ਸਿਵਲ ਹਸਪਤਾਲ ਧਰਨੇ ਦਾ ਤੀਜਾ ਦਿਨ

ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੂੰ ਹਸਪਤਾਲ ਵਿੱਚ ਡਾਕਟਰਾਂ ਅਤੇ ਸਟਾਫ ਦੀ ਘਾਟ ਪੂਰੀ ਕਰਨ ਦੀ ਅਪੀਲ ਮਲੇਰਕੋਟਲਾ, 11 ਅਕਤੂਬਰ (ਅਬੂ ਜ਼ੈਦ): ਜਦੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਤਾਂ ਲੋਕਾਂ ਨੂੰ ਇਹ ਉਮੀਦ ਜਾਗੀ ਕਿ ਹੁਣ ਜਨਤਕ ਕੰੰਮਾਂ ਲਈ ਧਰਨੇ ਵਗੈਰਾ ਨਹੀਂ ਲਗਾਉਣੇ ਪੈਣਗੇ ਕਿਉਂਕਿ ਪਾਰਟੀ ਖੁਦ ਧਰਨਿਆਂ ਵਿੱਚੋਂ ਨਿਕਲੀ ਹੈ, ਆਮ ਆਦਮੀ ਦਾ […]

ਸਿੱਕਮ ‘ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 40, ਸੈਕੜੇ ਲੋਕਾਂ ਨੂੰ ਬਚਾਇਆ

ਗੰਗਟੋਕ/ਮਲੇਰਕੋਟਲਾ, 07 ਅਕਤੂਬਰ (ਬਿਉਰੋ): ਭਾਰਤ ਦੇ ਸਭ ਤੋਂ ਛੋਟੇ ਸੂਬੇ ਸਿੱਕਮ ਵਿੱਚ ਕੁਦਰਤ ਦਾ ਕਹਿਰ ਬੀਤ ਰਿਹਾ ਹੈ । ਝੀਲ ਦੇ ਓਵਰਫਲੋਅ ਤੋਂ ਬਾਅਦ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 40 ਹੋਈ ਹਜ਼ਾਰਾਂ ਲੋਕਾਂ ਨੂੰ ਬਚਾ ਲਿਆ ਗਿਆ ਹੈ ਪਰ ਭਾਰੀ ਬਾਰਿਸ਼ ਦੇ ਦੋ ਦਿਨਾਂ ਬਾਅਦ ਇੱਕ ਗਲੇਸ਼ੀਅਲ ਝੀਲ ਓਵਰਫਲੋ ਹੋਣ ਤੋਂ ਬਾਅਦ ਦਰਜਨਾਂ ਲਾਪਤਾ […]

ਅਮ੍ਰਿਤਪਾਲ ਸਿੰਘ ਅਤੇ ਸਾਥੀਆਂ ਵੱਲੋਂ ਜੇਲ੍ਹ ‘ਚ ਭੁੱਖ ਹੜਤਾਲ ਜਾਰੀ, ਪਤਨੀ ਨੇ ਵੀ ਖਾਣਾ-ਪੀਣਾ ਤਿਆਗਿਆ

ਮਲੇਰਕੋਟਲਾ, 06 ਅਕਤੂਬਰ (ਅਬੂ ਜ਼ੈਦ): ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਬਹੁਚਰਚਿਤ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਆਪਣੇ ਸਾਥੀਆਂ ਸਮੇਤ ਭੁੱਖ ਹੜਤਾਲ ‘ਤੇ ਬੈਠ ਗਏ ਹਨ । ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵਕੀਲ ਨੂੰ ਮਿਲਣ ਦੀ ਇਜ਼ਾਜਤ ਨਹੀਂ ਦਿੱਤੀ ਗਈ । ਰਿਪੋਰਟਾਂ ਅਨੁਸਾਰ ਅਮ੍ਰਿਤਪਾਲ ਸਿੰਘ ਦਾ ਸਾਥ ਦੇਣ ਲਈ ਉਹਨਾਂ ਦੀ ਪਤਨੀ ਕਿਰਨਦੀਪ ਕੌਰ […]

