ਬੰਦੀ ਸਿੰਘਾਂ ਦੀ ਰਿਹਾਈ ਲਈ ਐਸਜੀਪੀਸੀ ਵੱਲੋਂ ਰਾਸ਼ਟਰਪਤੀ ਦੇ ਨਾਂਅ ਰਾਜਪਾਲ ਨੂੰ ਦਿੱਤਾ ਮੰਗ ਪੱਤਰ

ਚੰਡੀਗੜ੍ਹ/ਮਲੇਰਕੋਟਲਾ, 17 ਨਵੰਬਰ (ਬਿਉਰੋ): ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ 9 ਬੰਦੀ ਸਿੰਘਾਂ ਗੁਰਦੀਪ ਸਿੰਘ ਖੇੜਾ, ਦਵਿੰਦਰਪਾਲ ਸਿੰਘ ਭੁੱਲਰ, ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਪਰਮਜੀਤ ਸਿੰਘ ਭਿਉਰਾ ਅਤੇ ਜਗਤਾਰ ਸਿੰਘ ਤਾਰਾ ਦੀ ਰਿਹਾਈ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ […]

ਅਬਦੁੱਲ ਕਲਾਮ ਫਰੰਟ ਦੇ ਧਰਨੇ ਨੂੰ ਪੈਣ ਲੱਗਾ ਬੂਰ, ਤਿੰਨ ਡਾਕਟਰਾਂ ਨੇ ਚਾਰਜ ਸੰਭਾਲਿਆ, ਧਰਨਾ 38ਵੇਂ ਵੀ ਦਿਨ ਜਾਰੀ

ਮਲੇਰਕੋਟਲਾ, 15 ਨਵੰਬਰ (ਅਬੂ ਜ਼ੈਦ): ਸਿਵਲ ਹਸਪਤਾਲ ਮਲੇਰਕੋਟਲਾ ਅੰਦਰ ਡਾਕਟਰਾਂ ਦੀਆਂ ਖਾਲੀ ਪੋਸਟਾਂ ਭਰਨ ਦੀ ਮੰਗ ਨੂੰ ਲੈ ਕੇ 9 ਅਕਤੂਬਰ ਤੋਂ ਸਮਾਜ ਸੇਵੀ ਜਥੇਬੰਦੀ ਡਾ. ਅਬਦੁੱਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਦਾ ਚੱਲ ਰਿਹਾ ਧਰਨਾ ਅੱਜ 38 ਵੇਂ ਦਿਨ ਵੀ ਜਾਰੀ ਰਿਹਾ । ਅੱਖਾਂ ਦੀ ਮਾਹਿਰ ਡਾਕਟਰ ਅਮਨਪ੍ਰੀਤ ਕੌਰ ਨੇ ਸਿਵਲ ਹਸਪਤਾਲ ਵਿਚ ਡਿਊਟੀ […]

ਮੁੱਖ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ “ਸ਼ੁਗਰ ਫਰੀ” ਮੁਬਾਰਕਬਾਦ

ਚੰਡੀਗੜ੍ਹ/ਮਲੇਰਕੋਟਲਾ, 11 ਨਵੰਬਰ (ਬਿਉਰੋ): ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ 20 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ । ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜਿੱਥੇ ਵੱਖ ਵਿਭਾਗਾਂ, ਵਿਧਾਇਕਾਂ ਨੂੰ ਮੁਬਾਰਕਬਾਦ ਦੇ ਕਾਰਡ ਭੇਜੇ ਗਏ ਉੱਥੇ ਹੀ ਸਮੁੱਚੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਨੂੰ ਵੀ ਮੁੱਖ ਮੰਤਰੀ ਵੱਲੋਂ ਆਪਣੇ […]

ਮੁੱਖ ਮੰਤਰੀ ਬਨਾਮ ਰੈਵਨਿਊ ਪਟਵਾਰ ਯੂਨੀਅਨ ਦੇ ਝਮੇਲੇ ‘ਚ ਫਸੀ ਜਨਤਾ

ਜ਼ਿਲ੍ਹਾ ਮਲੇਰਕੋਟਲਾ ਦੇ 66 ਸਰਕਲਾਂ ਵਿੱਚ ਸਿਰਫ 23 ਪਟਵਾਰੀ, ਬਾਕੀ 43 ਸਰਕਲਾਂ ‘ਚ ਠਨ-ਠਨ ਗੋਪਾਲ ਮਲੇਰਕੋਟਲਾ, 09 ਨਵੰਬਰ (ਅਬੂ ਜ਼ੈਦ): ਮਲੇਰਕੋਟਲਾ ਦੀ ਸਥਿਤੀ ਅੱਜ ਇੱਕ ਲਾਵਾਰਿਸ ਸ਼ਹਿਰ ਵਾਂਗ ਹੋ ਗਈ ਹੈ, ਕੋਈ ਇਸ ਦਾ ਵਾਲੀ ਵਾਰਸ ਨਹੀਂ ਦਿਖ ਰਿਹਾ।ਹਰ ਦਫਤਰ, ਮਹਿਕਮੇ ਵਿੱਚ ਆਮ ਜਨਤਾ ਖੱਜਲ-ਖੁਆਰ ਹੋ ਰਹੀ ਹੈ । ਸਥਾਨਕ ਵਿਧਾਇਕ ਅਤੇ ਸਿਵਲ ਪ੍ਰਸ਼ਾਸਨ ਵੀ […]

