ਕੌਮੀ ਇਨਸਾਫ ਮੋਰਚੇ ਵੱਲੋਂ 26 ਜਨਵਰੀ ਨੂੰ ਕਾਲਾ ਦਿਨ ਵਜੋਂ ਮਨਾਇਆ ਗਿਆ

ਗ੍ਰਹਿ ਮੰਤਰੀ ਰਾਜੋਆਣਾ ਦੇ ਪਛਤਾਵੇ ਦਾ ਕਹਿ ਰਹੇ ਨੇ, ਕੀ ਉਹਨਾਂ ਨੂੰ ਗੋਧਰਾ ‘ਚ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਪਛਤਾਵਾ ਹੈ? ਬਾਬਾ ਰਾਜਾ ਰਾਜ ਸਿੰਘ ਐਸ.ਏ.ਐਸ. ਨਗਰ/ਮਲੇਰਕੋਟਲਾ, 26 ਜਨਵਰੀ (ਬਿਉਰੋ): ਅੱਜ 75ਵੇਂ ਗਣਤੰਤਰ ਦਿਵਸ ਮੌਕੇ ਜਿੱਥੇ ਦੇਸ਼ ਭਰ ਵਿੱਚ ਜਸ਼ਨ ਮਨਾਏ ਜਾ ਰਹੇ ਹਨ ਉੱਥੇ ਹੀ ਦੇਸ਼ ਦਾ ਇੱਕ ਤਬਕਾ ਅਜਿਹਾ ਵੀ ਹੈ ਜੋ ਇਸ ਨੂੰ […]

ਕੀ ਪੁਲਸ ਰਾਜ ਵੱਲ ਵਧ ਰਿਹੈ ਪੰਜਾਬ??

ਪੰਜਾਬ ਦੇ ਲੋਕਾਂ ਨੇ “ਬਦਲਾਅ” ਲਈ ਚੁਣੀ ਸਰਕਾਰ “ਬਦਲਾ” ਲੈਣ ਵੱਲ ਤੁਰੀ ਮਲੇਰਕੋਟਲਾ, 23 ਜਨਵਰੀ (ਅਬੂ ਜ਼ੈਦ): ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਪੰਜਾਬ ਪੁਲਿਸ ਰਾਜ ਵੱਲ ਵੱਧਦਾ ਜਾ ਰਿਹਾ ਹੈ । ਪੰਜਾਬ ਦੀ ਜਨਤਾ ਨੇ ‘ਬਦਲਾਅ’ ਦੀ ਉਮੀਦ ‘ਚ ਰਿਵਾਇਤੀ ਪਾਰਟੀਆਂ ਨੂੰ ਨਕਾਰ ਕੇ ‘ਆਪ’ ਨੂੰ […]

ਕੌਮੀ ਇਨਸਾਫ ਮੋਰਚੇ ਦੇ ਸੱਦੇ ‘ਤੇ ਪੰਜਾਬ ਦੇ ਦਰਜਨਾਂ ਟੋਲ ਪਲਾਜ਼ੇ ਕੀਤੇ ਬੰਦ

ਕੌਮੀ ਇਨਸਾਫ ਮੋਰਚਾ ਪ੍ਰਬੰਧਕਾਂ ਵੱਲੋਂ ਸਿੱਖ ਸੰਗਤ ਨੂੰ ਲਾਮਬੰਦ ਹੋਣ ਦੀ ਅਪੀਲ ਮਲੇਰਕੋਟਲਾ, 20 ਜਨਵਰੀ (ਅਬੂ ਜ਼ੈਦ): ਅੱਜ ਕੌਮੀ ਇਨਸਾਫ ਮੋਰਚੇ ਦੇ ਸੱਦੇ ‘ਤੇ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਸਮੇਤ 7 ਜ਼ਿਲ੍ਹਿਆਂ ਦੇ 13 ਟੋਲ ਪਲਾਜ਼ਿਆਂ ਨੂੰ ਸਵੇਰੇ 11 ਵਜੇ ਤੋਂ 2 ਵਜੇ ਤੱਕ ਸੰਕੇਤਕ ਤੌਰ ‘ਤੇ ਸ਼ਾਂਤਮਈ ਢੰਗ ਨਾਲ ਆਵਾਜਾਈ ਲਈ ਮੁਫਤ ਕੀਤਾ […]

“ਅੰਨ੍ਹਾ ਵੰਡੇ ਸ਼ੀਰਨੀਆਂ, ਮੁੜ-ਮੁੜ ਬਾਹਰ ਦਿਆਂ ਨੂੰ ਦੇ”