ਡਾ. ਅਬਦੁਲ ਕਲਾਮ ਵੈਲਫੇਅਰ ਫਰੰਟ ਵੱਲੋਂ ਪ੍ਰੈਸ ਕਾਨਫਰੰਸ ਆਯੋਜਿਤ

ਸਿਵਲ ਹਸਪਤਾਲ ਮਲੇਰਕੋਟਲਾ ਸਾਹਮਣੇ 9 ਅਕਤੂਬਰ ਤੋਂ ਅਣ ਮਿੱਥੇ ਸਮੇਂ ਲਈ ਰੋਸ ਧਰਨੇ ਦਾ ਐਲਾਨ ਮਲੇਰਕੋਟਲਾ: 02 ਅਕਤੂਬਰ (ਅਬੂ ਜ਼ੈਦ):  ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਡਾ. ਅਬਦੁਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਨੇ ਸ਼ਹਿਰ ਦੇ ਅਹਿਮ ਮੁੱਦਿਆਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ । ਜਿਸ ਵਿੱਚ 09 ਅਕਤੂਬਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ […]

ਭਾਈ ਅਮ੍ਰਿਤਪਾਲ ਅਤੇ ਸਾਥੀਆਂ ਨੇ ਡਿਬਰੂਗੜ੍ਹ ਜੇਲ੍ਹ ‘ਚ ਸ਼ੁਰੂ ਕੀਤਾ ਵਿਰੋਧ ਪ੍ਰਦਰਸ਼ਨ

ਡਿਬਰੂਗੜ੍ਹ/ਮਲੇਰਕੋਟਲਾ, 01 ਅਕਤੂਬਰ (ਬਿਉਰੋ): ਸ਼ੋਸ਼ਲ ਮੀਡੀਆ ‘ਚ ਅਸਾਮ ਦੇ ਡਿਬਰੂਗੜ੍ਹ ਦੀ ਜੇਲ੍ਹ ਦੇ ਸੁਪਰਡੈਂਟ ਦੇ ਨਾਮ ਲਿਖੀ ਇੱਕ ਚਿੱਠੀ ਵਾਇਰਲ ਹੋ ਰਹੀ ਹੈ । ਜਿਸ ਅਨੁਸਾਰ ਜੇਲ੍ਹ ‘ਚ ਬੰਦ ਪੰਜਾਬ ਦੇ ਕਰੀਬ ਦਰਜਨ ਨੌਜਵਾਨਾਂ ਵੱਲੋਂ ਡਿਪਟੀ ਕਮਿਸ਼ਨਰ ਅਮ੍ਰਿਤਸਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ । ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਿੱਖੀ ਦੇ ਪ੍ਰਚਾਰਕ […]

ਇਰਾਕ ਵਿੱਚ ਵਿਆਹ ਵਿੱਚ ਲੱਗੀ ਅੱਗ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ, 150 ਜ਼ਖਮੀ, ਕਈਆਂ ਦੀ ਹਾਲਤ ਗੰਭੀਰ

ਬਗਦਾਦ/ਮਲੇਰਕੋਟਲਾ, 28 ਸਤੰਬਰ (ਬਿਉਰੋ): ਇਰਾਕ ਦੇ ਉੱਤਰੀ ਨੀਨੇਵੇਹ ਸੂਬੇ ਵਿੱਚ ਇੱਕ ਵਿਆਹ ਦੇ ਜਸ਼ਨ ਦੌਰਾਨ ਲੱਗੀ ਅੱਗ ਵਿੱਚ ਘੱਟੋ-ਘੱਟ 113 ਲੋਕਾਂ ਦੀ ਮੌਤ ਹੋ ਗਈ ਅਤੇ 150 ਤੋਂ ਵੱਧ ਜ਼ਖ਼ਮੀ ਹੋ ਗਏ । ਵਿਸ਼ਵ ਪ੍ਰਸਿੱਧ ਮੀਡੀਆ ਅਦਾਰੇ “ਅਲ ਜਜ਼ੀਰਾ” ਦੀ ਰਿਪੋਰਟ ਅਨੁਸਾਰ ਸਥਾਨਕ ਅਧਿਕਾਰੀਆਂ ਅਤੇ ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਨੀਨਵੇਹ ਦੇ ਡਿਪਟੀ ਗਵਰਨਰ ਹਸਨ […]

