀਅਟ” ਫਿਲਮ ਦੇ ਕਿਰਦਾਰ ਫਸੁਖ ਵਾਂਗਡੂ ਜਿਸ ਨੂੰ ਪੂਰੀ ਦੁਨੀਆ ਨੇ ਸਰਾਹਿਆ, ਇਸ ਦੇ ਅਸਲ ਨਾਇਕ ਸੋਨਮ ਵਾਂਗਚੁਕ ਨੂੰ ਮੀਡੀਆ ਨੇ ਛੂਹਿਆ ਵੀ ਨਹੀਂ ਸ੍ਰੀਨਗਰ/ਮਲੇਰਕੋਟਲਾ, 26 ਮਾਰਚ (ਬਿਉਰੋ): ਆਮਿਰ ਖਾਨ ਦੀ ਸੁਪਰ ਹਿੱਟ ਫਿਲਮ “3 ਈਡੀਅਟ” ਦੇ ਕਿਰਦਾਰ ਫਸੁਖ ਵਾਂਗਡੂ ਜਿਸ ਨੂੰ ਪੂਰੀ ਦੁਨੀਆ ਨੇ ਸਰਾਹਿਆ ਸੀ, ਇਸ ਦੇ ਅਸਲ ਨਾਇਕ […]

ਧਾਰਮਿਕ ਵਿਤਕਰੇ ਕਾਰਣ ਨਾਗਰਿਕਤਾ ਸੋਧ ਕਾਨੂੰਨ ਮੁੱਢ ਤੋਂ ਗੈਰ-ਸੰਵਿਧਾਨਕ-ਮੁਹੰਮਦ ਜਮੀਲ ਐਡਵੋਕੇਟ

ਸੀਏਏ ਅਧੀਨ ਨਾਗਰਿਕਤਾ ਲੈਣ ਲਈ ਮੁਸਲਮਾਨਾਂ ਨੂੰ ਬਾਹਰ ਰੱਖਕੇ ਕੌਮਾਂਤਰੀ ਪੱਧਰ ਉੱਤੇ ਭਾਰਤ ਦੀ ਆਲੋਚਨਾ ਮਲੇਰਕੋਟਲਾ, 18 ਮਾਰਚ (ਬਿਉਰੋ): ਲੋਕ ਸਭਾ ਚੋਣਾਂ 2024 ਦਾ ਐਲਾਨ ਹੁੰਦੇ ਹੀ ਆਦਰਸ਼ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਆਪਣਾ ਆਖਰੀ ਪੱਤਾ ਖੇਲਦਿਆਂ ਆਖਰ ਆਪਣਾ ਅਸਲੀ ਰੰਗ ਦਿਖਾ ਦਿੱਤਾ, ਹਿੰਦੂ-ਮੁਸਲਿਮ ਪ੍ਰਾਪੇਗੰਡਾ ਚਲਾਉਦੇ ਹੋਏ […]

ਫਰੀਡਮ ਫਾਈਟਰ ਦੇ ਉਤਰਾਅਧਿਕਾਰੀ ਸੰਸਥਾ ਦੀ ਮੀਟਿੰਗ ਹੋਈ

ਮਲੇਰਕੋਟਲਾ, 19 ਮਾਰਚ (ਅਬੂ ਜ਼ੈਦ): ਫਰੀਡਮ ਫਾਈਟਰ ਦੇ ਉਤਰਾਅਧਿਕਾਰੀ ਸੰਸਥਾ ਪੰਜਾਬ (ਰਜਿ. 196) ਦੀ ਇੱਕ ਅਹਿਮ ਮੀਟਿੰਗ ਐਡੀਸ਼ਨਲ ਡਿਪਟੀ ਕਮਿਸ਼ਨਰ ਮਲੇਰਕੋਟਲਾ ਦੀ ਪ੍ਰਧਾਨਗੀ ‘ਚ ਹੋਈ । ਜਿਸ ਵਿੱਚ ਬੈਨੀਫਿਟ ਵਿਦ ਆਊਟ ਕੰਡੀਸ਼ਨਜ਼, ਕੋਟੇ ਨੂੰ ਲਾਗੂ ਕਰਨ ਸਬੰਧੀ, ਫਰੀਡਮ ਫਾਈਟਰ ਨੂੰ ਵੱਖ-ਵੱਖ ਵਿਭਾਗਾਂ ਵਿੱਚ ਸਨਮਾਣ ਦੇਣ ਸਬੰਧੀ, ਡਿਫੈਂਸ ਕੰਟੀਨ ਸਹੂਲ਼ਤ, ਰੇਲਵੇ ਰਿਜ਼ਰਵੇਸ਼ਨ ਸਹੂਲਤ ਸਮੇਤ ਵੱਖ-ਵੱਖ ਮੁੱਦਿਆਂ […]

ਅਮ੍ਰਿਤਪਾਲ ਅਤੇ ਸਾਥੀਆਂ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰੀ ਤਾਂ ਪੰਜਾਬ ਸਰਕਾਰ ਹੋਵੇਗੀ ਜ਼ਿੰਮੇਵਾਰ-ਬਾਪੂ ਤਰਸੇਮ ਸਿੰਘ

