ਯੂਨੀਅਨ ਵਿੱਚ ਹਰ ਵਰਗ ਦਾ ਬਰਾਬਰ ਦੀ ਪ੍ਰਤੀਨਿਧਤਾ ਅਤੇ ਸਨਮਾਨ-ਰਾਸ਼ਟਰੀ ਪ੍ਰਧਾਨ ਘੁਮਾਣਾ ਮਨਮੋਹਨ ਸਿੰਘ ਜ਼ਿਲ੍ਹਾ ਸਕੱਤਰ ਅਤੇ ਜਗਤਾਰ ਸਿੰਘ ਸ਼ਹਿਰੀ ਮੀਤ ਪ੍ਰਧਾਨ ਨਿਯੁੱਕਤ ਕੀਤਾ ਰਾਜਪੁਰਾ/ਮਲੇਰਕੋਟਲਾ, 07 ਫਰਵਰੀ (ਅਬੂ ਜ਼ੈਦ): ਭਾਰਤੀ ਕਿਸਾਨ ਮਜਦੂਰ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਰਾਜਪੁਰਾ ਵਿਖੇ ਹੋਈ ਜਿਸ ਵਿੱਚ ਰਾਜਪੁਰਾ ਯੂਨਿਟ ਦੇ ਅਹੁੱਦੇਦਾਰਾਂ ਦੀ ਚੋਣ ਕੀਤੀ ਗਈ । ਰਾਸ਼ਟਰੀ ਪ੍ਰਧਾਨ ਮਨਜੀਤ […]
ਕੁਰਆਨ ਪਾਕ ਪੜ੍ਹਨ ਦੇ ਨਾਲ-ਨਾਲ ਸਮਝਕੇ ਮੁਕੱਦਸ ਕਿਤਾਬ ਦੇ ਮੁਤਾਬਿਕ ਜ਼ਿੰਦਗੀ ਗੁਜਾਰਨ ਦੀ ਪ੍ਰੇਰਣਾ ਲਈ ਜਾਵੇ-ਡਾ. ਮੁਹੰਮਦ ਸ਼ਬੀਰ ਮਲੇਰਕੋਟਲਾ, 06 ਫਰਵਰੀ (ਅਬੂ ਜ਼ੈਦ): ਅਲ ਹੱਕ ਐਜ਼ੂਕੇਸ਼ਨਲ ਟਰਸਟ (ਰਜਿ.) ਦੇ ਪ੍ਰਬੰਧ ਅਧੀਨ ਚੱਲ ਰਿਹਾ ਮਦਰਸਾ ਤਹਿਫੀਜ਼ ਉਲ ਕੁਰਆਨ ਜਮਾਲਪੁਰਾ ਵਿਖੇ ਕੁਰਆਨ ਪਾਕ ਹਿਫਜ਼ ਮੁਕੰਮਲ ਕਰਨ ਵਾਲੇ ਬੱਚਿਆਂ ਸਨਮਾਨਿਤ ਕਰਨ ਲਈ ਮਜਲਿਸ ਦਾ ਆਯੋਜਨ ਕੀਤਾ ਗਿਆ । […]
ਸ਼ਹਿਰ ਵਾਸੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ-ਮਨਮੋਹਨ ਸਿੰਘ ਮਲੇਰਕੋਟਲਾ, 02 ਫਰਵਰੀ (ਅਬੂ ਜ਼ੈਦ): ਤਹਿਸੀਲ ਦਫਤਰ ਮਲੇਰਕੋਟਲਾ ਵਿਖੇ ਨਾਇਬ ਤਹਿਸੀਲਦਾਰ ਮਨਮੋਹਨ ਸਿੰਘ ਨੇ ਅਹੁੱਦਾ ਸੰਭਾਲ ਲਿਆ ਹੈ । ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਦੇਖਦੇ ਹੋਏ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਬਹੁਤ ਹੀ ਮਿਲਾਪੜੇ ਸੁਭਾਅ ਦੇ ਅਫਸਰ ਮਨਮੋਹਨ […]
‘ਆਪ’ ਵੱਲੋਂ ਰੁੱਸੇ ਆਗੂਆਂ ਅਤੇ ਵਲੰਟੀਅਰਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਚੇਅਰਮੈਨ ਮਿੰਕੂ ਜਵੰਧਾ ਨੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਸਮਾਇਲ ਸਮੇਤ ਰੁੱਸੇ ਪਾਰਟੀ ਆਗੂਆਂ ਦੇ ਸ਼ਿਕਵੇ ਸੁਣੇ ਮਲੇਰਕੋਟਲਾ, 30 ਜਨਵਰੀ (ਬਿਉਰੋ): ਭਾਰਤੀ ਰਾਜਨੀਤਿਕ ਪ੍ਰਣਾਲੀ ਦੀ ਇਕ ਵਿਸ਼ੇਸ਼ਤਾ ਹੈ ਕਿ ਚੋਣਾਂ ਜਿੱਤਕੇ ਸੱਤਾ ਉੱਤੇ ਕਾਬਜ਼ ਹੋਈ ਪਾਰਟੀ ਆਪਣੇ ਕਰੀਬੀਆਂ ਨੂੰ ਅਣਗੌਲਿਆਂ ਕਰਕੇ ਬਾਹਰੀ ਲੋਕਾਂ ਨੂੰ ਤਰਜੀਹ […]