ਪੁਲਿਸ ਨੇ ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕੀਤਾ, ਸਿਆਸੀ, ਕਿਸਾਨ, ਸਮਾਜਸੇਵੀ ਜੱਥੇਬੰਦੀਆਂ ਵਿੱਚ ਭਾਰੀ ਰੋਸ

ਰਾਮਪੁਰਾ ਫੂਲ਼/ਮਲੇਰਕੋਟਲਾ, 07 ਨਵੰਬਰ (ਅਬੂ ਜ਼ੈਦ): ਪੰਜਾਬ ਅੰਦਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਦਾਅਵੇ ਕਰ ਰਹੀ ਹੈ । ਕਦੇ ਸੜਕਾਂ, ਦੁਕਾਨਾਂ ਦੇ ਬੋਰਡ ਪੰਜਾਬੀ ਵਿੱਚ ਲਗਵਾਉਣੇ ਕਦੇ ਵੱਡੇ ਸੈਮੀਨਾਰ ਕਰਵਾਉਣੇ । ਪਰੰਤੂ ਅੱਜ ਉਸ ਵੇਲੇ ਪੰਜਾਬ ਸਰਕਾਰ ਦਾ ਪੰਜਾਬੀ ਵਿਰੋਧੀ ਚਿਹਰਾ ਨੰਗਾ ਹੋ […]

ਮੁੱਖ ਮੰਤਰੀ ਅਤੇ ਰਾਜਪਾਲ ਦਾ ਰੇੜਕਾ ਸੁਪਰੀਮ ਕੋਰਟ ਦੇ ਦੁਆਰ ਪੁੱਜਾ

ਸੁਪਰੀਮ ਕੋਰਟ ਨੇ ਬਿੱਲਾਂ ਨੂੰ ਮਨਜ਼ੂਰੀ ਦੇਣ ‘ਚ ਦੇਰੀ ਨੂੰ ਲੈ ਕੇ ਰਾਜਪਾਲ ਵਿਰੁੱਧ ਪੰਜਾਬ ਸਰਕਾਰ ਦੀ ਪਟੀਸ਼ਨ ‘ਤੇ ਤਾਜ਼ਾ ਰਿਪੋਰਟ ਮੰਗੀ ‘ਆਪ’ ਸਰਕਾਰ ਦੇ ਵਿਧਾਨ ਸਭਾ ਸੈਸ਼ਨ ਬੁਲਾਉਣ ਦੇ ਢੰਗ ‘ਤੇ ਸਵਾਲ ਉਠਾਏ ਨਵੀਂ ਦਿੱਲੀ/ਮਲੇਰਕੋਟਲਾ, 06 ਨਵੰਬਰ (ਬਿਉਰੋ): ਮੁੱਖ ਮੰਤਰੀ ਪੰਜਾਬ ਅਤੇ ਰਾਜਪਾਲ ਦਾ ਰੇੜਕਾ ਹੁਣ ਸੁਪਰੀਮ ਕੋਰਟ ਦੇ ਦੁਆਰ ਤੱਕ ਜਾ ਪਹੁੰਚਿਆ ਹੈ […]

ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਕੀਤੀ ਅਰਦਾਸ

ਅੰਮ੍ਰਿਤਸਰ/ਮਲੇਰਕੋਟਲਾ, 06 ਨਵੰਬਰ (ਬਿਉਰੋ): ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਭਾਰਤ ਅੰਦਰ ਘੱਟਗਿਣਤੀਆਂ ਨਾਲ ਧੱਕਾ ਹੁੰਦਾ ਆ ਰਿਹਾ ਹੈ । ਭਾਵੇਂ ਮੁਸਲਮਾਨਾਂ ਦੇ 2002 ਨੂੰ ਗੁਜਰਾਤ ਦੇ ਗੋਧਰਾ ‘ਚ ਹੋਏ ਨਰਸੰਹਾਰ ਦੇ ਰੂਪ ਵਿੱਚ ਹੋਵੇ ਜਾਂ 1984 ਦੀ ਸਿੱਖ ਕੌਮ ਦੀ ਨਸਲਕੁਸ਼ੀ ਦੇ ਰੂਪ ਵਿੱਚ ਹੋਵੇ । ਨਸਲਕੁਸ਼ੀ ਤੋਂ ਬਾਦ ਸਬਰ ਕਰਕੇ ਜਦੋਂ ਘੱਟਗਿਣਤੀਆਂ ਦੇ […]