ਮਾਮਲਾ ਸ੍ਰੀ ਮੁਕਤਸਰ ਸਾਹਿਬ ਪੁਲਸ ਥਾਣੇ ਦਾ

ਪੁਲਸ ਦਾ ਵਕੀਲ ‘ਤੇ ਅਣਮਨੁੱਖੀ ਤਸ਼ੱਦਦ ਨਾ ਕਾਬਿਲੇ ਬਰਦਾਸ਼ਤ, ਆਰੋਪੀ ਪੁਲਸ ਮੁਲਾਜ਼ਮਾਂ ਖਿਲਾਫ ਹੋਵੇ ਸਖਤ ਕਾਰਵਾਈ- ਮੁਹੰਮਦ ਜਮੀਲ ਮਲੇਰਕੋਟਲਾ, 27 ਸਤੰਬਰ (ਬਿਉਰੋ): ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਸ ਵੱਲੋ ਇੱਕ ਵਕੀਲ ਨਾਲ ਅਣਮਨੁੱਖੀ ਵਿਵਹਾਰ ਕਰਨ ਦੇ ਮਾਮਲੇ ਨੇ ਕਈ ਦਹਾਕੇ ਪਿਛਲੇ ਦੌਰ ਨੂੰ ਦੁਹਰਾ ਦਿੱਤਾ ਹੈ । ਪੁਲਸ ਦੇ ਇਸ ਗੈਰ ਇਨਸਾਨੀ ਵਤੀਰੇ ਨੇ ਵਿਸ਼ਵ ਭਰ […]

ਸਿਵਲ ਹਸਪਤਾਲ ਵਿੱਚ ਗਾਈਨੀ ਡਾਕਟਰ ਦਾ ਨਾ ਹੋਣਾ ਸਿੱਧੇ ਤੌਰ ਤੇ ਪ੍ਰਾਇਵੇਟ ਹਸਪਤਾਲਾਂ ਨੂੰ ਲਾਭ ਪਹੁੰਚਾਉਣਾ-ਜਾਹਿਦ ਪੀਰ

ਅਕਾਲੀ ਭਾਜਪਾ ਸਰਕਾਰ ਸਮੇ ਪ੍ਰਦਾਨਸ਼ੀਨ ਔਰਤਾਂ ਲਈ ਤਿੰਨ -ਤਿੰਨ ਗਾਈਨੀ ਲੇਡੀ ਸਰਜਨਾਂ  ਦੀ ਕਰਵਾਈ ਨਿਯੁਕਤੀ ਮਲੇਰਕੋਟਲਾ 26 ਸਤੰਬਰ (ਅਬੂ ਜ਼ੈਦ): ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਲੋਕ ਸਰਕਾਰੀ ਹਸਪਤਾਲਾਂ ‘ਚ ਪ੍ਰਾਈਵੇਟ ਵਰਗਾ ਇਲਾਜ ਕਰਵਾਉਣ ਲਈ ਉਤਾਲਵੇ ਹੋਏ । ਇਸੇ ਲੜੀ ਤਹਿਤ ਪੰਜਾਬ ਦਾ ਇਕਲੌਤਾ ਮੁਸਲਿਮ ਬਹੁਲ ਸ਼ਹਿਰ ਮਲੇਰਕੋਟਲਾ ਦੇ ਸਿਵਲ ਹਸਪਤਾਲ ਵਿੱਚ […]