ਪੰਜਾਬ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਦੀ ਨਿਯੁੱਕਤੀ ਤੋਂ ਡਾਹਢੇ ਨਾਰਾਜ਼ ‘ਆਪ’ ਵਲੰਟੀਅਰ ਮਲੇਰਕੋਟਲਾ, 15 ਜਨਵਰੀ (ਬਿਉਰੋ): ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਕਰੀਬ 22 ਮਹੀਨੇ ਹੋ ਚੁੱਕੇ ਹਨ । ਜਿਹਨਾਂ ਪਾਰਟੀ ਵਲੰਟੀਅਰਾਂ ਨੇ ਦਿਨ ਰਾਤ ਇੱਕ ਕਰਕੇ ਪਾਰਟੀ ਨੂੰ ਮਜ਼ਬੂਤ ਕੀਤਾ ਉਹ ਅੱਜ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ । ਐਡਵੋਕੇਟ […]

ਕੌਮੀ ਇਨਸਾਫ ਮੋਰਚੇ ਦਾ ਸਾਲ ਪੂਰਾ ਹੋਣ ‘ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ ਸੰਗਤਾਂ ਦਾ ਆਇਆ ਜਨਸੈਲਾਬ

ਧਾਰਮਿਕ, ਸਮਾਜਿਕ, ਕਿਸਾਨ, ਮਜਦੂਰ ਜੱਥੇਬੰਦੀਆਂ, ਸਮੁੱਚੀ ਸਿੱਖ ਸੰਗਤ, ਜੁਝਾਰੂ ਨੌਜਵਾਨਾਂ ਅਤੇ ਮੁਸਲਿਮ ਭਾਈਚਾਰੇ ਦਾ ਹਾਰਦਿਕ ਧੰਨਵਾਦ: ਬਾਪੂ ਹਵਾਰਾ ਫਹਿਤਗੜ੍ਹ ਸਾਹਿਬ/ਮਲੇਰਕੋਟਲਾ, 13 ਜਨਵਰੀ (ਬਿਉਰੋ): ਸਾਹਿਬਜ਼ਾਦਾ ਅਜੀਤ ਸਿੰਘ ਨਗਰ-ਚੰਡੀਗੜ੍ਹ ਦੀਆਂ ਬਰੂਹਾਂ ਉੱਤੇ 07 ਜਨਵਰੀ 2023 ਤੋਂ ਲਗਾਤਾਰ “ਕੌਮੀ ਇਨਸਾਫ ਮੋਰਚਾ” ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ । ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ […]

11 ਜਨਵਰੀ ਨੂੰ ਕੌਮੀ ਇਨਸਾਫ ਮੋਰਚਾ ਰੋਡ ਮਾਰਚ ‘ਚ ਸੰਗਤ ਹੁੰਮ-ਹੁੰਮਾ ਕੇ ਪੁੱਜੇ-ਬਾਪੂ ਗੁਰਚਰਨ ਸਿੰਘ

ਕੌਮੀ ਇਨਸਾਫ ਮੋਰਚਾ ਦਾ ਇੱਕ ਸਾਲ ਚੰਡੀਗੜ੍ਹ/ਮਲੇਰਕੋਟਲਾ, 09 ਜਨਵਰੀ (ਅਬੂ ਜ਼ੈਦ): ਚੰਡੀਗੜ੍ਹ-ਐਸਏਐਸ ਨਗਰ ਦੀਆਂ ਬਰੂਹਾਂ ਉੱਤੇ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੁ ਗ੍ਰੰਥ ਸਾਹਿਬ ਦੇ 328 ਲਾਪਤਾ ਸਰੂਪਾਂ ਅਤੇ ਬੇਅਦਬੀਆਂ ਦੇ ਇਨਸਾਫ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਇਨਸਾਫ ਅਤੇ ਵੱਖ-ਵੱਖ ਝੂਠੇ ਮੁਕੱਦਮਿਆਂ ‘ਚ ਉਲਝਾ ਕੇ […]

ਅੱਜ ਸੁਪਰੀਮ ਕੋਰਟ ਨੇ ਦਿਖਾ ਦਿੱਤਾ ਕਿ ਉਹ ਹੀ “ਸਰਵਉੱਚ” ਹੈ- ਗੁਜਰਾਤ ਹਾਈਕੋਰਟ ਦਾ ਫੈਸਲਾ ਕੀਤਾ ਰੱਦ

ਮਹੂਆ ਮੋਇਤਰਾ ਅਤੇ ਸੁਭਾਸਿਨੀ ਅਲੀ ਧੰਨਵਾਦ ਦੇ ਪਾਤਰ, ਇਨਸਾਫ ਦਿਲਵਾਉਣ ਲਈ ਪਾਈ ਸੀ ਪਟੀਸ਼ਨ ਨਵੀਂ ਦਿੱਲੀ/ਮਲੇਰਕੋਟਲਾ, 08 ਜਨਵਰੀ (ਬਿਉਰੋ): ਅੱਜ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਦਿਖਾ ਦਿੱਤਾ ਕਿ ਉਹ ਹੀ ਸੁਪਰੀਮ ਹੈ, ਗੁਜਰਾਤ ਦੇ ਗੋਦਰਾ ਕਾਂਡ ਦੀ ਪੀੜਿਤ ਮਹਿਲਾ ਬਿਲਕੀਸ ਬਾਨੋ ਦੀ ਦੀ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਗੁਜਰਾਤ ਹਾਈਕੋਰਟ ਦਾ ਫੈਸਲਾ ਕੀਤਾ […]