ਜੇਕਰ ਇਸ ਹਫਤੇ ਹਸਪਤਾਲ ਵਿੱਚ ਡਾਕਟਰਾਂ ਦੀ ਤੈਨਾਨੀ ਨਾ ਹੋਈ ਤਾਂ ਸ਼ੰਘਰਸ਼ ਹੋਰ ਤਿੱਖ ਹੋਵੇਗਾ-ਆਗੂ

ਮਲੇਰਕੋਟਲਾ, 05 ਨਵੰਬਰ (ਅਬੂ ਜ਼ੈਦ): ਸਥਾਨਕ ਸਿਵਲ ਹਸਪਤਾਲ ਮਲੇਰਕੋਟਲਾ ਅੰਦਰ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਖਾਲੀ ਪੋਸਟਾਂ ਭਰਨ ਦੀ ਮੰਗ ਨੂੰ ਲੈ ਕੇ ਸਮਾਜ ਸੇਵੀ ਜਥੇਬੰਦੀ ਡਾ. ਅਬਦੁੱਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਵੱਲੋਂ ਸੋਮਵਾਰ ਤੋਂ ਸੁਰੂ ਕੀਤੇ ਗਏ ਰੋਸ਼ ਧਰਨੇ ਦੇ 28 ਵੇ ਦਿਨ ਵੀ ਜਾਰੀ ਰਿਹਾ । ਹਸਪਤਾਲ ਵਿੱਚ  ਬੈਠੇ ਧਰਨਾਕਾਰੀਆਂ ਨੇ […]

ਨੇਪਾਲ ‘ਚ ਅੱਧੀ ਰਾਤ ਨੂੰ ਭਿਆਨਕ ਭੂਚਾਲ, 128 ਮੌਤਾਂ

ਕਾਠਮੰਡੂ/ਮਲੇਰਕੋਟਲਾ, 04 ਨਵੰਬਰ (ਬਿਉਰੋ): ਕੱਲ ਸ਼ੁਕਰਵਾਰ ਅੱਧੀ ਰਾਤ ਨੂੰ ਨੇਪਾਲ ਦੇ ਜਾਜਰਕੋਟ ਜ਼ਿਲੇ ‘ਚ  ਆਏ 6.4 ਤੀਬਰਤਾ ਵਾਲੇ ਭੂਚਾਲ ਕਾਰਨ ਹੁਣ ਤੱਕ 120 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ।  ਮੀਡੀਆ ਅਦਾਰੇ “ਇੰਡੀਆ ਟੂਡੇ” ਦੀ ਰਿਪੋਰਟ ਅਨੁਸਾਰ ਨੇਪਾਲ ਵਿੱਚ ਸ਼ੁੱਕਰਵਾਰ ਦੇਰ ਰਾਤ ਆਏ 6.4 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਕਾਰਨ ਮਰਨ ਵਾਲਿਆਂ ਦੀ […]

ਬੇਅਦਬੀਆਂ ਦੇ ਮਾਮਲਿਆਂ ਨੂੰ ਰੋਕਣ ਲਈ ਸਿੱਖ ਕੌਮ ਨੂੰ ਸੁਹਿਰਦ ਹੋਣਾ ਪਵੇਗਾ-ਬਾਬਾ ਰਾਜਾ ਰਾਜ ਸਿੰਘ

7 ਨਵੰਬਰ ਨੂੰ ਕੌਮੀ ਇਨਸਾਫ ਮੋਰਚੇ ਵਿੱਚ ਰੱਖੇ ਇਕੱਠ ਵਿੱਚ ਸ਼ਾਮਲ ਹੋਣ ਦੀ ਅਪੀਲ ਐਸ.ਏ.ਐਸ. ਨਗਰ/ਮਲੇਰਕੋਟਲਾ, 03 ਨਵੰਬਰ (ਬਿਉਰੋ): ਕੇਂਦਰ ਵਿੱਚ ਰਾਮ ਮੰਦਰ ਦੇ ਮੁੱਦੇ ਨੂੰ ਲੈ ਕੇ ਕਈ ਚੋਣਾਂ ਲੜੀਆਂ ਜਾ ਚੁੱਕੀਆਂ ਹਨ । ਇਸੇ ਤਰ੍ਹਾਂ ਪੰਜਾਬ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਬੇਅਦਬੀਆਂ ਦੇ ਇਨਸਾਫ ਦਿਲਵਾਉਣ ਨੂੰ ਲੈ ਕੇ ਚੋਣਾਂ ਲੜੀਆਂ […]