ਅਮ੍ਰਿਤਸਰ/ਮਲੇਰਕੋਟਲਾ, 16 ਮਾਰਚ (ਬਿਉਰੋ): ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਨਜ਼ਰਬੰਦ ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਆਗੂ ਆਪਣੇ ਨਾਲ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਅਤੇ ਇਨਸਾਨੀ ਹਕੂਕ ਦੀ ਕੀਤੀ ਜਾ ਰਹੀ ਪਾਮਾਲੀ ਦੇ ਵਿਰੁੱਧ 22 ਫਰਵਰੀ ਤੋਂ ਲਗਾਤਾਰ ਭੁੱਖ ਹੜਤਾਲ ‘ਤੇ ਬੈਠੇ ਹਨ । ਲੰਬੀ ਭੁੱਖ ਹੜਤਾਲ ਕਾਰਣ ਸਾਰੇ 10 ਨੌਜਵਾਨਾਂ ਦੀ ਸਿਹਤ ਬਹੁਤ ਹੀ […]

ਨੈਸ਼ਨਲ ਬੈਡਮਿੰਟਨ ਵਿੱਚ ਕਾਂਸੀ ਤਮਗਾ ਜਿੱਤਣ ‘ਤੇ ਲੀਜ਼ਾ ਟਾਂਕ ਦਾ ਵਿਸ਼ੇਸ਼ ਸਨਮਾਨ

ਮੁੱਖ ਮੰਤਰੀ ਵੱਲੋਂ 2 ਲੱਖ ਰੁਪਏ ਦੇ ਚੈਕ ਨਾਲ ਕੀਤਾ ਗਿਆ ਸਨਮਾਨਿਤ ਮਲੇਰਕੋਟਲਾ, 21 ਜਨਵਰੀ (ਅਬੂ ਜ਼ੈਦ): ਜਦੋਂ ਮਲੇਰਕੋਟਲਾ ‘ਚ ਬੈਡਮਿੰਟਨ ਦਾ ਜ਼ਿਕਰ ਹੁੰਦੈ ਤਾਂ ਕੋਚ ਮੈਡਮ ਸ਼ਕੂਰਾ ਦਾ ਨਾਂਅ ਹਰ ਜ਼ਹਿਨ ਵਿੱਚ ਆਉਣਾ ਲਾਜ਼ਮੀ ਹੈ ਜਿਸ ਦੀ ਮਿਹਤਨ ਅਤੇ ਲਗਨ ਸਦਕਾ ਇਲਾਕੇ ਵਿੱਚ ਮੁਹੰਮਦ ਸਲੀਮ, ਤੌਸੀਫ ਅਹਿਮਦ ਜਿਹੇ ਕੌਮਾਂਤਰੀ ਖਿਡਾਰੀ ਬਣੇ । ਇਸੇ ਲੜੀ […]

ਕਿਸਾਨਾਂ ਦੇ ‘ਰੇਲ ਰੋਕੋ ਅੰਦੋਲਨ’ ਨਾਲ ਥਮਿਆ ਦੇਸ਼, ਦਰਜਨਾਂ ਟਰੇਨਾਂ ਰੱੱਦ

Okਮਲੇਰਕੋਟਲਾ, 10 ਮਾਰਚ (ਬਿਉਰੋ): 2020-21 ‘ਚ ਦਿੱਲੀ ਦੀਆਂ ਬਰੂਹਾਂ ਉੱਤੇ ਚੱਲੇ ਕਿਸਾਨ ਅੰਦੋਲਨ ਦੀਆਂ ਮੰਨੀਆਂ ਮੰਗਾਂ ਕੇਂਦਰ ਸਰਕਾਰ ਦੇ ਮੁੱਕਰ ਜਾਣ ਕਾਰਣ ਕਿਸਾਨਾਂ ਨੂੰ ਫਿਰ ਤੋਂ 13 ਫਰਵਰੀ 2024 ਤੋਂ ‘ਦਿੱਲੀ ਕੂਚ’ ਦਾ ਐਲਾਨ ਕਰਨਾ ਪਿਆ । ਕਿਸਾਨਾਂ ਅੰਦੋਲਨ 2.0 ਨੂੰ ਅਸਫਲ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ […]

ਰਮਜ਼ਾਨ ਉਲ ਮੁਬਾਰਕ 2024 ਦੀ ਰੋਜ਼ਾ ਰੱਖਣ ਤੇ ਖੋਲ੍ਹਣ ਦੀ ਸਮਾਂ ਸਾਰਣੀ

ਮਲੇਰਕੋਟਲਾ, 10 ਮਾਰਚ (ਅਬੂ ਜ਼ੈਦ): ਰਮਜ਼ਾਨ ਉਲ ਮੁਬਾਰਕ 2024 ਦੀ ਆਮਦ ਲਈ ਮੁਸਲਿਮ ਜਗਤ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਅੱਜ ਸਾਊਦੀ ਅਰਬ ਵਿਖੇ ਰਮਜ਼ਾਨ ਦਾ ਚੰਦ ਦੇਖਿਆ ਗਿਆ ਅਤੇ ਕੱਲ ਯਾਨੀ 11 ਮਾਰਚ ਨੂੰ ਪਹਿਲਾ ਰੋਜ਼ਾ ਰੱਖਿਆ ਜਾਵੇਗਾ । ਇਸੇ ਤਰ੍ਹਾਂ 11 ਮਾਰਚ ਨੂੰ ਭਾਰਤ ਵਿੱਚ ਰਮਜ਼ਾਨ ਦਾ ਚੰਦ ਦੇਖਿਆ ਜਾਵੇਗਾ । […]