ਚੋਰਾਂ ਨੇ ਮਲੇਰਕੋਟਲਾ ਦੇ ਵਸੀਕੇ ਨੂੰ ਕੀਤਾ ਮੁੜ੍ਹਕੋ-ਮੁੜ੍ਹਕੀ, ਏਸੀ ਪਾਈਪ ਅਤੇ ਕੇਬਲਾਂ ਚੋਰੀ

ਮਲੇਰਕੋਟਲਾ, 26 ਸਤੰਬਰ (ਅਬੂ ਜ਼ੈਦ): ਬਦਲਦੇ ਮੌਸਮ ਕਾਰਣ ਮਲੇਰਕੋਟਲਾ ਦੀ ਆਬੋ-ਹਵਾ ਕਾਫੀ ਸੁਹਾਣੀ ਹੋ ਚੁੱਕੀ ਹੈ ਪਰੰਤੂ ਤਹਿਸੀਲ ਕੰਪਲੈਕਸ ਮਲੇਰਕੋਟਲਾ ਦੇ ਵਸੀਕਾ ਨਵੀਸਾਂ, ਟਾਇਪਿਸਟ, ਨਕਸ਼ਾ ਨਵੀਸ, ਅਸ਼ਟਾਮ ਫਰੋਸ਼ ਅਤੇ ਫੋਟੋ ਕਾਪੀਅਰ ਅੱਜਕਲ ਮੁੜ੍ਹਕੋ-ਮੁੜ੍ਹਕੀ ਹੋ ਰਹੇ ਹਨ । ਕੱਲ ਰਾਤ ਇਲਾਕੇ ‘ਚ ਸਰਗਰਮ ਚੋਰਾਂ ਨੇ ਸਾਰਿਆਂ ਦੇ ਏਸੀ ਪਾਈਪ ਅਤੇ ਕੇਬਲਾਂ ਚੋਰੀ ਕਰ ਲਈਆਂ ਅਤੇ ਗਰਮੀ […]

ਵਿਸ਼ਵ ਪੰਜਾਬੀ ਸਭਾ ਕੇਨੈਡਾ ਵੱਲੋਂ ਪੰਜਾਬੀ ਮਾਂ ਬੋਲੀ ਲਈ ਕੱਢੀ ਜਾ ਰਹੀ ਬੱਸ ਰੈਲੀ ਦਾ ਮਾਲੇਰਕੋਟਲਾ ਪਹੁੰਚਣ ਤੇ ਹਾਰਦਿਕ ਸੁਆਗਤ

ਮਾਲੇਰਕੋਟਲਾ , 25 ਸਤੰਬਰ (ਅਬੂ ਜ਼ੈਦ):  ਵਿਸ਼ਵ ਪੰਜਾਬੀ ਸਭਾ ਕੇਨੈਡਾ ਵੱਲੋਂ ਪੰਜਾਬੀ ਮਾਂ ਬੋਲੀ ਲਈ ਕੱਢੀ ਜਾ ਰਹੀ ਪੰਜ ਰੋਜ਼ਾ ਬਸ ਰੈਲੀ ਪੰਜਾਬ ਭਵਨ, ਸੈਕਟਰ-3, ਚੰਡੀਗੜ੍ਹ ਤੋਂ ਆਰੰਭ ਹੋਈ । ਇਸ ਰੈਲੀ ਨੂੰ ਸਿੱਖਿਆ ਅਤੇ ਭਾਸ਼ਾ ਅਫਸਰ ਸ. ਹਰਜੋਤ ਸਿੰਘ ਬੈਂਸ ਵੱਲੋਂ ਹਰੀ ਝੰਡੀ ਦਿੱਤੀ ਗਈ । ਇਸ ਬੱਸ ਰੈਲੀ ਦੀ ਰਹਿਨੁਮਾਈ  ਸਭਾ ਦੇ ਚੇਅਰਮੈਨ […]