ਕੌਮੀ ਇਨਸਾਫ ਮੋਰਚੇ ‘ਚ ਬਾਪੂ ਲਾਭ ਸਿੰਘ ਦੀ ਭੁੱਖ ਹੜਤਾਲ ਤੀਜੇ ਦਿਨ ਖਤਮ ਕਰਵਾਈ

ਦੇਸ਼ ਅੰਦਰ ਬਹੁਗਿਣਤੀਆਂ ਅਤੇ ਘੱਟਗਿਣਤੀਆਂ ਲਈ ਦੋ ਵੱਖ-ਵੱਖ ਕਾਨੂੰਨ ਚੱਲ ਰਹੇ ਨੇ-ਬਾਪੂ ਗੁਰਚਰਨ ਸਿੰਘ   ਮੋਹਾਲੀ/ਮਲੇਰਕੋਟਲਾ, 03 ਜਨਵਰੀ (ਅਬੂ ਜ਼ੈਦ): ਦੇਸ਼ ਅੰਦਰ ਬਹੁਗਿਣਤੀਆਂ ਅਤੇ ਘੱਟਗਿਣਤੀਆਂ ਲਈ ਦੋ ਵੱਖ-ਵੱਖ ਕਾਨੂੰਨ ਚੱਲ ਰਹੇ ਹਨ, ਜੋ ਕੋਈ ਇਸ ਨੂੰ ਪ੍ਰਭਾਸ਼ਿਤ ਕਰਦਾ ਹੈ ਜਾਂ ਇਸ ਵਿਤਕਰੇ ਲਈ ਆਵਾਜ਼ ਚੁੱਕਦਾ ਹੈ ਤਾਂ ਉਸ ਨੂੰ ਵੱਖਵਾਦੀ ਕਹਿਕੇ ਐਨ.ਐਸ.ਏ. ਲਗਾਕੇ ਜੇਲ੍ਹਾਂ ਵਿੱਚ […]

ਨਵੇਂ ਸਾਲ ‘ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਸ਼ੁਰੂ-ਕੌਮੀ ਇਨਸਾਫ਼ ਮੋਰਚਾ

ਮੋਹਾਲੀ/ਮਲੇਰਕੋਟਲਾ, 01 ਜਨਵਰੀ (ਅਬੂ ਜ਼ੈਦ): ਕੌਮੀ ਇਨਸਾਫ ਮੋਰਚੇ ਵੱਲੋਂ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੁ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਦੇ ਇਨਸਾਫ ਲਈ ਪਿਛਲੇ ਇੱਕ ਸਾਲ ਤੋਂ ਪੱਕਾ ਮੋਰਚਾ ਲੱਗਾ ਹੋਇਆ ਹੈ । ਰੋਜ਼ਾਨਾ ਦੀ ਤਰ੍ਹਾਂ ਅੰਨ੍ਹੀਆਂ, ਬੋਲੀਆਂ, ਅਤੇ ਗੂੰਗੀਆਂ ਸਰਕਾਰਾਂ ਤੱਕ ਆਵਾਜ਼ […]

ਗ੍ਰਹਿ ਮੰਤਰਾਲੇ ਦਾ ਇੱਕ ਹੋਰ ਵੱਡਾ ਫੈਸਲਾ: ਅੱਤਵਾਦ ਖ਼ਿਲਾਫ਼ ਸਰਕਾਰ ਦਾ ਵੱਡਾ ਐਕਸ਼ਨ, ਤਹਿਰੀਕ-ਏ-ਹੁਰੀਅਤ ਤੇ ਲਗਾਇਆ ਬੈਨ

ਨਵੀਂ ਦਿੱਲੀ/ਮਲੇਰਕੋਟਲਾ, 31 ਦਸੰਬਰ (ਬਿਉਰੋ): ਸਰਕਾਰ ਨੇ ਜੰਮੂ-ਕਸ਼ਮੀਰ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਇਕ ਹੋਰ ਸੰਗਠਨ ’ਤਹਿਰੀਕ-ਏ-ਹੁਰੀਅਤ’ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ (ਯੂਏਪੀਏ) ਦੇ ਅਧੀਨ ’ਗੈਰ-ਕਾਨੂੰਨੀ ਸੰਗਠਨ’ ਐਲਾਨ ਕੀਤਾ ਹੈ ।  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਐਕਸ ’ਤੇ ਇਕ ਪੋਸਟ ’ਚ ਕਿਹਾ ਕਿ ਇਹ ਸੰਗਠਨ ਜੰਮੂ-ਕਸ਼ਮੀਰ ਨੂੰ ਭਾਰਤ ਤੋਂ ਵੱਖ […]